Breaking News
Home / ਜੀ.ਟੀ.ਏ. ਨਿਊਜ਼ (page 185)

ਜੀ.ਟੀ.ਏ. ਨਿਊਜ਼

ਪੈਟ੍ਰਿਕਬਰਾਊਨ ਨੇ ਦਰਬਾਰਸਾਹਿਬਟੇਕਿਆ ਮੱਥਾ ਤੇ ਲੰਗਰ ਘਰ ‘ਚ ਕੀਤੀਸੇਵਾ

ਅੰਮ੍ਰਿਤਸਰ/ਬਿਊਰੋ ਨਿਊਜ਼ : ਕੈਨੇਡਾ ਦੇ ਓਨਟਾਰੀਓਸੂਬੇ ਦੀਸਰਕਾਰਵਿੱਚਵਿਰੋਧੀਧਿਰ ਦੇ ਆਗੂ ਪੈਟ੍ਰਿਕਬਰਾਊਨ ਨੇ ਮੰਗਲਵਾਰ ਨੂੰ ਸ੍ਰੀਹਰਿਮੰਦਰਸਾਹਿਬਵਿਖੇ ਮੱਥਾਟੇਕਿਆਅਤੇ ਆਪਣੀਪਾਰਟੀਦੀਸਫਲਤਾਲਈਅਰਦਾਸਕੀਤੀ। ਉਨ੍ਹਾਂ ਨਾਲਪਾਰਟੀ ਦੇ ਸੱਤਪੰਜਾਬੀਉਮੀਦਵਾਰਵੀਇੱਥੇ ਪੁੱਜੇ ਸਨ। ਇਸ ਮੌਕੇ ਬਰਾਊਨ ਨੇ ਆਖਿਆ ਕਿ ਸ੍ਰੀਹਰਿਮੰਦਰਸਾਹਿਬਨਤਮਸਤਕ ਹੋ ਕੇ ਉਨ੍ਹਾਂ ਨੂੰ ਸ਼ਾਂਤੀਪ੍ਰਾਪਤ ਹੋਈ ਹੈ। ਉਹ ਪਹਿਲਾਂ ਵੀਸ੍ਰੀਹਰਿਮੰਦਰਸਾਹਿਬ ਦੇ ਦਰਸ਼ਨਕਰਨਲਈ ਆ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕੈਨੇਡਾਵਿੱਚਪੰਜਾਬੀਆਂ ਅਤੇ ਖਾਸ …

Read More »

ਤਾਏ ਦੇ ਪੁੱਤ ਨੇ ਹੀ ਕਰ ਦਿੱਤਾ ਭਰਾਦਾਕਤਲ

ਗੁਰਪ੍ਰੀਤ ਧਾਮੀ ਨੂੰ ਤਿੰਨਵਾਰਆਪਣੀ ਗੱਡੀ ਨਾਲ ਕੁਚਲਣ ਵਾਲੇ ਅਵਤਾਰ ਸਿੰਘ ਤਾਰੀ’ਤੇ ਕਤਲਕਰਨਦਾ ਲੱਗਿਆ ਚਾਰਜ ਹੁਸ਼ਿਆਰਪੁਰ ਦੇ ਲਾਗਲੇ ਪਿੰਡਬਜਵਾੜਾ ਦੇ ਨੌਜਵਾਨ ਗੁਰਪ੍ਰੀਤ ਸਿੰਘ ਧਾਮੀਦੀ ਦੋ ਦਿਨਬਾਅਦ ਸੀ ਮੈਰਿਜਐਨਵਰਸਰੀ ਬਰੈਂਪਟਨ : ਬਰੈਂਪਟਨ : ਬਰੈਂਪਟਨਸਿਟੀਵਿਚਪੰਜਾਬ ਦੇ ਹੁਸ਼ਿਆਰਪੁਰ ਦੇ ਲਾਗਲੇ ਪਿੰਡਬਜਵਾੜਾ ਦੇ ਰਹਿਣਵਾਲੇ ਇਕ ਵਿਅਕਤੀ ਨੇ ਆਪਣੇ ਹੀ ਚਚੇਰੇ ਭਰਾਦਾਕਤਲਕਰ ਦਿੱਤਾ। ਪੁਲਿਸ ਨੇ ਉਸ …

Read More »

ਹੁਣ ਓਨਟਾਰੀਓਸੂਬੇ ‘ਚ ਘੱਟੋ-ਘੱਟ 14 ਡਾਲਰਮਿਲੇਗਾ ਪ੍ਰਤੀਘੰਟਾਸੇਵਾਫ਼ਲ

ਓਨਟਾਰੀਓ/ਬਿਊਰੋ ਨਿਊਜ਼ ਓਨਟਾਰੀਓਸੂਬੇ ਦੇ ਮੁਲਾਜ਼ਮਾਂ, ਵਰਕਰਾਂ, ਦਿਹਾੜੀਦਾਰਾਂ ਲਈ ਇਕ ਚੰਗੀ ਖ਼ਬਰ ਆਈ ਹੈ ਕਿ ਉਨ੍ਹਾਂ ਨੂੰ ਹੁਣ ਪ੍ਰਤੀਘੰਟਾਸੇਵਾਫ਼ਲ ਘੱਟੋ-ਘੱਟ 14 ਡਾਲਰਮਿਲੇਗਾ ਹੀ ਮਿਲੇਗਾ। ਘੱਟ ਤੋਂ ਘੱਟਸੇਫਾਫ਼ਲਵਿੱਚਵਾਧੇ ਵਾਲਾਨਿਯਮਓਨਟਾਰੀਓਵਿੱਚਲਾਗੂ ਹੋ ਗਿਆ ਹੈ। ਹੁਣਓਨਟਾਰੀਓਭਰਵਿੱਚਲੋਕਾਂ ਦੀਘੱਟ ਤੋਂ ਘੱਟਸੇਵਾਫਲ 14 ਡਾਲਰਪ੍ਰਤੀਘੰਟਾਹੋਵੇਗੀ। ਇਸ ਤਬਦੀਲੀਨਾਲਆਰਥਿਕਸੰਘਰਸ਼ਕਰਰਹੇ ਲੋਕਾਂ ਨੂੰ ਵੱਡੀਰਾਹਤਮਿਲੇਗੀ। ਓਨਟਾਰੀਓ ਦੇ ਫੇਅਰਵਰਕਪਲੇਸਿਜ਼, ਬੈਟਰਜਾਬਜ਼ ਐਕਟ,2017ਅਨੁਸਾਰਅਗਲੇ ਸਾਲਭਾਵਪਹਿਲੀਜਨਵਰੀ, 2019 ਤੋਂ ਘੱਟ …

Read More »

ਓਨਟਾਰੀਓਵਾਸੀਆਂ ਨੂੰ ਹੁਣ ਮੁਫ਼ਤ ਮਿਲਣਗੀਆਂ ਦਵਾਈਆਂ

ਓਨਟਾਰੀਓ/ਬਿਊਰੋ ਨਿਊਜ਼ ਕੈਨੇਡਾ ਦੇ ਸੂਬੇ ਓਨਟਾਰੀਓ ਨੇ ਆਪਣੇ ਨਾਗਰਿਕਾਂ ਨੂੰ ਨਵੇਂ ਸਾਲਦਾ ਖਾਸ ਤੋਹਫਾਦਿੱਤਾ ਹੈ , ਜਿਸ ਤਹਿਤਓਨਟਾਰੀਓਵਾਸੀਦਵਾਈਆਂ ਮੁਫਤਲੈਸਕਦੇ ਹਨ। ਬੱਚਿਆਂ ਅਤੇ 24 ਸਾਲਤਕਦੀਉਮਰਵਾਲੇ ਨਾਗਰਿਕਾਂ ਨੂੰ ਮੁਫਤਦਵਾਈਆਂ ਦੀਆਂ ਸਹੂਲਤਾਂ ਮਿਲਸਕਣਗੀਆਂ। ਇਸ ਤੋਂ ਪਹਿਲਾਂ ਇਸ ਸੂਬੇ ਨੇ ਕਰਮਚਾਰੀਆਂ ਨੂੰ ਜਨਵਰੀ 2018 ਪ੍ਰਤੀਘੰਟਾ 14 ਡਾਲਰਉਜਰਤਦੇਣਦਾਐਲਾਨਕੀਤਾ ਸੀ ਅਤੇ ਹੁਣ ਇਹ ਦੂਜੀਵੱਡੀਖੁਸ਼ੀਦੀ ਗੱਲ ਹੈ …

Read More »

ਸ਼ੈਰਡੀਨਕਾਲਜ ਦੇ ਵਿਦਿਆਰਥੀਆਂ ਤੇ ਸਟਾਫ਼ ਨੂੰ ਮਿਲੀਧਮਕੀਭਰੀਈਮੇਲ

ਮਿਸੀਸਾਗਾ : ਕੈਨੇਡਾਵਿਚਸ਼ੈਰਡੀਨਕਾਲਜ ਦੇ ਵਿਦਿਆਰਥੀਆਂ ਅਤੇ ਸਟਾਫਮੈਂਬਰਾਂ ਨੂੰ ਧਮਕੀਭਰੀਈਮੇਲਮਿਲੀ ਹੈ, ਜਿਸ ਮਗਰੋਂ ਪੁਲਿਸ ਜਾਂਚ ਵਿਚਜੁਟ ਗਈ ਹੈ। ਈਮੇਲਵਿਚਵਿਦਿਆਰਥੀਆਂ ਤੇ ਸਟਾਫਮੈਂਬਰਾਂ ਨੂੰ ਸਰੀਰਕ ਤੌਰ ‘ਤੇ ਨੁਕਸਾਨਪਹੁੰਚਾਉਣਦੀ ਗੱਲ ਆਖੀ ਗਈ ਹੈ। ਸੁਰੱਖਿਆ ਦੇ ਪ੍ਰਬੰਧਸਖਤਕਰਦਿੱਤੇ ਗਏ ਹਨ। ਕੈਂਪਸਲਦੀਸੁਰੱਖਿਆਅਤੇ ਐਮਰਜੈਂਸੀਮੈਨਜਮੈਂਟ ਦੇ ਡਾਇਰੈਕਟਰਕੈਥਰੀਨਕੈਮਰੂਨਦਾਕਹਿਣਾ ਹੈ ਕਿ ਪਿਛਲੇ ਹਫਤੇ ਓਕਵਿੱਲੇ ਸਥਿਤਟਰੈਫਲਗਰਕੈਂਪਸਵਿਚਧਮਕੀਭਰੀਈਮੇਲਮਿਲੀ ਸੀ। ਇਸ ਕੈਂਪਸਵਿਚਵੱਡੀਗਿਣਤੀਵਿਚਵਿਦਿਆਰਥੀਹਨ। ਈਮੇਲਵਿਚਭੇਜਣਵਾਲੇ ਨੇ ਦੱਸਿਆ …

Read More »

ਤਣ ਗਈ ਸਫੇਦ ਚਾਦਰ

ਓਨਟਾਰੀਓਸੂਬੇ ਵਿੱਚ ਠੰਡਦਾਕਹਿਰਵਧਿਆ, ਕਈ ਥਾਈਂ ਸੀਤਲਹਿਰਕਾਰਨਬਿਜਲੀਸਪਲਾਈ ਵਿੱਚ ਪਿਆਵਿਘਨ, ਮੌਸਮ ਵਿਭਾਗ ਨੇ ਲੋਕਾਂ ਨੂੰ ਘਰਾਂ ਅੰਦਰ ਰਹਿਣਦੀ ਦਿੱਤੀ ਸਲਾਹ ਟੋਰਾਂਟੋ/ਬਿਊਰੋ ਨਿਊਜ਼ ਪਿਛਲੇ ਸਾਲਾਂ ਦੀਤਰ੍ਹਾਂ ਇਸ ਵਾਰਵੀ ਦਸੰਬਰ ਮਹੀਨੇ ਵਿੱਚ ਓਨਟਾਰੀਓਸੂਬੇ ਵਿੱਚ ਠੰਡਦਾ ਜ਼ੋਰ ਵਧ ਗਿਆ ਹੈ। ਕਈ ਥਾਈਪਾਰਾਮਨਫੀ 25 ਸੈਂਟੀਗਰੇਡਚਲੇ ਜਾਣਕਰਕੇ ਲੋਕਾਂ ਨੂੰ ਭਾਰੀਠੰਡਦਾਸਾਹਮਣਾਕਰਨਾਪੈਰਿਹਾ ਹੈ। ਭਾਵੇਂ ਕਿ ਇਸ ਵਾਰੀਕ੍ਰਿਸਮਿਸਵਾਲੇ ਦਿਨਭਾਰੀਸਨੋਹਪੈਣਕਰਕੇ ਕ੍ਰਿਸਚਿਨਭਾਈਚਾਰੇ …

Read More »

ਟਾਪੂਆਂ ਦੀ ਸੈਰ ਦਾ ਖਰਚਾ ਟਰੂਡੋ ਆਪਣੀ ਜੇਬ ਵਿਚੋਂ ਕਰਨ

ਵਿਰੋਧੀਧਿਰ ਨੇ ਪ੍ਰਧਾਨਮੰਤਰੀ ਤੋਂ ਕੀਤੀ ਇਹ ਮੰਗ ਓਟਵਾ/ਬਿਊਰੋ ਨਿਊਜ਼ : ਟਾਪੂਆਂ ਦੀਸੈਰ’ਤੇ ਗਏ ਪ੍ਰਧਾਨਮੰਤਰੀਜਸਟਿਨਟਰੂਡੋ ਨੂੰ ਵਿਰੋਧੀਧਿਰ ਦੇ ਸਖਤਵਿਰੋਧਦਾਸਾਹਮਣਾਕਰਨਾਪਿਆ।ਵਿਰੋਧੀਧਿਰ ਨੇ ਕਿਹਾ ਕਿ ਜਸਟਿਨਟਰੂਡੋ ਨੂੰ ਟਾਪੂ ਦੀਸੈਰਦਾਖਰਚਾਆਪਣੀਜੇਬਵਿਚੋਂ ਕਰਨਚਾਹੀਦਾਹੈ। ਚੇਤੇ ਰਹੇ ਕਿ ਟਾਪੂ ਉੱਤੇ ਜਿਹੜੀਆਂ ਛੁੱਟੀਆਂ ਪਰਿਵਾਰ ਤੇ ਆਪਣੇ ਅਮਲੇ ਦੇ ਕੁੱਝ ਮੈਂਬਰਾਂ ਨਾਲਮਨਾ ਕੇ ਆਏ ਹਨਉਨ੍ਹਾਂ ਉੱਤੇ ਆਏ ਖਰਚਦੀਪਾਈਪਾਈਟੈਕਸਦਾਤਾਵਾਂ ਨੂੰ ਮੋੜਨ। ਵਿਰੋਧੀਧਿਰਾਂ …

Read More »

ਟਾਈਗਰਜ਼ ਵਲੋਂ ਆਯੋਜਿਤਸਮਾਗਮਮਰਾਈਕਲਆਨਮੇਨ ਨੇ ਆਪਣੇ ਸਾਰੇ ਰਿਕਾਰਡਤੋੜੇ

ਮਾਲਟਨ/ਬਿਊਰੋ ਨਿਊਜ਼ :ਇਥੇ ਪੰਜਾਬੀ ਭਾਈਚਾਰੇ ਦਾਮਾਣਟਾਈਗਰਜੀਤ ਸਿੰਘ ਅਤੇ ਉਨ੍ਹਾਂ ਦੇ ਸਪੁੱਤਰ ਜੂਨੀਅਰਟਾਈਗਰਅਲੀ ਸਿੰਘ ਵਲੋਂ ਆਪਣਾ9ਵਾਂ ਸਲਾਨਾ’ਮਰਾਈਕਲਆਨਮੇਨ’ਸਮਾਗਮਕਰਵਾਇਆ ਗਿਆ। ਇਸ ਸਮਾਗਮ ਨੇ ਆਪਣੇ ਪਿਛਲੇ ਸਾਰੇ ਹੀ ਰਿਕਾਰਡਤੋੜ ਦਿੱਤੇ ਹਨ। ਇਸ ਵਾਰੀ ਦੇ ਕਰਵਾਏ ਗਏ ਸਮਾਗਮ ਵਿੱਚ ਹੁਣਤਕ ਲੋੜਵੰਦਾਂ ਲਈਦਾਨ ਇੱਕਠਾ ਕਰਨਦਾਟੀਚਾਪਾਰ ਹੋ ਗਿਆ ਹੈ। ਇਸ ਵਾਰੀਹੁਣਤਕ ਇਸ ਟਾਈਗਰਜ਼ ਸੰਸਥਾ ਵਲੋਂ ਕੋਈ ਤਿੰਨ …

Read More »

ਫਿਊਲਟਰਾਂਜ਼ਿਟ ਸਿਸਟਮ ਦੇ ਪਸਾਰ ਲਈ ਬਰੈਂਪਟਨ ਨੂੰ ਮਿਲਣਗੇ 11 ਮਿਲੀਅਨਡਾਲਰ

ਟਰਾਂਜਿਟਸਿਸਟਮਵਿੱਚ ਇਹ ਨਿਵੇਸ਼ਕੀਤਾਜਾਣਾਸਮੇਂ ਦੀਲੋੜ ਬਰੈਂਪਟਨ/ਬਿਊਰੋ ਨਿਊਜ਼ : ਫਿਊਲਟਰਾਂਜ਼ਿਟਸਿਸਟਮ ਦੇ ਪਸਾਰਲਈਬਰੈਂਪਟਨ ਨੂੰ ਓਨਟਾਰੀਓਸਰਕਾਰ ਤੋਂ 11 ਮਿਲੀਅਨਡਾਲਰ ਤੋਂ ਵੱਧਦੀਵਿੱਤੀਮਦਦਮਿਲੇਗੀ। ਇਸ ਸਬੰਧਵਿੱਚਟਰਾਂਸਪੋਰਟਮੰਤਰੀਸਟੀਵਨਡੈੱਲਡੂਕਾਵੱਲੋਂ ਸੈਂਡਲਵੁੱਡ ਪਾਰਕਵੇਅਵਿੱਚਕੀਤੇ ਗਏ ਐਲਾਨ ਮੌਕੇ ਬਰੈਂਪਟਨਦੀਮੇਅਰਲਿੰਡਾਜੈਫਰੀ ਤੇ ਬਰੈਂਪਟਨਸਪਰਿੰਗਡੇਲ ਤੋਂ ਐਮਪੀਪੀਹਰਿੰਦਰਮੱਲ੍ਹੀਵੀਹਾਜ਼ਰਸਨ। ਸਾਲ 2016-17 ਲਈਬਰੈਂਪਟਨ ਨੂੰ ਹਾਸਲ ਹੋਏ 10 ਮਿਲੀਅਨਡਾਲਰ ਤੋਂ ਇਹ ਫੰਡਵੱਖਰੇ ਹੋਣਗੇ। ਬਰੈਂਪਟਨਉਨ੍ਹਾਂ 105 ਮਿਉਂਸਪਲਟਰਾਂਜਿਟਸਿਸਟਮਜਵਿੱਚੋਂ ਇੱਕ ਹੈ ਜਿਹੜੇ 142 ਕਮਿਊਨਿਟੀਜਦੀਸੇਵਾਕਰਦੇ ਹਨ …

Read More »

ਟੋਰਾਂਟੋ ਦੀ ਪਹਿਲੀ ਮਹਿਲਾ ਮੇਅਰ ਜੂਨਰੋਅ ਲੈਂਡ ਦਾ ਦੇਹਾਂਤ

ਟੋਰਾਂਟੋ/ਬਿਊਰੋ ਨਿਊਜ਼ : ਟੋਰਾਂਟੋ ਦੀਪਹਿਲੀਮਹਿਲਾਮੇਅਰਜੂਨਰੋਅਲੈਂਡਜ਼ ਦਾ 93 ਸਾਲਾਂ ਦੀਉਮਰਵਿੱਚਦੇਹਾਂਤ ਹੋ ਗਿਆ। ਉਨ੍ਹਾਂ ਦੇ ਬੇਟੇ ਵੱਲੋਂ ਇਸ ਗੱਲ ਦੀਪੁਸ਼ਟੀਕੀਤੀ ਗਈ ਕਿ ਰੋਅਲੈਂਡਜ਼ ਦੀ ਮੌਤ ਵੀਰਵਾਰ ਨੂੰ ਵੈਲਸਲੇ ਵਿੱਚਚਰਚਦੀ ਲਾਂਗ ਟਰਮਫੈਸਿਲਿਟੀਵਿੱਚ ਹੋਈ। ਦਸੰਬਰ 1991 ਵਿੱਚਚੁਣੇ ਜਾਣ ਤੋਂ ਬਾਅਦਰੋਅਲੈਂਡ ਨੇ 1994 ਤੱਕਸ਼ਹਿਰਦੀ60ਵੀਂ ਮੇਅਰਵਜੋਂ ਸੇਵਾਨਿਭਾਈ। ਰੋਅਲੈਂਡਦਾਮੁਕਾਬਲਾ ਉਸ ਸਮੇਂ ਸਿਟੀ ਕੌਂਸਲਰ ਰਹੇ ਜੈੱਕ ਲੇਯਟਨਨਾਲ ਸੀ। …

Read More »