Breaking News
Home / ਜੀ.ਟੀ.ਏ. ਨਿਊਜ਼ (page 176)

ਜੀ.ਟੀ.ਏ. ਨਿਊਜ਼

ਖਾਲਸਾਈ ਜਾਹੋ-ਜਲਾਲ ਨਾਲ ਸਜਾਇਆ ਗਿਆ ਮਾਲਟਨ-ਰੈਕਸਡੇਲ ਦਾ ਮਹਾਨ ਨਗਰ ਕੀਰਤਨ

ਰੈਕਸਡੇਲ/ਬਿਊਰੋ ਨਿਊਜ਼ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਲੰਘੇ ਐਤਵਾਰ 6 ਮਈ ਨੂੰ ਬਰੈਂਪਟਨ, ਮਿਸੀਸਾਗਾ ਅਤੇ ਰੈਕਸਡੇਲ ਏਰੀਏ ਦੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਦੇ ਸਹਿਯੋਗ ਨਾਲ ਮਹਾਨ ਨਗਰ-ਕੀਰਤਨ ਗੁਰਦੁਆਰਾ ਸਾਹਿਬ ਮਾਲਟਨ ਤੋਂ ਸਿੱਖ ਸਪਿਰਚੂਅਲ ਸੈਂਟਰ ਰੈਕਸਡੇਲ ਤੱਕ ਸਜਾਇਆ ਗਿਆ। ਇਹ ਨਗਰ-ਕੀਰਤਨ ‘ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ’ ਦੇ ਆਕਾਸ਼-ਗੁੰਜਾਊ ਜੈਕਾਰਿਆਂ …

Read More »

ਕੈਨੇਡਾ ‘ਚ ਟੈਲੀਕਾਮ ਦੀਆਂ ਵੱਧ ਦਰਾਂ ਨੂੰ ਲੈ ਕੇ ਪਬਲਿਕ ‘ਚ ਰੋਸ

ਟੋਰਾਂਟੋ/ਬਿਊਰੋ ਨਿਊਜ਼ ਇਕ ਨਵੀਂ ਰਿਪੋਰਟ ਅਨੁਸਾਰ ਕੈਨੇਡਾ ਵਿਚ ਟੈਲੀਕਾਮ ਦੀਆਂ ਦਰਾਂ ਕਾਫੀ ਜ਼ਿਆਦਾ ਹਨ ਅਤੇ ਲੋਕਾਂ ਨੂੰ ਇਸ ਸਬੰਧੀ ਸ਼ਿਕਾਇਤਾਂ ਵੀ ਹਨ। ਮੌਂਟਰੀਆਲ ਇਕਨੌਮਿਕ ਇੰਸਟੀਚਿਊਟ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਦੁਨੀਆ ਦੇ ਕੁਝ ਸਭ ਤੋਂ ਉਦਮ ਨੈਟਵਰਕ ਰੱਖਣ ਦੀ ਲਾਗਤ ਵੀ ਸਵੀਕਾਰ ਕਰਨੀ ਚਾਹੀਦੀ ਹੈ। ਹਾਂ, …

Read More »

ਕੈਨੇਡਾ ਆਉਣ ਵਾਲੇ ਨੌਜਵਾਨਾਂ ਲਈ ਟੋਰਾਂਟੋ ਪਹਿਲੀ ਤੇ ਵੈਨਕੂਵਰ ਬਣਿਆ ਦੂਜੀ ਪਸੰਦ

ਓਟਾਵਾ/ਬਿਊਰੋ ਨਿਊਜ਼ : ਕੈਨੇਡਾ ਆਉਣ ਵਾਲੇ ਨੌਜਵਾਨਾਂ ਲਈ ਟੋਰਾਂਟੋ ਪਹਿਲੀ ਅਤੇ ਵੈਨਕੂਵਰ ਦੂਜੀ ਪਸੰਸੀਦਾ ਦੀ ਥਾਂ ਬਣ ਗਈ ਹੈ। ਨੌਜਵਾਨਾਂ ਦੀ ਪਸੰਦ ਦੇ 13 ਸ਼ਹਿਰਾਂ ਨੂੰ ਦਰਸਾਉਂਦੀ ਇਹ ਰਿਪੋਰਟ ਜਨਤਕ ਕੀਤੀ ਗਈ ਹੈ ਜਿਸ ‘ਚ ਟੋਰਾਂਟੋ ਨੂੰ ਪਹਿਲਾ ਅਤੇ ਵੈਨਕੂਵਰ ਨੂੰ ਦੂਜਾ ਨੌਜਵਾਨਾਂ ਦਾ ਸਭ ਤੋਂ ਪਸੰਦੀਦਾ ਸ਼ਹਿਰ ਦੱਸਿਆ ਗਿਆ …

Read More »

ਟੋਰਾਂਟੋ ‘ਚ ਕਿਰਾਏ ਦਾ ਘਰ ਆਮ ਆਦਮੀ ਦੀ ਪਹੁੰਚ ਤੋਂ ਬਾਹਰ

ਟੋਰਾਂਟੋ/ਬਿਊਰੋ ਨਿਊਜ਼ ਟੋਰਾਂਟੋ ਵਿਚ ਇਸ ਸਮੇਂ ਕਿਰਾਏ ਦੀ ਸਮਰੱਥਾ ਕਈ ਜੀਟੀਏ ਨਿਵਾਸੀਆਂ ਲਈ ਲਗਭਗ ਪਹੁੰਚ ਤੋਂ ਬਾਹਰ ਹੋ ਰਹੀ ਹੈ। 2018 ਕੈਨੇਡੀਅਨ ਰੈਂਟਲ ਹਾਊਸਿੰਗ ਇੰਡੈਕਸ ਨੇ ਸੋਮਵਾਰ ਨੂੰ ਕਿਹਾ ਕਿ ਜੀਟੀਏ ਵਿਚ ਸਾਰੇ ਕਿਰਾਏਦਾਰਾਂ ਵਿਚੋਂ ਲਗਭਗ ਇਕ ਚੌਥਾਈ ਹੁਣ ਕਿਰਾਏ ‘ਤੇ ਆਪਣੀ ਕੁੱਲ ਆਮਦਨ ਦਾ ਅੱਧੇ ਤੋਂ ਜ਼ਿਆਦਾ ਖਰਚ ਕਰ …

Read More »

ਮਾਲਟਨ ਵਿਸ਼ਾਲ ਨਗਰ ਕੀਰਤਨ 6 ਮਈ ਨੂੰ

ਮਾਲਟਨ ਗੁਰੂਘਰ ਅਤੇ ਰੈਕਸਡੇਲ ਗੁਰਦੁਆਰਾ ਸਾਹਿਬ ਵੱਲੋਂ ਹਰ ਵਰ੍ਹੇ ਵਾਂਗ ਇਸ ਵਾਰ ਵੀ ਮਹਾਨ ਨਗਰ ਕੀਰਤਨ ਆਉਂਦੀ 6 ਮਈ ਨੂੰ ਸਜਾਇਆ ਜਾਵੇਗਾ, ਜਿਸ ਨੂੰ ਲੈ ਕੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਮਾਲਟਨ ਗੁਰਦੁਆਰਾ ਸਾਹਿਬ ਵਿਖੇ 4 ਮਈ ਨੂੰ ਢਾਡੀ ਦਰਬਾਰ ਸਜੇਗਾ, ਇਸੇ …

Read More »

ਟੋਰਾਂਟੋ ਡਾਊਨ ਟਾਊਨ ਨੂੰ ਫਿਰ ਚੜ੍ਹਿਆ ਖਾਲਸਾਈ ਰੰਗ

ਸਜਾਏ ਗਏ ਨਗਰ-ਕੀਰਤਨ ਵਿਚ ਹਜ਼ਾਰਾਂ ਦੀ ਗਿਣਤੀ ‘ਚ ਸੰਗਤਾਂ ਹੋਈਆਂ ਸ਼ਾਮਲ ਟੋਰਾਂਟੋ/ਬਿਊਰੋ ਨਿਊਜ਼ : ਲੰਘੇ ਐਤਵਾਰ 29 ਅਪਰੈਲ ਨੂੰ ਟੋਰਾਂਟੋ ਡਾਊਨ ਟਾਊਨ ਵਿਚ ਓਨਟਾਰੀਓ ਸਿੱਖਸ ਐਂਡ ਗੁਰਦੁਆਰਾ ਕਾਊਂਸਲ ਵੱਲੋਂ ਵਿਸ਼ਾਲ ਨਗਰ-ਕੀਰਤਨ ਆਯੋਜਿਤ ਕੀਤਾ ਗਿਆ ਜਿਸ ਵਿਚ ਦੂਰ ਨੇੜੇ ਤੋਂ ਪਹੁੰਚੀਆਂ ਸੰਗਤਾਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ। ਅਜਿਹੇ ਮੌਕੇ ਸੰਗਤਾਂ …

Read More »

ਬਰੈਂਪਟਨ ‘ਚ ਫਤਿਹ ਸਿੰਘ ਸਮੇਤ ਤਿੰਨ ਸਿੱਖ ਸਨਮਾਨਿਤ

ਬਰੈਂਪਟਨ/ਬਿਊਰੋ ਨਿਊਜ਼ : ਕੈਨੇਡਾ-ਓਨਟਾਰੀਓ ਸੂਬੇ ਵਿਚ ਅਪ੍ਰੈਲ ਮਹੀਨੇ ਨੂੰ ਸਿੱਖ ਹੈਰੀਟੇਜ ਮੰਥ ਵਜੋਂ ਮਨਾਇਆ ਜਾਂਦਾ ਹੈ। ਪੂਰਾ ਮਹੀਨਾ ਸਿੱਖ ਵਿਰਸੇ ਨਾਲ ਸੰਬੰਧਤ ਬਹੁਤ ਸਾਰੇ ਪ੍ਰੋਗਰਾਮ ਕੀਤੇ ਜਾਂਦੇ ਹਨ। ਸਿੱਖ ਸੰਗੀਤ, ਸਿੱਖ ਕਲਾਕ੍ਰਿਤੀਆਂ ਦੀ ਪ੍ਰਦਰਸ਼ਨੀ ਅਤੇ ਸਿੱਖ ਇਤਿਹਾਸ ਨਾਲ ਸੰਬੰਧਤ ਤਸਵੀਰਾਂ ਵਿਖਾ ਕੇ ਸਿੱਖ ਵਿਰਸੇ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਜਾਂਦਾ …

Read More »

ਟੋਰਾਂਟੋ ਪੁਲਿਸ ਦਾ ਮੰਨਣਾ : ਕਾਰ ਨੂੰ ਜਾਣ ਬੁਝ ਕੇ ਪੁਲ ਤੋਂ ਲਟਕਾਇਆ ਗਿਆ

ਟੋਰਾਂਟੋ/ਬਿਊਰੋ ਨਿਊਜ਼ : ਟੋਰਾਂਟੋ ਪੁਲਿਸ ਨੇ ਬੁੱਧਵਾਰ ਸਵੇਰੇ ਗਸ਼ਤ ਦੌਰਾਨ ਇਕ ਰਾਜ ਮਾਰਗ ਕੋਲ ਪੁਲ ਤੋਂ ਲਟਕ ਰਹੀ ਸੜੀ ਹੋਈ ਕਾਰ ਨੂੰ ਦੇਖਣ ਤੋਂ ਬਾਅਦ ਕਿਹਾ ਕਿ ਹੋ ਸਕਦਾ ਹੈ ਕਿ ਇਹ ਕਿਸੇ ਦੀ ਸ਼ਰਾਰਤ ਹੋਵੇ। ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਕੁਝ ਲੋਕਾਂ ਦਾ ਕਹਿਣਾ ਹੈ …

Read More »

ਐਮ.ਪੀ. ਗੋਰਡ ਬਰਾਊਨ ਦੀ ਪਾਰਲੀਮੈਂਟ ਹਿਲ ਆਫਿਸ ‘ਚ ਹਾਰਟ ਅਟੈਕ ਨਾਲ ਮੌਤ

ਅਚਾਨਕ ਦਿਲ ਦਾ ਦੌਰਾ ਪਿਆ, ਸਾਥੀ ਐਮ.ਪੀਜ਼ ਨੇ ਸ਼ੋਕ ਸਭਾ ‘ਚ ਕੀਤਾ ਬਰਾਊਨ ਨੂੰ ਯਾਦ ਓਟਵਾ/ ਬਿਊਰੋ ਨਿਊਜ਼ : ਕੰਸਰਵੇਟਿਵ ਪਾਰਟੀ ਦੇ ਐਮ.ਪੀ. ਗੋਰਡ ਬਰਾਊਨ ਦੀ ਲੰਘੇ ਬੁੱਧਵਾਰ ਨੂੰ ਪਾਰਲੀਮੈਂਟ ਹਿਲ ਆਫਿਸ ਵਿਚ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। 57 ਸਾਲਾ ਬਰਾਊਨ ਸਾਲ 2004 ਤੋਂ ਹੀ ਐਮ.ਪੀ. …

Read More »

ਲਿਬਰਲ ਓਨਟਾਰੀਓ ਦੀ ਗਰੀਨਬੈਲਟ ਦਾ ਵਿਸਥਾਰ ਕਰਨਗੇ

ਗਰੀਨਬੈਲਟ ‘ਚ ਬਦਲਾਅ ਓਨਟਾਰੀਓ ਵਾਸੀਆਂ ਲਈ ਚੰਗਾ ਨਹੀਂ : ਕੈਥਲੀਨ ਵਿੰਨ ਟੋਰਾਂਟੋ/ ਬਿਊਰੋ ਨਿਊਜ਼ : ਪੀਸੀ ਪਾਰਟੀ ਦੀ ਵਿਰੋਧੀ ਲਾਈਨ ਦਿੰਦਿਆਂ ਓਨਟਾਰੀਓ ਦੀ ਪ੍ਰੀਮੀਅਰ ਕੈਥਲੀਨ ਵਿਨ ਨੇ ਕਿਹਾ ਕਿ ਉਹ ਗਰੀਨਬੈਲਟ ਦਾ ਵਿਸਥਾਰ ਕਰੇਗੀ। ਹੰਬਰ ਰਿਵਰ, ਟੋਰਾਂਟੋ ਵਿਚ ਲੋਕਾਂ ਨੂੰ ਸੰਬੋਧਨ ਕਰਦਿਆਂ ਕੈਥਲੀਨ ਨੈ ਕਿਹਾ ਕਿ ਓਨਟਾਰੀਓ ਦੀ ਗਰੀਨਬੈਲਟ ਗਰੇਟਰ …

Read More »