ਮਾਂਟਰੀਅਲ/ਬਿਊਰੋ ਨਿਊਜ਼ : ਅੱਜ ਕੱਲ੍ਹ ਮਾਂਟਰੀਅਲ ਦਾ ਓਲੰਪਿਕ ਸਟੇਡੀਅਮ ਸ਼ਰਨਾਰਥੀਆਂ ਦੀ ਪਨਾਹਗਾਹ ਵਜੋਂ ਤਿਆਰ ਕੀਤਾ ਗਿਆ ਹੈ। ਇਥੋਂ ਦਾ ਸਟੇਡੀਅਮ ਕਦੇ ਓਲੰਪਿਕ ਖਿਡਾਰੀਆਂ ਦੀ ਮੇਜ਼ਬਾਨੀ ਲਈ ਵਰਤਿਆ ਜਾਂਦਾ ਸੀ, ਹੁਣ ਉਸ ਨੂੰ ਸ਼ਰਨਾਰਥੀਆਂ ਨੂੰ ਪਨਾਹ ਦੇਣ ਲਈ ਤਿਆਰ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਗੈਰ-ਕਾਨੂੰਨੀ ਨਾਲ ਅਮਰੀਕਾ-ਕੈਨੇਡਾ ਦੀ ਸਰਹੱਦ ਪਾਰ …
Read More »ਡਾਇਬਟੀਜ਼ ਦੇ ਰੋਗ ਨੂੰ ਲੈ ਕੇ ਕੈਨੇਡੀਅਨ ਜਾਗਰੂਕ : ਸੋਨੀਆ ਸਿੱਧੂ
ਡਾਇਬਟੀਜ਼ ਕਾਕਸ ਚੇਅਰ ਪ੍ਰਮੁਖ ਵਜੋਂ ਲੋਕਾਂ ਦੀਆਂ ਹੈਲਦੀ ਆਦਤਾਂ ਅਤੇ ਡਾਇਬਟੀਜ਼ ‘ਤੇ ਕੀਤੀ ਖੁੱਲ੍ਹ ਕੇ ਗੱਲਬਾਤ ਬਰੈਂਪਟਨ/ ਬਿਊਰੋ ਨਿਊਜ਼ : ਬਰੈਂਪਟਨ ਸਾਊਥ ਤੋਂ ਐਮ.ਪੀ. ਸੋਨੀਆ ਸਿੱਧੂ ਨੇ ਪੂਰੇ ਦੇਸ਼ ‘ਚ ਡਾਇਬਟੀਜ਼ ਨੂੰ ਲੈ ਕੇ ਵਿਚਾਰ-ਚਰਚਾ ਦਾ ਦੌਰ ਪੂਰਾ ਕਰ ਲਿਆ ਹੈ। ਰਿਚਮੰਡ ਜਨਰਲ ਹਾਸਪਿਟਲ, ਬੀਸੀ ‘ਚ ਲੋਕਾਂ ਨਾਲ ਮੁਲਾਕਾਤ ਤੋਂ …
Read More »ਨਾਫਟਾਰਾਹੀਂ ਵਿਵਾਦ ਸੁਲਝਾਉਣ ਲਈ ਦੋ ਮੁਲਕਾਂ ਦੇ ਬਣਨਗੇ ਪੈਨਲ
ਨਵੇਂ ਨਾਫਟਾ ਸਮਝੌਤੇ ਤੋਂ ਬਾਅਦਵਿਵਾਦਾਂ ਨੂੰ ਸੁਲਝਾਉਣ ਲਈ ਜਾਇਜ਼ ਪ੍ਰਕਿਰਿਆਹੋਵੇਗੀ ਸਹਾਈ :ਜਸਟਿਸਟਰੂਡੋ ਓਟਵਾ/ਬਿਊਰੋ ਨਿਊਜ਼ : ਪ੍ਰਧਾਨਮੰਤਰੀਜਸਟਿਨਟਰੂਡੋ ਨੇ ਆਖਿਆ ਕਿ ਨੌਰਥ ਅਮਰੀਕਨਫਰੀਟਰੇਡ (ਨਾਫਟਾ) ਐਗਰੀਮੈਂਟ ਦੇ ਨਵੀਨੀਕਰਨ ਤੋਂ ਬਾਅਦ ਕਿਸੇ ਤਰਾਂ ਦੇ ਵੀਵਿਵਾਦ ਨੂੰ ਸੁਲਝਾਉਣਲਈ ਜਾਇਜ਼ ਪ੍ਰਕਿਰਿਆ ਨੂੰ ਇਸ ਵਿੱਚਸ਼ਾਮਲਕਰਨਾਹੋਵੇਗਾ। ਨਾਫਟਾਬਾਰੇ ਮੁੜ ਗੱਲਬਾਤਸ਼ੁਰੂ ਕਰਨ ਦੇ ਆਪਣੇ ਮਕਸਦ ਤੋਂ ਜਾਣੂ ਕਰਵਾਉਂਦਿਆਂ ਪਿਛਲੇ ਹਫਤੇ …
Read More »ਓਨਟਾਰੀਓ ਪ੍ਰੋਵਿੰਸ਼ੀਅਲ ਚੋਣਲਈਬਰੈਂਪਟਨਸਾਊਥ ਤੋਂ ਸੁਖਵੰਤ ਠੇਠੀਬਣੇ ਲਿਬਰਲਉਮੀਦਵਾਰ
ਬਰੈਂਪਟਨ/ਡਾ.ਝੰਡ ਲੰਘੇ ਸ਼ਨੀਵਾਰ 22 ਜੁਲਾਈ ਨੂੰ ਸਥਾਨਕ ‘ਸ਼ਿੰਗਾਰ ਬੈਂਕੁਇਟਹਾਲ’ਵਿਚਬਾਅਦ ਦੁਪਹਿਰ 2.00 ਵਜੇ ਹੋਏ ਪ੍ਰਭਾਵਸ਼ਾਲੀਸਮਾਗ਼ਮਵਿਚਲਿਬਰਲਪਾਰਟੀ ਵੱਲੋਂ ਓਨਟਾਰੀਓਸੂਬੇ ਲਈ 2018 ਵਿਚਹੋਣ ਜਾ ਰਹੀਆਂ ਸੂਬਾਈਅਸੈਂਬਲੀਚੋਣਾਂ ਲਈਬਰੈਂਪਟਨਸਾਊਥ ਤੋਂ ਸੁਖਵੰਤ ਠੇਠੀ ਨੂੰ ਉਮੀਦਵਾਰਵਜੋਂ ਐਲਾਨਕੀਤਾ ਗਿਆ ਹੈ। ਖਚਾ-ਖੱਚ ਭਰੇ ਹੋਏ ਹਾਲਵਿਚਲੋਕਖੜ੍ਹੇ ਖਲੋਤੇ ਇਸ ਦੇ ਸੈਂਟਰਵਿਚਬਣਾਈ ਗਈ ਸਟੇਜ ਤੋਂ ਲਿਬਰਲਪਾਰਟੀ ਦੇ ਆਗੂਆਂ ਦੇ ਇਸ ਐਲਾਨਬਾਰੇ ਵਿਚਾਰ ਸੁਣ …
Read More »ਰੂਬੀਸਹੋਤਾ ਨੂੰ ਇੰਟਰਟੇਨਮੈਂਟ ‘ਚ ਨਿਵੇਸ਼ ਤੋਂ ਆਸਾਂ
ਬਰੈਂਪਟਨ/ ਬਿਊਰੋ ਨਿਊਜ਼ ਬਰੈਂਪਟਨਨਾਰਥ ਤੋਂ ਐਮ.ਪੀ. ਰੂਬੀਸਹੋਤਾਅਤੇ ਫੈਡਰਲ ਸਾਇੰਸ ਅਤੇ ਇਕਨਾਮਿਕਡਿਵੈਲਪਮੈਂਟਮੰਤਰੀਨਵਦੀਪਬੈਂਸ ਦੇ ਨਾਲਅਤੇ ਕਈ ਹੋਰਸੰਸਦਮੈਂਬਰਾਂ ਦੇ ਨਾਲਡੋਨਾਲਡਐਮ ਗਾਰਡਨਪਾਰਕ ‘ਚ ਖੇਡ ਦੇ ਮੈਦਾਨਾਂ, ਪਾਰਕਾਂ, ਟ੍ਰੇਲਸ, ਇਕ ਸਮਾਰਕ, ਇਕ ਸਿਹਤਅਤੇ ਫਿੱਟਨੈੱਸ ਸੈਂਟਰਅਤੇ ਕੈਨੇਡਾਵਿਚ 150 ਭਾਈਚਾਰਿਆਂ ਤਹਿਤ ਇਕ ਆਰਟ ਗੈਲਰੀਅਤੇ ਬਰੈਂਪਟਨ ‘ਚ ਲਾਇਬ੍ਰੇਰੀਲਈਵਿਕਾਸਲਈ 2,941,775 ਡਾਲਰਦੇਣਦਾਐਲਾਨਕੀਤਾਹੈ। ਇਹ ਫ਼ੰਡਕੈਨੇਡਾ 150 ਕਮਿਊਨਿਟੀ ਇੰਫ੍ਰਾਸਟਰੱਕਚਰ ਪ੍ਰੋਗਰਾਮਤਹਿਤ ਦਿੱਤੀ ਜਾਵੇਗੀ। …
Read More »ਕਮਰਸ਼ੀਅਲ ਵਾਹਨਾਂ ਦੀ ਸਾਂਝੀ ਜਾਂਚ ਦੌਰਾਨ ਅੱਧੇ ਫੇਲ੍ਹ
ਮਿਸੀਸਾਗਾ/ਬਿਊਰੋ ਨਿਊਜ਼ ਪੀਲਰੀਜਨਲ ਪੁਲਿਸ ਦੇ ਕਮਰਸ਼ੀਅਲਮੋਟਰਵਹੀਕਲ ਇੰਸਪੈਕਟਰਾਂ ਵੱਲੋਂ ਕੀਤੀ ਇਕ ਸਾਂਝੀ ਜਾਂਚ ਦੌਰਾਨ ਅੱਧੇ ਦੇ ਕਰੀਬਵਾਹਨਾਂ ਨਿਰਧਾਰਤਸਟੈਂਡਰਡ ਵਿੱਚ ਫੇਲਸਾਬਤ ਹੋਏ। ਪੀਲ ਪੁਲਿਸ ਵੱਲੋਂ ਭੇਜੀਜਾਣਕਾਰੀ ਮੁਤਾਬਕ ਸੜਕ ਸੁਰੱਖਿਆ ਨੂੰ ਮੁੱਖ ਰੱਖਦਿਆਂ 26 ਜੁਲਾਈ ਨੂੰ ਜੀਟੀਏ ਇਲਾਕੇ ਦੀਆਂ ਵੱਖ-ਵੱਖ ਪੁਲਿਸ ਫੋਰਸ, ਜਿਨ੍ਹਾਂ ਵਿੱਚ ਓਪੀਪੀ, ਟੋਰਾਂਟੋ ਪੁਲਿਸ, ਯਾਰਰੀਜਨ ਪੁਲਿਸ ਅਤੇ ਹਾਲਟਨਰੀਜਨ ਪੁਲਿਸ ਸ਼ਾਮਲ …
Read More »ਸਾਬਕਾ ਫ਼ੌਜੀ ਕਰਮਚਾਰੀਆਂ ਦੀ ਪਿਕਨਿਕ ਦੀ ਬੱਲੇ ਬੱਲੇ
ਬਰੈਂਪਟਨ : ਸਾਬਕਾ ਫ਼ੌਜੀ ਕਰਮਚਾਰੀਆਂ ਦੀ ਪਹਿਲੀ ਪਿਕਨਿਕ 16 ਜੁਲਾਈ ਐਤਵਾਰ ਨੂੰ 6355 HEALY Road CALADON ਵਿਖੇ ਹੋਈ। ਲੇਡੀਜ਼ ਅਤੇ ਬੱਚਿਆਂ ਨੂੰ ਮਿਲਾਕੇ 80 ਦੇ ਕਰੀਬ ਮੈਂਬਰਾਂ ਨੇ ਹਾਜਰੀ ਭਰੀ।ਸੂਬੇਦਾਰ ਅਵਤਾਰ ਸਿੰਘ ਗਰੇਵਾਲ ਨੇ ਮਾਲਟਨ ਗੁਰਦੁਆਰਾ ਸਾਹਿਬ ਤੋਂ ਪਿਕਨਿਕ ਸਥਾਨ ਤਕ ਟ੍ਰਾਂਸਪੋਰਟ ਦਾ ਪ੍ਰਬੰਧ ਕੀਤਾ। ਇਹ ਪਿਕਨਿਕ ਸੁਰ ਸਾਗਰ ਰੇਡੀਓ …
Read More »ਅਮਰੀਕਾ ਤੇ ਮੈਕਸੀਕੋ ਨਾਲ ਗੱਲਬਾਤ ਤੋਂ ਪਹਿਲਾਂ ਟਰੂਡੋ ਵਿਰੋਧੀ ਧਿਰ ਨਾਲ ਕਰਨਗੇ ਗੱਲਬਾਤ
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਾਰੀਆਂ ਧਿਰਾਂ ਨੂੰ ਅਪੀਲ : ਨਾਫਟਾ ਵਰਗੇ ਗੰਭੀਰ ਮਾਮਲਿਆਂ ‘ਤੇ ਸਾਡਾ ਇਕਜੁੱਟ ਹੋਣਾ ਜ਼ਰੂਰੀ ਓਟਵਾ/ਬਿਊਰੋ ਨਿਊਜ਼ ਅਮਰੀਕਾ ਅਤੇ ਮੈਕਸੀਕੋ ਨਾਲ ਗੱਲਬਾਤ ਤੋਂ ਪਹਿਲਾਂ ਟਰੂਡੋ ਨੇ ਵਿਰੋਧੀ ਧਿਰ ਨਾਲ ਗੱਲਬਾਤ ਕਰਨ ਦਾ ਮਨ ਬਣਾ ਲਿਆ ਹੈ। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਮੰਨਣਾ ਹੈ ਕਿ ਨਾਫਟਾ …
Read More »ਫੈਡਰਲ ਸਰਕਾਰ ਟੈਕਸ ਚੋਰੀ ਨੂੰ ਰੋਕਣ ਲਈ ਹੋਈ ਸਰਗਰਮ
ਤਿੰਨ ਤਰ੍ਹਾਂ ਦੀ ਹੁੰਦੀ ਟੈਕਸ ਚੋਰੀ ਨੂੰ ਠੱਲ੍ਹ ਪਾਉਣ ਲਈ ਅਸੀਂ ਬਣਾ ਲਈ ਹੈ ਯੋਜਨਾ : ਬਿੱਲ ਮੌਰਨਿਊ ਓਟਵਾ/ਬਿਊਰੋ ਨਿਊਜ਼ : ਫੈਡਰਲ ਸਰਕਾਰ ਉਨ੍ਹਾਂ ਤਿੰਨ ਚੋਰ ਮੋਰੀਆਂ ਨੂੰ ਬੰਦ ਕਰਨ ਦੀ ਯੋਜਨਾ ਬਣਾ ਰਹੀ ਹੈ ਜਿਨ੍ਹਾਂ ਕਾਰਨ ਉੱਚ ਆਮਦਨ ਵਾਲੇ ਪਰਸਨਲ ਇਨਕਮ ਟੈਕਸ ਦੀ ਥਾਂ ਘੱਟ ਕਾਰਪੋਰੇਟ ਟੈਕਸ ਦੇ ਕੇ …
Read More »ਪੀਲ ਪੁਲਿਸ ਨੇ ਬਰੈਂਪਟਨ ‘ਚ ਕਾਰ ਖੋਹਣ ਵਾਲਾ ਕੀਤਾ ਗ੍ਰਿਫ਼ਤਾਰ
ਪੀਲ ਰੀਜਨ/ਬਿਊਰੋ ਨਿਊਜ਼ : ਪੀਲ ਰੀਜਨ ਪੁਲਿਸ ਦੇ ਜਾਂਚ ਅਧਿਕਾਰੀਆਂ ਕੋਲੋਂ ਬਰੈਂਪਟਨ ‘ਚ ਬੰਦੂਕ ਦਿਖਾ ਕੇ ਕਾਰ ਖੋਹਣ ਵਾਲੇ ਇਕ ਲੁਟੇਰੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੂੰ ਕਾਰ ਜੈਕਿੰਗ ਦੇ ਮਾਮਲੇ ‘ਚ ਇਸ ਦੋਸ਼ੀ ਦੀ ਕਾਫ਼ੀ ਸਮੇਂ ਤੋਂ ਭਾਲ ਸੀ। ਸ਼ਨਿੱਚਰਵਾਰ 15 ਜੁਲਾਈ 2017 ਨੂੰ ਲਗਭਗ ਤਿੰਨ ਵਜੇ, ਪੀੜਤ …
Read More »