ਫ਼ੈਡਰਲ ਐਨ.ਡੀ.ਪੀ. ਮੁਖੀ ਜਗਮੀਤ ਸਿੰਘ ਨੇ ਕੀਤਾ ਭਰਵਾਂ ਸੁਆਗ਼ਤ ਬਰੈਂਪਟਨ/ਡਾ. ਝੰਡ : ਲੰਘੇ ਸੋਮਵਾਰ 21 ਮਈ ਨੂੰ ਓਨਟਾਰੀਓ ਐੱਨ.ਡੀ.ਪੀ. ਦੀ ਆਗੂ ਦੇ ਸੁਆਗ਼ਤ ਲਈ ਹਜ਼ਾਰਾਂ ਲੋਕਾਂ ਦਾ ਭਾਰੀ ਇਕੱਠ ਸਥਾਨਕ ‘ਬੰਬੇ ਬੈਂਕੁਇਟ ਹਾਲ’ ਵਿਚ ਹੋਇਆ। ਹਾਲ ਏਨਾ ਖਚਾਖਚ ਭਰਿਆ ਹੋਇਆ ਸੀ ਕਿ ਕਈਆਂ ਨੂੰ ਹਾਲ ਦੇ ਬਾਹਰ ਖਲੋ ਕੇ ਹੀ …
Read More »ਕੌਂਸਲ ਨੇ ਵੋਟ ਦੇ ਕੇ 250 ਸਾਲ ਪੁਰਾਣੇ ਦਰਖਤ ਰੈਡ ਓਕ ਨੂੰ ਬਚਾਇਆ
ਟੋਰਾਂਟੋ ਦਾ ਸਭ ਤੋਂ ਵੱਡਾ ਅਤੇ ਪੁਰਾਣਾ ਰੁੱਖ ਹੈ ਰੈਡ ਓਕ ਟੋਰਾਂਟੋ/ਬਿਊਰੋ ਨਿਊਜ਼ : ਕੌਂਸਲਰ ਜਾਰਜੀਆ ਮੈਮੋਲਿਟੀ ਦੇ ਪ੍ਰਸਤਵਾਕੋ ਸਿਟੀ ਆਫ਼ ਟੋਰਾਂਟੋ ਨੇ ਲਗਭਗ 250 ਸਾਲ ਪੁਰਾਣੇ ਰੈਡ ਓਕ ਦਰਖਤ ਨੂੰ ਬਚਾ ਲਿਆ ਹੈ ਜੋ ਕਿ ਟੋਰਾਂਟੋ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਪੁਰਾਣਾ ਦਰਖਤ ਹੈ। ਕੌਂਸਲ ਨੇ ਇਸ …
Read More »ਅਸੀਂ ਪਿਕਰਿੰਗ ਨਿਊਕਲੀਅਰ ਪਲਾਂਟ ਚਾਲੂ ਰੱਖਾਂਗੇ ਤੇ ਨੌਕਰੀਆਂ ਸੁਰੱਖਿਅਤ : ਫੋਰਡ
ਉਨਟਾਰੀਓ : ਪਿਕਰਿੰਗ ਨਿਊਕਲੀਅਰ ਜੈਨਰੇਸ਼ਨ ਸਟੇਸ਼ਨ ਦੀ ਸਾਈਟ ਦੀ ਵਿਜ਼ਟ ਕਰਨ ਤੋਂ ਬਾਅਦ ਪੀਸੀ ਨੇਤਾ ਡਗ ਫੋਰਡ ਨੇ ਕਿਹਾ ਕਿ ਉਨਟਾਰੀਓ ਪੀਸੀ ਸਰਕਾਰ 2024 ਤੱਕ ਇਸ ਸਟੇਸ਼ਨ ਨੂੰ ਜਾਰੀ ਰੱਖੇਗੀ ਅਤੇ ਇਸ ਨੂੰ ਬੰਦ ਨਹੀਂ ਕੀਤਾ ਜਾਵੇਗਾ। ਇੱਥੇ ਕੰਮ ਕਰਨ ਵਾਲਿਆਂ ਦੀ ਨੌਕਰੀ ਵੀ ਸੁਰੱਖਿਅਤ ਰਹੇਗੀ। ਸਾਡਾ ਪਿਕਰਿੰਗ ‘ਤੇ ਇਹ …
Read More »ਆਟੋ ਇੰਸ਼ੋਰੈਂਸ ਦਰ ਘੱਟ ਕਰਨ ਦਾ ਲਿਬਰਲ ਨੇ ਕੀਤਾ ਚੋਣ ਵਾਅਦਾ
ਓਨਟਾਰੀਓ ਲਿਬਰਲ ਪਾਰਟੀ ਕਾਰ ਬੀਮਾ ਦਰਾਂ ਨੂੰ ਘੱਟ ਕਰੇਗੀ ਭਾਵੇਂ ਤੁਸੀਂ ਸੂਬੇ ‘ਚ ਕਿਤੇ ਵੀ ਰਹੋ ਸਿਰਫ ਸਾਡੇ ਕੋਲ ਹੀ ਹੈ ਵਾਜਿਬ ਕਾਰ ਬੀਮਾ ਮੁਹੱਈਆ ਕਰਾਉਣ ਦੀ ਠੋਸ ਯੋਜਨਾ : ਲਿਬਰਲ ਟੋਰਾਂਟੋ/ਬਿਊਰੋ ਨਿਊਜ਼ : ਵੀਰਵਾਰ ਨੂੰ ਬਰੈਂਪਟਨ ਵਿੱਚ ਓਨਟਾਰੀਓ ਲਿਬਰਲ ਪਰਟੀ ਨੇ ਐਲਾਨ ਕੀਤਾ ਕਿ ਮੁੜ ਚੁਣੀ ਗਈ ਲਿਬਰਲ ਸਰਕਾਰ …
Read More »ਐਨਡੀਪੀ ਤੇ ਪੀਸੀ ਲਈ ਬਜਟ ਦਾ ਮਤਲਬ ਕਟੌਤੀਆਂ : ਲਿਬਰਲ
ਬਰੈਂਪਟਨ : ਐਨਡੀਪੀ ਅਤੇ ਪੀਸੀ ਪਾਰਟੀ ਲਗਾਤਾਰ ਕਟੌਤੀਆਂ ਦੀ ਗੱਲ ਕਰ ਰਹੀ ਹੈ ਅਤੇ ਉਸ ਲਈ ਬਜਟ ਦਾ ਇਹੀ ਮਤਲਬ ਰਹਿ ਗਿਆ ਹੈ। ਇਕੱਲੇ ਐਨ.ਡੀ.ਪੀ. ਨੇਤਾ ਐਂਡਰੀਆ ਹਾਰਵਥ ਵਲੋਂ ਕੀਤੀਆਂ ਗਈਆਂ ਕਟੌਤੀਆਂ ਨਾਲ ਹੀ ਇਕ ਸਾਲ ਵਿਚ 3 ਬਿਲੀਅਨ ਡਾਲਰ ਦਾ ਟੈਕਸ ਸਰਕਾਰੀ ਖਜ਼ਾਨੇ ‘ਚੋਂ ਜਾਏਗਾ। ਇਹ ਗੱਲ ਓਨਟਾਰੀਓ ਦੇ …
Read More »ਫੋਰਡ ਦਾ ਐਲਾਨ : ਸਾਡੀ ਸਰਕਾਰ ਆਈ ਤਾਂ ਗੈਸ ਦੀ ਕੀਮਤ 10 ਸੈਂਟ ਘੱਟ ਕਰਾਂਗੇ
ਓਨਟਾਰੀਓ : ਆਉਣ ਵਾਲੀ 7 ਜੂਨ ਨੂੰ ਹੋਣ ਜਾ ਰਹੀਆਂ ਪ੍ਰੋਵੈਂਸ਼ੀਅਲ ਚੋਣਾਂ ‘ਚ ਜਿੱਤ ਹਾਸਲ ਕਰਨ ‘ਤੇ ਪੀ.ਸੀ. ਪਾਰਟੀ ਆਗੂ ਅਤੇ ਚੋਣ ਉਮੀਦਵਾਰ ਡਗ ਫੋਰਡ ਨੇ ਗੈਸੋਲੀਨ ਦੀਆਂ ਕੀਮਤਾਂ ਵਿਚ 10 ਸੈਂਟ ਪ੍ਰਤੀ ਲੀਟਰ ਦੀ ਕਟੌਤੀ ਕਰਨ ਦਾ ਦਾਅਵਾ ਕੀਤਾ ਹੈ। ਪੀ.ਸੀ. ਨੇਤਾ ਨੇ ਕਿਹਾ ਕਿ ਉਹ ਸਭ ਤੋਂ ਪਹਿਲਾਂ …
Read More »ਕੈਨੇਡਾ ‘ਚ ਵਿਕਣ ਵਾਲੇ ਬੱਚਿਆਂ ਦੇ ਕੰਬਲ ਤੇ ਬਿਬਸ ‘ਚ ਮਿਲੇ ਕੈਂਸਰ ਦੇ ਤੱਤ
ਓਟਾਵਾ/ਬਿਊਰੋ ਨਿਊਜ਼ : ਕੈਨੇਡਾ ‘ਚ ਵਿਕਣ ਵਾਲੇ ਬੱਚਿਆਂ ਦੇ ਬਿਬਸ, ਮੈਟਸ ਅਤੇ ਕੰਬਲਾਂ ‘ਚ ਵਿਗਿਆਨੀਆਂ ਨੇ ਅਜਿਹੇ ਜ਼ਹਿਰੀਲੇ ਕੈਮੀਕਲ ਹੋਣ ਦਾ ਪਤਾ ਲਗਾਇਆ ਹੈ ਜੋ ਕਿ ਕੈਨੇਡਾ ਦੇ ਨਿਯਮਾਂ ਤਹਿਤ ਪਾਬੰਦੀ ਵਿਚ ਆਉਂਦੇ ਹਨ। ਇਨ੍ਹਾਂ ਕੈਮੀਕਲਾਂ ਨਾਲ ਬੱਚਿਆਂ ਦੀ ਰੋਗਾਂ ਨਾਲ ਲੜਨ ਦੀ ਪ੍ਰਤੀਰੋਧਕ ਸਮਰੱਥਾ ਵੀ ਕਮਜ਼ੋਰ ਹੁੰਦੀ ਹੈ।ਮੁਹਾਨਾਡ ਮਾਲਾਸ, …
Read More »ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਰਿਜ਼ੋਰਟ ‘ਚ ਲਿਜਾਣ ਕਾਰਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਦੀ ਹੋਈ ਉਲੰਘਣਾ
ਡਿਕਸੀ ਗੁਰੂਘਰ ਦੀ ਕਮੇਟੀ ਦੇ ਪ੍ਰਧਾਨ ਨੇ ਮੰਨੀ ਗਲਤੀ ਮਿਸੀਸਾਗਾ/ਬਿਊਰੋ ਨਿਊਜ਼ ਇਹ ਗੱਲ ਤਾਂ ਪ੍ਰਤੱਖ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਡਿਕਸੀ ਗੁਰੂਘਰ ਦੀ ਮੌਜੂਦਾ ਕਮੇਟੀ ਕਈ ਮਾਮਲਿਆਂ ਨੂੰ ਲੈ ਕੇ ਦੋ-ਫਾੜ ਨਜ਼ਰ ਆ ਰਹੀ ਹੈ। ਪਰੰਤੂ ਹੁਣ ਦੋ ਹੋਰ ਮੁੱਦਿਆਂ ਕਾਰਨ ਇਹ ਲੜਾਈ ਖੁੱਲ੍ਹ ਕੇ ਸਾਹਮਣੇ ਆ ਗਈ ਹੈ। …
Read More »ਤੰਬਾਕੂ ਸਬੰਧੀ ਕਾਨੂੰਨ ਨੂੰ ਓਵਰਹਾਲ ਕਰਨ ਲਈ ਨਵਾਂ ਬਿੱਲ ਪਾਰਲੀਮੈਂਟ ‘ਚ ਪਾਸ
ਓਟਵਾ/ਬਿਊਰੋ ਨਿਊਜ਼ : ਲਿਬਰਲ ਸਰਕਾਰ ਵੱਲੋਂ ਦੇਸ਼ ਦੇ ਤੰਬਾਕੂ ਸਬੰਧੀ ਕਾਨੂੰਨ ਨੂੰ ਓਵਰਹਾਲ ਕਰਨ ਲਈ ਨਵਾਂ ਬਿੱਲ ਪਾਸ ਕੀਤਾ ਗਿਆ ਹੈ। ਇਸ ਤਹਿਤ ਰਸਮੀ ਤੌਰ ਉੱਤੇ ਵੇਪਿੰਗ ਦਾ ਕਾਨੂੰਨੀਕਰਨ ਕੀਤਾ ਜਾਵੇਗਾ ਤੇ ਹੈਲਥ ਕੈਨੇਡਾ ਨੂੰ ਇਹ ਸ਼ਕਤੀਆਂ ਦਿੱਤੀਆਂ ਜਾਣਗੀਆਂ ਕਿ ਉਹ ਸਿਗਰਟਾਂ ਦੀ ਪੈਕਿੰਗ ਲਈ ਸਾਦੀ ਪੈਕਿੰਗ ਨੂੰ ਲਾਜ਼ਮੀ ਕਰ …
Read More »ਪਹਿਲੀ ਓਨਟਾਰੀਓ ਚੋਣ ਬਹਿਸ
ਕੈਥਲਿਨ ਵਿੰਨ ਅਤੇ ਹਾਰਵਰਥ ਦੇ ਨਿਸ਼ਾਨੇ ‘ਤੇ ਰਹੇ ਡਗ ਫੋਰਡ ਟੋਰਾਂਟੋ/ਬਿਊਰੋ ਨਿਊਜ਼ : ਓਨਟਾਰੀਓ ਚੋਣਾਂ ਨੂੰ ਲੈ ਕੇ ਹੋਈ ਪਹਿਲੀ ਬਹਿਸ ਵਿਚ ਜਿੱਥੇ ਤਿੰਨੋਂ ਪਾਰਟੀਆਂ ਦੇ ਪ੍ਰਮੁੱਖ ਲੀਡਰ ਮੇਹਣੋ-ਮੇਹਣੀ ਹੋਏ, ਉਥੇ ਕੈਥਲੀਨ ਵਿੰਨ ਅਤੇ ਐਂਡਰਿਓ ਹਾਰਵਰਥ ਦੇ ਨਿਸ਼ਾਨੇ ‘ਤੇ ਡਗ ਫੋਰਡ ਰਹੇ, 7 ਜੂਨ ਨੂੰ ਓਨਟਾਰੀਓ ਪ੍ਰੋਵਿੰਸ਼ੀਅਲ ਸਰਕਾਰ ਲਈ ਹੋਣ …
Read More »