ਵੈਨਕੂਵਰ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਇਹ ਸਪੱਸ਼ਟ ਹੈ ਕਿ ਵਿਵਾਦਗ੍ਰਸਤ ਐਰਾਈਵਕੈਨ ਐਪ ਬਣਾਉਂਦੇ ਸਮੇਂ ਇਕਰਾਰਨਾਮੇ ਸਬੰਧੀ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਗਈ। ਟਰੂਡੋ ਨੇ ਆਖਿਆ ਕਿ ਇਸ ਐਪ ਨੂੰ ਉਸ ਸਮੇਂ ਤਿਆਰ ਕੀਤਾ ਗਿਆ ਸੀ ਜਦੋਂ ਕੋਵਿਡ-19 ਮਹਾਂਮਾਰੀ ਦੀ ਸ਼ੁਰੂਆਤ ਹੋਈ ਸੀ ਤੇ ਜਦੋਂ …
Read More »ਮੀਜ਼ਲਜ਼ ਦੀ ਸੰਭਾਵੀ ਆਊਟਬ੍ਰੇਕ ਤੋਂ ਹੈਲਥ ਏਜੰਸੀਆਂ ਨੂੰ ਮੂਰ ਨੇ ਕੀਤਾ ਸੁਚੇਤ
ਓਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਦੇ ਚੀਫ ਮੈਡੀਕਲ ਆਫੀਸਰ ਡਾ. ਕੀਰਨ ਮੂਰ ਨੇ ਓਨਟਾਰੀਓ ਹੈਲਥ ਤੇ ਲੋਕਲ ਪਬਲਿਕ ਹੈਲਥ ਏਜੰਸੀਜ਼ ਨੂੰ ਇੱਕ ਮੀਮੋ ਭੇਜ ਕੇ ਗਲੋਬਲ ਪੱਧਰ ਉੱਤੇ ਮੀਜ਼ਲਜ਼ (ਖਸਰੇ) ਦੇ ਵੱਧ ਰਹੇ ਮਾਮਲਿਆਂ ਤੋਂ ਆਗਾਹ ਕੀਤਾ ਹੈ। ਭੇਜੇ ਗਏ ਇਸ ਮੀਮੋ ਵਿੱਚ ਮੂਰ ਨੇ ਏਜੰਸੀਆਂ ਨੂੰ ਚੇਤਾਵਨੀ ਦਿੱਤੀ ਕਿ ਉਹ …
Read More »ਕੈਨੇਡਾ ਵਿਚ ਵੱਧ ਕੰਮ ਦੀ ਆਗਿਆ ਮਿਲਣ ਨਾਲ ਵਿਦਿਆਰਥੀਆਂ ਦਾ ਧਿਆਨ ਪੜ੍ਹਾਈ ਤੋਂ ਭਟਕੇਗਾ
ਓਟਵਾ/ਬਿਊਰੋ ਨਿਊਜ਼ : 2022 ਵਿੱਚ ਪਬਲਿਕ ਸਰਵੈਂਟਸ ਨੇ ਫੈਡਰਲ ਸਰਕਾਰ ਨੂੰ ਇਹ ਚੇਤਾਵਨੀ ਦਿੱਤੀ ਸੀ ਕਿ ਇੰਟਰਨੈਸ਼ਨਲ ਵਿਦਿਆਰਥੀਆਂ ਨੂੰ 20 ਘੰਟੇ ਤੋਂ ਵੱਧ ਕੰਮ ਕਰਨ ਦੀ ਇਜਾਜ਼ਤ ਦੇਣ ਨਾਲ ਉਨ੍ਹਾਂ ਦਾ ਧਿਆਨ ਪੜ੍ਹਾਈ ਤੋਂ ਭਟਕੇਗਾ ਤੇ ਇਸ ਨਾਲ ਟੈਂਪਰੇਰੀ ਫੌਰਨ ਵਰਕਰ ਪ੍ਰੋਗਰਾਮ ਦਾ ਮੰਤਵ ਵੀ ਕਮਜ਼ੋਰ ਪੈ ਜਾਵੇਗਾ। ਇਸ ਸਬੰਧ …
Read More »ਕਾਰਬਨ ਟੈਕਸ ਛੋਟ ਨੂੰ ਰੀਬ੍ਰੈਂਡ ਕਰ ਰਹੀ ਹੈ ਫੈਡਰਲ ਸਰਕਾਰ
ਓਟਵਾ/ਬਿਊਰੋ ਨਿਊਜ਼ : ਫੈਡਰਲ ਸਰਕਾਰ ਵੱਲੋਂ ਕਾਰਬਨ ਟੈਕਸ ਛੋਟ ਨੂੰ ਰੀਬ੍ਰੈਂਡ ਕੀਤਾ ਜਾ ਰਿਹਾ ਹੈ। ਇਸ ਨੂੰ ਪਹਿਲਾਂ ਕਲਾਈਮੇਟ ਐਕਸ਼ਨ ਇੰਸੈਂਟਿਵ ਪੇਅਮੈਂਟ ਵਜੋਂ ਜਾਣਿਆ ਜਾਂਦਾ ਸੀ ਤੇ ਹੁਣ ਲਿਬਰਲ ਇਸ ਨੂੰ ਕੈਨੇਡਾ ਕਾਰਬਨ ਰੀਬੇਟ ਦਾ ਨਾਂ ਦੇ ਰਹੇ ਹਨ। ਨਾਂ ਵਿੱਚ ਆਈ ਇਸ ਤਬਦੀਲੀ ਬਾਰੇ ਸੱਭ ਤੋਂ ਪਹਿਲਾਂ ਜਾਣਕਾਰੀ ਫਾਇਨਾਂਸ …
Read More »ਬੈਲੇਵਿੱਲ ਦੇ ਓਵਰਡੋਜ ਸੰਕਟ ਨਾਲ ਨਜਿੱਠਣ ਲਈ ਫੋਰਡ ਨੇ ਫੰਡ ਦੇਣ ਦਾ ਕੀਤਾ ਵਾਅਦਾ
ਓਨਟਾਰੀਓ/ਬਿਊਰੋ ਨਿਊਜ਼ : ਪ੍ਰੀਮੀਅਰ ਡੱਗ ਫੋਰਡ ਨੇ ਆਖਿਆ ਕਿ ਓਵਰਡੋਜ਼ ਸੰਕਟ ਨਾਲ ਜੂਝ ਰਹੇ ਓਨਟਾਰੀਓ ਦੇ ਪੂਰਬੀ ਸ਼ਹਿਰ ਨੂੰ ਜਲਦ ਹੀ ਪ੍ਰੋਵਿੰਸ ਤੋਂ ਫੰਡਿੰਗ ਹਾਸਲ ਹੋਵੇਗੀ। ਉਨ੍ਹਾਂ ਕਮਿਊਨਿਟੀ ਲਈ ਕੋਈ ਠੋਸ ਹੱਲ ਕੱਢਣ ਦਾ ਵਾਅਦਾ ਵੀ ਕੀਤਾ। ਫੋਰਡ ਨੇ ਆਖਿਆ ਕਿ ਉਹ ਬੈਲੇਵਿੱਲ ਦੇ ਮੇਅਰ ਨੀਲ ਐਲਿਸ ਨਾਲ ਬੈਠ ਕੇ …
Read More »ਓਸਲਰ ਫਾਊਂਡੇਸਨ ਦੇ ਸਕੀ ਡੇਅ ਮੌਕੇ ਇੱਕਠੇ ਹੋਏ ਇਕ ਮਿਲੀਅਨ ਡਾਲਰ
ਬਰੈਂਪਟਨ/ਬਿਊਰੋ ਨਿਊਜ਼ : ਵਿਲੀਅਮ ਓਸਲਰ ਹੈਲਥ ਸਿਸਟਮ ਫਾਊਂਡੇਸਨ(ਓਸਲਰ ਫਾਊਂਡੇਸਨ) ਦੇ 15ਵੇਂ ਸਾਲਾਨਾ ਸਕੀ ਡੇਅ ਮੌਕੇ ਇੱਕ ਮਿਲੀਅਨ ਡਾਲਰ ਦੀ ਰਕਮ ਇੱਕਠੀ ਹੋਈ। ਇਸ ਈਵੈਂਟ ਵਿੱਚ 240 ਸਕੀਅਰਜ ਤੇ ਸਨੋਅਬੋਰਡਰਜ ਨੇ ਹਿੱਸਾ ਲਿਆ ਤੇ ਓਸਲਰ ਦੇ ਹਸਪਤਾਲਾਂ-ਬਰੈਂਪਟਨ ਸਿਵਿਕ ਹਸਪਤਾਲ, ਇਟੋਬੀਕੋ ਜਨਰਲ ਹਸਪਤਾਲ ਤੇ ਪੀਲ ਮੈਮੋਰੀਅਲ ਸੈਂਟਰ ਫੌਰ ਇੰਟੇਗ੍ਰੇਟਿਡ ਹੈਲਥ ਐਂਡ ਵੈੱਲਨੈੱਸ …
Read More »ਜਬਰਨ ਵਸੂਲੀ ਦੇ ਮਾਮਲੇ ਵਿੱਚ 5 ਪੰਜਾਬੀ ਵਿਅਕਤੀਆਂ ਨੂੰ ਕੀਤਾ ਗਿਆ ਚਾਰਜ
ਓਨਟਾਰੀਓ/ਬਿਊਰੋ ਨਿਊਜ਼ : ਜੀਟੀਏ ਭਰ ਵਿੱਚ ਸੰਪਤੀ ਨੂੰ ਨੁਕਸਾਨ ਪਹੁੰਚਾਉਣ, ਧਮਕੀਆਂ ਦੇਣ ਤੇ ਹਥਿਆਰਾਂ ਨਾਲ ਸਬੰਧਤ ਜੁਰਮ ਕਰਨ ਵਾਲਿਆਂ ਲਈ ਪੀਲ ਰੀਜਨ ਦੀ ਐਕਸਟੌਰਸਨ ਇਨਵੈਸਟੀਗੇਟਿਵ ਟਾਸਕ ਫੋਰਸ ਵੱਲੋਂ ਪੰਜ ਵਿਅਕਤੀਆਂ ਨੂੰ ਚਾਰਜ ਕੀਤਾ ਗਿਆ ਹੈ। ਪੀਲ ਪੁਲਿਸ ਨੇ ਦੱਸਿਆ ਕਿ ਦਸੰਬਰ 2023 ਤੇ ਜਨਵਰੀ 2024 ਨੂੰ ਕੇਲਡਨ ਦੇ ਬਿਜਨਸ ਮਾਲਕ …
Read More »ਜਗਮੀਤ ਸਿੰਘ ਨੇ ਫਾਰਮਾਕੇਅਰ ਬਿਲ ਪਹਿਲੀ ਮਾਰਚ ਤੱਕ ਲਿਆਉਣ ਸਬੰਧੀ ਟਰੂਡੋ ਨੂੰ ਦਿੱਤਾ ਅਲਟੀਮੇਟਮ
ਓਟਵਾ/ਬਿਊਰੋ ਨਿਊਜ਼ : ਐਨਡੀਪੀ ਆਗੂ ਜਗਮੀਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਇਸ ਬਾਰੇ ਅਲਟੀਮੇਟਮ ਦੇ ਦਿੱਤਾ ਗਿਆ ਹੈ ਕਿ ਜੇ ਪਹਿਲੀ ਮਾਰਚ ਤੱਕ ਫਾਰਮਾਕੇਅਰ ਸਬੰਧੀ ਕੋਈ ਠੋਸ ਬਿੱਲ ਪੇਸ਼ ਨਹੀਂ ਕੀਤਾ ਜਾਂਦਾ ਤਾਂ ਉਨ੍ਹਾਂ ਨਾਲ ਉਨ੍ਹਾਂ ਦੀ ਸਪਲਾਈ ਤੇ ਕੌਨਫੀਡੈਂਸ ਡੀਲ ਖ਼ਤਮ ਹੋ …
Read More »ਕਾਰ ਚੋਰੀਆਂ ਰੋਕਣ ਲਈ ਟਰੂਡੋ ਨੀਤੀਆਂ ਵਿੱਚ ਸੁਧਾਰ ਲਿਆਉਣ : ਪੌਲੀਏਵਰ
ਓਟਵਾ/ਬਿਊਰੋ ਨਿਊਜ਼ : ਕੰਸਰਵੇਟਿਵ ਆਗੂ ਪਿਏਰ ਪੌਲੀਏਵਰ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਮੁਜਰਮਾਂ ਨੂੰ ਫੜ੍ਹਨ ਤੋਂ ਕੁੱਝ ਦੇਰ ਬਾਅਦ ਹੀ ਉਨ੍ਹਾ ਨੂੰ ਰਿਹਾਅ ਕਰਨ ਵਰਗੀਆਂ ਆਪਣੀਆਂ ਨੀਤੀਆਂ ਨੂੰ ਖਤਮ ਕਰਨ। ਅਜਿਹੀਆਂ ਨੀਤੀਆਂ ਕਾਰਨ ਹੀ ਕਾਰ ਚੋਰੀ ਦੇ ਮਾਮਲਿਆਂ ਵਿੱਚ ਕਾਫੀ ਵਾਧਾ ਹੋਇਆ ਹੈ। ਪੌਲੀਏਵਰ …
Read More »ਘੱਟ ਆਮਦਨ ਵਾਲੇ ਰੈਂਟਰਜ ਅਤੇ ਸੈਲਟਰਜ ਦੀ ਫੈਡਰਲ ਸਰਕਾਰ ਕਰੇਗੀ ਮਦਦ : ਫਰੀਲੈਂਡ
ਓਟਵਾ/ਬਿਊਰੋ ਨਿਊਜ਼ : ਘੱਟ ਆਮਦਨ ਵਾਲੇ ਰੈਂਟਰਜ ਤੇ ਸੈਲਟਰਜ ਦੀ ਮਦਦ ਲਈ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਵੱਲੋਂ 200 ਮਿਲੀਅਨ ਡਾਲਰ ਦੇਣ ਦਾ ਐਲਾਨ ਕੀਤਾ ਗਿਆ ਹੈ। ਫਰੀਲੈਂਡ ਨੇ ਆਖਿਆ ਕਿ ਫੈਡਰਲ ਸਰਕਾਰ ਕੈਨੇਡਾ ਹਾਊਸਿੰਗ ਬੈਨੇਫਿਟ ਲਈ 99 ਮਿਲੀਅਨ ਡਾਲਰ ਵਾਧੂ ਦੇਣ ਜਾ ਰਹੀ ਹੈ। ਜਿਸ ਨਾਲ ਪ੍ਰੋਵਿੰਸਾਂ ਤੇ ਟੈਰੇਟਰੀਜ ਦੀ …
Read More »