ਓਟਵਾ/ਬਿਊਰੋ ਨਿਊਜ਼ : ਡਿਪਟੀ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ ਸ਼ੌਰਟ ਟਰਮ ਰੈਂਟਲਜ਼ ਨੂੰ ਲਾਂਗ ਟਰਮ ਰੈਂਟਲਜ਼ ਵਿੱਚ ਬਦਲਣ ਵਿੱਚ ਪ੍ਰੋਵਿੰਸਾਂ ਦੀ ਮਦਦ ਕਰਨ ਲਈ ਬਦਲ ਤਲਾਸ਼ ਰਹੀ ਹੈ। ਫਰੀਲੈਂਡ ਨੇ ਇਹ ਟਿੱਪਣੀ ਮੰਗਲਵਾਰ ਨੂੰ ਇੰਡਸਟਰੀ ਮੰਤਰੀ ਫਰੈਂਕੌਇਸ ਫਿਲਿਪ ਸ਼ੈਂਪੇਨ ਤੇ ਖਜ਼ਾਨਾ ਬੋਰਡ …
Read More »ਓਨਟਾਰੀਓ ਦੀ ਐਲੀਮੈਂਟਰੀ ਟੀਚਰਜ਼ ਫੈਡਰੇਸ਼ਨ ਨੇ ਹੜਤਾਲ ਦੇ ਪੱਖ ‘ਚ ਪਾਈਆਂ ਵੋਟਾਂ
ਓਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਦੇ ਪਬਲਿਕ ਐਲੀਮੈਂਟਰੀ ਟੀਚਰਜ਼ ਵਿੱਚੋਂ ਬਹੁਗਿਣਤੀ ਨੇ ਹੜਤਾਲ ਕਰਨ ਦੇ ਹੱਕ ਵਿੱਚ ਵੋਟ ਕੀਤਾ ਹੈ। ਐਲੀਮੈਂਟਰੀ ਟੀਚਰਜ਼ ਫੈਡਰੇਸ਼ਨ ਆਫ ਓਨਟਾਰੀਓ (ਈਟੀਐਫਓ) ਦੇ ਮੈਂਬਰਾਂ ਵਿੱਚੋਂ 95 ਫੀਸਦੀ ਨੇ ਲੋੜ ਪੈਣ ਉੱਤੇ ਹੜਤਾਲ ਕਰਨ ਦੇ ਪੱਖ ਵਿੱਚ ਵੋਟ ਪਾਈ ਹੈ। ਈਟੀਐਫਓ ਦੀ ਪ੍ਰੈਜ਼ੀਡੈਂਟ ਕੈਰਨ ਬ੍ਰਾਊਨ ਨੇ ਇੱਕ ਰਲੀਜ਼ …
Read More »ਇਜ਼ਰਾਈਲ ਤੋਂ ਕੈਨੇਡੀਅਨਾਂ ਨੂੰ ਕੀਤਾ ਜਾਵੇਗਾ ਏਅਰਲਿਫਟ : ਜੌਲੀ
ਓਟਵਾ/ਬਿਊਰੋ ਨਿਊਜ਼ : ਇਜ਼ਰਾਈਲ ਅਤੇ ਹਮਾਸ ਦਰਮਿਆਨ ਲੜਾਈ ਵਧਣ ਤੋਂ ਬਾਅਦ ਵਿਦੇਸ਼ ਮੰਤਰੀ ਮਿਲੇਨੀ ਜੋਲੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਕੈਨੇਡਾ ਆਉਣ ਵਾਲੇ ਦਿਨਾਂ ਵਿੱਚ ਤਲ ਅਵੀਵ ਤੋਂ ਕੈਨੇਡੀਅਨਜ਼ ਨੂੰ ਏਅਰਲਿਫਟ ਕਰਨ ਦੀ ਯੋਜਨਾ ਬਣਾ ਰਿਹਾ ਹੈ। ਜੋਲੀ ਨੇ ਆਖਿਆ ਕਿ ਸਰਕਾਰ ਕੈਨੇਡੀਅਨ ਹਥਿਆਰਬੰਦ ਸੈਨਾਵਾਂ ਦੇ ਜਹਾਜ਼ਾਂ ਦੀ …
Read More »ਕੈਨੇਡਾ ਦੇ ਵੱਡੇ ਗਰੌਸਰਾਂ ਨੇ ਕੀਮਤਾਂ ਘਟਾਉਣ ਦੀ ਨਹੀਂ ਕੀਤੀ ਪੁਸ਼ਟੀ
ਫੈਡਰਲ ਸਰਕਾਰ ਦਾ ਦਾਅਵਾ : ਵੱਡੇ ਗਰੌਸਰ ਕੀਮਤਾਂ ਘਟਾਉਣ ਲਈ ਹੋਏ ਰਾਜ਼ੀ ਓਟਵਾ/ਬਿਊਰੋ ਨਿਊਜ਼ : ਕੈਨੇਡਾ ਦੇ ਵੱਡੇ ਗਰੌਸਰਜ਼ ਵੱਲੋਂ ਅਜੇ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ ਕਿ ਗਰੌਸਰੀ ਦੀਆਂ ਕੀਮਤਾਂ ਨੂੰ ਸਥਿਰ ਕਰਨ ਲਈ ਉਹ ਆਪਣੀ ਵਚਨਬੱਧਤਾ ਨੂੰ ਪੂਰਾ ਕਰਨਗੇ ਜਾਂ ਨਹੀਂ। ਇਸ ਤੋਂ ਪਹਿਲਾਂ ਫੈਡਰਲ ਸਰਕਾਰ ਇਹ …
Read More »ਦੋ ਟਰੱਕਾਂ ਵਿੱਚ ਹੋਈ ਟੱਕਰ ਕਾਰਨ ਹਾਈਵੇਅ 401 ਦੀਆਂ ਐਕਸਪ੍ਰੈੱਸ ਲੇਨਜ਼ ਹੋਈਆਂ ਬੰਦ
ਟੋਰਾਂਟੋ/ਬਿਊਰੋ ਨਿਊਜ਼ : ਵੀਰਵਾਰ ਸਵੇਰੇ ਦੋ ਟਰੱਕਾਂ ਦੀ ਹੋਈ ਜ਼ਬਰਦਸਤ ਟੱਕਰ ਕਾਰਨ ਟੋਰਾਂਟੋ ਵਿੱਚ ਹਾਈਵੇਅ 401 ਦਾ ਕੁੱਝ ਹਿੱਸਾ ਬੰਦ ਹੋ ਗਿਆ। ਟੋਰਾਂਟੋ ਫਾਇਰ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਦੋ ਟਰੈਕਟਰ ਟਰੇਲਰਜ਼ ਦਰਮਿਆਨ ਹੋਈ ਇਸ ਟੱਕਰ ਕਾਰਨ ਇੱਕ ਟਰੱਕ ਨੂੰ ਅੱਗ ਲੱਗ ਗਈ। ਇਹ ਹਾਦਸਾ ਸਵੇਰੇ …
Read More »ਟੋਰਾਂਟੋ ਪੁਲਿਸ ਨੇ ਯਹੂਦੀ ਕਮਿਊਨਿਟੀਜ਼ ਵਿੱਚ ਗਸ਼ਤ ਕੀਤੀ ਤੇਜ਼
ਟੋਰਾਂਟੋ/ਬਿਊਰੋ ਨਿਊਜ਼ : ਟੋਰਾਂਟੋ ਪੁਲਿਸ ਵੱਲੋਂ ਯਹੂਦੀ ਕਮਿਊਨਿਟੀਜ਼ ਤੇ ਉਨ੍ਹਾਂ ਦੀਆਂ ਧਾਰਮਿਕ ਥਾਂਵਾਂ ਉੱਤੇ ਸਕਿਊਰਿਟੀ ਵਧਾਉਣ ਦੀ ਯੋਜਨਾ ਬਣਾਈ ਗਈ ਹੈ। ਪਰ ਇਸ ਕਮਿਊਨਿਟੀ ਨੂੰ ਕਿਸੇ ਕਿਸਮ ਦਾ ਕੋਈ ਖ਼ਤਰਾ ਹੈ ਇਸ ਬਾਰੇ ਅਜੇ ਕੋਈ ਸਬੂਤ ਨਹੀਂ ਮਿਲਿਆ ਹੈ। ਬੁੱਧਵਾਰ ਰਾਤ ਨੂੰ ਜਾਰੀ ਕੀਤੇ ਗਏ ਬਿਆਨ ਵਿੱਚ ਟੋਰਾਂਟੋ ਪੁਲਿਸ ਸਰਵਿਸ …
Read More »ਗ੍ਰੈੱਗ ਫਰਗਸ ਬਣੇ ਹਾਊਸ ਆਫ ਕਾਮਨਜ਼ ਦੇ ਨਵੇਂ ਸਪੀਕਰ
ਓਟਵਾ/ਬਿਊਰੋ ਨਿਊਜ਼ : ਮੱਧ ਸੈਸ਼ਨ ਹੋਈ ਇਤਿਹਾਸਕ ਵੋਟਿੰਗ ਵਿੱਚ ਲਿਬਰਲ ਐਮਪੀ ਗ੍ਰੈੱਗ ਫਰਗਸ ਨੂੰ ਹਾਊਸ ਆਫ ਕਾਮਨਜ਼ ਦਾ ਸਪੀਕਰ ਚੁਣ ਲਿਆ ਗਿਆ ਹੈ। ਕੈਨੇਡਾ ਦੀ ਪਾਰਲੀਮੈਂਟ ਵਿੱਚ ਇਹ ਅਹੁਦਾ ਸਾਂਭਣ ਵਾਲੇ ਉਹ ਪਹਿਲੇ ਬਲੈਕ ਸ਼ਖ਼ਸ ਬਣ ਗਏ ਹਨ। 2015 ਵਿੱਚ 54 ਸਾਲਾ ਫਰਗਸ ਪਹਿਲੀ ਵਾਰੀ ਕਿਊਬਿਕ ਦੇ ਹਲਕੇ ਹੱਲ-ਏਲਮਰ ਦੀ …
Read More »ਕੰਸਰਵੇਟਿਵਾਂ ਵੱਲੋਂ ਲਿਆਂਦੇ ਮਤੇ ਦਾ ਲਿਬਰਲ ਐਮਪੀ ਨੇ ਦਿੱਤਾ ਸਾਥ
ਓਟਵਾ/ਬਿਊਰੋ ਨਿਊਜ਼ : ਆਪਣੇ ਕਾਰਬਨ ਪ੍ਰਾਈਸਿੰਗ ਸਿਸਟਮ ਨੂੰ ਮਨਸੂਖ਼ ਕਰਨ ਦੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਅਸਫਲ ਅਪੀਲ ਕਰਨ ਵਾਲੇ ਕੰਸਰਵੇਟਿਵ ਆਗੂ ਪਿਏਰ ਪੌਲੀਏਵਰ ਦਾ ਸਾਥ ਐਤਕੀਂ ਇੱਕ ਲਿਬਰਲ ਐਮਪੀ ਵੱਲੋਂ ਜ਼ਰੂਰ ਦਿੱਤਾ ਗਿਆ। ਮੁੱਖ ਵਿਰੋਧੀ ਧਿਰ ਵੱਲੋਂ ਇਸ ਸਬੰਧ ਵਿੱਚ ਲਿਆਂਦੇ ਗਏ ਮਤੇ ਦੇ ਹੱਕ ਵਿੱਚ ਲਿਬਰਲ ਐਮਪੀ ਐਵਲੌਨ …
Read More »ਮੰਤਰੀ ਮੰਡਲ ਵਿੱਚ ਫੇਰਬਦਲ ਤੋਂ ਦੋ ਮਹੀਨੇ ਬਾਅਦ ਵੀ ਫੈਡਰਲ ਮੰਤਰੀਆਂ ਨੂੰ ਆਪਣੇ ਮਹਿਕਮਿਆਂ ਸਬੰਧੀ ਨਹੀਂ ਮਿਲੇ ਪੱਤਰ
ਓਟਵਾ/ਬਿਊਰੋ ਨਿਊਜ਼ : ਆਪਣੇ ਮੰਤਰੀ ਮੰਡਲ ਵਿੱਚ ਵੱਡਾ ਫੇਰਬਦਲ ਕਰਨ ਤੋਂ ਦੋ ਮਹੀਨੇ ਬਾਅਦ ਤੱਕ ਵੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਆਪਣੇ ਮੰਤਰੀਆਂ ਨੂੰ ਉਨ੍ਹਾਂ ਦੇ ਨਵੇਂ ਅਹੁਦਿਆਂ ਨਾਲ ਸਬੰਧਤ ਪੱਤਰ ਜਾਰੀ ਨਹੀਂ ਕੀਤੇ ਗਏ ਹਨ। ਰੱਖਿਆ ਮੰਤਰੀ ਬਿੱਲ ਬਲੇਅਰ ਨੇ ਪਿਛਲੇ ਹਫਤੇ ਆਖਿਆ ਕਿ ਉਨ੍ਹਾਂ ਨੂੰ ਅਜੇ ਤੱਕ ਨਵੇਂ …
Read More »ਪਾਬੰਦੀਸ਼ੁਦਾ ਹਥਿਆਰ ਰੱਖਣ ਦੇ ਮਾਮਲੇ ਵਿਚ 8 ਪੰਜਾਬੀ ਮੁੰਡਿਆਂ ਨੂੰ ਕੀਤਾ ਗਿਆ ਚਾਰਜ
ਬਰੈਂਪਟਨ/ਬਿਊਰੋ ਨਿਊਜ਼ : 22 ਡਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਦੇ ਅਧਿਕਾਰੀਆਂ ਵੱਲੋਂ ਹਥਿਆਰਾਂ ਨਾਲ ਸਬੰਧਤ ਜੁਰਮਾਂ ਲਈ ਅੱਠ ਵਿਅਕਤੀਆਂ ਨੂੰ ਚਾਰਜ ਕੀਤਾ ਗਿਆ ਹੈ। ਸੋਮਵਾਰ ਨੂੰ ਰਾਤੀਂ 10:25 ਉੱਤੇ ਪੁਲਿਸ ਅਧਿਕਾਰੀ ਡੌਨਲਡ ਸਟੀਵਾਰਟ ਰੋਡ ਤੇ ਬਰੈਂਪਟਨ ਵਿੱਚ ਬ੍ਰਿਸਡੇਲ ਡਰਾਈਵ ਇਲਾਕੇ ਵਿੱਚ ਸਥਿਤ ਇੱਕ ਘਰ ਵਿੱਚ ਪਹੁੰਚੇ। ਇੱਥੋਂ ਗੋਲੀਆਂ ਚੱਲਣ ਦੀਆਂ ਆਵਾਜ਼ਾਂ …
Read More »