ਮੰਤਰੀਮੰਡਲ ‘ਚ ਕੀਤਾਬਦਲਾਅ, ਅਗਲੇ ਵਰ੍ਹੇ ਹੋਣਵਾਲੀਆਂ ਚੋਣਾਂ ਦੀ ਵਿੱਢੀ ਤਿਆਰੀ ਓਟਾਵਾ/ ਬਿਊਰੋ ਨਿਊਜ਼ : ਪ੍ਰਧਾਨਮੰਤਰੀਜਸਟਿਨਟਰੂਡੋ ਨੇ ਆਪਣੀਲਿਬਰਲਸਰਕਾਰ ਦੇ ਮੰਤਰੀ-ਮੰਡਲ ‘ਚ ਬਦਲਾਓ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਨੇ ਆਪਣੇ 11 ਮੰਤਰੀਆਂ ਨੂੰ ਬਦਲ ਦਿੱਤਾ ਹੈ ਅਤੇ ਪੰਜਨਵੇਂ ਚਿਹਰਿਆਂ ਨੂੰ ਮੰਤਰੀ-ਮੰਡਲ ‘ਚ ਸ਼ਾਮਲਕੀਤਾ ਹੈ, ਜੋ ਕਿ ਹੁਣ ਲਿਬਰਲਸਰਕਾਰਦੀਕੈਬਨਿਟਟੈਬਲਸ ‘ਚ ਬੈਠਣਗੇ। ਟਰੂਡੋ ਇਸ …
Read More »ਸੈਕਸ ਐਜੂਕੇਸ਼ਨ ਨੂੰ ਲੈ ਕੇ ਸਾਰੀਆਂ 124 ਸੀਟਾਂ ਦੇ ਲੋਕਾਂ ਨਾਲ ਗੱਲਬਾਤ ਹੋਵੇਗੀ : ਡਗ ਫੋਰਡ
ਸੂਬੇ ਦੇ ਸਕੂਲਾਂ ‘ਚ ਸੈਕਸ ਐਜੂਕੇਸ਼ਨਸਿਲੇਬਸ ਨੂੰ ਲੈ ਕੇ ਫੋਰਡਦਾਨਵਾਂ ਬਿਆਨ ਟੋਰਾਂਟੋ/ਬਿਊਰੋ ਨਿਊਜ਼ : ਨਵਾਂ ਸੈਕਸ ਐਜੂਕੇਸ਼ਨ ਸਿਲੇਬਸਤਿਆਰਕਰਨ ਤੋਂ ਪਹਿਲਾਂ ਉਸ ਨੂੰ ਲੈ ਕੇ ਆਮਲੋਕਾਂ ਨਾਲਸਲਾਹਕੀਤੀਜਾਵੇਗੀ। ਪ੍ਰੀਮੀਅਰ ਡਗ ਫੋਰਡ ਨੇ ਕਿਹਾ ਕਿ ਇਸ ਬਾਰੇ ਵਿਚਸੂਬੇ ਦੇ ਸਾਰੇ 124 ਅਸੈਂਬਲੀਸੀਟਾਂ ਦੇ ਵਿਅਕਤੀਆਂ ਨਾਲ ਗੱਲਬਾਤ ਕਰਕੇ ਨਵਾਂ ਸਿਲੇਬਸਤਿਆਰਕੀਤਾਜਾਵੇਗਾ। ਫੋਰਡਦਾ ਇਹ ਬਿਆਨਹਾਲਾਤ ਨੂੂੰ …
Read More »ਬਰੈਂਪਟਨ ‘ਚ ਜਾਨਲੇਵਾ ਗੋਲੀਬਾਰੀ ਕਰਨ ਵਾਲੇ 2 ਗ੍ਰਿਫ਼ਤਾਰ, 2 ਅਜੇ ਵੀਫਰਾਰ
ਬਰੈਂਪਟਨ/ ਬਿਊਰੋ ਨਿਊਜ਼ ਪੁਲਿਸ ਨੇ ਸੋਮਵਾਰਦੀਸ਼ਾਮਏਅਰਪੋਰਟਰੋਡਅਤੇ ਕੰਟ੍ਰੀਸਾਈਡਡਰਾਈਵ ‘ਚ ਡਾਨਵੁਡਸ ਕੋਰਟ ‘ਚ ਇਕ ਘਰ’ਤੇ ਗੋਲੀਆਂ ਚਲਾਉਣ ਵਾਲੇ ਦੋ ਜਣਿਆਂ ਨੂੰ ਪੁਲਿਸ ਨੇ ਗ੍ਰਿਫ਼ਤਾਰਕਰਲਿਆ ਹੈ ਅਤੇ ਦੋ ਅਜੇ ਵੀਫਰਾਰਹਨ।ਸ਼ਾਮੀ 6 ਵਜੇ ਦੇ ਆਸਪਾਸ ਗੋਲੀਬਾਰੀਦੀ ਇਸ ਘਟਨਾ ਤੋਂ ਬਾਅਦਲੋਕਾਂ ਨੇ ਪੁਲਿਸ ਨੂੰ ਫੋਨਕੀਤਾ ਸੀ। ਗੋਲੀਬਾਰੀਵਿਚ ਇਕ ਵਿਅਕਤੀ ਮੌਕੇ ‘ਤੇ ਹੀ ਮਾਰਿਆ ਗਿਆ ਸੀ …
Read More »ਪਿਛਲੀ ਲਿਬਰਲ ਸਰਕਾਰ ਦੇ ਖਰਚਿਆਂ ਦੀ ਹੋਵੇਗੀ ਜਾਂਚ
ਬ੍ਰਿਟਿਸ਼ ਕੋਲੰਬੀਆ ਦੇ ਸਾਬਕਾਪ੍ਰੀਮੀਅਰਦੀਅਗਵਾਈਵਿਚ ਜਾਂਚ ਲਈਅਜ਼ਾਦਕਮਿਸ਼ਨਦਾ ਗਠਨ ਟੋਰਾਂਟੋ/ਬਿਊਰੋ ਨਿਊਜ਼ : ਓਨਟਾਰੀਓਦੀਨਵੀਂ ਡਗ ਫੋਰਡਸਰਕਾਰ ਨੇ ਪਿਛਲੀਲਿਬਰਲਸਰਕਾਰ ਦੇ 15 ਸਾਲਾਰਾਜ ਦੌਰਾਨ ਕੀਤੇ ਖਰਚਿਆਂ ਦੀ ਜਾਂਚ ਲਈਬ੍ਰਿਟਿਸ਼ਕੋਲੰਬੀਆ ਦੇ ਸਾਬਕਾਪ੍ਰੀਮੀਅਰਦੀਅਗਵਾਈਵਿਚ ਇਕ ਅਜ਼ਾਦਕਮਿਸ਼ਨਦਾ ਗਠਨਕੀਤਾ ਹੈ। ਓਨਟਾਰੀਓਪ੍ਰੀਮੀਅਰ ਨੇ ਕਿਹਾ ਹੈ ਕਿ ਲੋਕਾਂ ਨੂੰ ਇਹ ਜਾਨਣਦਾਪੂਰਾ ਹੱਕ ਹੈ ਕਿ ਉਨ੍ਹਾਂ ਦਾਪੈਸਾਹੁਣਤੱਕਕਿਥੇ ਲੱਗਿਆ ਹੈ।ਉਨ੍ਹਾਂ ਕਿਹਾ ਕਿ ਕਮਿਸ਼ਨਪਿਛਲੇ 15 …
Read More »ਵਿਵਾਦਾਂ ‘ਚ ਘਿਰੇ ਕੈਲਗਰੀ ਦੇ ਵਿਧਾਇਕਪ੍ਰਭ ਗਿੱਲ ਨੇ ਦਿੱਤਾ ਅਸਤੀਫ਼ਾ
ਕੈਲਗਰੀ/ਬਿਊਰੋ ਨਿਊਜ਼ : ਬੈਲਟਪੇਪਰਾਂ ਦੇ ਮਾਮਲੇ ਨੂੰ ਲੈ ਕੇ ਜਦੋਂ ਕੈਲਗਰੀ ਦੇ ਵਿਧਾਇਕਪ੍ਰਭ ਗਿੱਲ ‘ਤੇ ਸਵਾਲੀਆਨਿਸ਼ਾਨ ਲੱਗਾ ਤਦ ਉਨ੍ਹਾਂ ਤੁਰੰਤ ਅਸਤੀਫ਼ਾ ਦੇ ਦਿੱਤਾ। ਕੈਲਗਰੀ ਤੋਂ ਕੰਸਰਵੇਟਿਵਪਾਰਟੀ ਦੇ ਵਿਧਾਇਕਪ੍ਰਭ ਗਿੱਲ ਨੇ ਆਪਣੀਪਾਰਟੀ ਨੂੰ ਹੀ ਅਲਵਿਦਾ ਆਖ ਦਿੱਤਾ ਹੈ। ਜਿਸ ਤੋਂ ਸਾਫ਼ ਹੈ ਕਿ ਉਹ ਹੁਣ ਆਉਂਦੇ ਵਰ੍ਹੇ 2019 ਵਿਚਹੋਣਵਾਲੀਆਂ ਚੋਣਾਂ ਵਿਚਕੰਸਰਵੇਟਿਵਪਾਰਟੀ …
Read More »ਨੋਵਾਸਕਾਸ਼ੀਆ ਨੇ ਕੈਨੇਡਾ ਦਾ ਪਹਿਲਾ ਲਿਕਰਐਂਡ ਮਰੀਜੁਆਨਾ ਰਿਟੇਲਸਟੋਰਖੋਲ੍ਹਿਆ
ਟੋਰਾਂਟੋ/ਬਿਊਰੋ ਨਿਊਜ਼ : ਨੋਵਾਸਕਾਸ਼ੀਆਕੈਨੇਡਾਦਾ ਅਜਿਹਾ ਪਹਿਲਾਸੂਬਾਬਣ ਗਿਆ ਹੈ, ਜਿਸ ਵਿਚਪਹਿਲਾਲਿਕਰਐਂਡ ਮਰੀਜੁਆਨਾ ਦੀਵਿਕਰੀਕਰਨਵਾਲਾ ਜੁਆਇੰਟ ਰਿਟੇਲਸਟੋਰਖੋਲ੍ਹਿਆ ਗਿਆ ਹੈ।ਅਕਤੂਬਰਮਹੀਨੇ ਵਿਚ ਪੂਰੇ ਕੈਨੇਡਾ ‘ਚ ਮਰੀਜੁਆਨਾ ਨੂੰ ਕਾਨੂੰਨੀ ਤੌਰ ‘ਤੇ ਸਟੋਰਾਂ ‘ਤੇ ਵੇਚਿਆ ਜਾ ਸਕੇਗਾ ਅਤੇ ਨੋਵਾਸਕਾਸ਼ੀਆ ਅਜਿਹਾ ਪਹਿਲਾਸੂਬਾਹੋਵੇਗਾ, ਜਿਸ ਵਿਚਇਸਦਾਸਟੋਰਖੋਲ੍ਹਿਆ ਜਾ ਰਿਹਾਹੈ।ਕਰੀਬ ਇਕ ਦਰਜਨ ਤੋਂ ਜ਼ਿਆਦਾਰਿਟੇਲਆਊਟਲੈਟ ਮਰੀਜੁਆਨਾ ਦੀਵਿਕਰੀ ਸ਼ੁਰੂ ਕਰਨਦੀਯੋਜਨਾਬਣਾਰਹੇ ਹਨ।ਹਾਈਬ੍ਰਿਡਸਟੋਰਾਂ ਨੂੰ ਨੋਵਾਸਕਾਸ਼ੀਆਲਿਕਰਕਾਰਪੋਰੇਸ਼ਨ ਦੁਆਰਾ …
Read More »ਸੈਕਸ ਐਜੂਕੇਸ਼ਨ ਮਾਮਲੇ ‘ਚ ਕੈਥਲੀਨ ਵਿੰਨ ਦੇ ਫੈਸਲੇ ਨੂੰ ਆਉਂਦਿਆਂ ਹੀ ਬਦਲਿਆ ਫੋਰਡ ਨੇ
ਨਵਾਂ ਸੈਕਸ ਸਿਲੇਬਸ ਰੱਦ 1990 ਵਾਲਾ ਹੀ ਪੜ੍ਹਾਇਆ ਜਾਵੇਗਾ ਸਿੱਖਿਆ ਮੰਤਰਾਲਾ ਸਕੂਲ ਬੋਰਡਜ਼ ਨੂੰ ਆਪਣੇ ਇਸ ਫੈਸਲੇ ਬਾਰੇ ਦੱਸਣ ਲਈ ਕਰ ਰਿਹਾ ਹੈ ਕੰਮ : ਲੀਜਾ ਥੌਪਸਨ ਟੋਰਾਂਟੋ/ਬਿਊਰੋ ਨਿਊਜ਼ : ਸੈਕਸ ਐਜੂਕੇਸ਼ਨ ਮਾਮਲੇ ਵਿਚ ਕੈਥਲੀਨ ਵਿੰਨ ਦੇ ਫੈਸਲੇ ਨੂੰ ਪਲਟਦਿਆਂ ਡਗ ਫੋਰਡ ਦੀ ਅਗਵਾਈ ਪ੍ਰੋਵਿੰਸ਼ੀਅਲ ਸਰਕਾਰ ਨੇ ਫੈਸਲਾ ਲਿਆ ਹੈ …
Read More »ਮੇਅਰ ਬਣਨ ਲਈ ਲਿੰਡਾ ਜੈਫਰੀ ਦੇ ਮੁਕਾਬਲੇ ‘ਚ ਡਟਣਗੇ ਜੌਹਨ ਸਪਰੋਵਰੀ
ਬਰੈਂਪਟਨ : ਬਰੈਂਪਟਨ ਦੇ ਮੇਅਰ ਬਣਨ ਦੀ ਇੱਛਾ ਰੱਖਣ ਵਾਲੇ ਜੌਹਨ ਸਪਰੋਵਰੀ ਇਸ ਵਾਰ ਲਿੰਡਾ ਜੈਫਰੀ ਦੇ ਮੁਕਾਬਲੇ ਡਟਣ ਦੀ ਤਿਆਰੀ ‘ਚ ਹਨ। ਮੇਅਰ ਦੀ ਚੋਣ ਲੜਨ ਸਬੰਧੀ ਉਨ੍ਹਾਂ ਪੁਸ਼ਟੀ ਵੀ ਕਰ ਦਿੱਤੀ ਹੈ। ਬਰੈਂਪਟਨ ਤੇ ਵਾਰਡ ਨੰਬਰ 9 ਤੇ 10 ਦੇ ਰੀਜਨਲ ਕਾਊਂਸਲਰ ਜੌਹਨ ਸਪਰੋਵਰੀ ਨੇ ਇਸ ਗੱਲ ਦੀ …
Read More »ਟਰੈਕਟਰ ‘ਤੇ ਕੈਨੇਡਾ ਦਾ ਚੱਕਰ ਲਗਾ ਰਹੇ ਜੋੜੇ ਵਿਚੋਂ ਇਕ ਦੀ ਮੌਤ
ਕੈਨੇਡੀਅਨ ਡੇਅਰੀ ਨੂੰ ਪ੍ਰਮੋਟ ਕਰਨ ਦੇ ਅਭਿਆਨ ‘ਚ ਜੁਟੇ ਸਨ ਟੋਰਾਂਟੋ : 55 ਸਾਲ ਦੇ ਹੇਂਕ ਅਤੇ ਬੇਟਿਨਾ ਕੈਨੇਡੀਅਨ ਡੇਅਰੀ ਉਤਪਾਦਾਂ ਨੂੰ ਪ੍ਰਮੋਟ ਕਰਨ ਲਈ ਆਪਣੇ ਟਰੈਕਟਰ ‘ਤੇ ਕੈਨੇਡਾ ਦਾ ਚੱਕਰ ਲਗਾ ਰਹੇ ਸਨ, ਪਰ ਹੁਣ ਉਨ੍ਹਾਂ ਦਾ ਅਭਿਆਨ ਰੁਕ ਗਿਆ, ਕਿਉਂਕਿ ਉਨ੍ਹਾਂ ਦਾ ਟਰੈਕਟਰ ਇਕ ਸੈਮੀ ਟਰੱਕ ਨਾਲ ਟਕਰਾ …
Read More »ਹੁਣ ਬੱਸਾਂ ‘ਚ ਵੀ ਹਰ ਸਵਾਰੀ ਲਈ ਸੀਟ ਬੈਲਟ ਹੋਵੇਗੀ ਲਾਜ਼ਮੀ
ਟੋਰਾਂਟੋ : ਟਰਾਂਸਪੋਰਟ ਕੈਨੇਡਾ ਨੇ 2020 ਤੱਕ ਸਾਰੇ ਨਵੇਂ ਬਣੇ ਹਾਈਵੇ ‘ਤੇ ਬੱਸਾਂ ਵਿਚ ਸੀਟ ਬੈਲਟ ਜ਼ਰੂਰੀ ਕਰਨ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਹਮਬੋਲਡਟ ਬ੍ਰੋਨਕੋਸ ਬੱਸ ਹਾਦਸੇ ਤੋਂ ਬਾਅਦ ਲਿਆ ਗਿਆ ਹੈ। ਫੈਡਰਲ ਵਿਭਾਗ ਦਾ ਕਹਿਣਾ ਹੈ ਕਿ ਇਕ ਸਤੰਬਰ 2020 ਤੋਂ ਸਾਰੀਆਂ ਮੀਡੀਅਮ ਅਤੇ ਵੱਡੀਆਂ ਹਾਈਵੇ ਬੱਸਾਂ ਵਿਚ …
Read More »