ਟੋਰਾਂਟੋ/ ਬਿਊਰੋ ਨਿਊਜ਼ ਇੰਡੋ-ਕੈਨੇਡੀਅਨ ਗੋਲਫ਼ਐਸੋਸੀਏਸ਼ਨ (ਆਈ.ਸੀ.ਜੀ.ਏ.) ਨੇ ਕੈਨੇਡਾਦੀ150ਵੀਂ ਵਰ੍ਹੇਗੰਢ ਮੌਕੇ ਗਲੇਨਕੇਰਿਨ ਗੋਲਫ਼ ਕਲੱਬ, ਮਿਲਟਨਵਿਚ20ਵਾਂ ਸਾਲਾਨਾਐਨੀਵਰਸਰੀਚੈਰਿਟੀ ਗੋਲਫ਼ਟੂਰਨਾਮੈਂਟਕਰਵਾਇਆ। ਇਸ ਦੌਰਾਨ ਟ੍ਰਿਲੀਅਮਹੈਲਥਪਾਰਟਨਰਸਫ਼ਾਊਂਡੇਸ਼ਨ-ਕਾਰਡੀਓਲਾਜੀਵਿੰਗ ਲਈ 1 ਲੱਖ 51 ਹਜ਼ਾਰਡਾਲਰ ਇਕੱਠੇ ਕੀਤੇ ਗਏ। ਇਸ ਪ੍ਰੋਗਰਾਮਵਿਚ ਗ੍ਰੇਟਰਟੋਰਾਂਟੋ ਏਰੀਆ, ਨਿਆਗ੍ਰਾਫਾਲਸ, ਬੀ.ਸੀ.,ਅਮਰੀਕਾ, ਭਾਰਤ, ਇੰਗਲੈਂਡਅਤੇ ਆਸਟਰੇਲੀਆਵਿਚ 220 ਤੋਂ ਵਧੇਰੇ ਗੋਲਫ਼ਰਾਂ ਨੇ ਹਿੱਸਾ ਲਿਆ।ਜਸਬੀਰ ਸਿੰਘ, ਰਾਕੀਰਾਇਕੋਟੀਆ, ਬਾਬਘਰਿਆਲਅਤੇ ਡੈਨੀਅਲਦੀਟੀਮ ਨੇ ਟਰਾਫ਼ੀ ਜਿੱਤੀ …
Read More »ਇੰਮੀਗ੍ਰੇਸ਼ਨ ਮੰਤਰੀ ਦਾ ‘ਰੇਡੀਓ ਪਰਵਾਸੀ’ ‘ਤੇ ਵਿਸ਼ੇਸ਼ ਐਲਾਨ
ਹੁਣ ਕਿਸੇ ਵੀ ਕੈਨੇਡੀਅਨ ਸਿਟੀਜ਼ਨ ਨੂੰ ਕੈਨੇਡਾ ‘ਚੋਂ ਨਹੀਂ ਕੱਢਿਆ ਜਾਵੇਗਾ ਇਮੀਗਰੇਸ਼ਨ ਅਤੇ ਸਿਟੀਜ਼ਨਸ਼ਿਪ ਮੰਤਰੀ ਅਹਿਮਦ ਹੁਸੈਨ ਨੇ ਕਿਹਾ ਕਿ ਬਿੱਲ ਸੀ-6 ਸਮੇਤ ਇੰਮੀਗ੍ਰੇਸ਼ਨ ਕਾਨੂੰਨਾਂ ਵਿੱਚ ਲਿਆਂਦੀਆਂ ਹਨ ਵੱਡੀਆਂ ਤਬਦੀਲੀਆਂ ਮਿੱਸੀਸਾਗਾ/ਪਰਵਾਸੀ ਬਿਊਰੋ ਕੈਨੇਡਾ ਦੇ ਇੰਮੀਗ੍ਰੇਸ਼ਨ ਅਤੇ ਸਿਟਿਜ਼ਨਸ਼ਿਪ ਮੰਤਰੀ ਅਹਿਮਦ ਹੂਸੈਨ, ਨੇ ‘ਰੇਡੀਓ ਪਰਵਾਸੀ’ ‘ਤੇ ਇਕ ਵਿਸ਼ੇਸ਼ ਇੰਟਰਵਿਊ ਦੌਰਾਨ ਇਹ ਐਲਾਨ …
Read More »ਹੁਣ ਪਿਛਲੀ ਸਰਕਾਰ ਵੱਲੋਂ ਸਿਟੀਜ਼ਨਸ਼ਿਪ ਲਈ ਪਾਈਆਂ ਗਈਆਂ ਅੜਚਣਾਂ ਦੂਰ ਹੋਣਗੀਆਂ : ਸੋਨੀਆ ਸਿੱਧੂ
ਬਰੈਂਪਟਨ: ਕੈਨੇਡਾ ਦੀ ਸਿਟੀਜ਼ਨਸ਼ਿਪ ਦੇ ਸੋਧੇ ਹੋਏ ਐਕਟ ਬਿੱਲ ਸੀ-6 ‘ਤੇ ਮਹਾਰਾਣੀ ਦੀ ਮੋਹਰ ਲੱਗ ਕੇ ਹੁਣ ਇਹ ਬਾ-ਕਾਇਦਾ ਕਾਨੂੰਨ ਬਣ ਗਿਆ ਹੈ। ਇਹ ਕਾਨੂੰਨ ਕੈਨੇਡਾ ਵਿਚ ਨਵੇਂ ਆਉਣ ਵਾਲਿਆਂ ਨੂੰ ਸਿਟੀਜ਼ਨਸ਼ਿਪ ਜਲਦੀ ਲੈਣ ਵਿਚ ਮਦਦ ਕਰੇਗਾ ਅਤੇ ਇਸ ਪ੍ਰੋਗਰਾਮ ਦੀ ਸਾਰਥਿਕਤਾ ਕਾਇਮ ਰੱਖੇਗਾ। ਇਸ ਉੱਪਰ ਆਪਣੀ ਖ਼ੁਸ਼ੀ ਦਾ ਇਜ਼ਹਾਰ …
Read More »ਸੈਨੇਟਰਜ਼ ਨੇ ਫੈਡਰਲ ਬਜਟ ਬਿੱਲ ਵਿੱਚ ਸੋਧ ਦਾ ਰੱਖਿਆ ਮਤਾ
ਓਟਵਾ/ਬਿਊਰੋ ਨਿਊਜ਼ : ਸੈਨੇਟ ਕਮੇਟੀ ਨੇ ਫੈਡਰਲ ਸਰਕਾਰ ਦੇ ਬਜਟ ਵਿੱਚੋਂ ਸ਼ਰਾਬ ਉੱਤੇ ਲਾਏ ਜਾਣ ਵਾਲੇ ਤਥਾ ਕਥਿਤ ਐਸਕੇਲੇਟਰ ਟੈਕਸ ਨੂੰ ਖ਼ਤਮ ਕਰਨ ਦੇ ਪੱਖ ਵਿੱਚ ਵੋਟ ਪਾਈ। ਅਜਿਹਾ ਕਰਕੇ ਸੈਨੇਟ ਕਮੇਟੀ ਨੇ ਇਹ ਵੀ ਜਤਾਉਣ ਦੀ ਕੋਸ਼ਿਸ਼ ਕੀਤੀ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਮੁਤਾਬਕ ਬਜਟ ਸਬੰਧੀ ਮਾਮਲਿਆਂ ਵਿੱਚ ਇੱਕਲਿਆਂ …
Read More »ਸੀਆਰਟੀਸੀ ਨੇ ਸੈਲਫੋਨ ਅਨਲੌਕ ਫੀਸ ‘ਤੇ ਲਾਈ ਰੋਕ
ਟੋਰਾਂਟੋ : ਸੈਲਫੋਨ ਖੋਲ੍ਹਣ ਦੀ ਫੀਸ ‘ਤੇ ਸੀਆਰਟੀਸੀ ਨੇ ਰੋਕ ਲਗਾ ਦਿੱਤੀ ਹੈ। ਸੀਆਰਟੀਸੀ ਨੇ ਸਪੱਸ਼ਟ ਕਰਦਿਆਂ ਆਖਿਆ ਕਿ ਸੈਲਫੋਨ ਕੰਪਨੀਆਂ ਆਪਣੇ ਗ੍ਰਾਹਕਾਂ ਨੂੰ ਫੋਨ ਅਨਲੌਕ ਕਰਨ ਲਈ ਚਾਰਜ਼ ਨਹੀਂ ਕਰ ਸਕਦੀਆਂ, ਕਿਉਂਕਿ ਇਸ ਨਾਲ ਵਾਇਰਲੈਸ ਕੋਡ ਆਫ ਕੰਡਕਟ ਵਿਚ ਭਾਰੀ ਬਦਲਾਅ ਆਉਂਦਾ ਹੈ। ਆਉਂਦੀ 1 ਦਸੰਬਰ ਤੋਂ ਨਵੇਂ ਕੋਡ …
Read More »ਕੈਨੇਡਾ ਨੂੰ ਨਾਟੋ ਨੇ ਆਪਣੇ ਪੁਲਿਸ ਟਰੇਨਰ ਮੁੜ ਅਫ਼ਗਾਨਿਸਤਾਨ ‘ਚ ਭੇਜਣਲਈ ਕਿਹਾ
ਓਟਵਾ/ਬਿਊਰੋ ਨਿਊਜ਼ ਅਫਗਾਨਿਸਤਾਨਮਿਸ਼ਨਖ਼ਤਮਹੋਣ ਤੋਂ ਤਿੰਨਸਾਲਬਾਅਦਨਾਟੋ ਨੇ ਕੈਨੇਡਾ ਨੂੰ ਮੁੜਆਪਣੇ ਪੁਲਿਸਟਰੇਨਰਅਫਗਾਨਿਸਤਾਨਭੇਜਣਦੀ ਗੁਜ਼ਾਰਿਸ਼ਕੀਤੀ ਹੈ। ਰੱਖਿਆਮੰਤਰੀਹਰਜੀਤ ਸਿੰਘ ਸੱਜਣ ਨੇ ਇਹ ਜਾਣਕਾਰੀਦਿੰਦਿਆਂ ਦੱਸਿਆ ਕਿ ਕੈਨੇਡਾ ਇਸ ਮੁੱਦੇ ਨੂੰ ਗੰਭੀਰਤਾਨਾਲਲੈਰਿਹਾ ਹੈ। ਇਹ ਗੁਜ਼ਾਰਿਸ਼ਨਾਟੋ ਵੱਲੋਂ ਅਮਰੀਕਾਰਾਹੀਂ ਆਈ ਹੈ। ਇੱਕ ਰੱਖਿਆਅਧਿਕਾਰੀ ਨੇ ਦੱਸਿਆ ਕਿ ਹੁਣ ਜਾਂ ਤਾਂ ਸਿਵਲੀਅਨਪੁਲਿਸਟਰੇਨਰਜਿਵੇਂ ਕਿ ਆਰਸੀਐਮਪੀ ਨੂੰ ਇਸ ਮਿਸ਼ਨਵਿੱਚਸ਼ਾਮਲਕੀਤਾਜਾਵੇਗਾ ਤੇ ਜਾਂ ਫਿਰਕੈਨੇਡੀਅਨ ਫੌਜ …
Read More »ਕੈਨੇਡਾ ਦੁਨੀਆ ਦਾ ਸੁਰੱਖਿਅਤ ਦੇਸ਼
ਦੁਨੀਆ ਦੇ ਟਾਪ 10 ਸੇਫ਼ਕੰਟਰੀਆਂ ‘ਚ ਦਰਜ ਹੋਇਆ ਨਾਂ ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਨੂੰ ਇਕ ਵਾਰਫਿਰਦੁਨੀਆ ਦੇ ਸਭ ਤੋਂ ਸੁਰੱਖਿਅਤਦੇਸ਼ਾਂ ਵਿਚਸ਼ਾਮਲਕੀਤਾ ਗਿਆ ਹੈ। 2017 ਦੇ ਗਲੋਬਲਪੀਸਇੰਡੈਕਸਦੀਰਿਪੋਰਟਮੁਤਾਬਕ 163 ਦੇਸ਼ਾਂ ਵਿਚਕੈਨੇਡਾ ਨੂੰ ਸੁਰੱਖਿਆ ਦੇ ਲਿਹਾਜ਼ ਨਾਲ8ਵਾਂ ਸਥਾਨਦਿੱਤਾ ਗਿਆ ਹੈ। ਇਸ ਸੂਚੀ ਨੂੰ ਤਿਆਰਕਰਨਲਈ 23 ਮਾਪਦੰਡਾਂ ਨੂੰ ਧਿਆਨਵਿਚਰੱਖਿਆ ਗਿਆ। ਇਨ੍ਹਾਂ ਵਿਚਕਤਲਾਂ ਦੀਦਰ, ਹਿੰਸਕ …
Read More »ਕੈਨੇਡਾ ਨੇ ਤਿਆਰਕੀਤਾ 2 ਡਾਲਰਦਾਨਵਾਂ ਸਿੱਕਾ
ਟੋਰਾਂਟੋ/ਬਿਊਰੋ ਨਿਊਜ਼ : ਕੈਨੇਡੀਅਨਸਰਕਾਰ ਨੇ ਦੇਸ਼ਦੀ150ਵੀਂ ਵਰ੍ਹੇਗੰਢ ਦੇ ਸਬੰਧਵਿਚ 2 ਡਾਲਰਦਾ ਇਕ ਨਵਾਂ ਸਿੱਕਾ ਤਿਆਰਕੀਤਾ ਹੈ। ਇਹ ਸਿੱਕਾ ਕੋਈ ਆਮ ਸਿੱਕਾ ਨਹੀਂ ਹੈ। ਇਸ ਦੀਖਾਸੀਅਤ ਹੈ ਕਿ ਹਨ੍ਹੇਰੇ ਵਿਚ ਇਹ ਚਮਕਦਾ ਹੈ। ਇਸ ਸਿੱਕੇ ‘ਤੇ ਉੱਤਰੀਲਾਈਟਾਂ (ਹਰੇ ਰੰਗ ਦੀਆਂ ਕਿਰਨਾਂ) ਬਣਾਈਆਂ ਗਈਆਂ ਹਨ, ਜੋ ਹਨੇਰੇ ਵਿਚਚਮਕਣ ਲੱਗਦੀਆਂ ਹਨ।ઠਰਾਇਲਕੈਨੇਡੀਅਨਮਿੰਟ (ਖਾਨ) ਨੇ …
Read More »ਵਿਗਿਆਨੀਆਂ ਨੇ ਧਰਤੀ ਤੋਂ ਗਰਮ ਗ੍ਰਹਿ ਲੱਭਿਆ
ਵਾਸ਼ਿੰਗਟਨ/ਬਿਊਰੋ ਨਿਊਜ਼ ਵਿਗਿਆਨੀਆਂ ਨੇ ਧਰਤੀ ਤੋਂ 650 ਪ੍ਰਕਾਸ਼ ਸਾਲ ਦੂਰ ਗਰਮ ਗ੍ਰਹਿ ਲੱਭ ਲਿਆ ਹੈ। ਇਹ ਗ੍ਰਹਿ ਬ੍ਰਹਿਮੰਡ ਦੇ ਜ਼ਿਆਦਾ ਤਾਰਿਆਂ ਤੋਂ ਵੱਧ ਗਰਮ ਹੈ ਤੇ ਇੱਕ ਧੂਮਕੇਤੂ ਵਾਂਗ ਇਸ ਵਿੱਚੋਂ ਇੱਕ ਚਮਕਦਾਰ ਗੈਸੀ ਰੇਖਾ ਨਿਕਲਦੀ ਦਿਖਾਈ ਦਿੰਦੀ ਹੈ। ਖੋਜਕਾਰਾਂ ਨੇ ਕਿਹਾ ਕਿ ਬ੍ਰਹਿਸਪਤੀ ਵਰਗਾ ਇਹ ਗ੍ਰਹਿ ਇੱਕ ਵੱਡੇ ਤਾਰੇ …
Read More »ਬੱਚਿਆਂ ਦੀ ਸੜਕ ਸੁਰੱਖਿਆ ਲਈ ਪਾਸ ਹੋਏ ਨਵੇਂ ਕਾਨੂੰਨ
ਨਵੇਂ ਨਿਯਮ ਨਾਲ ਸਿਟੀ ਕੌਂਸਲਾਂ ਨੂੰ ਸਕੂਲ ਅਤੇ ਕਮਿਊਨਿਟੀ ਸੇਫ਼ਟੀ ਜੋਨ ‘ਚ ਸਪੀਡਿੰਗ ਨਾਲ ਨਿਪਟਣ ‘ਚ ਮਿਲੇਗੀ ਮਦਦ ਮਿਸੀਸਾਗਾ/ ਬਿਊਰੋ ਨਿਊਜ਼ : ਓਨਟਾਰੀਓ ਦੀਆਂ ਸੜਕਾਂ ‘ਤੇ ਬੱਚਿਆਂ ਨੂੰ ਸੁਰੱਖਿਅਤ ਰੱਖਣ ਲਈ ਓਨਟਾਰੀਓ ਨੇ ਨਵਾਂ ਕਾਨੂੰਨ ਪਾਸ ਕੀਤਾ ਹੈ। ਇਸ ਨਵੇਂ ਨਿਯਮ ਨਾਲ ਸੜਕਾਂ ‘ਤੇ ਬੱਚਿਆਂ, ਬਜ਼ੁਰਗਾਂ, ਪੈਦਲ ਚੱਲਣ ਵਾਲਿਆਂ ਅਤੇ …
Read More »