ਬਰੈਂਪਟਨ/ਕੰਵਲਜੀਤ ਸਿੰਘ ਕੰਵਲ : ਸਿੱਖ ਰਾਜ ਦੇ ਆਖਰੀ ਮਹਾਰਾਜੇ ਕੰਵਰ ਦਲੀਪ ਸਿੰਘ ਦੇ ਦੁਖਾਂਤਕ ਜੀਵਨ ‘ਤੇ ਬਣੀ ਫਿਲਮ ‘ਦੀ ਬਕੈਕ ਪ੍ਰਿੰਸ’ ਟਰਾਂਟੋ, ਮਿਸੀਸਾਗਾ ਅਤੇ ਬਰੈਂਪਟਨ ਸਮੇਤ ਪੂਰੇ ਕੈਨੇਡਾ ਵਿੱਚ 21 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ ਇਸ ਗੱਲ ਦਾ ਪ੍ਰਗਟਾਵਾ ਫਿਲਮ ਵਿੱਚ ਮੁੱਖ ਕਿਰਦਾਰ ਨਿਭਾਅ ਰਹੇ ਉੱਘੇ ਗਾਇਕ ਸਤਿੰਦਰ …
Read More »ਓਨਟਾਰੀਓ ਦੀ ਸਿਹਤ ਤੰਦਰੁਸਤ ਕਰਨ ਲਈ ਸਰਕਾਰ ਡਟੀ
ਓਨਟਾਰੀਓ ਸਰਕਾਰ ਟ੍ਰਿਲੀਅਮ ਹੈਲਥ ਪਾਰਟਰਾਂ ਨੂੰ ਬਿਹਤਰ ਬਣਾਉਣ ਲਈ ਤਿੰਨ ਮਿਲੀਅਨ ਡਾਲਰ ਦਾ ਨਿਵੇਸ਼ ਕਰੇਗੀ ਫੰਡਿੰਗ ਨਾਲ ਟ੍ਰਿਲੀਅਮ ਹੈਲਥ ਪਾਰਟਰਾਂ ਨੂੰ ਇਸ ਸਾਲ ਵਿਚ ਕਾਫੀ ਨਵੀਆਂ ਸਹੂਲਤਾਂ ਪ੍ਰਾਪਤ ਕਰਨ ਵਿਚ ਮਿਲੇਗੀ ਮੱਦਦ : ਤੱਖਰ ਮਿਸੀਸਗਾ/ਬਿਊਰੋ ਨਿਊਜ਼ : ਆਮ ਲੋਕਾਂ ਨੂੰ ਬਿਹਤਰ ਮੈਡੀਕਲ ਸਹੂਲਤਾਂ ਪ੍ਰਦਾਨ ਕਰਨ ਲਈ ਓਨਟਾਰੀਓ ਸਰਕਾਰ ਕ੍ਰੈਡਿਟ ਬੇਲੀ …
Read More »ਜੀ-20 ਸਿਖਰ ਸੰਮੇਲਨ ‘ਚ ਇੰਡੋ-ਕੈਨੇਡਾ ਦੀ ਪਈ ਗਲਵੱਕੜੀ
ਜਸਟਿਨ ਟਰੂਡੋ ਅਤੇ ਨਰਿੰਦਰ ਮੋਦੀ ਗਰਮਜੋਸ਼ੀ ਨਾਲ ਮਿਲੇ ਜੀ-20 ਸਿਖਰ ਸੰਮੇਲਨ ਦੌਰਾਨ ਸਭ ਦੇਸ਼ਾਂ ਦੇ ਪ੍ਰਧਾਨ ਮੰਤਰੀ ਇਕ-ਦੂਜੇ ਨੂੰ ਰਸਮੀ ਤੌਰ ‘ਤੇ ਮਿਲੇ ਪਰ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਿਚਾਲੇ ਮੁਲਾਕਾਤ ਹੋਈ ਤਾਂ ਸਭ ਦੀਆਂ ਨਜ਼ਰਾਂ ਇਨ੍ਹਾਂ ‘ਤੇ ਟਿਕ ਗਈਆਂ ਕਿਉਂਕਿ ਟਰੂਡੋ ਅਤੇ …
Read More »ਕੈਨੇਡਾ ਦੀ ਨਵੀਂ ਗਵਰਨਰ ਜਨਰਲ ਬਣੀ ਜੂਲੀ ਪੇਯੇਟੇ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਦੀ ਅਗਲੀ ਗਵਰਨਰ ਜਨਰਲ ਬਣਨ ਲਈ ਜੂਲੀ ਪੇਯੇਟੇ ਬਣ ਗਈ ਹੈ। ਫੈਡਰਲ ਸਰਕਾਰ ਕੈਨੇਡਾ ਦੇ ਅਗਲੇ ਗਵਰਨਰ ਜਨਰਲ ਦੇ ਨਾਂ ਦਾ ਖੁਲਾਸਾ ਆਖਰ ਹੋ ਗਿਆ। ਐਸਟਰੋਨਾਟ ਜੂਲੀ ਪੇਯੇਟੇ ਨੂੰ ਇਸ ਅਹੁਦੇ ਦੇ ਮੁੱਖ ਦਾਅਵੇਦਾਰਾਂ ਵਿੱਚੋਂ ਸੱਭ ਤੋਂ ਮੂਹਰੇ ਮੰਨਿਆ ਜਾ ਰਿਹਾ ਸੀ ਅਤੇ ਉਸ ਨੇ ਹੀ …
Read More »ਦੋ ਪੰਜਾਬੀ ਬੱਚਿਆਂ ਨੇ ਹਾਸਲ ਕੀਤੇ
100 ‘ਚੋਂ 100 ਨੰਬਰ ਬਰੈਂਪਟਨ : ਦੋ ਪੰਜਾਬੀ ਬੱਚਿਆਂ ਸਮੇਤ ਚਾਰ ਭਾਰਤੀ ਮੂਲ ਦੇ ਬੱਚਿਆਂ ਨੇ 100 ‘ਚੋਂ 100 ਨੰਬਰ ਹਾਸਲ ਕਰਕੇ ਵਾਹ-ਵਾਹ ਖੱਟ ਲਈ। ਸੈਂਟਰਲ ਪੀਲ ਸੈਕੰਡਰੀ ਸਕੂਲ ਦੇ ਗ੍ਰੈਜੂਏਟ ਅਮਨ ਬਰਾੜ ਅਤੇ ਗੁਰਲੀਨ ਕਾਲੋਟੀ ਨੇ ਬੋਰਡ ਪ੍ਰੀਖਿਆ ‘ਚ 100 ‘ਚੋਂ 100 ਅੰਕ ਹਾਸਲ ਕਰਕੇ ਇਹ ਮੁਕਾਮ ਹਾਸਲ ਕਰਨ …
Read More »ਬੈਂਕ ਆਫ਼ ਕੈਨੇਡਾ ਨੇ ਵਿਆਜ ਦਰ ਨੂੰ 0.5 ਤੋਂ ਵਧਾ ਕੇ 0.75 ਪ੍ਰਤੀਸ਼ਤ ਕੀਤਾ
ਓਟਵਾ/ਬਿਊਰੋ ਨਿਊਜ਼ : ਬੈਂਕ ਆਫ ਕੈਨੇਡਾ ਨੇ ਆਪਣੀਆਂ ਮੁੱਖ ਵਿਆਜ਼ ਦਰਾਂ 0.5 ਫੀਸਦੀ ਤੋਂ 0.75 ਫੀਸਦੀ ਕਰ ਦਿੱਤੀਆਂ ਹਨ। ਸਤੰਬਰ 2010 ਤੋਂ ਲੈ ਕੇ ਹੁਣ ਤੱਕ ਹੋਇਆ ਇਹ ਪਹਿਲਾ ਵਾਧਾ ਹੈ। ਗਵਰਨਰ ਸਟੀਫਨ ਪੋਲੋਜ਼ ਨੇ ਓਟਵਾ ਵਿੱਚ ਇੱਕ ਨਿਊਜ਼ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਜਿਹੜਾ ਕਦਮ ਅਸੀਂ ਅੱਜ ਚੁੱਕਿਆ …
Read More »ਸਰਕਾਰ ਦੇ ਕਾਰਜਾਂ ਵਿਚ ਰੋੜਾ ਅਟਕਾ ਰਹੀਆਂ ਵਿਰੋਧੀ ਧਿਰਾਂ :ਟਰੂਡੋ
ਓਟਵਾ : ਅੱਜ ਕੱਲ੍ਹ ਵਿਰੋਧੀਧਿਰਾਂ ਪ੍ਰਧਾਨਮੰਤਰੀਟਰੂਡੋ ਦੇ ਨਿਸ਼ਾਨੇ ‘ਤੇ ਹਨ। ਉਨ੍ਹਾਂ ਦਾਮੰਨਣਾ ਹੈ ਕਿ ਸਰਕਾਰਦੀਆਂ ਜੇਕਰ ਕੁੱਝ ਅਸਫ਼ਲਤਾਵਾਂ ਵੀਹਨ ਤਾਂ ਉਨ੍ਹਾਂ ਅਸਫ਼ਲਤਾਵਾਂ ਲਈਵਿਰੋਧੀਧਿਰਾਂ ਹੀ ਜ਼ਿੰਮੇਵਾਰਹਨ।ਪ੍ਰਧਾਨਮੰਤਰੀਜਸਟਿਨਟਰੂਡੋ ਨੇ ਵਿਰੋਧੀਧਿਰਕੰਸਰਵੇਟਿਵਾਂ ਤੇ ਐਨਡੀਪੀ ਉੱਤੇ ਨਿਸ਼ਾਨਾਸਾਧਦਿਆਂ ਆਖਿਆ ਕਿ ਸੈਨੇਟਵਿੱਚਉਨ੍ਹਾਂ ਨੇ ਹੀ ਸਰਕਾਰ ਦੇ ਕਈ ਬਿੱਲਰੋਕੇ। ਇਸ ਤੋਂ ਇਲਾਵਾਫੈਡਰਲਘਾਟੇ ਤੇ ਇਲੈਕਟੋਰਲਸਿਸਟਮਵਿੱਚਸੁਧਾਰਕਰਨਦਾਉਨ੍ਹਾਂ ਦਾਵਾਅਦਾਪੂਰਾਨਾਕਰਸਕਣਪਿੱਛੇ ਵੀਵਿਰੋਧੀਧਿਰ ਹੀ ਜ਼ਿੰਮੇਵਾਰ ਹੈ।
Read More »ਕੈਨੇਡਾ ‘ਚ ਛਿੜੀ ਚਰਚਾ ਕਿ ਬੈਂਕ ਆਫ਼ ਕੈਨੇਡਾ ਕਰ ਸਕਦਾ ਹੈ ਵਿਆਜ਼ ਦਰਾਂ ਵਿਚ ਵਾਧਾ
ਓਟਵਾ/ਬਿਊਰੋ ਨਿਊਜ਼ : ਇਨ੍ਹੀਂ ਦਿਨੀਂ ਕੈਨੇਡਾਵਿਚਆਰਥਿਕਵਿਸ਼ਿਆਂ ਦੇ ਮਾਹਿਰਾਂ ਵਿਚਾਲੇ ਇਹ ਚਰਚਾ ਚੱਲ ਰਹੀ ਹੈ ਕਿ ਬੈਂਕਆਫਕੈਨੇਡਾ ਆਉਂਦੇ ਦਿਨਾਂ ਵਿਚਵਿਆਜ਼ ਦਰਾਂ ਵਿਚਵਾਧਾਕਰਸਕਦਾਹੈ।ਜ਼ਿਕਰਯੋਗ ਹੈ ਕਿ ਬੈਂਕਆਫਕੈਨੇਡਾਵੱਲੋਂ ਨੀਤੀਸਬੰਧੀਆਪਣਾਫੈਸਲਾਜਲਦ ਹੀ ਲਿਆਜਾਣਵਾਲਾ ਹੈ। ਇਸ ਦੇ ਮੱਦੇਨਜ਼ਰਬੈਂਕਆਫਕੈਨੇਡਾ ਦੇ ਗਵਰਨਰਸਟੀਫਨਪੋਲੋਜ਼ ਵੱਲੋਂ ਇਹ ਆਖਿਆ ਜਾਣਾ ਕਈ ਤਰ੍ਹਾਂ ਦੀਆਂ ਕਿਆਸਅਰਾਈਆਂ ਨੂੰ ਜਨਮਦਿੰਦਾ ਹੈ ਕਿ 2015 ਵਿੱਚਵਿਆਜ਼ ਦਰਾਂ ਵਿੱਚ ਕਟੌਤੀ …
Read More »ਐਮਪੀਸਹੋਤਾ ਵੱਲੋਂ ਪੀਅਰਸਨ ਤੋਂ 10 ਹੋਰਸ਼ਹਿਰਾਂ ਨੂੰ ਬੱਸ ਸਰਵਿਸਦਾਐਲਾਨ
ਔਟਵਾ/ਬਿਊਰੋ ਨਿਊਜ਼ :ਬਰੈਂਪਟਨ ਨੌਰਥ ਤੋਂ ਮੈਂਬਰਪਾਰਲੀਮੈਂਟਰੂਬੀਸਹੋਤਾ ਨੇ ਟੋਰਾਂਟੋ ਏਅਰਪੋਰਟ ਤੋਂ ਦੱਖਣੀ ਓਨਟਾਰੀਓ ਦੇ 10 ਸ਼ਹਿਰਾਂ ਲਈਨਵੀਂ ਗਰੇਹਾਊਂਡ ਬੱਸ ਸਰਵਿਸਦਾਐਲਾਨਕੀਤਾ ਹੈ। ਇਹ ਐਲਾਨ ਗਰੇਟਰਟੋਰਾਂਟੋ ਏਅਰਪੋਰਟਅਥਾਰਿਟੀ, ਟੂਰਿਜ਼ਮ ਇੰਡਸਟਰੀ ਔਫ ਓਨਟਾਰੀਓਅਤੇ ਗਰੇਹਾਊਂਡ ਕੈਨੇਡਾਦੀਭਾਈਵਾਲੀਨਾਲਕੀਤਾ ਗਿਆ ਹੈ। ਇਸ ਬੱਸ ਸਰਵਿਸਨਾਲ ਦੱਖਣੀ ਓਨਟਾਰੀਓ ਦੇ ਸ਼ਹਿਰਾਂ ਦਾਪੀਅਰਸਨਏਅਰਪੋਰਟਨਾਲ ਸੰਪਰਕ ਵਧੀਆ ਹੋ ਜਾਵੇਗਾ, ਜਿਸ ਨਾਲ ਜਿੱਥੇ ਇਨ੍ਹਾਂ ਸ਼ਹਿਰਾਂ ਵਿੱਚੋਂ …
Read More »ਕੈਨੇਡਾ ਦੇ 150ਵੇਂ ਜਨਮਦਿਨ ਮੌਕੇ ਪ੍ਰਿੰਸਚਾਰਲਸਜੋੜਾ ਖਾਸ ਮਹਿਮਾਨ
ਟੋਰਾਂਟੋ : ਪ੍ਰਿੰਸਚਾਰਲਸ (ਪ੍ਰਿੰਸਆਫਵੇਲਜ਼) ਤੇ ਉਨ੍ਹਾਂ ਦੀਪਤਨੀਕੈਮਿਲਾਕੈਨੇਡਾ ਦੇ 150ਵੇਂ ਜਨਮਦਿਨ’ਤੇ ਖਾਸ ਤੌਰ ‘ਤੇ ਆ ਰਹੇ ਹਨ। ਉਹ ਪੂਰਬੀਕੈਨੇਡਾ ਤੇ ਉੱਤਰੀਓਨਟਾਰੀਓਵਿਚਰਾਇਲਵਿਜ਼ਿਟਕਰਨਗੇ। ਉਹ ਇੱਥੇ ਔਰਤਾਂ ਦੀਸਿਹਤਲਈਵਿਸ਼ੇਸ਼ ਗੱਲਬਾਤਕਰਨਗੇ ਤੇ ਫਿਰਭਾਈਚਾਰੇ ਨਾਲਖਾਣਾਖਾਣਗੇ। ਜ਼ਿਕਰਯੋਗ ਹੈ ਕਿ ਚਾਰਲਸ18ਵੀਂ ਵਾਰਕੈਨੇਡਾ ਆ ਰਹੇ ਹਨਜਦ ਕਿ ਉਨ੍ਹਾਂ ਦੀਪਤਨੀ ਚੌਥੀ ਵਾਰਕੈਨੇਡਾ ਆ ਰਹੀ ਹੈ। ਜ਼ਿਕਰਯੋਗ ਹੈ ਕਿ ਕੈਨੇਡਾਪਹਿਲੀਜੁਲਾਈ ਨੂੰ ਆਪਣਾ150ਵਾਂ …
Read More »