ਯੂਟਿਊਬ’ਤੇ ਚੱਲ ਰਹੀਵੀਡੀਓਰਾਹੀਂ ਰਾਇਤ ਨੇ ਲੀਡਰਸ਼ਿਪਹਾਸਲਕਰਨਦੀ ਵਿੱਢੀ ਮੁਹਿੰਮ ਓਟਵਾ /ਬਿਊਰੋ ਨਿਊਜ਼ : ਪਾਰਟੀ ਆਗੂ ਵਜੋਂ ਸਾਬਕਾਪ੍ਰਧਾਨਮੰਤਰੀਸਟੀਫਨਹਾਰਪਰਦੀ ਥਾਂ ਲੈਣਲਈਜਾਰੀ ਦੌੜ ਵਿੱਚ ਕੰਜ਼ਰਵੇਟਿਵਐਮਪੀਲੀਜ਼ਾਰਾਇਤਵੀਸ਼ਾਮਲ ਹੋ ਗਈ ਹੈ। ਯੂਟਿਊਬ ਉੱਤੇ ਪੋਸਟਕੀਤੀ ਇੱਕ ਵੀਡੀਓਵਿੱਚਰਾਇਤ ਨੇ ਆਪਣੀਲੀਡਰਸ਼ਿਪਮੁਹਿੰਮਦੀਸ਼ੁਰੂਆਤਦਾਬਿਗਲਵਜਾਇਆ। ਟੋਰਾਂਟੋ ਦੇ ਮਿਲਟਨਹਲਕੇ ਦੀਨੁਮਾਇੰਦਗੀਕਰਨਵਾਲੀਰਾਇਤ ਨੇ ਆਪਣੀਆਂ ਉਹ ਤਸਵੀਰਾਂ ਸਾਂਝੀਆਂ ਕੀਤੀਆਂ ਜਦੋਂ ਉਹ ਕੇਪਬ੍ਰੈਟਨ, ਨੋਵਾਸਕੋਸ਼ੀਆਵਿੱਚਰਹਿੰਦੀ ਸੀ। ਇੱਥੇ ਹੀ ਉਸ ਦੀਪਰਵਰਿਸ਼ …
Read More »ਮਾਪਿਆਂ ਤੇ ਵਿਦਿਆਰਥੀਆਂ ਲਈ ਰਾਹਤ ਵਾਲੀ ਖ਼ਬਰ
ਸਕੂਲ ਬੱਸ ਡਰਾਈਵਰਾਂ ਦੀ ਹੜਤਾਲ ਟਲੀ ਟੋਰਾਂਟੋ/ਬਿਊਰੋ ਨਿਊਜ਼ਮਾਪਿਆਂ ਅਤੇ ਵਿਦਿਆਰਥੀਆਂ ਲਈਰਾਹਤਵਾਲੀ ਗੱਲ ਹੈ ਕਿ ਸਕੂਲ ਬੱਸ ਡਰਾਈਵਰਾਂ ਦੀਸੰਭਾਵੀਹੜਤਾਲਟਲ ਗਈ ਹੈ।ਸਾਰੇ ਮਾਮਲੇ ਦਾ ਹੱਲ ਕੱਢਦਿਆਂ ਦੋਵਾਂ ਧਿਰਾਂ ਵਿਚਾਲੇ ਤਿੰਨਸਾਲਾਂ ਦੀਡੀਲ ਹੋ ਗਈ ਹੈ ਜਿਸ ‘ਤੇ ਸਕੂਲ ਬੱਸ ਡਰਾਈਵਰਾਂ ਨੇ ਸਹਿਮਤੀਪ੍ਰਗਟਾ ਦਿੱਤੀ ਹੈ। ਇਸ ਨਾਲਵਿਦਿਆਰਥੀਆਂ ਨੂੰ ਆਉਂਦੇ ਦਿਨਾਵਿਚਹੋਣਵਾਲੀ ਖੱਜਲ ਖੁਆਰੀ ਤੋਂ ਵੱਡੀ …
Read More »ਪੈਨਸ਼ਨਰਜ਼ ਲਈ ਲਾਈਫ਼ ਸਰਟੀਫ਼ਿਕੇਟ ਕੈਂਪ 5 ਨਵੰਬਰ ਤੋਂ ਲੱਗਣਗੇ
ਟੋਰਾਂਟੋ/ ਬਿਊਰੋ ਨਿਊਜ਼ ਕੌਂਸਲੇਟ ਜਨਰਲਆਫ਼ਇੰਡੀਆ, ਟੋਰਾਂਟੋ ਵਲੋਂ ਕੈਨੇਡਾ ‘ਚ ਰਹਿਣਵਾਲੇ ਭਾਰਤੀਪੈਨਸ਼ਨਰਜ਼ ਲਈਲਾਈਫ਼ਸਰਟੀਫ਼ਿਕੇਟਸ ਨੂੰ ਜਾਰੀਕਰਨਲਈਵਿਸ਼ੇਸ਼ਕੈਂਪਾਂ ਦੀ ਸ਼ੁਰੂਆਤ 5 ਨਵੰਬਰ ਤੋਂ ਹੋਵੇਗੀ। ਪਹਿਲਾਕੈਂਪਹਾਲਟਨਰੀਜ਼ਨਲ ਪੁਲਿਸ ਹੈੱਡਕਵਾਰਟਰ, ਓਕਵਿਲ ‘ਚ 5 ਨਵੰਬਰ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਲੱਗੇਗਾ। ਉਸ ਤੋਂ ਬਾਅਦਦੂਜਾਕੈਂਪ 6 ਨਵੰਬਰ ਨੂੰ ਗੁਰੂ ਤੇਗ ਬਹਾਦਰਇੰਟਰਨੈਸ਼ਨਲਸਕੂਲਬਰੈਂਪਟਨ ‘ਚ 12 ਨਵੰਬਰ ਨੂੰ …
Read More »ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਇਸ ਹਫਤੇ ਮਾਲੀ ਤੇ ਸੈਨੇਗਲ ਦੇ ਦੌਰੇ ‘ਤੇ
ਓਟਾਵਾ/ਬਿਊਰੋ ਨਿਊਜ਼ ਰੱਖਿਆਮੰਤਰੀਹਰਜੀਤਸੱਜਣ ਇਸ ਹਫਤੇ ਦੇ ਅਖੀਰਵਿਚਮਾਲੀ ਤੇ ਸੈਨੇਗਲ ਦਾ ਦੌਰਾ ਕਰਨਗੇ। ਇਹ ਮੰਨਿਆ ਜਾ ਰਿਹਾ ਹੈ ਕਿ ਲਿਬਰਲਸਰਕਾਰਸੈਂਕੜੇ ਸ਼ਾਂਤੀ ਫੌਜੀਆਂ ਨੂੰ ਇੱਥੇ ਭੇਜਣਬਾਰੇ ਵਿਚਾਰਕਰਰਹੀ ਹੈ। ਮਾਲੀਵਿਚਸੱਜਣਦਾਪੜਾਅਕਾਫੀਅਹਿਮਹੋਵੇਗਾ ਕਿਉਂਕਿ ਇਸ ਪੱਛਮੀਅਫਰੀਕੀਦੇਸ਼ ਨੂੰ ਕੈਨੇਡੀਅਨਮਿਸ਼ਨਲਈਸਭ ਤੋਂ ਮਹੱਤਵਪੂਰਨਮੰਨਿਆ ਜਾ ਰਿਹਾ ਹੈ। ਅਪ੍ਰੈਲ 2013 ਵਿਚਬਾਗੀਆਂ ਤੇ ਇਸਲਾਮਿਕ ਫੌਜਾਂ ਨੇ ਦੇਸ਼ ਦੇ ਉੱਤਰੀ ਹਿੱਸੇ ਉੱਤੇ ਕਬਜ਼ਾਕਰਲਿਆ …
Read More »ਕੈਥਲਿਨਵਿੰਨ ਦੇ ਇਕ ਅਧਿਕਾਰੀ ਨੇ ਓਨਟਾਰੀਓ ਦੇ ਊਰਜਾਮੰਤਰੀ ਨੂੰ ਦਿੱਤਾ ਸੀ ਲਾਲਚ
ਰਿਸ਼ਵਤਦੇਣਦਾਅਧਿਕਾਰੀ’ਤੇ ਮਾਮਲਾ ਹੋਇਆ ਦਰਜ ਟੋਰਾਂਟੋ/ਬਿਊਰੋ ਨਿਊਜ਼ : ਓਨਟਾਰੀਓਦੀਪ੍ਰੀਮੀਅਰਕੈਥਲੀਨਵਿੰਨ ਦੇ ਸਾਬਕਾਸੀਨੀਅਰਸਟਾਫਰਵੱਲੋਂ ਫੈਡਰਲਐਮਪੀ, ਜੋ ਕਿ ਹੁਣਓਨਟਾਰੀਓ ਦੇ ਊਰਜਾਮੰਤਰੀਹਨ, ਨੂੰ ਪ੍ਰੋਵਿੰਸ਼ੀਅਲਲਿਬਰਲਾਂ ਲਈ ਦੌੜਨ ਵਾਸਤੇ ਲਾਲਚਦਿੱਤਾ ਗਿਆ। ਇਹ ਦੋਸ਼ਪੁਲਿਸਵੱਲੋਂ ਲਾਇਆ ਗਿਆ। ਵਿੰਨ ਦੇ ਸਾਬਕਾਡਿਪਟੀਚੀਫਆਫਸਟਾਫਪੈਟਸੋਰਬਾਰਾ ਨੂੰ ਪ੍ਰੋਵਿੰਸ਼ੀਅਲਇਲੈਕਸ਼ਨਐਕਟਤਹਿਤਰਿਸ਼ਵਤ ਦੇ ਦੋ ਮਾਮਲੇ ਦਰਜਕੀਤੇ ਗਏ ਜਦਕਿਲਿਬਰਲਆਪਰੇਟਿਵ ਗੈਰੀ ਲੌਹੀਡ ਉੱਤੇ ਅਜਿਹਾ ਇੱਕ ਮਾਮਲਾਦਰਜਕੀਤਾ ਗਿਆ। ਅਦਾਲਤੀਦਸਤਾਵੇਜ਼ਾਂ ਅਨੁਸਾਰਸੋਰਬਾਰਾਦਾ ਇੱਕ ਮਾਮਲਾ ਗਲੈਨਥੀਬਾਲਟਨਾਲਸਬੰਧਤ …
Read More »ਸੈਕਿੰਡ ਯੂਨਿਟ ਰਜਿਸਟ੍ਰੇਸ਼ਨ ਲਈ ਨਿੱਬੜੀਆਂ ਸਿਰਫ 87 ਫਾਈਲਾਂ
ਇਕ ਸਾਲ ਤੋਂ ਲਾਗੂ ਹੈ ਬੇਸਮੈਂਟ ਅਪਾਰਟਮੈਂਟਸ ਦੇ ਰੀਵਿਊ ਲਈ ਨਵੀਂ ਪਾਲਿਸੀ, ਪਰ ਰਜਿਸਟ੍ਰੇਸ਼ਨ ਲਈ 661 ਐਪਲੀਕੇਸ਼ਨਾਂ ਹੀ ਆਈਆਂ ਬਰੈਂਪਟਨ/ਬਿਊਰੋ ਨਿਊਜ਼ ਬੇਸਮੈਂਟ ਅਪਾਰਟਮੈਂਟਸ ਲਈ ਨਵੇਂ ਨਿਯਮਾਂ ਨੂੰ ਪੇਸ਼ ਕਰਨ ਦੇ ਇਕ ਸਾਲ ਬਾਅਦ ਵੀ ਕੁਝ ਸਿਟੀ ਅਧਿਕਾਰੀਆਂ ਨੂੰ ਇਹ ਹੈਰਾਨੀ ਹੈ ਕਿ ਕਾਫੀ ਘੱਟ ਲੋਕਾਂ ਨੇ ਹੀ ਆਪਣੇ ਯੂਨਿਟਾਂ ਨੂੰ …
Read More »ਜੀਟੀਏ ਬਿਜਨਸ ਪੇਜਿਜ਼ ਐਪ ਦੇ ‘ਪਰਵਾਸੀ’ ਨੇ ਲਾਏ ਵੱਡੇ ਹੋਰਡਿੰਗਜ਼
ਅਸੀਂ ਆਪਣੇ ਪਾਠਕਾਂ ਨੂੰ ਇਹ ਜਾਣਕਾਰੀ ਦਿੰਦਿਆਂ ਖੁਸ਼ੀ ਮਹਿਸੂਸ ਕਰ ਰਹੇ ਹਾਂ ਕਿ ਅਦਾਰਾ ‘ਪਰਵਾਸੀ’ ਨੇ ਬਰੈਂਪਟਨ ਵਿਚ ਬਰੈਂਮਲੀ ਗੋ ਸਟੇਸ਼ਨ ਲਾਗੇ ਅਤੇ ਮਿਸੀਸਾਗਾ ਵਿਚ ਡਿਕਸੀ-ਡੇਰੀ ਇੰਟਰਸੈਕਸ਼ਨ ‘ਤੇ ‘ਜੀਟੀਏ ਬਿਜਨਸ ਪੇਜਿਜ਼ ਐਪ’ ਦੇ ਵੱਡੇ ਹੋਰਡਿੰਗ ਲਗਾ ਦਿੱਤੇ ਹਨ। ਆਪ ਸਭ ਨੂੰ ਬੇਨਤੀ ਹੈ ਕਿ ‘ਜੀਟੀਏ ਬਿਜਨਸ ਪੇਜਿਜ਼ ਐਪ’ ਜੋ ਕਿ …
Read More »ਹਸਪਤਾਲ ‘ਚ ਸਰੀਰਕ ਛੇੜਛਾੜ ਮਾਮਲੇ ‘ਚ 74 ਸਾਲਾ ਸੁਖਦੇਵ ਲਾਲ ਗ੍ਰਿਫਤਾਰ
ਬਰੈਂਪਟਨ : ਹਸਪਤਾਲ ਅੰਦਰ ਇਕ ਮਹਿਲਾ ਮਰੀਜ਼ ਨਾਲ ਸਰੀਰਕ ਛੇੜਛਾੜ ਮਾਮਲੇ ਵਿਚ 74 ਸਾਲਾਂ ਦੇ ਬਜ਼ੁਰਗ ਸੁਖਦੇਵ ਲਾਲ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਬਰੈਂਪਟਨ ਦੇ ਸੀਵਿਕ ਹਸਪਤਾਲ ਵਿਚ ਇਕ 50 ਸਾਲਾਂ ਦੀ ਬਰੈਂਪਟਨ ਨਿਵਾਸੀ ਮਹਿਲਾ ਨਾਲ ਸੁਖਦੇਵ ਲਾਲ ਕਈ ਵਾਰ ਸਰੀਰਕ ਛੇੜਛਾੜ ਕਰਦਾ। ਉਸਦੇ ਵਾਰ-ਵਾਰ ਵਿਰੋਧ ਕਰਨ ‘ਤੇ …
Read More »ਇਮੀਗ੍ਰੇਸ਼ਨ ਮੰਤਰੀ ਜੌਹਨ ਮੈਕੇਲਮ ਨੇ ਐਡਵਾਈਜ਼ਰੀ ਕੌਂਸਲ ਦੀ ਰਿਪੋਰਟ ਦੇ ਹਵਾਲੇ ਨਾਲ ਕਿਹਾ
ਇਮੀਗ੍ਰੇਸ਼ਨ ਵਿਚ ਵਾਧੇ ਦੀ ਸੰਭਾਵਨਾ ਨਹੀਂ ਓਟਵਾ/ਬਿਊਰੋ ਨਿਊਜ਼ : ਐਡਵਾਈਜ਼ਰੀ ਕੌਂਸਲ ਦੀ ਰਿਪੋਰਟ ਦਾ ਜ਼ਿਕਰ ਕਰਦੇ ਹੋਏ ਇਮੀਗ੍ਰੇਸ਼ਨ ਮੰਤਰੀ ਜੌਹਨ ਮੈਕੇਲਮ ਨੇ ਆਖਿਆ ਕਿ ਇਮੀਗ੍ਰੇਸ਼ਨ ਵਿਚ ਵਾਧਾ ਸੰਭਵ ਨਹੀਂ ਹੈ। ਇਮੀਗ੍ਰੇਸ਼ਨ ਮੰਤਰੀ ਜੌਹਨ ਮੈਕੇਲਮ ਨੇ ਕਿਹਾ ਹੈ ਕਿ 2017 ਲਈ ਇਮੀਗ੍ਰੇਸ਼ਨ ਦੇ ਸਾਰੇ ਟੀਚਿਆਂ ਨੂੰ ਅਗਲੇ ਮਹੀਨੇ ਤੱਕ ਐਲਾਨਿਆ ਜਾਵੇਗਾ। …
Read More »ਡੀਜ਼ਲ ਨਾਲ ਭਰੇ ਟਰੱਕ ਦੇ ਪਲਟਣ ਨਾਲ ਜਗਜੀਤ ਦਿਓ ਲਦੀ ਮੌਤ
ਬਰੈਂਪਟਨ/ ਬਿਊਰੋ ਨਿਊਜ਼ : ਲੰਘੇ ਦਿਨੀਂ ਲੰਦਨ (ਓਨਟਾਰੀਓ) ਦੇ ਕੋਲ ਇਕ ਬਰੈਂਪਟਨਵਾਸੀ ਟਰੱਕਰ ਹਾਈਵੇਅ’ਤੇ ਹਾਦਸੇ ਦਾਸ਼ਿਕਾਰ ਹੋ ਕੇ ਆਪਣੀਜਾਨ ਗੁਆ ਬੈਠਿਆ। ਉਸ ਦੇ ਟਰੱਕ ‘ਚ ਉਸ ਸਮੇਂ ਏਥਾਨਾਲਅਤੇ ਡੀਜ਼ਲਭਰਿਆ ਹੋਇਆ ਸੀ। ਹਾਦਸੇ ਤੋਂ ਬਾਅਦ ਉਸ ਦਾਟੈਂਕਰਸੜਕ ਛੱਡ ਕੇ ਕਈ ਪਲਟੀਆਂ ਖਾਂਦਾ ਹੋਇਆ ਪਲਟ ਗਿਆ। ਮਿਡਿਲਸੈਕਸਓ.ਪੀ.ਪੀ. ਦੇ ਅਨੁਸਾਰ ਸਾਊਥਆਫ਼ ਲੰਦਨ ਦੇ …
Read More »