Breaking News
Home / Mehra Media (page 3816)

Mehra Media

ਓਨਟਾਰੀਓ ਬਜਟ 2016

ਨਵੇਂ ਰੋਜ਼ਗਾਰਾਂ ਦਾ ਖੁੱਲ੍ਹੇਗਾ ਰਾਹ ਸਰਕਾਰ ਦੀ ਅਗਲੇ ਬਜਟ ‘ਚ ਆਰਥਿਕਤਾ ਦੀ ਮਜ਼ਬੂਤੀ, ਨਵੇਂ ਰੁਜ਼ਗਾਰ ਵਧਾਉਣ ਦੀ ਯੋਜਨਾ ਟੋਰਾਂਟੋ/ਬਿਊਰੋ ਨਿਊਜ਼ : ਓਨਟਾਰੀਓ ਸਰਕਾਰ ਨੇ 2016-17 ਵਿਚ ਸੂਬੇ ਦੀ ਆਰਥਿਕਤਾ ਨੂੰ ਮਜਬੂਤ ਬਣਾਉਣ ਲਈ ਵਿਆਪਕ ਕਦਮ ਚੁੱਕਣ ਦੀ ਯੋਜਨਾ ਤਿਆਰ ਕੀਤੀ ਹੈ ਤਾਂ ਜੋ ਨਵੇਂ ਰੁਜ਼ਗਾਰ ਪੈਦਾ ਕਰਕੇ ਸੂਬੇ ਨੂੰ ਆਰਥਿਕ …

Read More »

ਓਨਟਾਰੀਓ ਹਸਪਤਾਲਾਂ ‘ਚ 345 ਮਿਲੀਅਨ ਡਾਲਰ ਦਾ ਨਵਾਂ ਨਿਵੇਸ਼ ਕਰੇਗਾ

ਕਵੀਨਸ ਪਾਰਕ : ਓਨਟਾਰੀਓ ਸਰਕਾਰ ਨੇ 2016 ਦੇ ਬਜਟ ਵਿਚ ਹਸਪਤਾਲਾਂ ਵਿਚ ਸੇਵਾਵਾਂ ਦੇ ਵਿਸਥਾਰ ਵਿਚ 345 ਮਿਲੀਅਨ ਡਾਲਰ ਦਾ ਨਵਾਂ ਨਿਵੇਸ਼ ਕਰਨ ਦੀ ਯੋਜਨਾ ਬਣਾਈ ਹੈ। ਇਸ ਨਾਲ ਸੂਬੇ ਦੇ ਲੋਕਾਂ ਨੂੰ ਹਾਈ ਕੁਆਲਿਟੀ ਹੈਲਥ ਕੇਅਰ ਪ੍ਰਾਪਤ ਹੋ ਸਕੇਗੀ। ਇਸ ਫ਼ੰਡਿੰਗ ਨਾਲ ਸਰਕਾਰ ਹਸਪਤਾਲਾਂ ਵਿਚ ਨਵੀਆਂ ਸਹੂਲਤਾਂ ਨੂੰ ਸ਼ੁਰੂ …

Read More »

ਸੀਨੀਅਰਜ਼ ਲਈ ਸੁਖਾਵਾਂ ਨਹੀਂ ਹੈ ਬਜਟ 2016

ਕਵੀਨਸ ਪਾਰਕ : ਓਨਟਾਰੀਓ ਬਜਟ 2016 ਨੇ ਸਾਬਤ ਕਰ ਦਿੱਤਾ ਹੈ ਕਿ ਲਿਬਰਲਾਂ ਦੇ ਦੌਰ ‘ਚ ਓਨਟਾਰੀਓ ਦੇ ਸੀਨੀਅਰਜ਼ ਲਈ ਜ਼ਿੰਦਗੀ ਕਾਫ਼ੀ ਮੁਸ਼ਕਿਲ ਹੋਵੇਗੀ। ਵਿਰੋਧੀ ਧਿਰ ਦੇ ਨੇਤਾ ਪੈਟ੍ਰਿਕ ਬਰਾਊਨ ਨੇ ਐਕਟਿੰਗ ਪ੍ਰੀਮੀਅਰ ਡੇਬ ਮੈਥਿਊਜ ਕੋਲੋਂ ਪੁੱਛਿਆ ਹੈ ਕਿ ਲਿਬਰਲ ਸਰਕਾਰ ਓਨਟਾਰੀਓ ਡਰੱਗ ਬੈਨੀਫਿੱਟ ਤਹਿਤ ਕਟੌਤੀ ਨੂੰ ਦੋਗੁਣਾ ਕਰ ਰਹੀ …

Read More »

ਫਰਾਡ ਬਿਊਰੋ ਨੇ ਸੀ.ਆਰ.ਏ. ਇਮੀਗ੍ਰੇਸ਼ਨ ਸਕੈਮ ਤੋਂ ਕੀਤਾ ਆਗਾਹ

ਹੁਣ ਆ ਗਿਆ ਟੈਕਸ ਟਾਈਮ ਪੀਲ/ਬਿਊਰੋ ਨਿਊਜ਼ ਮਾਰਚ ਮਹੀਨੇ ਟੈਕਸ ਰਿਟਰਨ ਭਰਨ ਦਾ ਸਮਾਂ ਆ ਗਿਆ ਹੈ ਅਤੇ ਇਸ ਦੇ ਨਾਲ ਹੀ ਜਾਅਲਸਾਜ਼ਾਂ ਦੀ ਵੀ ਸਰਗਰਮੀ ਵੱਧ ਗਈ ਹੈ ਅਤੇ ਪੀਲ ਰੀਜ਼ਨਲ ਪੁਲਿਸ ਨੇ ਫਰਾਡ ਪ੍ਰੀਵੇਂਸ਼ਲ ਮਹੀਨਾ ਵੀ ਸ਼ੁਰੂ ਕਰ ਦਿੱਤਾ ਹੈ। ਜਿਸ ਵਿਚ ਪੀਲ ਪੁਲਿਸ ਦੇ ਜਾਂਚਕਾਰ ਲੋਕਾਂ ਨੂੰ …

Read More »

‘ਆਪ’ ਦੀ ਕਨਵੈਨਸ਼ਨ ਹੁਣ 6 ਮਾਰਚ ਐਤਵਾਰ ਨੂੰ ਹੋਵੇਗੀ

ਬਰੈਂਪਟਨ/ਡਾ.ਝੰਡ : ‘ਆਪ’ ਦੇ ਸੀਨੀਅਰ ਲੀਡਰ ਉੱਘੇ ਵਕੀਲ ਹਰਵਿੰਦਰ ਸਿੰਘ ਫੂਲਕਾ ਜੋ 25 ਫ਼ਰਵਰੀ ਤੋਂ ਕੈਨੇਡਾ ਦੇ ਦੋ ਹਫ਼ਤਿਆਂ ਦੇ ਟੂਰ ‘ਤੇ ਹਨ, ਨੇ 27 ਫ਼ਰਵਰੀ ਨੂੰ ‘ਚਾਂਦਨੀ ਬੈਂਕੁਇਟ ਹਾਲ’ ਵਿੱਚ ‘ਆਪ’ ਦੀ ਕਨਵੈੱਨਸ਼ਨ ਨੂੰ ਸੰਬੋਧਨ ਕਰਨਾ ਸੀ, ਪਰ ਇਸ ਤੋਂ ਦੋ ਦਿਨ ਪਹਿਲਾਂ ਉਨ੍ਹਾਂ ਦੀ ਸਿਹਤ ਅਚਾਨਕ ਵਿਗੜਨ ਕਰਕੇ …

Read More »

ਅਫਗਾਨਿਸਤਾਨ ‘ਚ ਭਾਰਤੀ ਕੌਂਸਲਖਾਨੇ ‘ਤੇ ਹਮਲਾ

ਛੇ ਅੱਤਵਾਦੀਆਂ ਸਮੇਤ 15 ਵਿਅਕਤੀ ਹਲਾਕ; ਸਾਰੇ ਭਾਰਤੀ ਸੁਰੱਖਿਅਤ ਨਵੀਂ ਦਿੱਲੀ/ਬਿਊਰੋ ਨਿਊਜ਼ ਅਫ਼ਗ਼ਾਨਿਸਤਾਨ ਦੇ ਜਲਾਲਾਬਾਦ ਵਿਚਲੇ ਭਾਰਤੀ ਕੌਂਸਲਖਾਨੇ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਅੱਤਵਾਦੀ ਤੇ ਫਿਦਾਈਨ ਹਮਲੇ ਵਿੱਚ ਇਕ ਅਫ਼ਗ਼ਾਨ ਸੁਰੱਖਿਆ ਅਧਿਕਾਰੀ ਸਣੇ ਨੌਂ ਵਿਅਕਤੀ ਮਾਰੇ ਗਏ ਜਦ ਕਿ ਸੁਰੱਖਿਆ ਦਸਤਿਆਂ ਨੇ ਛੇ ਅੱਤਵਾਦੀਆਂ ਨੂੰ ਮਾਰ ਦਿੱਤਾ। ਹਮਲੇ ਵਿੱਚ …

Read More »

ਮੇਰੇ ਦਿਲ ‘ਚ ਭਾਰਤ ਲਈ ਵਿਸ਼ੇਸ਼ ਸਥਾਨ : ਬਾਨ ਕੀ ਮੂਨ

ਨਿਊਯਾਰਕ/ਬਿਊਰੋ ਨਿਊਜ਼ ਸੰਯੁਕਤ ਰਾਸ਼ਟਰ ਦੇ ਮੁੱਖ ਸਕੱਤਰ ਬਾਨ ਕੀ ਮੂਨ ਨੇ ਕਿਹਾ ਕਿ ਭਾਰਤ ਲਈ ਉਨ੍ਹਾਂ ਦੇ ਦਿਲ ਵਿਚ ਵਿਸ਼ੇਸ਼ ਸਥਾਨ ਹੈ। ਉਨ੍ਹਾਂ ਜਾਣ-ਬੁੱਝ ਕੇ ਨਵੀਂ ਦਿੱਲੀ ਤੋਂ ਆਪਣੇ ਰਾਜਨੀਤਿਕ ਜੀਵਨ ਦੀ ਸ਼ੁਰੂਆਤ ਕਰਨ ਦਾ ਰਸਤਾ ਚੁਣਿਆ। ਜਿਥੇ ਉਨ੍ਹਾਂ ਮਹੱਤਵਪੂਰਨ ਤੇ ਦਲੇਰਾਨਾ ਤਾਇਨਾਤੀ ਦੇ ਰੂਪ ਵਿਚ ਦੇਖਿਆ। ਉਨ੍ਹਾਂ ਕਿਹਾ ਕਿ …

Read More »

ਸਿੱਖ ਡਰਾਈਵਰ ‘ਤੇ ਹਮਲਾ ਕਰਨ ਵਾਲੇ ਖ਼ਿਲਾਫ਼ ਨਫ਼ਰਤ ਅਪਰਾਧ ਦਾ ਕੇਸ ਦਰਜ

ਸਿੱਖ ਕੋਲੀਸ਼ਨ ਦੀ ਪਹਿਲਕਦਮੀ ਨਾਲ ਪੁਲਿਸ ਨੇ ਜੋੜੀ ਨਵੀਂ ਧਾਰਾ ਨਿਊਯਾਰਕ/ਬਿਊਰੋ ਨਿਊਜ਼ ਬੀਤੇ ਨਵੰਬਰ ਵਿੱਚ ਸਿੱਖ ਬੱਸ ਡਰਾਈਵਰ ‘ਤੇ ਹਮਲਾ ਕਰਨ ਵਾਲੇ ਇਕ ਵਿਅਕਤੀ ਖ਼ਿਲਾਫ਼ ਲਾਸ ਏਂਜਲਸ ਅਧਿਕਾਰੀਆਂ ਨੇ ਨਫ਼ਰਤ ਦੇ ਅਪਰਾਧ ਦਾ ਕੇਸ ਦਰਜ ਕੀਤਾ ਹੈ। ਹਮਲੇ ਵੇਲੇ ਸਿੱਖ ਨੂੰ ਇਕ ਅੱਤਵਾਦੀ ਤੇ ਆਤਮਘਾਤੀ ਹਮਲਾਵਰ ਵੀ ਕਿਹਾ ਗਿਆ ਸੀ। …

Read More »

ਪਠਾਨਕੋਟ ਹਮਲੇ ਬਾਰੇ ਪਾਕਿ ਟੀਮ ਛੇਤੀ ਭਾਰਤ ਆਵੇਗੀ : ਅਜ਼ੀਜ਼

ਵਸ਼ਿੰਗਟਨ/ਬਿਊਰੋ ਨਿਊਜ਼ : ਇਕ ਪਾਕਿਸਤਾਨੀ ਟੀਮ ਪਠਾਨਕੋਟ ਦਹਿਸ਼ਤਗਰਦੀ ਹਮਲੇ ਦੇ ਸਬੰਧ ਵਿਚ ਕੁਝ ਦਿਨਾਂ ਵਿਚ ਭਾਰਤ ਆਉਣ ਦੀ ਸੰਭਾਵਨਾ ਹੈ, ਇਹ ਜਾਣਕਾਰੀ ਪਾਕਿ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਸਰਤਾਜ ਅਜ਼ੀਜ਼ ਨੇ ਦਿੱਤੀ ਅਤੇ ਆਸ ਪ੍ਰਗਟਾਈ ਕਿ ਜਲਦ ਹੀ ਵਿਦੇਸ਼ ਸਕੱਤਰ ਪੱਧਰ ‘ਤੇ ਗੱਲਬਾਤ ਹੋਣ ਦਾ ਪ੍ਰੋਗਰਾਮ …

Read More »

ਦੁਨੀਆ ‘ਚ ਸਭ ਤੋਂ ਅਮੀਰ ਬਿਲ ਗੇਟਸ, ਮੁਕੇਸ਼ ਅੰਬਾਨੀ 36ਵੇਂ ਨੰਬਰ ‘ਤੇ

ਨਿਊਯਾਰਕ : 75 ਅਰਬ ਡਾਲਰ ਦੀ ਕੁੱਲ ਕਮਾਈ ਨਾਲ ਮਾਈਕਰੋਸਾਫਟ ਦੇ ਸਹਿ-ਸੰਸਥਾਪਕ ਬਿਲ ਗੇਟਸ ਨੇ ਫਿਰ ਤੋਂ ਦੁਨੀਆਂ ਦਾ ਸਭ ਤੋਂ ਅਮੀਰ ਵਿਅਕਤੀ ਹੋਣ ਦਾ ਤਾਜ ਬਰਕਰਾਰ ਰੱਖਿਆ ਹੈ। ਫੋਰਬਸ ਵੱਲੋਂ ਸਾਲ 2016 ਦੇ ਅਰਬਪਤੀਆਂ ਦੀ ਜਾਰੀ ਕੀਤੀ ਗਈ ਸੂਚੀ ਵਿਚ ਕਰੀਬ 1819 ਅਰਬਪਤੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਕੁੱਲ …

Read More »