ਸ਼ੇਰਜੰਗ ਰਾਣਾ ਤੇ ਸੰਦੀਪ ਆਹੂਜਾ ਦੀਮਿਹਨਤ ਨੂੰ ਲੱਗਿਆ ਫ਼ਲ ਟੋਰਾਂਟੋ/ਬਿਊਰੋ ਨਿਊਜ਼ : ਪੰਜਾਬੀਭਾਈਚਾਰੇ ਵਿਚ ਇਕ ਵਡਮੁੱਲੀ ਥਾਂ ਬਣਾ ਚੁੱਕੀ ‘ਪੰਜਾਬਇੰਸ਼ੋਰੈਂਸ’ਦਾ 10 ਵਰ੍ਹਿਆਂ ਦਾਸਫ਼ਰਇਤਿਹਾਸਕਾਰੀਰਿਹਾਹੈ।ਪੰਜਾਬਇਸ਼ੋਰੈਂਸਕੰਪਨੀ ਦੇ ਕਰਤਾਧਰਤਾ ਸ਼ੇਰਜੰਗ ਸਿੰਘ ਰਾਣਾਅਤੇ ਸੰਦੀਪ ਆਹੂਜਾ ਦੀਮਿਹਨਤ ਨੂੰ ਫਲ ਲੱਗੇ ਤੇ ਅੱਜ ਇਸ ਪੜਾਅ’ਤੇ ਪਹੁੰਚਣ ‘ਤੇ ਉਨ੍ਹਾਂ ਨੂੰ ਚਹੁੰ ਪਾਸਿਓਂ ਮਹਿਕਾਂ ਭਰੀਆਂ ਮੁਬਾਰਕਾਂ ਮਿਲਰਹੀਆਂ ਹਨ।ਧਿਆਨਰਹੇ ਕਿ …
Read More »ਮਹਾਨ ਨਗਰ ਕੀਰਤਨ 16 ਨੂੰ
ਬਰੈਂਪਟਨ : ਸ੍ਰੀ ਗੁਰੂ ਨਾਨਕਦੇਵ ਜੀ ਦੇ ਪ੍ਰਕਾਸ਼ਦਿਹਾੜੇ ਨੂੰ ਸਮਰਪਿਤਮਹਾਨਨਗਰਕੀਰਤਨ 16 ਅਕਤੂਬਰਦਿਨਐਤਵਾਰ ਨੂੰ ਸਜਾਇਆ ਜਾ ਰਿਹਾਹੈ। ਗੁਰਦੁਆਰਾ ਸਾਹਿਬ ਸਿੱਖ ਸੰਗਤ 32 ਰੀਗਨਰੋਡਬਰੈਂਪਟਨ ਵੱਲੋਂ ਸੰਗਤਾਂ ਨੂੰ ਬੇਨਤੀਕਰਦਿਆਂ ਦੱਸਿਆ ਗਿਆ ਹੈ ਕਿ 16 ਅਕਤੂਬਰਦਿਨਐਤਵਾਰ ਨੂੰ ਪਹਿਲਾਂ ਗੁਰਦੁਆਰਾ ਸਾਹਿਬਵਿਚਸਵੇਰੇ 8 ਵਜੇ ਤੋਂ 1 ਵਜੇ ਤੱਕ ਕੀਰਤਨਦਰਬਾਰ ਸਜੇਗਾ, ਫਿਰ ਇਸ ਉਪਰੰਤ 1 ਵਜੇ ਸ੍ਰੀ …
Read More »ਸਟੂਡੈਂਟਾਂ ਨੂੰ ਕਿਰਾਏ ‘ਤੇ ਰੱਖਣ ਵਾਲਿਓਸਾਵਧਾਨ
ਨਾਰਥਯਾਰਕ, ਈਸਟਯਾਰਕਅਤੇ ਸਕਾਰਬਰੋ ਦੇ ਘਰਾਂ ‘ਚ ਤੂੜੀ ਵਾਂਗ ਠੂਸ ਕੇ ਭਰੇ ਹਨਵਿਦਿਆਰਥੀ ਟੋਰਾਂਟੋ/ਬਿਊਰੋ ਨਿਊਜ਼ ਸਿਟੀ ਕੌਂਸਲ ਨੇ ਹੁਣ ਸ਼ਹਿਰ ਦੇ ਕੁੱਝ ਹਿੱਸਿਆਂ ‘ਚ ਇਕ-ਇਕ ਘਰ ‘ਚ ਕਈ ਕਈਕਿਰਾਏਦਾਰਾਂ ਦੀ ਸਮੱਸਿਆ ਦੇ ਹੱਲ ਵੱਲ ਧਿਅਨ ਦੇ ਰਹੀਹੈ।ਸ਼ਹਿਰ ਦੇ ਨਾਰਥਯਾਰਕ, ਈਸਟਯਾਰਕਅਤੇ ਸਕਾਰਬਰੋਗ ‘ਚ ਅਜਿਹੇ ਘਰਾਂ ਦੀਗਿਣਤੀਕਾਫ਼ੀਵਧ ਗਈ ਹੈ। ਜਿਸ ‘ਚ ਕਿਰਾਏਦਾਰਾਂ ਦੀਭਰਮਾਰਹੈ।ਲੋਕਾਂ …
Read More »ਵਿਦੇਸ਼ਾਂ ‘ਚ ਰਹਿਣ ਵਾਲੇ ਪੈਨਸ਼ਨਰਾਂ ਨੂੰ ਭੱਤਾ ਨਾ ਦੇਣ ਦੇ ਫੈਸਲੇ ‘ਤੇ ਘਿਰੀ ਬਾਦਲ ਸਰਕਾਰ
ਫੈਸਲਾ ਪਲਟ ਸਕਦੀ ਹੈ ਪੰਜਾਬ ਸਰਕਾਰ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਸਰਕਾਰ ਨੇ ਸਰਕਾਰੀ ਖਰਚੇ ‘ਚ ਕਟੌਤੀ ਕਰਨ ਦੇ ਇਰਾਦੇ ਨਾਲ ਵਿਦੇਸ਼ੀ ਨਾਗਰਿਕਤਾ ਹਾਸਲ ਕਰਨ ਵਾਲੇ ਪੈਨਸ਼ਨਰਾਂ ਨੂੰ ਭਵਿੱਖ ‘ਚ ਪੈਨਸ਼ਨ ‘ਤੇ ਮਿਲਣ ਵਾਲੇ ਭੱਤੇ ਨਾ ਦੇਣ ਦਾ ਫੈਸਲੇ ਦਾ ਚਹੁੰ ਤਰਫ਼ਾ ਵਿਰੋਧ ਸ਼ੁਰੂ ਹੋ ਗਿਆ ਹੈ। ਬੇਸ਼ੱਕ ਪੰਜਾਬ ਵਿੱਤ ਵਿਭਾਗ …
Read More »ਚੰਦ ਡਾਲਰਾਂ ਲਈ ਬਰੈਂਪਟਨ ‘ਚ ਭਾਰਤੀ ਵਿਦਿਆਰਥੀ ਨੂੰ ਮਾਰ ਦਿੱਤੀ ਗੋਲੀ
ਮੌਤ ਨਾਲ ਜੂਝ ਰਹੇ 24 ਸਾਲਾ ਰਣਜੀਤ ਲਈ ਫੰਡ ਇਕੱਤਰ ਕਰਨ ‘ਚ ਜੁਟੇ ਕਈ ਸਾਥੀ ਬਰੈਂਪਟਨ/ਬਿਊਰੋ ਨਿਊਜ਼ : ਕਮਿਊਨਿਟੀ ਨੇ ਬਰੈਂਪਟਨ ਯੂਨੀਵਰਸਿਟੀ ਦੇ ਇਕ ਵਿਦਿਆਰਥੀ ਦੀ ਮਦਦ ਦੇ ਲਈ ਡਾਲਰ ਇਕੱਤਰ ਕੀਤੇ ਪ੍ਰੰਤੂ ਅਜੇ ਵੀ ਉਸ ਦੇ ਠੀਕ ਹੋਣ ਦੀ ਉਮੀਦ ਬਹੁਤ ਘੱਟ ਹੈ। ਬੀਤੇ ਮਹੀਨੇ ਪਿਜਾਰੀਓ ਡਕੈਤੀ ਦੇ ਦੌਰਾਨ …
Read More »ਕਰਾਟੇ ਟੀਚਰ ‘ਤੇ 9 ਸਾਲ ਦੀ ਲੜਕੀ ਨਾਲ ਛੇੜਛਾੜ ਦੇ ਆਰੋਪ
ਟੋਰਾਂਟ/ਬਿਊਰੋ ਨਿਊਜ਼ : ਇਕ 57 ਸਾਲ ਦੇ ਕਰਾਟੇ ਇੰਸਟਰੱਕਟਰ ‘ਤੇ ਮਾਰਸ਼ਲ ਆਰਟ ਲੈਸਨ ਦੇ ਦੌਰਾਨ 9 ਸਾਲ ਦੀ ਲੜਕੀ ਨਾਲ ਸਰੀਰਕ ਛੇੜਛਾੜ ਕਰਨ ਦੇ ਦੋਸ਼ ਲੱਗੇ ਹਨ। ਪੁਲਿਸ ਨੇ ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਕਰਾਟੇ ਇੰਸਟਰੱਕਟਰ ‘ਤੇ …
Read More »ਪੁਲਿਸ ਨੇ ਬਰੋਕਰ ਦਿਨੇਸ਼ ਖੰਨਾ ਖਿਲਾਫ਼ ਜਾਂਚ ਦਾ ਦਾਇਰਾ ਵਧਾਇਆ
ਹੈਮਿਲਟਨ/ਬਿਊਰੋ ਨਿਊਜ਼ : ਮਾਰਟਗੇਜ਼ ਬਰੋਕਰ ਦਿਨੇਸ਼ ਖੰਨਾ ਦੇ ਖਿਲਾਫ਼ ਪੁਲਿਸ ਨੇ ਜਾਂਚ ਦਾ ਦਾਇਆ ਵਧਾ ਦਿੱਤਾ ਹੈ। ਹੈਮਿਲਟਨ ‘ਚ ਪੁਲਿਸ ਉਸ ਦੇ ਖਿਲਾਫ਼ ਜਾਅਲਸਾਜ਼ੀ ਦੀ ਜਾਂਚ ਕਰ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਖੰਨਾ ਦੇ ਘਰ ਅਤੇ ਦਫ਼ਤਰ ਦੀ ਤਲਾਸ਼ੀ ਵੀ ਕੀਤੀ ਗਈ ਅਤੇ ਸਰਚ ਵਾਰੰਟ ਮਿਲ ਗਿਆ। ਖੰਨਾ …
Read More »ਹੁਣ ਕੈਨੇਡਾ ‘ਚ ਵੀ ਸਿੱਖ ਭਾਈਚਾਰਾ ਨਸਲੀ ਵਿਤਕਰੇ ਦਾ ਸ਼ਿਕਾਰ
ਅਲਬਰਟਾ ਯੂਨੀਵਰਸਿਟੀ ‘ਚ ਦਸਤਾਰਧਾਰੀ ਨੌਜਵਾਨਾਂ ਦੇ ਪੋਸਟਰਾਂ ‘ਤੇ ਲਿਖ ਦਿੱਤਾ Go Back ਐਡਮਿੰਟਨ/ਬਿਊਰੋ ਨਿਊਜ਼ ਕੈਨੇਡਾ ‘ਚ ਨਸਲੀ ਵਿਤਕਰੇ ਅਤੇ ਸਿੱਖਾਂ ਦੇ ਪਰਵਾਸ ਦੇ ਵਿਰੋਧ ਨੂੰ ਲੈ ਕੇ ਸਾਰੀ ਯੂਨੀਵਰਸਿਟੀ ਆਫ ਆਫ ਅਲਬਰਟਾ ਵਿਚ ਕਈ ਥਾਵਾਂ ‘ਤੇ ਦਸਤਾਰਧਾਰੀ ਸਿੱਖਾਂ ਖਿਲਾਫ ਪੋਸਟਰ ਲਗਾਏ ਗਏ। ਪੋਸਟਰਾਂ ‘ਚ ਦਸਤਾਰਧਾਰੀ ਸਿੱਖਾਂ ਦੇ ਸਿਰ ‘ਤੇ ਪੀਲੇ …
Read More »‘ਸੈਕਸੀ’ ਬਰੈਂਪਟਨ ਬੱਸ ਇਸ਼ਤਿਹਾਰ ਵਾਪਸ
ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਟ੍ਰਾਜ਼ਿਟ ਨੇ ਇਕ ਸਥਾਨਕ ਮਸਾਜ ਪਾਰਲਰ ਦਾ ਵਿਵਾਦਤ ਇਸ਼ਤਿਹਾਰ ਵਾਪਸ ਲੈ ਲਿਆ ਹੈ ਕਿਉਂਕਿ ਉਸ ਨੂੰ ਲੋਕਾਂ ਨੇ ਕਾਫ਼ੀ ਸੈਕਸੀ ਕਰਾਰ ਦਿੱਤਾ ਸੀ। ਇਸ ਨਾਲ ਲੋਕਾਂ ‘ਚ ਨਾਰਾਜ਼ਗੀ ਵਧ ਰਹੀ ਸੀ। ਇਸ਼ਤਿਹਾਰ ਨੂੰ ਵਾਪਸ ਲੈਣ ਦੇ ਨਾਲ ਹੀ ਬਰੈਂਪਟਨ ਟ੍ਰਾਂਜ਼ਿਟ ਨੇ ਆਮ ਲੋਕਾਂ ਤੋਂ ਮੁਆਫ਼ੀ ਵੀ …
Read More »ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਵਿਚ ਹਜ਼ਾਰਾਂ ਸੰਗਤਾਂ ਨੇ ਭਰੀ ਹਾਜ਼ਰੀ
ਸਜਿਆ ਮਹਾਨ ਨਗਰ ਕੀਰਤਨ ਮਾਲਟਨ/ਬਿਊਰੋ ਨਿਊਜ਼ ਧੰਨ ਧੰਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ 412ਵੇਂ ਪਹਿਲੇ ਪਰਕਾਸ਼ ਦਿਹਾੜੇ ਦੀ ਖੁਸ਼ੀ ਵਿੱਚ ਮਹਾਨ ਨਗਰ ਕੀਰਤਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਛੱਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਲਟਨ ਟੋਰਾਂਟੋ ਵਿਖੇ ਸਜਾਇਆ ਗਿਆ। ਜਿਸ ਵਿੱਚ …
Read More »