ਟੋਰਾਂਟੋ/ਸਤਪਾਲ ਸਿੰਘ ਜੌਹਲ ਕੈਨੇਡਾ ‘ਚ ਦੁਨੀਆ ਭਰ ਦੇ ਦੇਸ਼ਾਂ ਤੋਂ ਲੋਕ ਲਗਾਤਾਰਤਾ ਨਾਲ ਪੁੱਜਦੇ ਰਹਿੰਦੇ ਹਨ ਅਤੇ ਉਹ ਆਪਣੇ ਦੇਸ਼ਾਂ ਤੋਂ ਮਨਪਸੰਦ ਦੀਆਂ ਵਸਤਾਂ ਨਾਲ ਲੈ ਕੇ ਜਾਂਦੇ ਹਨ ਜਿਸ ‘ਚ ਮਸਾਲੇ, ਦੇਸੀ ਦਵਾਈਆਂ, ਮਠਿਆਈਆਂ ਅਤੇ ਰੋਜ਼ਾਨਾ ਜੀਵਨ ‘ਚ ਵਰਤੋਂ ਦੀਆਂ ਹੋਰ ਅਨੇਕ ਪ੍ਰਕਾਰ ਦੀਆਂ ਵਸਤਾਂ ਹੋ ਸਕਦੀਆਂ ਹਨ। ਪਿਛਲੇ …
Read More »ਕੈਨੇਡਾ ਦਾ ਭਵਿੱਖ ਇਮੀਗ੍ਰੇਸ਼ਨ ‘ਤੇ ਨਿਰਭਰ : ਮੰਤਰੀ
3 ਸਾਲਾਂ ‘ਚ 10 ਲੱਖ ਵਿਦੇਸ਼ੀਆਂ ਨੂੰ ਮਿਲੇਗਾ ਮੌਕਾ ਟੋਰਾਂਟੋ/ਸਤਪਾਲ ਸਿੰਘ ਜੌਹਲ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਂਡੀਚੀਨੋ ਨੇ ਕਿਹਾ ਹੈ ਕਿ ਦੇਸ਼ ਦਾ ਭਵਿੱਖ ਇਮੀਗ੍ਰੇਸ਼ਨ ਉਪਰ ਨਿਰਭਰ ਹੈ, ਕਿਉਂਕਿ ਕੈਨੇਡਾ ਵਿਚ ਬਜ਼ੁਰਗ ਵੱਧ ਰਹੇ ਹਨ, ਪਰ ਉਨ੍ਹਾਂ ਦੇ ਬੱਚੇ ਘੱਟ ਹਨ। ਮੌਜੂਦਾ ਦੌਰ ਵਿਚ ਕੈਨੇਡਾ ਦੀ ਆਬਾਦੀ ਦਾ 80 …
Read More »ਕੈਨੇਡਾ ਦੀ ਹਵਾਈ ਸੈਨਾ ਤੇ ਪੁਲਿਸ ਨੇ ਜਾਰੀ ਕੀਤੇ ਸਿੱਕੇ
ਐਬਟਸਫੋਰਡ : ਕੈਨੇਡਾ ਦੀ ਹਵਾਈ ਸੈਨਾ ਤੇ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਨੇ ਸੋਨੇ ਤੇ ਚਾਂਦੀ ਦਾ ਸਿੱਕਾ ਜਾਰੀ ਕੀਤਾ ਹੈ। ਕੈਨੇਡੀਅਨ ਹਵਾਈ ਸੈਨਾ ਵਲੋਂ ਦੂਸਰੇ ਵਿਸ਼ਵ ਯੁੱਧ ਦੀ ਜਿੱਤ ਦੀ 75ਵੀਂ ਵਰ੍ਹੇਗੰਢ ਮੌਕੇ 24 ਕੈਰੇਟ ਸੋਨੇ ਦਾ ਸਿੱਕਾ ਜਾਰੀ ਕੀਤਾ ਗਿਆ। ਜਿਸ ਉੱਪਰ ਹਵਾਈ ਸੈਨਾ ਦੇ ਜਵਾਨ ਤੇ ਜਹਾਜ਼ ਦੀ …
Read More »ਚੀਨ ਨੂੰ ਹਵਾਈ ਉਡਾਣਾਂ ਬੰਦ
10 ਅਪ੍ਰੈਲ ਤੱਕ ਚੀਨ ਜਾਣ ਵਾਲੀਆਂ ਸਾਰੀਆਂ ਉਡਾਣਾਂ ਏਅਰ ਕੈਨੇਡਾ ਨੇ ਕੀਤੀਆਂ ਰੱਦ ਟੋਰਾਂਟੋ/ਬਿਊਰੋ ਨਿਊਜ਼ : ਏਅਰ ਕੈਨੇਡਾ ਨੇ 10 ਅਪ੍ਰੈਲ ਤੱਕ ਚੀਨ ਜਾਣ ਵਾਲੀਆਂ ਆਪਣੀਆਂ ਸਾਰੀਆਂ ਉਡਾਣਾਂ ਨੂੰ ਰੱਦ ਕਰ ਦਿੱਤਾ ਹੈ। ਏਅਰ ਕੈਨੇਡਾ ਨੇ ਇਹ ਫੈਸਲਾ ਚੀਨ ਵਿਚ ਫੈਲੇ ਕੋਰੋਨਾ ਵਾਇਰਸ ਦੇ ਕਾਰਨ ਲਿਆ। ਇਸ ਤੋਂ ਇੱਕ ਮਹੀਨੇ …
Read More »ਕੈਨੇਡਾ ਮੂਲਵਾਸੀਆਂ ਵੱਲੋਂ ਰੇਲਵੇ ਲਾਈਨਾਂ ‘ਤੇ ਧਰਨੇ
ਟੋਰਾਂਟੋ/ਸਤਪਾਲ ਸਿੰਘ ਜੌਹਲ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ‘ਚ ਤੇਲ ਅਤੇ ਗੈਸ ਪਾਈਪ ਲਾਈਨ ਬਣਾਉਣ ਦੇ ਮੁੱਦੇ ‘ਤੇ ਸਰਕਾਰ ਅਤੇ ਮੂਲਵਾਸੀ ਭਾਈਚਾਰਿਆਂ ਵਿਚਕਾਰ ਤਿੰਨ ਕੁ ਹਫ਼ਤੇ ਪਹਿਲਾਂ ਸ਼ੁਰੂ ਹੋਇਆ ਵਿਵਾਦ ਹੋਰ ਤਿੱਖਾ ਹੁੰਦਾ ਜਾ ਰਿਹਾ ਹੈ। ਮੂਲਵਾਸੀ ਭਾਈਚਾਰਿਆਂ ਵਲੋਂ ਦੇਸ਼ ਭਰ ਵਿਚ ਵੱਖ-ਵੱਖ ਥਾਵਾਂ ਉੱਪਰ ਰੇਲ ਲਾਈਨਾਂ, ਸੜਕਾਂ ਅਤੇ ਪੁਲਾਂ …
Read More »ਨੈਨੋਜ਼ ਰਿਸਰਚ ਦਾ ਦਾਅਵਾ
ਪਾਈਪਲਾਈਨ ਵਿਵਾਦ ਤੇ ਆਰਥਿਕ ਮਸਲੇ ਦੇ ਚਲਦਿਆਂ ਕੈਨੇਡੀਅਨਾਂ ਦਾ ਲਿਬਰਲਾਂ ਤੋਂ ਹੋਣ ਲੱਗਾ ਮੋਹ ਭੰਗ ਟੋਰਾਂਟੋ : ਪਾਈਪਲਾਈਨ ਵਿਵਾਦ ਤੇ ਆਰਥਿਕ ਮਸਲਿਆਂ ਦੇ ਚਲਦਿਆਂ ਕੈਨੇਡੀਅਨਾਂ ਦਾ ਲਿਬਰਲਾਂ ਤੋਂ ਮੋਹ ਭੰਗ ਹੋਣ ਲੱਗ ਗਿਆ ਹੈ। ਇਹ ਦਾਅਵਾ ਨੈਨੋਜ਼ ਰਿਸਰਚ ਵੱਲੋਂ ਕਰਵਾਏ ਗਏ ਇੱਕ ਤਾਜ਼ਾ ਸਰਵੇਖਣ ਅਨੁਸਾਰ ਕੀਤਾ ਗਿਆ ਹੈ। ਮੂਲਵਾਸੀਆਂ ਦੇ …
Read More »ਕਾਊਂਸਲੇਟ ਜਨਰਲ ਆਫ ਇੰਡੀਆ ਲਗਾਏਗਾ ਕਾਊਂਸਲਰ ਕੈਂਪ
ਟੋਰਾਂਟੋ : ਕਾਊਂਸਲੇਟ ਜਨਰਲ ਆਫ ਇੰਡੀਆ ਇੰਡੋ-ਕੈਨੇਡੀਅਨ ਅਤੇ ਭਾਰਤੀ ਭਾਈਚਾਰੇ ਦੇ ਮੈਂਬਰਾਂ ਦੀ ਸਹੂਲਤ ਲਈ ਨਿਯਮਤ ਤੌਰ ‘ਤੇ ਕਾਊਂਸਲਰ ਕੈਂਪਸ ਦਾ ਆਯੋਜਨ ਕਰੇਗਾ। ਇਹ ਕੈਂਪ ਕਾਊਂਸਲ ਦੇ ਦਾਇਰੇ ਵਿਚ ਆਉਣ ਵਾਲੇ ਲੋਕਾਂ ਲਈ ਆਯੋਜਿਤ ਕੀਤੇ ਜਾਣਗੇ ਅਤੇ ਇਨ੍ਹਾਂ ਨੂੰ ਜੀਟੀਏ ਅਤੇ ਨੇੜਲੀਆਂ ਲੋਕੇਸ਼ਨਾਂ ‘ਤੇ ਹਰ ਮਹੀਨੇ ਆਯੋਜਿਤ ਕੀਤਾ ਜਾਵੇਗਾ। ਇਸ …
Read More »ਬਰੈਂਪਟਨ ਵਿੱਚ ਦੂਸਰੇ ਸਾਲ ਵੀ ਪ੍ਰਾਪਰਟੀ ਟੈਕਸ ਵਿੱਚ ਵਾਧਾ ਨਹੀਂ
ਮੇਅਰ ਪੈਟਰਿਕ ਬਰਾਊਨ ਨੇ ‘ਪਰਵਾਸੀ ਰੇਡੀਓ’ ਉਤੇ ਦਿੱਤੀ ਖਾਸ ਜਾਣਕਾਰੀ ਬਰੈਂਪਟਨ/ਪਰਵਾਸੀ ਬਿਊਰੋ : ਬਰੈਂਪਟਨ ਸਿਟੀ ਕੌਂਸਲ ਨੇ ਆਪਣੇ ਅਗਲੇ ਬਜਟ ਵਿੱਚ ਪ੍ਰਾਪਰਟੀ ਟੈਕਸ ਵਿੱਚ ਕੋਈ ਵਾਧਾ ਨਾ ਕਰਨ ਦਾ ਫੈਸਲਾ ਕੀਤਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਵੀ ਨਵੀਂ ਬਣੀ ਕੌਂਸਲ ਨੇ ਆਪਣੇ ਪਹਿਲੇ ਬਜਟ ਵਿੱਚ ਪ੍ਰਾਪਰਟੀ ਟੈਕਸ ਨੂੰ ਨਹੀਂ …
Read More »ਟਰੂਡੋ ਸਰਕਾਰ ਤੇ ਆਦੀਵਾਸੀਆਂ ਵਿਚਾਲੇ ਵਧੀ ਤਣਾ-ਤਣੀ
ਗੈਸ ਪਾਈਪ ਲਾਈਨ ਦੇ ਮੁੱਦੇ ‘ਤੇ ਬ੍ਰਿਟਿਸ਼ ਕੋਲੰਬੀਆ ਤੋਂ ਸ਼ੁਰੂ ਹੋਇਆ ਵਿਰੋਧ ਟੋਰਾਂਟੋ, ਓਟਵਾ ਵੀ ਪਹੁੰਚਿਆ, ਆਦੀਵਾਸੀਆਂ ਨੇ ਰੇਲ ਤੇ ਸੜਕ ਮਾਰਗ ਜਾਮ ਕਰਨੇ ਕੀਤੇ ਸ਼ੁਰੂ ਟੋਰਾਂਟੋ/ਸਤਪਾਲ ਸਿੰਘ ਜੌਹਲ ਕੈਨੇਡਾ ‘ਚ ਇਨ੍ਹੀਂ ਦਿਨੀਂ ਸਰਕਾਰ ਅਤੇ ਆਦੀਵਾਸੀ (ਇੰਡਿਜਨਸ) ਵਸੋਂ ਦੇ ਕਬੀਲੇ ਟਕਰਾਓ ਦੀ ਸਥਿਤੀ ‘ਚ ਹਨ। ਬ੍ਰਿਟਿਸ਼ ਕੋਲੰਬੀਆ ‘ਚ ਕੈਨੇਡਾ ਸਰਕਾਰ …
Read More »ਆਮ ਆਦਮੀ ਪਾਰਟੀ ਪੰਜਾਬ ‘ਤੇ ਧਿਆਨ ਕੇਂਦਰਤ ਕਰੇਗੀ
ਬਰੈਂਪਟਨ : ਆਮ ਆਦਮੀ ਪਾਰਟੀ ਅਗਲੇ ਪੰਜ ਸਾਲ ਦਿੱਲੀ ਦੇ ਨਾਲ ਹੀ ਪੰਜਾਬ ‘ਤੇ ਵੀ ਧਿਆਨ ਕੇਂਦਰਿਤ ਕਰੇਗੀ ਅਤੇ ਪਾਰਟੀ ਕੇਡਰ ਨੂੰ ਮਜ਼ਬੂਤ ਬਣਾਉਣ ਨਾਲ ਹੀ ਆਮ ਲੋਕਾਂ ਨੂੰ ਵੀ ਨੇੜੇ ਲਿਆਂਦਾ ਜਾਵੇਗਾ। ਆਮ ਆਦਮੀ ਪਾਰਟੀ ਦੇ ਵਾਲੰਟੀਅਰਾਂ ਨੇ ਦਿੱਲੀ ਦੇ ਉਪ ਮੁੱਖ ਮੰਤਰੀ ਮੁਨੀਸ਼ ਸਿਸੋਦੀਆ ਅਤੇ ਪੰਜਾਬ ਆਪ ਦੇ …
Read More »