ਓਟਵਾ : ਪਾਰਲੀਮੈਂਟ ਹਿੱਲ ‘ਤੇ ਵਿਸਾਖੀ’ ਦੇ ਮਨਾਏ ਗਏ ਜਸ਼ਨਾਂ ਵਿਚ ਪੰਜਾਬੀ ਭਾਈਚਾਰੇ ਅਤੇ ਕੈਨੇਡੀਅਨ ਆਗੂਆਂ ਸਮੇਤ ਕਰੀਬ 800 ਹਸਤੀਆਂ ਨੇ ਜਿੱਥੇ ਹਿੱਸਾ ਲਿਆ, ਉਥੇ ਬਰੈਂਪਟਨ ਦੇ ਸਾਰੇ ਪੰਜ ਮੈਂਬਰ ਪਾਰਲੀਮੈਂਟ ਮੈਂਬਰ ਬੀਬੀ ਕਮਲ ਖੈਹਰਾ (ਬਰੈਂਪਟਨ ਵੈਸਟ), ਬੀਬੀ ਸੋਨੀਆ ਸਿੱਧੂ (ਬਰੈਂਪਟਨ ਸਾਊਥ), ਬੀਬੀ ਰੂਬੀ ਸਹੋਤਾ (ਬਰੈਂਪਟਨ ਨੌਰਥ), ਰਾਜ ਗਰੇਵਾਲ (ਬਰੈਂਪਟਨ …
Read More »ਦੁਨੀਆ ‘ਚ ਸ਼ਾਂਤੀ ਦੂਤ ਵਜੋਂ ਜਾਣੀ ਜਾਂਦੀ ਮਲਾਲਾ ਬਣੀ ਕੈਨੇਡਾ ਵਾਸੀ
ਓਟਵਾ/ਬਿਊਰੋ ਨਿਊਜ਼ : ਤਾਲਿਬਾਨੀਆਂ ਦੀ ਗੋਲੀ ਦਾ ਸ਼ਿਕਾਰ ਹੋਣ ਦੇ ਬਾਵਜੂਦ ਆਪਣੇ ਸਿਰੜ ਸਦਕਾ ਜਿਊਂਦੀ ਬਚ ਜਾਣ ਵਾਲੀ ਤੇ ਨਿੱਕੀ ਉਮਰ ਵਿੱਚ ਹੀ ਸ਼ਾਂਤੀ ਲਈ ਨੋਬਲ ਪ੍ਰਾਈਜ਼ ਜਿੱਤਣ ਵਾਲੀ ਮਲਾਲਾ ਯੂਸਫਜ਼ਈ ਆਖਰਕਾਰ ਕੈਨੇਡਾ ਦੀ ਆਨਰੇਰੀ ਨਾਗਰਿਕ ਬਣ ਹੀ ਗਈ। ਮਲਾਲਾ ਨੂੰ ਕੈਨੇਡੀਅਨ ਨਾਗਰਿਕਤਾ ਦੇਣ ਮੌਕੇ ਪਾਰਲੀਮੈਂਟ ਵਿਚ ਜਿੱਥੇ ਕੈਨੇਡਾ ਦੇ …
Read More »ਕੈਨੇਡੀਅਨ ਡਾਲਰ ‘ਲੂਨੀ’ ਦੇ ਡਿੱਗਣ ਅਤੇ ਗਰਮੀ ਦੇ ਵਧਣ ਕਾਰਨ ਵਧੀਆਂ ਗੈਸ ਦੀਆਂ ਕੀਮਤਾਂ
ਓਟਵਾ/ਬਿਊਰੋ ਨਿਊਜ਼ : ਕੈਨੇਡੀਅਨ ਡਾਲਰ ‘ਲੂਨੀ’ ਦੇ ਡਿਗਣ ਕਾਰਨ ਕੈਨੇਡਾ ਵਿਚ ਗੈਸ ਦੀਆਂ ਕੀਮਤਾਂ ਵਿਚ ਵਾਧਾ ਹੋ ਗਿਆ ਹੈ। ਗੈਸ ਦੀਆਂ ਕੀਮਤਾਂ ਦਾ ਰਿਕਾਰਡ ਰੱਖਣ ਵਾਲੀ ਗੈਸ ਬਡੀ ਕੰਪਨੀ ਨੇ ਦੱਸਿਆ ਕਿ ਗੈਸ 1.15 ਡਾਲਰ ਪ੍ਰਤੀ ਲੀਟਰ ਦੀ ਕੀਮਤ ਦੇ ਹਿਸਾਬ ਨਾਲ ਵਿਕੀ, ਜੋ ਇਕ ਸਾਲ ਦੇ ਮੁਕਾਬਲੇ 19 ਫੀਸਦੀ …
Read More »ਬਰੈਂਪਟਨ ‘ਚ ਸਥਾਪਿਤ ਹੋਵੇਗਾ ਕਾਮਾਗਾਟਾ ਮਾਰੂ ਸਮਾਰਕ
ਲਾਇਬਰੇਰੀਦਾ ਨਾਂ ਸਪਰਿੰਗਡੇਲ ਤੇ ਪਾਰਕਦਾ ਨਾਂ ਕਾਮਾਗਾਟਾਮਾਰੂ ਰੱਖਣ ਦਾਲਿਆਫੈਸਲਾ ਬਰੈਂਪਟਨਸਿਟੀ ਕੌਂਸਲ ਨੇ ਦਿੱਤੀ ਮਨਜ਼ੂਰੀ ਬਰੈਂਪਟਨ/ ਬਿਊਰੋ ਨਿਊਜ਼ ਲੰਘੇ ਬੁੱਧਵਾਰ ਨੂੰ ਹੋਈ ਕਮੇਟੀਆਫ਼ ਕੌਂਸਲਦੀਬੈਠਕ ਤੋਂ ਬਾਅਦਬਰੈਂਪਟਨਸਿਟੀ ਕੌਂਸਲ ਵਲੋਂ 10,705 ਬ੍ਰਾਮੇਲੀਆਰੋਡ’ਤੇ ਸਥਿਤਨਵੀਂ ਲਾਇਬਰੇਰੀਦਾ ਨਾਂ ਸਪਰਿੰਗਡੇਲਲਾਇਬਰੇਰੀ ਰੱਖਣ ਅਤੇ ਇਸ ਦੇ ਪਾਰਕਦਾ ਨਾਂ ਕਾਮਾਗਾਟਾਮਾਰੂਪਾਰਕ ਰੱਖਣ ਦੇ ਫ਼ੈਸਲੇ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਜ਼ਿਕਰਯੋਗ …
Read More »ਕੈਥਲੀਨ ਵਿੰਨ ਕਿਰਾਏ ਨੂੰ ਕੰਟਰੋਲ ‘ਚ ਰੱਖਣ ਦੇ ਪੱਖ ਵਿਚ
ਟੋਰਾਂਟੋ : ਓਨਟਾਰੀਓਦੀਪ੍ਰੀਮੀਅਰਕੈਥਲੀਨਵਿੰਨਟੋਰਾਂਟੋ ਅਪਾਰਟਮੈਂਟਬਿਲਡਿੰਗ ਵਿਚਕਿਰਾਏ ਦੇ ਦੁੱਗਣਾ ਹੋਣ’ਤੇ ਚਿੰਤਤ ਹੈ ਅਤੇ ਉਹਨਾਂ ਦਾਕਹਿਣਾ ਹੈ ਕਿ ਕਿਰਾਏ ਨੂੰ ਉਚਿਤ ਹੀ ਰੱਖਣਾ ਚਾਹੀਦਾਹੈ। ਕਾਂਗਰਸਸੈਂਟਰ, ਟੋਰਾਂਟੋ ਵਿਚਵਿੰਨ ਨੇ ਕਿਹਾ ਕਿ ਉਹ ਡਿਵੈਲਪਮੈਂਟਇੰਡਸਟਰੀ ਦੇ ਇਸ ਤਰਕ ਨੂੰ ਸਵੀਕਾਰਨਹੀਂ ਕਰਸਕਦੀ ਕਿ ਇਸ ਨਾਲਰਾਜਵਿਚਕਿਰਾਏਦਾਰਾਂ ਨੂੰ ਲਾਭ ਤੋਂ ਜ਼ਿਆਦਾ ਨੁਕਸਾਨ ਹੋਵੇਗਾ। ਦਰਅਸਲਰਾਜਵਿਚਲਗਾਤਾਰ ਅਜਿਹੀਆਂ ਖਬਰਾਂ ਆ ਰਹੀਆਂ ਹਨ …
Read More »ਅਲਬਰਟਾ ਦੇ ਜੋੜੇ ਨੇ ਤੀਜੀ ਵਾਰ ਲਾਟਰੀ ਜਿੱਤੀ
ਲੋਟੋ 6-49 ਡਰਾਅ ‘ਚ 8.1 ਮਿਲੀਅਨਡਾਲਰ ਜਿੱਤੇ ਅਲਬਰਟਾ/ ਬਿਊਰੋ ਨਿਊਜ਼ : ਕਿਸਮਤਹੋਵੇ ਤਾਂ ਅਜਿਹੀ, ਬਾਰਬਰਾਅਤੇ ਡਗਲਸਦੀਜੋੜੀ ਅਜਿਹੀ ਹੈ ਜੋ ਕਿ ਇਕ ਤੋਂ ਬਾਅਦ ਇਕ ਤਿੰਨਵਾਰੀਲੋਟੋ ਲਾਟਰੀਵਿਚਇਨਾਮ ਜਿੱਤ ਚੁੱਕੇ ਹਨ। ਇਕ ਵਾਰ ਮੁੜ ਉਨ੍ਹਾਂ ਨੇ ਫ਼ਰਵਰੀਵਿਚਪਾਈ ਗਈ ਲੋਟੋ 6-49 ਡਰਾਅਵਿਚ ਵੱਡਾ ਦਾਅਮਾਰਦਿਆਂ 8.1 ਮਿਲੀਅਨਡਾਲਰਦੀਲਾਟਰੀ ਜਿੱਤੀ ਹੈ।ਬਾਰਬਰਾ ਨੂੰ ਤਾਂ ਇਹ ਵੀਇਕਦਮ ਇਹ …
Read More »ਪੀਲ ਪੁਲਿਸ ਨੇ ਸਾਈਕਲ ਦੀ ਆਨਲਾਈਨ ਰਜਿਸਟਰੇਸ਼ਨ ਕੀਤੀ ਸ਼ੁਰੂ
ਪੀਲ/ਬਿਊਰੋ ਨਿਊਜ਼ ਸੋਮਵਾਰ, 3 ਅਪ੍ਰੈਲ ਨੂੰ ਪੀਲਰੀਜ਼ਨਲ ਪੁਲਿਸ ਨੇ ਆਨਲਾਈਨਬਾਈਸਾਈਕਲਰਜਿਸਟਰੇਸ਼ਨਸਰਵਿਸਦੀ ਸ਼ੁਰੂਆਤ ਕੀਤੀ ਹੈ, ਜੋ ਕਿ ਪੀਲ ਪੁਲਿਸ ਡਾਟ ਸੀਏ ‘ਤੇ ਉਪਲਬਧ ਹੈ।ਪੀਲ ਪੁਲਿਸ ਹਰਸਾਲ ਵੱਖ-ਵੱਖ ਥਾਵਾਂ ਤੋਂ ਮਿਲੇ ਹਜ਼ਾਰਾਂ ਸਾਈਕਲਾਂ ਦੀਨਿਲਾਮੀਕਰਦੀ ਹੈ, ਕਿਉਂਕਿ ਉਨ੍ਹਾਂ ਦੇ ਮਾਲਕਾਂ ਬਾਰੇ ਕੁਝ ਪਤਾਨਹੀਂ ਚੱਲ ਸਕਦਾ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਲੋਕਾਂ ਨੂੰ ਅਪੀਲਕੀਤੀ ਜਾ …
Read More »ਕੈਨੇਡਾ ਦੇ ਦਸਤਾਰਧਾਰੀ ਦੋ ਮੰਤਰੀਆਂ ਨਾਲ ਰਜਿੰਦਰ ਸੈਣੀ ਨੇ ਕੀਤੀ ਮੁਲਾਕਾਤ
ਕੈਨੇਡਾ ਦੁਨੀਆਂ ਭਰ ਵਿੱਚ ਵਾਪਰਰਹੀਆਂ ਅੱਤਵਾਦੀ ਘਟਨਾਵਾਂ ਪ੍ਰਤੀਜਾਗਰੂਕਹੈ :ਹਰਜੀਤ ਸੱਜਣ ਟੋਰਾਂਟੋ : ਲੰਘੇ ਐਤਵਾਰ ਨੂੰ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸੱਜਣ ਹੋਰਾਂ ਨਾਲ ਮੁਲਾਕਾਤ ਕਰਨਦਾ ਮੌਕਾ ਮਿਲਿਆ। ਉਹ ਮਾਰਖਮ-ਥੌਰਨਹਿੱਲ ਰਾਈਡਿੰਗ ਵਿੱਚ ਲਿਬਰਲਉਮੀਦਵਾਰਮੈਰੀ ਜ਼ਿੰਗ ਦੇ ਚੋਣਪ੍ਰਚਾਰਲਈਉਸਦੇ ਕੰਪੇਨ ਦਫਤਰ ਪਹੁੰਚੇ ਸਨ।ਵਰਨਣਯੋਗ ਹੈ ਕਿ ਸਾਬਕਾ ਇੰਮੀਗ੍ਰੇਸ਼ਨ ਮੰਤਰੀ ਜੌਹਨ ਮਕੱਲਮ ਦੇ ਚੀਨ ਦੇ ਅੰਬੈਸਡਰ …
Read More »ਕੈਨੇਡਾ ਦਾ ਇਹ ਬਜਟ ਮੱਧ ਵਰਗੀ ਲੋਕਾਂ ਲਈ ਵੱਡੀ ਰਾਹਤਲੈ ਕੇ ਆਇਆ ਹੈ :ਨਵਦੀਪਬੈਂਸ
ਟੋਰਾਂਟੋ :ਕੈਨੇਡਾ ਦੇ ਇੰਨੋਵੇਸ਼ਨ, ਸਾਇੰਸ ਅਤੇ ਸੈਰ-ਸਪਾਟਾ ਮੰਤਰੀ, ਨਵਦੀਪਬੈਂਸ ਨੇ ਅਦਾਰਾਪਰਵਾਸੀ ਦੇ ਮੁਖੀ ਰਜਿੰਦਰ ਸੈਣੀਹੋਰਾਂ ਨਾਲ ਇਕ ਵਿਸ਼ੇਸ਼ ਮੁਲਾਕਾਤ ਦੌਰਾਨ ਕੈਨੇਡਾ ਦੇ ਇਸ ਸਾਲ ਦੇ ਆਮਬਜਟਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਬਜਟ ਵਿੱਚ ਖੋਜ, ਨਵੀਂ ਤਕਨੌਲਜੀ ਅਤੇ ਵਪਾਰਲਈਨਵੇਂ ਮੌਕੇ ਤਲਾਸ਼ਕੀਤੇ ਜਾਣਲਈਬਹੁਤ ਵੱਡੀ ਰਕਮ ਰੱਖੀ ਗਈ ਹੈ, ਜੋ ਉਨ੍ਹਾਂ ਦੇ ਮੰਤਰਾਲੇ …
Read More »ਨਵਾਂ ਹੋਮਬਿਲਡਰਰੈਗੂਲੇਟਰ ਗਾਹਕਾਂ ਨੂੰ ਸ਼ੋਸ਼ਣ ਤੋਂ ਬਚਾਵੇਗਾ
ਬਰੈਂਪਟਨ : ਹੋਵਾ ਨੇ 28 ਮਾਰਚ ਨੂੰ ਕਨਜਿਊਮਰਅਫੇਅਰਜ਼ ਮੰਤਰਾਲੇ ਵਲੋਂ ਬਿਲਡਰਰੈਗੂਲੇਟਰਦੀਭੂਮਿਕਾ ਨੂੰ ਲੈ ਕੇ ਹਿੱਤਾਂ ਦੇ ਟਕਰਾਅ ਨੂੰ ਦੂਰਕਰਨਬਾਰੇ ਟੇਰਿਓਨ ਨੂੰ ਬਦਲਣਅਤੇ ਇਕ ਨਵਾਂ ਹੋਮਬਿਲਡਰਰੈਗੂਲੇਟਰ ਬਣਾਉਣ ਦੇ ਫੈਸਲੇ ਦਾਸਵਾਗਤਕੀਤਾਹੈ। ਇਹ ਰੈਗੂਲੇਟਰ ਗਾਹਕਾਂ ਨੂੰ ਵਾਰੰਟੀਪ੍ਰੋਵਾਈਡਰ ਦੇ ਤੌਰ ‘ਤੇ ਸੇਵਾਵਾਂ ਪ੍ਰਦਾਨਕਰੇਗਾ। ਇਹ ਇਕ ਤਰ੍ਹਾਂ ਨਾਲਟੇਰਿਓਨਦੀ ਲੰਘੇ ਚਾਲੀਵਰ੍ਹਿਆਂ ਤੋਂ ਚੱਲੇ ਆ ਰਹੇ ਏਕਾਧਿਕਾਰ …
Read More »