ਟੋਰਾਂਟੋ : ਕੈਨੇਡਾ ਦੀਆਂ ਸੜਕਾਂ ‘ਤੇ ਛੇਤੀ ਹੀ ਬਿਨਾਂ ਡਰਾਈਵਰ ਤੋਂ ਦੌੜਨਗੇ ਬਿਨਾ ਡਰਾਈਵਰਾਂ ਤੋਂ ਟਰੱਕ। ਆਟੋ ਨਿਰਮਾਤਾ ਕੰਪਨੀ ਟੈਸਲਾ ਵੱਲੋਂ ਪਿਛਲੇ ਹਫਤੇ ਇਕ ਇਲੈਕਟ੍ਰਾਨਿਕ ਟਰੱਕ ਪੇਸ਼ ਕੀਤਾ ਗਿਆ ਅਤੇ ਕੰਪਨੀ ਦਾ ਦਾਅਵਾ ਹੈ ਕਿ ਇਹ ਧਰਤੀ ‘ਤੇ ਇਸ ਵੇਲੇ ਸਭ ਤੋਂ ਤੇਜ਼ ਰਫਤਾਰ ਕਮਰਸ਼ੀਅਲ ਵਾਹਨ ਹੈ। ਟੈਸਲਾ ਵੀ ਉਨ੍ਹਾਂ …
Read More »905 ਰੀਜਨ ਵਾਲਿਆਂ ਲਈ ਆਟੋ ਬੀਮਾ ਪ੍ਰੀਮੀਅਮਾਂ ਨੂੰ ਨਵੇਂ ਸਿਰੇ ਤੋਂ ਤਹਿ ਕੀਤਾ ਜਾਵੇਗਾ : ਵਿੱਤ ਮੰਤਰੀ ਚਾਰਲਸ ਸੂਸਾ
ਆਟੋ ਬੀਮਾ ਪ੍ਰੀਮੀਅਮ ‘ਚ ਵੱਡੀ ਛੂਟ ਦੀ ਤਿਆਰੀ ਮਿਸੀਸਾਗਾ/ਬਿਊਰੋ ਨਿਊਜ਼ : ਜੇਕਰ ਸਰਕਾਰ ਨੇ ਆਪਣੀ ਕੀਤੇ ਵਾਅਦੇ ‘ਤੇ ਅਮਲ ਕੀਤਾ ਤਾਂ 905 ਰੀਜਨ ‘ਚ ਰਹਿਣ ਵਾਲੇ ਲੋਕਾਂ ਨੂੰ ਆਪਣੇ ਆਟੋ ਬੀਮਾ ਪ੍ਰੀਮੀਅਮਾਂ ‘ਚ ਕਾਫ਼ੀ ਰਾਹਤ ਮਿਲ ਸਕਦੀ ਹੈ। ਓਨਟਾਰੀਓ ਦੇ ਵਿੱਤ ਮੰਤਰੀ ਚਾਰਲਸ ਸੂਸਾ ਨੇ ਘੱਟ ਤਨਖਾਹ ‘ਚ ਵਾਧੇ ਨੂੰ …
Read More »ਓਨਟਾਰੀਓ ਦੇ 24 ਕਾਲਜਾਂ ‘ਚ ਪੰਜ ਮਹੀਨਿਆਂ ਤੋਂ ਪੜ੍ਹਾਈ ਠੱਪ
ਕੰਟ੍ਰੈਕਟ ਆਫ਼ਰ ਖਾਰਜ, ਹੜਤਾਲ ਬਰਕਰਾਰ ਟੋਰਾਂਟੋ/ਬਿਊਰੋ ਨਿਊਜ਼ ਓਨਟਾਰੀਓ ਦੇ ਕਾਲਜਾਂ ਦਾ ਵਿਵਾਦ ਕਿਸੇ ਤਣ ਪੱਤਣ ਨਹੀਂ ਲੱਗਾ। ਨਤੀਜਾ ਇਹ ਨਿਕਲਿਆ ਕਿ ਹੜਤਾਲ ਬਰਕਰਾਰ ਹੈ। ਓਨਟਾਰੀਓ ਦੇ 24 ਕਾਲਜਾਂ ‘ਚ ਬੀਤੇ ਮਹੀਨੇ ਤੋਂ ਪੰਜ ਲੱਖ ਤੋਂ ਜ਼ਿਆਦਾ ਵਿਦਿਆਰਥੀਆਂ ਦੀ ਪੜ੍ਹਾਈ ਠੱਪ ਪਈ ਹੈ। ਕਾਰਨ ਹੈ ਓਨਟਾਰੀਓ ਪਬਲਿਕ ਸਰਵਿਸ ਇੰਪਲਾਈਜ਼ ਯੂਨਿਅਨ ਵਲੋਂ …
Read More »ਐਮ.ਪੀ. ਸਹੋਤਾ ਨੇ ਵੈਟਨਰਸ ਵੀਕ ਵਿਚ ਸ਼ਰਧਾਂਜਲੀ ਦਿੱਤੀ
ਬਰੈਂਪਟਨ/ ਬਿਊਰੋ ਨਿਊਜ਼ ਬਰੈਂਪਟਨ ਨਾਰਥ ਤੋਂ ਐਮ.ਪੀ. ਰੂਬੀ ਸਹੋਤਾ ਨੇ ਵੈਟਨਰਸ ਵੀਕ ਦੌਰਾਨ ਉਨ੍ਹਾਂ ਸਾਰੇ ਕੈਨੇਡੀਅਨਾਂ ਨੂੰ ਯਾਦ ਕੀਤਾ, ਜਿਨ੍ਹਾਂ ਨੇ ਦੇਸ਼ ਦੀ ਸੇਵਾ ਕੀਤੀ ਹੈ। ਐਮ.ਪੀ. ਸਹੋਤਾ ਨੇ 11 ਨਵੰਬਰ ਨੂੰ ਸਰਵਿਸ ਆਫ ਰਿਬਰੈਂਸ ‘ਚ ਵੀ ਹਿੱਸਾ ਲਿਆ। ਐਮ.ਪੀ. ਸਹੋਤਾ ਨੇ ਬਰਾਂਚ 15 ਅਤੇ ਬਰਾਂਚ 609, ਕੈਨੇਡਾ ਪਿਨ 150 …
Read More »ਮਿਸੀਸਾਗਾ-ਮਾਲਟਨ ਰਾਈਡਿੰਗ ਦੀ ਪੀ.ਸੀ. ਦੀ 19 ਨਵੰਬਰ ਨੂੰ ਹੋਣ ਵਾਲੀ ਨੌਮੀਨੇਸ਼ਨ ਚੋਣ ਲੜਨ ਲਈ ਰਾਜਿੰਦਰ ਬੱਲ ਵੱਲੋਂ ਤਿਆਰੀ
ਮਿਸੀਸਾਗਾ/ਡਾ ਝੰਡ : ਮਾਲਟਨ ਰਾਈਡਿੰਗ ਤੋਂ ਐੱਮ.ਪੀ.ਪੀ. ਚੋਣ ਲਈ ਪੀ.ਸੀ. ਪਾਰਟੀ ਵੱਲੋਂ ਉਮੀਦਵਾਰ ਵਜੋਂ ਆਪਣੀ ਦਾਅਵੇਦਾਰੀ ਜਤਾਉਣ ਲਈ 19 ਨਵੰਬਰ ਦਿਨ ਐਤਵਾਰ ਨੂੰ ਹੋ ਰਹੀ ਨੌਮੀਨੇਸ਼ਨ ਚੋਣ ਵਿਚ ਰਾਜਿੰਦਰ ਬੱਲ ਪੂਰੀ ਸਰਗ਼ਰਮੀ ਨਾਲ ਭਾਗ ਲੈ ਰਹੀ ਹੈ। ਜ਼ਿਕਰਯੋਗ ਹੈ ਕਿ ਉਸ ਦੇ ਨਾਲ ਤਿੰਨ ਹੋਰ ਉਮੀਦਵਾਰ ਇਸ ਨੌਮੀਨੇਸ਼ਨ ਚੋਣ ਵਿਚ …
Read More »ਰਿਜ਼ਨਲ ਕੌਂਸਲਰ ਦੇ ਚੋਣ ਪਿੜ ਵਿਚ ਨਿੱਤਰੇ ਗੁਰਪ੍ਰੀਤ ਢਿੱਲੋਂ
ਪਰਿਵਾਰਕ ਰੁਝੇਵਿਆਂ ਕਾਰਨ ਸਿਆਸਤ ਛੱਡ ਰਹੇ ਜੌਹਨ ਸੁਪਰੋਵਰੀ ਨੇ ਢਿੱਲੋਂ ਨੂੰ ਦੱਸਿਆ ਯੋਗ ਉਮੀਦਵਾਰ ਬਰੈਂਪਟਨ/ਹਰਜੀਤ ਸਿੰਘ ਬਾਜਵਾ ਬਰੈਂਪਟਨ ਦੇ ਵਾਰਡ 9-10 ਤੋਂ ਸਿਟੀ ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਵੱਲੋਂ ਬਰੈਂਪਟਨ ਦੇ ਗੁਰਦੁਆਰਾ ਸ੍ਰੀ ਜੋਤ ਪ੍ਰਕਾਸ਼ ਸਾਹਿਬ ਵਿਖੇ ਕਰਵਾਏ ਕੀਰਤਨ ਸਮਾਗਮ ਵਿੱਚ ਇੱਕ ਇਕੱਠ ਦੌਰਾਨ ਬਰੈਂਪਟਨ ਦੇ ਵਾਰਡ 9 ਅਤੇ 10 ਤੋਂ …
Read More »ਕੈਨੇਡਾ ਆਉਣ ਵਾਲਿਆਂ ਨੂੰ ਮਿਲ ਸਕਦੀ ਹੈ ਵੱਡੀ ਰਾਹਤ
ਅਰਜ਼ੀਆਂ ਦਾ ਪ੍ਰੋਸੈਸਿੰਗ ਟਾਈਮ ਘੱਟ ਹੋ ਜਾਣ ਦੀ ਆਸ ਬਰੈਂਪਟਨ/ਬਿਊਰੋ ਨਿਊਜ਼ ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਇੰਮੀਗਰੇਸ਼ਨ, ਰਫ਼ਿਊਜੀ ਤੇ ਸਿਟੀਜਨਸ਼ਿਪ ਮੰਤਰੀ ਮਾਣਯੋਗ ਅਬਦੁਲ ਹਸਨ ਵੱਲੋਂ ਐਲਾਨ ਕੀਤੀ ਗਈ ਲਿਬਰਲ ਸਰਕਾਰ ਦੀ ਇਤਿਹਾਸਕ ਇੰਮੀਗਰੇਸ਼ਨ ਯੋਜਨਾ ਨਾਲ ਇੰਮੀਗਰੇਸ਼ਨ ਲਈ ਪ੍ਰਾਪਤ ਹੋਈਆਂ ਅਰਜ਼ੀਆਂ ਦਾ ਪ੍ਰੋਸੈਸਿੰਗ ਟਾਈਮ ਘੱਟ ਹੋਣ ਅਤੇ ਪਤੀ-ਪਤਨੀ, …
Read More »ਕੈਨੇਡਾ ਸਰਕਾਰ ਵੱਲੋਂ ਸਿੱਖਾਂ ਨੂੰ ਵੱਡੀ ਰਾਹਤ
ਕਿਰਪਾਨ ਪਹਿਨ ਕੇ ਹੁਣ ਹੋਵੇਗਾ ਜਹਾਜ਼ ਸਫ਼ਰ ਕੈਲਗਰੀ/ਬਿਊਰੋ ਨਿਊਜ਼ ਕੈਨੇਡਾ ਦੇ ਸਿੱਖਾਂ ਨੂੰ ਟਰਾਂਸਪੋਰਟ ਵਿਭਾਗ ਨੇ ਵੱਡੀ ਰਾਹਤ ਦਿੱਤੀ ਹੈ। ਟਰਾਂਸਪੋਰਟ ਵਿਭਾਗ ਕੈਨੇਡਾ ਨੇ ਅੰਮ੍ਰਿਤਧਾਰੀ ਸਿੱਖਾਂ ਨੂੰ ਛੋਟੀ ਕਿਰਪਾਨ ਪਹਿਨ ਕੇ ਹਵਾਈ ਸਫ਼ਰ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਹੁਣ ਸਿੱਖ ਕੈਨੇਡਾ ਦੀਆਂ ਘਰੇਲੂ ਤੇ ਕੌਮਾਂਤਰੀ ਉਡਾਣਾਂ ਵਿੱਚ ਛੋਟੀ ਕਿਰਪਾਨ …
Read More »ਸੀਜੇਐਮਆਰ ਰੇਡੀਓ ਨੇ ਸੇਵਾ ਫੂਡ ਬੈਂਕ ਲਈ 1.5 ਲੱਖ ਡਾਲਰ ਅਤੇ 70 ਹਜ਼ਾਰ ਪੌਂਡ ਫੂਡ ਇਕੱਤਰ ਕੀਤਾ
ਮਿਸੀਸਾਗਾ : ਲੰਘੇ ਹਫਤੇ ਸੀਜੇਐਮਆਰ ਗੁਰੂ ਨਾਨਕ ਰੇਡੀਓਥਾਨ ਅਤੇ ਫੂਡ ਡ੍ਰਾਈਵ ਦੌਰਾਨ ਲੋਕਾਂ ਨੇ ਸੇਵਾ ਫੂਡ ਬੈਂਕ ਲਈ 1.5 ਲੱਖ ਡਾਲਰ ਅਤੇ 70 ਹਜ਼ਾਰ ਪੌਂਡ ਫੂਡ ਦਾਨ ਕਰਨ ਦੀ ਸਹੁੰ ਖਾਧੀ ਹੈ। ਇਸ ਅਭਿਆਨ ਨਾਲ ਸੇਵਾ ਫੂਡ ਬੈਂਕ ਕਾਫੀ ਲੋਕਾਂ ਨੂੰ ਫੂਡ ਪ੍ਰਦਾਨ ਕਰਨ ਵਿਚ ਸਫਲ ਹੋਵੇਗਾ। ਸੀਜੇਐਮਆਰ 1320 ਏਐਮ …
Read More »ਰੋਜ਼ਗਾਰ ਜਾਗਰੁਕਤਾ ਦਾ ਬੀੜਾ ਚੁੱਕਿਆ ਕੈਨੇਡਾ ਕੈਰੀਅਰ ਮੰਚ ਨੇ
ਓਟਵਾ/ਬਿਊਰੋ ਨਿਊਜ਼ ਕੈਨੇਡੀਅਨ ਕੌਂਸਲਿੰਗ ਅਤੇ ਸਾਈਕੋਥੈਰੇਪੀਐਸੋਸੀਏਸ਼ਨ (ਸੀਸੀਪੀਏ) ਨੇ ਕੈਨੇਡਾਕੈਰੀਅਰਮੰਥਦੀ ਸ਼ੁਰੂਆਤ ਕੀਤੀਹੈ। ਇਸ ਮਹੀਨੇ ‘ਚ ਮੁੱਖ ਤੌਰ ‘ਤੇ ਕੈਨੇਡਾ ‘ਚ ਰੋਜ਼ਗਾਰਨਾਲਸਬੰਧਤ ਮੁੱਦਿਆਂ ‘ਤੇ ਜਾਗਰੂਕਤਾ ਨੂੰ ਵਧਾਇਆਜਾਂਦਾ ਹੈ ਅਤੇ ਇਸ ਦਾ ਉਦੇਸ਼ ਨੌਜਵਾਨਾਂ ਨੂੰ ਨਵੇਂ ਰੁਜਗਾਰ ਦੇ ਮੌਕੇ ਪ੍ਰਦਾਨਕਰਨਾਹੈ। ਇਸ ਨੂੰ ਪੂਰੇ ਕੈਨੇਡਾ ‘ਚ ਆਯੋਜਿਤਕੀਤਾ ਜਾ ਰਿਹਾ ਹੈ ਅਤੇ ਨੌਜਵਾਨਾਂ ਨੂੰ ਆਪਣਾਕੈਰੀਅਰ …
Read More »