ਬਰੈਂਪਟਨ : ਕੌਂਸਲਰ ਗੁਰਪ੍ਰੀਤ ਢਿੱਲੋਂ ਨੇ ਸ਼ਹਿਰ ‘ਚ ਕੁਦਰਤੀ ਆਫ਼ਤਾਂ ਸਮੇਂ ਆਮਲੋਕਾਂ ਨੂੰ ਬਿਹਤਰਰਿਸਪਾਂਸ, ਸੇਵਾਵਾਂ ਅਤੇ ਸੰਚਾਰਸਹੂਲਤਾਂ ਪ੍ਰਦਾਨਕਰਨਲਈਤਿਆਰੀ ਨੂੰ ਹੋਰਬਿਹਤਰ ਬਣਾਉਣ ਲਈਨਵੀਂ ਤਜਵੀਜ਼ ਪੇਸ਼ਕੀਤੀਹੈ। ਉਨ੍ਹਾਂ ਨੇ ਕਿਹਾ ਕਿ ਆਫ਼ਤਾਂ ਰਿਸਪਾਂਸਸਰਵਿਸਜ਼ ਨੂੰ ਹੋਰਬਿਹਤਰਕਰਨਦੀਲੋੜਹੈ।ਸਾਲ 2013 ‘ਚ ਆਈ ਸਟ੍ਰਾਮ ਦੌਰਾਨ 80 ਮਿਲੀਅਨਡਾਲਰਦਾ ਨੁਕਸਾਨ ਇਕੱਲੇ ਬਰੈਂਪਟਨ ‘ਚ ਹੋਇਆ ਸੀ ਅਤੇ ਜੇਕਰਪਹਿਲਾਂ ਤੋਂ ਤਿਆਰੀ ਹੁੰਦੀ …
Read More »ਵਿੰਨ ਨੇ ਡੱਗ ਫੋਰਡਦੀ ਤੁਲਨਾ ਟਰੰਪ ਨਾਲ ਕੀਤੀ
ਟੋਰਾਂਟੋ/ਬਿਊਰੋ ਨਿਊਜ਼ ਓਨਟਾਰੀਓਦੀਪ੍ਰੀਮੀਅਰਕੈਥਲਿਨਵਿੰਨ ਨੇ ਪ੍ਰੋਗਰੈਸਿਵਕੰਸਰਵੇਟਿਵਨੇਤਾ ਡੱਗ ਫੋਰਡਦੀ ਤੁਲਨਾ ਅਮਰੀਕੀਰਾਸ਼ਟਰਪਤੀਡੋਨਾਲਡਟਰੰਪਨਾਲਕਰਦੇ ਹੋਏ ਕਿਹਾ ਕਿ ਫੋਰਡਆਪਣੀ ਕਿਸੇ ਗੱਲ ‘ਤੇ ਟਿਕੇ ਨਹੀਂ ਰਹਿੰਦੇ। ਉਨ੍ਹਾਂ ਕਿਹਾ ਕਿ ਫੋਰਡ ਕਈ ਗੱਲਾਂ ਵਿਚਟਰੰਪਦੀਲਾਈਨ’ਤੇ ਚੱਲ ਰਹੇ ਹਨਅਤੇ ਲਗਾਤਾਰ ਇਸ ਤਰ੍ਹਾਂ ਦੀਰਾਜਨੀਤੀਕਰਰਹੇ ਹਨ, ਜਿਸ ਵਿਚ ਕਈ ਤਰ੍ਹਾਂ ਦੇ ਝੂਠਹਨ।ਵਿੰਨ ਨੇ ਕਿਹਾ ਕਿ ਉਹ ਕਿਸੇ ਬਾਰੇ ਕੁਝ ਵੀ ਕਹਿ ਸਕਦੇ …
Read More »ਲਾਪਰਵਾਹੀ ਦਾ ਨਤੀਜਾ : ਓਨਟਾਰੀਓ ‘ਚ 2017 ਦੌਰਾਨ 343 ਵਿਅਕਤੀਆਂ ਨੇ ਵੱਖੋ-ਵੱਖ ਸੜਕ ਹਾਦਸਿਆਂ ‘ਚ ਗੁਆਈਆਂ ਜਾਨਾਂ
ਸੜਕ ਹਾਦਸੇ ਜਾਂ ਆਤਮ ਹੱਤਿਆ? ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਵਿਚ ਦਿਨੋਂ ਦਿਨ ਸੜਕ ਹਾਦਸਿਆਂ ਵਿਚ ਵਾਧਾ ਹੋ ਰਿਹਾ ਹੈ। ਇਹ ਸੜਕ ਹਾਦਸੇ ਡਰਾਈਵਰਾਂ ਦੀ ਲਾਪਰਵਾਹੀ ਦਾ ਨਤੀਜਾ ਹੈ। ਇਸਦੇ ਚੱਲਦਿਆਂ ਲੰਘੇ ਸਾਲ 2017 ਵਿਚ ਓਨਟਾਰੀਓ ਵਿਚ ਹੀ 343 ਵਿਅਕਤੀਆਂ ਦੀ ਸੜਕ ਹਾਦਸੇ ਦੌਰਾਨ ਮੌਤ ਹੋਈ ਹੈ। ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ …
Read More »ਬੱਸ ਦੀ ਟਰਾਲੇ ਨਾਲ ਟੱਕਰ : 15 ਖਿਡਾਰੀਆਂ ਦੀ ਮੌਤ
ਓਟਵਾ : ਕੈਨੇਡਾ ਦੀ ਜੂਨੀਅਰ ਹਾਕੀ ਟੀਮ ਦੀ ਬੱਸ ਦੀ ਪੇਂਡੂ ਇਲਾਕੇ ਸਸਕੈਚਵਨ ਵਿਖੇ ਟਰਾਲੇ ਨਾਲ ਟੱਕਰ ਹੋਣ ਨਾਲ 15 ਨੌਜਵਾਨ ਖਿਡਾਰੀਆਂ ਦੀ ਮੌਤ ਹੋ ਗਈ। ਇਸ ਹਾਦਸੇ ਵਿਚ 14 ਖਿਡਾਰੀ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿਚੋਂ ਤਿੰਨ ਦੀ ਹਾਲਤ ਗੰਭੀਰ ਹੈ। ਬੱਸ ਵਿਚ ਹਮਬੋਲਡਟ ਬਰੋਨਕੋਸ ਟੀਮ ਦੇ ਖਿਡਾਰੀ ਸਨ ਤੇ …
Read More »ਜ਼ਖਮੀ ਖਿਡਾਰੀਆਂ ਦਾ ਹਾਲ ਪੁੱਛਣ ਹਸਪਤਾਲ ਪੁੱਜੇ ਟਰੂਡੋ
ਸਸਕੈਚਵਾਨ : ਕੈਨੇਡਾ ਦੇ ਸੂਬੇ ਸਸਕੈਚਵਾਨ ਵਿਚ ਵਾਪਰੇ ਸੜਕ ਹਾਦਸੇ ਨੇ ਸਭ ਦਾ ਦਿਲ ਵਲੂੰਧਰ ਕੇ ਰੱਖ ਦਿੱਤਾ ਹੈ, ਜਿਸ ਵਿਚ ਹਾਕੀ ਟੀਮ ਦੇ 15 ਖਿਡਾਰੀਆਂ ਦੀ ਮੌਤ ਹੋ ਗਈ ਅਤੇ 14 ਖਿਡਾਰੀ ਜ਼ਖਮੀ ਹੋ ਗਏ ਸਨ। ਜ਼ਖਮੀ ਖਿਡਾਰੀਆਂ ਦਾ ਸਸਕਾਟੂਨ ਦੇ ਰਾਇਲ ਯੂਨੀਵਰਸਿਟੀ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। …
Read More »ਰਾਸ਼ਟਰ ਮੰਡਲ ਖੇਡਾਂ ‘ਚ ਕੈਨੇਡੀਅਨ ਖਿਡਾਰਨ ਟੇਲਰ ਰਕ ਨੇ ਜਿੱਤੇ 8 ਤਮਗੇ
ਗੋਲਡ ਕੋਸਟ : ਆਸਟਰੇਲੀਆ ਦੇ ਸ਼ਹਿਰ ਗੋਲਡ ਕੋਸਟ ਵਿਚ 21ਵੀਆਂ ਰਾਸ਼ਟਰ ਮੰਡਲ ਖੇਡਾਂ ਚੱਲ ਰਹੀਆਂ ਹਨ। ਇਨ੍ਹਾਂ ਖੇਡਾਂ ਵਿਚ ਵੱਖ-ਵੱਖ ਦੇਸ਼ਾਂ ਦੇ ਖਿਡਾਰੀ ਹਿੱਸਾ ਲੈ ਰਹੇ ਹਨ। ਆਸਟਰੇਲੀਆ ਤੇ ਭਾਰਤ ਤੋਂ ਇਲਾਵਾ ਇਨ੍ਹਾਂ ਖੇਡਾਂ ਵਿਚ ਕੈਨੇਡਾ ਵੀ ਬਿਹਤਰੀਨ ਪ੍ਰਦਰਸ਼ਨ ਕਰ ਰਿਹਾ ਹੈ। ਕੈਨੇਡੀਅਨ ਤੈਰਾਕ ਟੇਲਰ ਰਕ ਨੇ ਰਾਸ਼ਟਰ ਮੰਡਲ ਖੇਡਾਂ …
Read More »ਟਰਾਂਸ ਮਾਊਂਨਟੇਨ ਪਾਈਪ ਲਾਈਨ ਦੇ ਨਿਰਮਾਣ ਲਈ ਟਰੂਡੋ ਸਰਕਾਰ ਵਚਨਬੱਧ
ਓਟਵਾ/ਬਿਊਰੋ ਨਿਊਜ਼ ਕੈਨੇਡਾ ਸਰਕਾਰ ਟਰਾਂਸ ਮਾਊਂਨਟੇਨ ਪਾਈਪ ਲਾਈਨ ਦੇ ਵਿਸਥਾਰ ਨੂੰ ਲੈ ਕੇ ਵਿਚਾਰ ਕਰ ਰਹੀ ਹੈ। ਪਾਈਪ ਲਾਈਨ ਦੇ ਨਿਰਮਾਣ ਨੂੰ ਅੱਗੇ ਲੈ ਜਾਣ ਲਈ ਇਸ ਵਿਚ ਜਨਤਕ ਫੰਡ ਦਾ ਨਿਵੇਸ਼ ਵੀ ਕੀਤਾ ਜਾਵੇਗਾ। ਟਰਾਂਸ ਮਾਊਨਟੇਨ ਪਾਈ ਪਲਾਈਨ ਦੇ ਪਸਾਰ ਦੇ ਮੁੱਦੇ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ …
Read More »ਬੀਬੀਆਂ ਦੀ ਤਨਖਾਹ ਮਰਦਾਂ ਦੇ ਬਰਾਬਰ ਲਿਆਉਣ ਲਈ ਯਤਨਸ਼ੀਲ ਹਾਂ : ਕੈਥਲੀਨ ਵਿੰਨ
ਕਿਹਾ : ਫਰੀ ਪ੍ਰੀ-ਸਕੂਲ ਚਾਈਲਡ ਕੇਅਰ ਨਾਲ ਮਹਿਲਾਵਾਂ ਨੂੰ ਮੱਦਦ ਮਿਲੇਗੀ ਟੋਰਾਂਟੋ : ਓਨਟਾਰੀਓ ਪ੍ਰੀਮੀਅਰ ਕੈਥਲੀਨ ਵਿੰਨ ਨੇ ਪਿਛਲੇ ਦਿਨੀਂ ‘ਇਊਕਲ ਪੇਅ ਡੇਅ’ ਦੇ ਮੌਕੇ ‘ਤੇ ਪ੍ਰੀ-ਸਕੂਲ ਚਾਈਲਡ ਕੇਅਰ ਨੂੰ ਲੈ ਕੇ ਸਰਕਾਰ ਦੀਆਂ ਯੋਜਨਾਵਾਂ ਨੂੰ ਸਾਹਮਣੇ ਰੱਖਿਆ ਅਤੇ ਕਿਹਾ ਕਿ ਅਸੀਂ ਮਹਿਲਾਵਾਂ ਦੇ ਆਰਥਿਕ ਸਸ਼ਕਤੀਕਰਣ ਨੂੰ ਲੈ ਕੇ ਮਹਿਲਾਵਾਂ …
Read More »ਬਿਹਤਰ ਚਾਈਲਡ ਕੇਅਰ ਨਾਲ ਮਿਸੀਸਾਗਾ ਅਤੇ ਬਰੈਂਪਟਨ ਸਾਊਥ ਦੇ ਪਰਿਵਾਰਾਂ ਨੂੰ ਰਾਹਤ
ਬਰੈਂਪਟਨ : ਓਨਟਾਰੀਓ ਸਰਕਾਰ ਢਾਈ ਸਾਲ ਤੱਕ ਦੇ ਬੱਚਿਆਂ ਨੂੰ ਕਿੰਡਰ ਗਾਰਟਨ ਜਾਣ ਤੋਂ ਪਹਿਲਾਂ ਫਰੀ ਪ੍ਰੀ-ਸਕੂਲ ਚਾਈਲਡ ਕੇਅਰ ਪ੍ਰਦਾਨ ਕਰਨ ਲਈ ਕੋਸ਼ਿਸ਼ ਕਰੇਗੀ। ਇਸਦੀ ਸ਼ੁਰੂਆਤ 2020 ਤੋਂ ਹੋਵੇਗੀ। ਫਰੀ ਪ੍ਰੀ-ਸਕੂਲ ਚਾਈਲਡ ਕੇਅਰ ਨਾਲ ਪ੍ਰਤੀ ਪਰਿਵਾਰ ਨੂੰ ਪ੍ਰਤੀ ਬੱਚੇ ‘ਤੇ 17000 ਡਾਲਰ ਦੀ ਸਲਾਨਾ ਬਚਤ ਹੋਵੇਗੀ। ਇਸ ਨਾਲ ਬੱਚਿਆਂ ਦੇ …
Read More »ਮਕਾਨਾਂ ਦਾ ਵਧਿਆ ਭਾੜਾ, ਕਿਰਾਏਦਾਰਾਂ ਨੂੰ ਘਰ ਲੱਭਣੇ ਹੋਏ ਔਖੇ
ਟੋਰਾਂਟੋ : ਕੈਨੇਡਾ ‘ਚ ਮਕਾਨਾਂ ਦਾ ਭਾੜਾ ਕਾਫ਼ੀ ਜ਼ਿਆਦਾ ਵਧ ਗਿਆ ਹੈ, ਕਿਰਾਏਦਾਰਾਂ ਨੂੰ ਹੁਣ ਘਰ ਲੱਭਣੇ ਮੁਸ਼ਕਿਲ ਕੰਮ ਜਾਪ ਰਿਹਾ ਹੈ। ਕੈਨੇਡਾ ਮੋਰਗੇਜ਼ ਅਤੇ ਹਾਊਸਿੰਗ ਕਾਰਪੋਰੇਸ਼ਨ ਮੁਤਾਬਕ ਕੌਮੀ ਪੱਧਰ ‘ਤੇ ਕਿਰਾਏ ਪਿਛਲੇ ਸਾਲ ਔਸਤਨ 2.7 ਫੀਸਦੀ ਵੱਧ ਕੇ 947 ਡਾਲਰ ਪ੍ਰਤੀ ਮਹੀਨਾ ਹੋ ਗਏ ਹਨ। ਕਿਰਾਏ ਦੇ ਮਕਾਨਾਂ ‘ਚ …
Read More »