ਟੋਰਾਂਟੋ/ਬਿਊਰੋ ਨਿਊਜ਼ : ਇਥੋਂ ਦੀ ਇੱਕ ਔਰਤ ਨੇ ਆਨ ਲਾਈਨ ‘ਡੇਟਿੰਗ ਸਾਈਟ’ ਰਾਹੀਂ ਕਿਸੇ ਅਣਜਾਣ ਵਿਅਕਤੀ ਦੇ ਪਿਆਰ ਵਿੱਚ ਅੰਨੀ ਹੋ ਕੇ ਜਿਥੇ ਆਪਣਾ ਬੈਂਕ ਬੈਲਿੰਸ ਉਸ ਆਦਮੀ ਨੂੰ ਦੇ ਦਿੱਤਾ ਉਥੇ ਆਪਣਾ ਘਰ ਵੀ ਵੇਚ ਕੇ ਸਾਰੇ ਪੈਸੇ ਉਸ ਵਿਅਕਤੀ ਦੇ ਪੱਲੇ ਪਾ ਦਿੱਤੇ ਅਤੇ ਹੁਣ ਕੀਤੇ ਉਪਰ ਪਛਤਾ …
Read More »ਪੰਜਾਬ-ਚੋਣਾਂ ਦੇ ਨਤੀਜਿਆਂ ਨੇ ਪਰਵਾਸੀਆਂ ਨੂੰ ਕੀਤਾ ਨਿਰਾਸ਼
ਜਸ਼ਨਾਂ ਦੀਆਂ ਤਿਆਰੀਆਂ ਧਰੀਆਂ-ਧਰਾਈਆਂ ਰਹਿ ਗਈਆਂ ਬਰੈਂਪਟਨ/ਬਿਊਰੋ ਨਿਊਜ਼ ਇਸ ਵਾਰੀ ਪੰਜਾਬ ਦੀਆਂ ਚੋਣਾਂ ਦੇ ਨਤੀਜਿਆਂ ਨੇ ਜਿੱਥੇ ਪੰਜਾਬ ਵਸਦੇ ਲੋਕਾਂ ਨੂੰ ਹੈਰਾਨ ਕੀਤਾ ਹੈ ਉਥੇ ਬਾਹਰ ਬੈਠੇ ਪਰਵਾਸੀਆਂ ਦੀਆਂ ਆਸਾਂ ਨੂੰ ਵੀ ਤਹਿਸ-ਨਹਿਸ ਕਰ ਦਿੱਤਾ ਹੈ। ਪ੍ਰਦੇਸ ਵਸਦੇ ਪੰਜਾਬੀਆਂ ਵਿੱਚ ਇਸ ਵਾਰੀ ਇਸ ਗੱਲ ਦੀ ਪੂਰੀ ਆਸ ਸੀ ਕਿ ਚੋਣ …
Read More »ਤੁਹਾਡਾ ਸੁਨੇਹਾ ਮਿਲ ਗਿਐ : ਪ੍ਰੀਮੀਅਰ
ਰਜਿੰਦਰਸੈਣੀ ਨੇ ਆਟੋ ਇੰਸ਼ੋਰੈਂਸ ਘਟਾਉਣਲਈ ਪੁੱਛਿਆ ਸਵਾਲ, ਬਿਜਲੀ ਦੇ ਰੇਟਘਟਾਉਣ ਤੋਂ ਬਾਅਦ ਬੁਲਾਈ ਸੀ ਪ੍ਰੈੱਸ ਕਾਨਫਰੰਸ ਟੋਰਾਂਟੋ/ਪਰਵਾਸੀਬਿਊਰੋ ਓਨਟਾਰੀਓਦੀਪ੍ਰੀਮੀਅਰਕੈਥਲਿਨ ਵਿੰਨ ਨੇ ਵਿਸ਼ਵਾਸ ਦੁਆਇਆ ਹੈ ਕਿ ਬਿਜਲੀ ਦੇ ਰੇਟਾਂ ਵਾਂਗ ਉਹ ਆਟੋ ਇੰਸ਼ੋਰੈਂਸ ਦੇ ਰੇਟਘਟਾਉਣ’ਤੇ ਵੀ ਜ਼ਰੂਰ ਗੌਰ ਕਰਨਗੇ। ਲੰਘੇ ਬੁੱਧਵਾਰ ਨੂੰ ਕੁਵੀਨਸਪਾਰਕਵਿਖੇ ਰੀਜਨਲ ਪੱਤਰਕਾਰਾਂ ਨਾਲ ਗੋਲਮੇਜ਼ ਕਾਨਫਰੰਸ ਦੌਰਾਨ ਗੱਲਬਾਤ ਕਰਦਿਆਂ ਉਨ੍ਹਾਂ …
Read More »ਆਰ ਸੀ ਐਮਪੀ ਦੇ ਮੁਖੀ ਨੇ ਜੂਨਵਿਚ ਅਹੁਦਾ ਛੱਡਣ ਦਾਮਨਬਣਾਇਆ
ਨਵੇਂ ਮੁਖੀ ਦੀਭਾਲ ਸ਼ੁਰੂ ਓਂਟਵਾ/ਬਿਊਰੋ ਨਿਊਜ਼ ਕੈਨੇਡਾਦੀਸੈਂਟਰਲ ਪੁਲਿਸ ਆਰ ਸੀ ਐਮਪੀ ਦੇ ਮੁੱਖੀ ਵਲੋਂ ਜੂਨਮਹੀਨੇ ਦੀ 30 ਤਰੀਕ ਨੂੰ ਆਪਣੇ ਅਹੁਦੇ ਤੋਂ ਰਿਟਾਇਰਹੋਣਦਾਮਨਬਣਾਲਿਆ ਹੈ ਅਤੇ ਉਨ੍ਹਾਂ ਆਪਣੀ ਇੱਛਾ ਸਰਕਾਰ ਨੂੰ ਭੇਜ ਦਿੱਤੀ ਹੈ। ਸਰਕਾਰੀ ਤੌਰ ‘ਤੇ ਨਵੇਂ ਮੁਖੀ ਦੀਭਾਲਵੀ ਸ਼ੁਰੂ ਕਰ ਦਿੱਤੀ ਗਈ ਹੈ। ਆਰ ਸੀ ਐਮਪੀ ਦੇ ਬਤੌਰ ਕਮਿਸ਼ਨਰ …
Read More »ਮਨਫੀਤਾਪਮਾਨ ਦੌਰਾਨ ਬੱਚੇ ਨੂੰ ਕਾਰ ਵਿੱਚ ਇਕੱਲਾ ਛੱਡਣਾ ਮਾਂ ਨੂੰ ਪਿਆ ਮਹਿੰਗਾ, ਪੁਲਿਸ ਵਲੋਂ ਕੀਤਾ ਗਿਆ ਚਾਰਜ
ਐਡਮਿੰਟਨ/ਬਿਊਰੋ ਨਿਊਜ਼ : ਜਮ੍ਹਾਉ ਦਰਜੇ ਦੇ ਤਾਪਮਾਨ ਵਿੱਚ ਇੱਕ ਮਾਂ ਵਲੋਂ ਆਪਣੇ ਕੁਝ ਮਹੀਨਿਆਂ ਦੇ ਬੱਚੇ ਨੂੰ ਇੱਕ ਪਾਰਕਿੰਗ ਵਿੱਚ ਕਾਰਪਾਰਕਕਰਕੇ ਇੱਕਲਾ ਛੱਡਣਾ ਮਹਿੰਗਾ ਪਿਆ।ਪਤਾ ਲੱਗਣ ‘ਤੇ ਪੁਲਿਸ ਨੇ ਮਾਂ ਨੂੰ ਚਾਰਜਕੀਤਾ ਹੈ। ਪੁਲੀਸ ਵਲੋਂ ਜਾਰੀਕੀਤੀ ਗਈ ਜਾਣਕਾਰੀਅਨੁਸਾਰਇਥੋਂ ਦੀ ਗੂਗਲਸਟਰੀਟਵਿਇਉ ਨੇੜੇ ਦੀ ਪਾਰਕਿੰਗ ਵਿੱਚ ਇੱਕ ਮਾਂ ਵਲੋਂ ਆਪਣੇ ਸੱਤ ਸਾਲ …
Read More »ਫੈਡਰਲਬਜਟ 22 ਮਾਰਚ ਨੂੰ
ਓਟਵਾ : ਫੈਡਰਲਬਜਟ 22 ਮਾਰਚ ਨੂੰ ਪੇਸ਼ਕੀਤਾਜਾਵੇਗਾ। ਵਿੱਤਮੰਤਰੀਬਿੱਲ ਮੌਰਨਿਊ ਆਉਂਦੀ 22 ਮਾਰਚ ਨੂੰ ਫੈਡਰਲਸਰਕਾਰਦਾਬਜਟਪੇਸ਼ਕਰਨਗੇ। ਡੋਨਾਲਡਟਰੰਪ ਦੇ ਯੁੱਗ ‘ਚ ਆਰਥਿਕਅਸਥਿਰਤਾਦਰਮਿਆਨ ਮੌਰਨਿਊ ਦਾ ਇਹ ਪਹਿਲਾਬਜਟਹੋਵੇਗਾ। ਮੌਰਨਿਊ ਨੇ ਕਿਹਾ ਕਿ 2017 ਦੇ ਇਸ ਬਜਟਨਾਲ ਅਸੀਂ ਰੋਜ਼ਗਾਰ ਦੇ ਮੌਕੇ ਸਿਰਜਾਂਗੇ ਤੇ ਆਪਣੀਆਂ ਕਮਿਊਨਿਟੀਜ਼ ਵਿੱਚਨਿਵੇਸ਼ਕਰਾਂਗੇ। ਇਸ ਤੋਂ ਇਲਾਵਾਭਵਿੱਖਵਿੱਚਆਪਣੇ ਅਰਥਚਾਰੇ ਦੀਸਫਲਤਾਵੀਯਕੀਨੀਬਣਾਈਜਾਵੇਗੀ। 2015 ਦੀਆਂ ਚੋਣਾਂ ਤੋਂ ਬਾਅਦਲਿਬਰਲਸਰਕਾਰਦਾ …
Read More »ਓਨਟਾਰੀਓਸੂਬੇ ਦੇ ਹਾਈਵੇਜ਼ ਉਪਰਵਧਰਹੇ ਵੀਲ੍ਹ ਖੁੱਲ੍ਹਣ ਦੇ ਹਾਦਸੇ ਬਣੇ ਚਿੰਤਾ ਦਾਵਿਸ਼ਾ
ਟੋਰਾਂਟੋ/ਬਿਊਰੋ ਨਿਊਜ਼ : ਪਿਛਲੇ ਦਿਨੀਂ ਹਾਈਵੇ 417 ਉਪਰਕਾਰਲਿੰਗ ਐਵੇਨਿਉ ਕੋਲ ਇੱਕ ਟਰੱਕ ਦੇ ਐਕਸਲ-ਵੀਲ੍ਹ ਖੁੱਲ੍ਹ ਜਾਣਕਾਰਨ ਇੱਕ ਵੈਨਚਾਲਕਦੀ ਮੌਤ ਹੋਣ ਤੋਂ ਬਾਅਦਓਪੀਪੀਵਲੋਂ ਰੋਡਸੇਫਟੀਅਧੀਨਆਪਣੀ ਮੁਸ਼ਤੈਦੀ ਵਧਾ ਦਿੱਤੀ ਹੈ ਕਿਉਂਕਿ ਸੁਬੇ ਵਿੱਚ ਵੀਲ ਖੁੱਲ੍ਹਣ ਦੇ ਹਾਦਸੇ ਲਗਾਤਾਰਵਧਰਹੇ ਹਨ ਜਿਸ ਤੋਂ ਸੇਫਟੀਅਮਲਾਕਾਫੀ ਚਿੰਤਤ ਹੈ। ਇਨ੍ਹਾਂ ਹਾਦਸਿਆਂ ਨੂੰ ਵੇਖਦਿਆਂ ਇੱਕ ਪ੍ਰਾਈਵੇਟਮੋਟਰ ਟਰੱਕ ਕੌਂਸਲ ਕੈਨੇਡਾ …
Read More »ਕੈਨੇਡਾ ਦੇ ਪ੍ਰਧਾਨਮੰਤਰੀਟਰੂਡੋ ਨੇ ਬਰੈਂਪਟਨ ਤੇ ਮਿਸੀਸਾਗਾਸਿਟੀਹਾਲਦਾਕੀਤਾ ਦੌਰਾ
ਲਿੰਡਾਜੈਫਰੀ ਤੇ ਬੌਨੀ ਕ੍ਰੌਂਬੀ ਸਮੇਤਸਥਾਨਕਸਿਆਸਤਦਾਨਾਂ ਨਾਲਕੀਤਾਵਿਚਾਰਵਟਾਂਦਰਾ ਬਰੈਂਪਟਨ/ਬਿਊਰੋ ਨਿਊਜ਼ : ਕੈਨੇਡਾ ਦੇ ਪ੍ਰਧਾਨਮੰਤਰੀਜਸਟਿਨਟਰੂਡੋ ਨੇ ਬਰੈਂਪਟਨਅਤੇ ਮਿਸੀਸਾਗਾਸਿਟੀਹਾਲਦਾ ਦੌਰਾ ਕੀਤਾ। ਅਚਾਨਕਕੀਤੇ ਗਏ ਇਸ ਦੌਰੇ ਦੌਰਾਨ ਪ੍ਰਧਾਨਮੰਤਰੀ ਨੇ ਬਰੈਂਪਟਨਦੀਮੇਅਰਲਿੰਡਾਜੈਫਰੀ, ਐਮਪੀਕਮਲਖੈਹਰਾ, ਸੋਨੀਆਸਿੱਧੂ, ਰੂਬੀਸਹੋਤਾਅਤੇ ਰਾਜ ਗਰੇਵਾਲਨਾਲਵੀ ਗੱਲਬਾਤਕੀਤੀ। ਇਸ ਮੌਕੇ ਉਨ੍ਹਾਂ ਦੇਸ਼ ਦੇ 9ਵੇਂ ਸੱਭ ਤੋਂ ਵੱਡੇ ਸ਼ਹਿਰਨਾਲਸਬੰਧਤ ਮੁੱਖ ਮੁੱਦਿਆਂ ਉੱਤੇ ਸਥਾਨਕਸਿਆਸਤਦਾਨਾਂ ਨਾਲਵਿਚਾਰ-ਚਰਚਾਕੀਤੀ।ਮੇਅਰ ਤੇ ਸਥਾਨਕਐਮਪੀਜ਼ ਨਾਲਪ੍ਰਾਈਵੇਟਮਿਲਣੀ ਦੌਰਾਨ …
Read More »ਓਨਟਾਰੀਓਸਰਕਾਰ ਵੱਲੋਂ ਬਿਜਲੀ ਦੇ ਬਿੱਲਾਂ ਵਿੱਚ 25% ਕਟੌਤੀ ਦਾਐਲਾਨ
ਟੋਰਾਂਟੋ/ਪਰਵਾਸੀਬਿਊਰੋ ਓਨਟਾਰੀਓਸਰਕਾਰ ਨੇ ਬਿਜਲੀ ਦੇ ਬਿੱਲਾਂ ਵਿੱਚ ਔਸਤਨ 25% ਕਟੌਤੀ ਦਾਐਲਾਨਕੀਤਾ ਹੈ। ਪ੍ਰੀਮੀਅਰਕੈਥਲਿਨ ਵੱਲੋਂ ਕੀਤੇ ਗਏ ਇਕ ਐਲਾਨ ਮੁਤਾਬਕ ਇਨ੍ਹਾਂ ਗਰਮੀਆਂ ਦੇ ਮੌਸਮ ਤੋਂ ਇਹ 25% ਦੀ ਕਟੌਤੀ ਲਾਗੂ ਹੋ ਜਾਵੇਗੀ। ਇਸ ਦਾਲਾਭਛੋਟੇ ਸਨਅੱਤਕਾਰਾਂ ਅਤੇ ਪੇਂਡੂ ਇਲਾਕੇ ਵਿੱਚ ਰਹਿੰਦੇ ਲੋਕਾਂ ਨੂੰ ਵੀਹੋਵੇਗਾ। ਭਲਕਿ ਘੱਟ ਆਮਦਨਵਾਲੇ ਪੇਂਡੂ ਇਲਾਕੇ ਵਿੱਚ ਰਹਿੰਦੇ ਲੋਕਾਂ …
Read More »ਬਰੈਂਪਟਨਅਤੇ ਮਿਸੀਸਾਗਾ ਦੇ ਦੋ ਪੰਜਾਬੀ ਨੌਜਵਾਨ ਡਰੱਗ ਦੇ ਕੇਸ ਵਿੱਚ ਗ੍ਰਿਫਤਾਰ
ਬਰੈਂਪਟਨ : ਪੀਲ ਪੁਲਿਸ ਵੱਲੋਂ ਜਾਰੀਕੀਤੀਪ੍ਰੈੱਸਰਿਲੀਜ਼ ਮੁਤਾਬਕ 23 ਫਰਵਰੀ ਨੂੰ ਮੁਕੰਮਲ ਕੀਤੀ ਇਕ ਜਾਂਚ ਵਿੱਚ ਮਿੱਸੀਸਾਗਾ ਨਿਵਾਸੀ, 35 ਸਾਲਾ ਗੁਰਜੀਤਮਾਨਅਤੇ ਬਰੈਂਪਟਨਨਿਵਾਸੀ 39 ਸਾਲਾ ਜਤਿੰਦਰ ਸੰਦੜ ਨੂੰ ਡਰੱਗ ਦੀਸਮਗਲਿੰਗ ਅਤੇ ਹਥਿਆਰ ਰੱਖਣ ਦੇ ਜ਼ੁਰਮ ਵਿੱਚ ਚਾਰਜਕੀਤਾ ਗਿਆ ਹੈ। ਇਨ੍ਹਾਂ ਨਾਲ ਹੀ ਟੋਰਾਂਟੋ ਵਸਨੀਕ 25 ਸਾਲਾਡੋਨੋਵਨਸ਼ਾਹ ਨੂੰ ਵੀਗ੍ਰਿਫਤਾਰਕੀਤਾ ਗਿਆ ਹੈ। ਪੁਲਿਸ ਮੁਤਾਬਕ …
Read More »