Breaking News
Home / ਜੀ.ਟੀ.ਏ. ਨਿਊਜ਼ (page 153)

ਜੀ.ਟੀ.ਏ. ਨਿਊਜ਼

ਪੂਰੀ ਦੁਨੀਆ ਤੋਂ ਦੁੱਗਣੀ ਰਫਤਾਰ ਨਾਲ ਵੱਧ ਰਿਹੈ ਕੈਨੇਡਾ ਦਾ ਤਾਪਮਾਨ

ਓਟਾਵਾ/ਬਿਊਰੋ ਨਿਊਜ਼ : ਕੈਨੇਡੀਅਨ ਸਰਕਾਰ ਦੇ ਵਾਤਾਵਰਨ ਅਤੇ ਮੌਸਮ ਵਿਭਾਗ ਵੱਲੋਂ ਇਕ ਨਵੀਂ ਰਿਪੋਰਟ ਜਾਰੀ ਕੀਤੀ ਹੈ ਜਿਸ ਅਨੁਸਾਰ ਗਲੋਬਲ ਵਾਰਮਿੰਗ ਗੈਰ-ਅਨੁਪਾਤਕ ਤੌਰ ‘ਤੇ ਕੈਨੇਡਾ ਨੂੰ ਪ੍ਰਭਾਵਤ ਕਰ ਰਹੀ ਹੈ ਤੇ ਕੈਨੇਡਾ ਗਲੋਬਲ ਔਸਤ ਵਿੱਚ ਤਕਰੀਬਨ ਤਿੰਨ ਮੌਕਿਆਂ ਤੇ ਦੁਨੀਆ ਤੋਂ ਦੁੱਗਣੀ ਰਫ਼ਤਾਰ ਨਾਲ ਖਰਾਬ ਹਾਲਾਤ ਦਾ ਸਾਹਮਣਾ ਕਰ ਰਿਹਾ …

Read More »

ਓਨਟਾਰੀਓ ਸਰਕਾਰ ਵੱਲੋਂ ‘ਓਵਰਡੋਜ਼ ਰੋਕਥਾਮ ਸਾਈਟਾਂ’ ਬੰਦ ਕਰਨਾ ਗਲਤ : ਹਾਰਵਰਥ

ਡਗ ਫੋਰਡ ਨੇ ਇਸ ਨੂੰ ਦੱਸਿਆ ਘਿਨਾਉਣੀ ਹਰਕਤ ਬਰੈਂਪਟਨ/ਪਰਵਾਸੀ ਬਿਊਰੋ ਐੱਨਡੀਪੀ ਆਗੂ ਆਂਦਰੇ ਹੋਰਵਥ ਨੇ ਉਨਟਾਰੀਓ ਸਰਕਾਰ ਵੱਲੋਂ ਕਈ ‘ਓਵਰਡੋਜ਼-ਰੋਕਥਾਮ ਸਾਈਟਾਂ’ ਬੰਦ ਕਰਨ ਦੇ ਫੈਸਲੇ ਦੀ ਆਲੋਚਨਾ ਕਰਦਿਆਂ ਉਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਦੇ ਭਰਾ ਰੌਬ ਫੋਰਡ ਦੀ ਨਸ਼ਿਆਂ ਦੀ ਲਤ ਦਾ ਜ਼ਿਕਰ ਕੀਤਾ ਸੀ। ਡਗ ਫੋਰਡ ਨੇ ਇਸ ਨੂੰ …

Read More »

ਡ੍ਰੈਸ ਕੋਰਡ ਦਾ ਪਾਲਣ ਨਾ ਕਰਨ ‘ਤੇ ਲੋਕ ਬੁਲਾ ਸਕਦੇ ਹਨ ਪੁਲਿਸ : ਗੇਨੇਵੀਵ ਗੁਲਲਿਬਾਲਟ

ਕਿਊਬੈਕ/ਬਿਊਰੋ ਨਿਊਜ਼ : ਕਿਊਬੈਕ ਦੇ ਡਿਪਟੀ ਪ੍ਰੀਮੀਅਰ ਦਾ ਕਹਿਣਾ ਹੈ ਕਿ ਸਕੂਲ ਬੋਰਡ ਵਿਚ ਡ੍ਰੈਸ ਕੋਰਡ ਦਾ ਪਾਲਣ ਨਾ ਹੋਣ ‘ਤੇ ਲੋਕ ਪੁਲਿਸ ਨੂੰ ਵੀ ਬੁਲਾ ਸਕਦੇ ਹਨ। ਜ਼ਿਕਰਯੋਗ ਹੈ ਕਿ ਸਰਕਾਰ ਇਸ ਬਿੱਲ ‘ਤੇ ਮਈ ਮਹੀਨੇ ਚਰਚਾ ਕਰੇਗੀ ਅਤੇ ਇਸ ਨੂੰ 15 ਜੂਨ ਤੱਕ ਪਾਸ ਕਰਵਾ ਕੇ ਕਾਨੂੰਨ ਬਣਾਏ …

Read More »

ਨੈਨੀਜ਼ ਨੂੰ ਓਪਨ ਵਰਕ ਪਰਮਿਟ ਦਾ ਤੋਹਫ਼ਾ

ਫੈਡਰਲ ਸਰਕਾਰ ਦਾ ਵੱਡਾ ਫੈਸਲਾ ਪੀ ਆਰ ਦੀ ਅਰਜ਼ੀ ਲਾਉਣ ਵੇਲੇ ਨੈਨੀਜ਼ ਓਪਨ ਵਰਕ ਪਰਮਿਟ ਦੀ ਦੇ ਸਕਦੇ ਹਨ ਦਰਖਾਸਤ ਟੋਰਾਂਟੋ/ਬਿਊਰੋ ਨਿਊਜ਼ ਕੈਨੇਡਾ ਸਰਕਾਰ ਨੇ ਕੇਅਰਗਿਵਰਜ਼ ਭਾਵ ਨੈਨੀਜ਼ ਨੂੰ ਓਪਨ ਵਰਕ ਪਰਮਿਟ ਦੇਣ ਦਾ ਐਲਾਨ ਕੀਤਾ ਹੈ। ਓਪਨ ਵਰਕ ਪਰਮਿਟ ਸਿਰਫ ਉਨ੍ਹਾਂ ਉਮੀਦਵਾਰਾਂ ਨੂੰ ਮਿਲੇਗਾ, ਜੋ ਲੰਘੀ 4 ਮਾਰਚ ਨੂੰ …

Read More »

ਪਹਿਲੇ ਵਿਸ਼ਵ ਯੁੱਧ ਦੇ ਸ਼ਹੀਦ ਫੌਜੀ ਬੁੱਕਮ ਸਿੰਘ ਤੇ ਸੰਘਰਸ਼ ਦੀ ਪ੍ਰਤੀਕ ਬਣੀ ਮਲਾਲਾ ਦੇ ਨਾਂ ‘ਤੇ ਬਰੈਂਪਟਨ ‘ਚ ਖੁੱਲ੍ਹੇਗਾ ਸਕੂਲ

ਕੈਲਗਰੀ : ਪਹਿਲੇ ਵਿਸ਼ਵ ਯੁੱਧ ਦੌਰਾਨ ਸ਼ਹੀਦ ਹੋਣ ਵਾਲੇ ਕੈਨੇਡੀਅਨ ਫ਼ੌਜੀ ਬੁੱਕਮ ਸਿੰਘ ਤੇ ਯੂਸਫ ਮਲਾਲਾ ਦੇ ਨਾਂ ‘ਤੇ ਬਰੈਂਪਟਨ ਵਿਚ ਦੋ ਪਬਲਿਕ ਐਲੀਮੈਂਟਰੀ ਸਕੂਲ ਖੁੱਲ੍ਹਣਗੇ। 1916 ਵਿਚ ਬੁੱਕਣ ਸਿੰਘ ਨੇ ਕੈਨੇਡਾ ਦੀ ਫ਼ੌਜ ‘ਚ ਦੋ ਜੰਗਾਂ ਵਿਚ ਹਿੱਸਾ ਲਿਆ ਤੇ ਬਾਅਦ ‘ਚ ਟੀਬੀ ਦੀ ਬਿਮਾਰੀ ਕਾਰਨ ਇਲਾਜ ਦੌਰਾਨ ਉਨ੍ਹਾਂ …

Read More »

ਪੀਲ ਰੀਜ਼ਨਲ ਪੁਲਿਸ ਨੇ ਫੜੀ ਨਸ਼ੇ ਤੇ ਅਸਲੇ ਦੀ ਵੱਡੀ ਖੇਪ

ਪੀਲ ਰੀਜ਼ਨ/ ਬਿਊਰੋ ਨਿਊਜ਼ : ਦਰਜਨਾਂ ਪੁਲਿਸ ਅਧਿਕਾਰੀਆਂ ਦੀ ਸਖ਼ਤ ਮਿਹਨਤ ਦੇ ਨਤੀਜੇ ਵਜੋਂ ਪੀਲ ਰੀਜ਼ਨਲ ਪੁਲਿਸ ਨੇ ਹੁਣ ਤੱਕ ਦੀ ਸਭ ਤੋਂ ਵੱਡੀ ਬਰਾਮਦਗੀ ਕੀਤੀ ਹੈ। ਜਨਵਰੀ 2019 ‘ਚ ਵਾਈਸ, ਨਾਰਕੋਟਿਕਸ ਅਤੇ ਸਟਰੀਟ ਲੈਵਲ ਆਰਗੇਨਾਈਜ਼ਡ ਕਰਾਈਮ ਬਿਊਰੋ ਦੇ ਜਾਂਚਕਾਰਾਂ ਨੇ ਪੀਲ ਅਤੇ ਆਸਪਾਸ ਦੇ ਖੇਤਰਾਂ ‘ਚ ਨਸ਼ੀਲੇ ਪਦਾਰਥਾਂ ਦੀ …

Read More »

ਬਰੈਂਪਟਨ ਦੇ ਬਜਟ ਵਿਚ ਪ੍ਰਾਪਰਟੀ ਟੈਕਸ ‘ਤੇ ਕੋਈ ਵਾਧਾ ਨਹੀਂ

ਬਰੈਂਪਟਨ : ਬਰੈਂਪਟਨ ਸਿਟੀ ਹਾਲ ਦੀ ਬਜਟ ਕਮੇਟੀ ਨੇ ਸਰਬਸੰਮਤੀ ਨਾਲ ਬਜਟ ਨੂੰ ਪਾਸ ਕਰ ਦਿੱਤਾ ਅਤੇ ਟੈਕਸ ਵਿਚ ਜ਼ੀਰੋ ਫੀਸਦੀ ਦਾ ਵਾਧਾ ਰਿਹਾ। ਪ੍ਰਾਪਰਟੀ ਟੈਕਸ ਵਿਚ ਵੀ ਜ਼ੀਰੋ ਫੀਸਦੀ ਯਾਨੀ ਕੋਈ ਵਾਧਾ ਨਹੀਂ ਕੀਤਾ ਗਿਆ। ਕਾਊਂਸਲਰਾਂ ਦਾ ਕਹਿਣਾ ਹੈ ਕਿ ਪਿਛਲੇ 20 ਸਾਲਾਂ ਵਿਚ ਪਹਿਲੀ ਵਾਰ ਹੈ ਕਿ ਸਿਟੀ …

Read More »

ਰਫਿਊਜੀ ਹੈਲਥ ਪ੍ਰੋਗਰਾਮ ਲਈ ਫੈਡਰਲ ਸਰਕਾਰ ਗੰਭੀਰ

ਸਮਾਜ ਦੇ ਹਰ ਕਮਜ਼ੋਰ ਵਿਅਕਤੀ ਤੱਕ ਮੁੱਢਲੀ ਸਿਹਤ ਸੰਭਾਲ ਪਹੁੰਚਾਉਣ ਦਾ ਟੀਚਾ : ਅਹਿਮਦ ਹੁਸੈਨ ਓਟਵਾ/ਬਿਊਰੋ ਨਿਊਜ਼ : ਕੈਨੇਡਾ ਦੇ ਰਫਿਊਜੀ ਹੈਲਥ ਪ੍ਰੋਗਰਾਮ ਨੂੰ 283 ਮਿਲੀਅਨ ਡਾਲਰ ਦਾ ਹੁਲਾਰਾ ਮਿਲਣ ਜਾ ਰਿਹਾ ਹੈ। ਇਮੀਗ੍ਰੇਸ਼ਨ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਫੰਡਾਂ ਵਿੱਚ ਵਾਧੇ ਦੀ ਲੋੜ ਇਸ ਲਈ ਵੀ ਹੈ ਕਿਉਂਕਿ …

Read More »

16 ਹਾਕੀ ਖਿਡਾਰੀਆਂ ਦੀ ਮੌਤ ਦੇ ਮਾਮਲੇ ‘ਚ ਦੋਸ਼ੀ ਪੰਜਾਬੀ ਡਰਾਈਵਰ ਨੂੰ 8 ਸਾਲ ਦੀ ਸਜ਼ਾ

ਓਨਟਾਰੀਓ : 6 ਅਪ੍ਰੈਲ 2018 ਨੂੰ ਹਾਈਵੇ 355 ਨਿਪਾਵਿਨ ਨੇੜੇ ਵਾਪਰੇ ਭਿਆਨਕ ਹਾਦਸੇ ‘ਚ ਅਦਾਲਤ ਵੱਲੋਂ ਪੰਜਾਬੀ ਟਰੱਕ ਡਰਾਈਵਰ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਮੈਲਫੋਰਟ ਸੂਬਾਈ ਅਦਾਲਤ ਨੇ ਪੰਜਾਬੀ ਟਰੱਕ ਡਰਾਈਵਰ ਨੂੰ 8 ਸਾਲ ਦੀ ਸਜ਼ਾ ਸੁਣਾਈ ਹੈ। ਜਸਕੀਰਤ ਸਿੰਘ ਸਿੱਧੂ (30) ਜਿਹੜਾ ਕਿ ਪੰਜਾਬੀ ਟਰੱਕ ਡਰਾਈਵਰ ਹੈ, 6 …

Read More »

ਫੈਡਰਲ ਸਰਕਾਰ-ਆਖਰੀ ਬਜਟ-ਘਾਟਾ ਬਰਕਰਾਰ

ਵਿੱਤ ਮੰਤਰੀ ਬਿਲ ਮੌਰਨਿਊ ਵੱਲੋਂ 14.9 ਅਰਬ ਡਾਲਰ ਦਾ ਬਜਟ ਪੇਸ਼, ਘਾਟਾ 19.8 ਅਰਬ ਡਾਲਰ ਦੱਸਿਆ ਓਟਵਾ/ਬਿਊਰੋ ਨਿਊਜ਼ : ਫੈਡਰਲ ਲਿਬਰਲ ਸਰਕਾਰ ਦੇ ਮੌਜੂਦਾ ਕਾਰਜਕਾਲ ਦਾ ਆਖ਼ਰੀ ਬਜਟ ਪੇਸ਼ ਕਰ ਦਿੱਤਾ ਗਿਆ ਹੈ। ਸੰਸਦ ਵਿਚ ਫੈਡਰਲ ਵਿੱਤ ਮੰਤਰੀ ਬਿਲ ਮੌਰਨਿਊ ਨੇ 14.9 ਅਰਬ ਡਾਲਰ ਦੇ ਘਾਟੇ ਵਾਲਾ ਬਜਟ ਪੇਸ਼ ਕਰਦਿਆਂ …

Read More »