ਆਗਰਾ/ਬਿਊਰੋ ਨਿਊਜ਼ ਭਾਰਤੀ ਪੁਰਾਤੱਤਵ ਸਰਵੇਖਣ (ਏਐਸਆਈ) ਵਲੋਂ ਤਾਜ ਦੀ ਦਾਖਲਾ ਫੀਸ ਵਿਚ ਵਾਧੇ ਦੇ ਬਾਅਦ ਸੈਰ ਸਪਾਟਾ ਸਨਅਤਕਾਰ ਵਿਰੋਧ ਕਰ ਰਹੇ ਹਨ ਪਰ ਇਹ ਜ਼ਿਆਦਾ ਨਹੀਂ ਹੈ। ਦੁਨੀਆਂ ਦੇ ਸੱਤ ਅਜੂਬਿਆਂ ਵਿਚ ਨੰਬਰ ਵਨ ਇਮਾਰਤ ਦੀ ਦਾਖਲਾ ਫੀਸ ਦੁਨੀਆ ਦੇ ਹੋਰਨਾਂ ਅਜੂਬਿਆਂ ਤੋਂ ਹੁਣ ਵੀ ਸਭ ਤੋਂ ਘੱਟ ਹੈ। ਜਾਰਡਨ …
Read More »ਅਮਰੀਕਾ ‘ਚ ਬਜ਼ੁਰਗ ਸਿੱਖ ‘ਤੇ ਹਮਲਾ ਕਰਨ ਵਾਲੇ ਦੋ ਗ੍ਰਿਫਤਾਰ
ਫ਼ਰੀਜ਼ਨੋ, ਕੈਲੀਫ਼ੋਰਨੀਆ/ ਬਿਊਰੋ ਨਿਊਜ਼ ਇਕ ਸਿੱਖ ਬਜ਼ੁਰਗ ਅਮਰੀਕ ਸਿੰਘ ਬੱਲ ‘ਤੇ ਹਮਲੇ ਦੇ ਮਾਮਲੇ ‘ਚ ਦੋ ਮੁੰਡਿਆਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। 68 ਸਾਲ ਦੇ ਬੱਲ ‘ਤੇ 17 ਅਤੇ 22 ਸਾਲ ਦੇ ਦੋ ਮੁੰਡਿਆਂ ਨੇ ਹਮਲਾ ਕੀਤਾ ਸੀ, ਜਿਨ੍ਹਾਂ ਵਿਚੋਂ ਇਕ ਦਾ ਨਾਮ ਡੇਨੀਅਲ ਵਿਲਸਨ ਜੂਨੀਅਰ ਅਤੇ ਦੂਜਾ ਇਲੇਕਿਸਸ …
Read More »ਭਾਰਤ ਤੇ ਸਾਊਦੀ ਅਰਬ ਵੱਲੋਂ ਦਹਿਸ਼ਤੀ ਢਾਂਚੇ ਦੇ ਸਫ਼ਾਏ ਦਾ ਸਾਂਝਾ ਹੋਕਾ
ਦੋਹਾਂ ਮੁਲਕਾਂ ਵਿਚਕਾਰ ਹੋਏ ਪੰਜ ਸਮਝੌਤੇ, ਮੋਦੀ ਨੂੂੰ ਸਾਊਦੀ ਅਰਬ ਦੇ ਸਰਵਉਚ ਸਨਮਾਨ ਨਾਲ ਨਿਵਾਜਿਆ ਰਿਆਧ/ਬਿਊਰੋ ਨਿਊਜ਼ ਭਾਰਤ ਅਤੇ ਸਾਊਦੀ ਅਰਬ ਨੇ ਅੱਤਵਾਦ ਵਿਰੋਧੀ ਸਹਿਯੋਗ ਨੂੰ ਵਧਾਉਣ ਦਾ ਅਹਿਦ ਲੈਂਦਿਆਂ ਸਾਰੇ ਮੁਲਕਾਂ ਨੂੰ ਆਖਿਆ ਹੈ ਕਿ ਉਹ ਦਹਿਸ਼ਤੀ ਢਾਂਚੇ ਨੂੰ ਖ਼ਤਮ ਕਰਨ ਅਤੇ ਹੋਰ ਮੁਲਕਾਂ ਖ਼ਿਲਾਫ਼ ਅੱਤਵਾਦ ਦੀ ਕੀਤੀ ਜਾ …
Read More »ਓਬਾਮਾ ਵੱਲੋਂ ਭਾਰਤ-ਪਾਕਿ ਨੂੰ ਪਰਮਾਣੂ ਜ਼ਖ਼ੀਰੇ ਘਟਾਉਣ ਦਾ ਸੱਦਾ
ਅਮਰੀਕੀ ਰਾਸ਼ਟਰਪਤੀ ਵਲੋਂ ਉਤਰੀ ਕੋਰੀਆ ‘ਤੇ ਨਜ਼ਰ ਰੱਖਣ ਦੀ ਲੋੜ ‘ਤੇ ਜ਼ੋਰ ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਕਿ ਭਾਰਤ ਤੇ ਪਾਕਿਸਤਾਨ ਨੂੰ ਫ਼ੌਜੀ ਸਿਧਾਂਤ ਵਿਕਸਤ ਕਰਦੇ ਸਮੇਂ ਆਪਣੇ ਪ੍ਰਮਾਣੂ ਜ਼ਖੀਰੇ ਘਟਾਉਣ ਵਿੱਚ ਪ੍ਰਗਤੀ ਲਿਆਉਣ ਤੇ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਉਹ ‘ਲਗਾਤਾਰ ਉਲਟ ਦਿਸ਼ਾ ਨਾ …
Read More »ਬੈਲਜ਼ੀਅਮ ‘ਚ ਸਿੱਖਾਂ ਦਾ ਵਫਦ ਮੋਦੀ ਨੂੰ ਮਿਲਿਆ
ਸਿੱਖਾਂ ਬਾਰੇ ਬਣੀ ਕਾਲੀ ਸੂਚੀ ‘ਤੇ ਮੁੜ ਵਿਚਾਰ ਹੋਵੇ ਲੂਵਨ/ਬਿਊਰੋ ਨਿਊਜ਼ : ਸਿੱਖਾਂ ਬਾਰੇ ਬਣੀ ਕਾਲੀ ਸੂਚੀ ‘ਤੇ ਮੁੜ ਵਿਚਾਰ ਹੋਵੇ ਤਾਂ ਜੋ ਹਰ ਆਮ ਸਿੱਖ ਆਪਣੇ ਦੇਸ਼ ਜਾ ਸਕੇ। ਬੈਲਜੀਅਮ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੌਰੇ ਦੌਰਾਨ ਪੰਜਾਬੀਆਂ ਦੇ ਇੱਕ ਵਫ਼ਦ ਨੇ ਨਰਿੰਦਰ ਮੋਦੀ ਨਾਲ ਮਿਲ ਕੇ ਇਹ …
Read More »ਓਬਾਮਾ ਨੇ ਆਈ ਐਸ ਨੂੰ ਲਲਕਾਰਿਆ
ਵਾਈਟ ਹਾਊਸ ‘ਚ ਦੇਸ਼ ਦੇ ਪ੍ਰਮੁੱਖ ਅਫਸਰਾਂ ਨਾਲ ਕੀਤੀ ਗੱਲਬਾਤ ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਆਖਿਆ ਕਿ ਇਸਲਾਮਿਕ ਸਟੇਟ ਨੂੰ ਖ਼ਤਮ ਕਰਨਾ ਉਨ੍ਹਾਂ ਦਾ ਪ੍ਰਮੁੱਖ ਏਜੰਡਾ ਹੈ। ਵਾਈਟ ਹਾਊਸ ਵਿੱਚ ਦੇਸ਼ ਦੇ ਪ੍ਰਮੁੱਖ ਸੈਨਿਕ ਅਫ਼ਸਰਾਂ ਨਾਲ ਗੱਲਬਾਤ ਕਰਦਿਆਂ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਆਖਿਆ ਕਿ ਆਈ.ਐਸ. …
Read More »ਅਮਰੀਕੀ ਵੀਜ਼ਾ ਜਾਅਲਸਾਜ਼ੀ : ਦਸ ਭਾਰਤੀਆਂ ਸਣੇ 21 ਗ੍ਰਿਫ਼ਤਾਰ
ਸਰਕਾਰ ਨੇ ਫ਼ਰਜ਼ੀ ਯੂਨੀਵਰਸਿਟੀ ਬਣਾ ਕੇ ਕੀਤਾ ਸਟਿੰਗ ਅਪਰੇਸ਼ਨ ਵਾਸ਼ਿੰਗਟਨ : ਅਮਰੀਕਾ ‘ਚ ਵੀਜ਼ਾ ਜਾਅਲਸਾਜ਼ੀ ਬਾਰੇ ਕੀਤੇ ਗਏ ਸਟਿੰਗ ਅਪਰੇਸ਼ਨ ਵਿੱਚ ਦਸ ਭਾਰਤੀ ਅਮਰੀਕੀਆਂ ਸਣੇ 21 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਸਟਿੰਗ ਅਪਰੇਸ਼ਨ ਤਹਿਤ ਵੀਜ਼ਾ ਘਪਲੇ ਦਾ ਪਰਦਾਫ਼ਾਸ਼ ਕਰਨ ਲਈ ਅਮਰੀਕੀ ਪ੍ਰਸ਼ਾਸਨ ਨੇ ਇਕ ਫ਼ਰਜ਼ੀ ਯੂਨੀਵਰਸਿਟੀ ਬਣਾਈ, ਜਿਸ …
Read More »ਪਾਕਿ ‘ਚ ਪੰਜਾਬੀ ਫਿਲਮ ‘ਅੰਬਰਸਰੀਆ’ ਉਤੇ ਪਾਬੰਦੀ
ਕਰਾਚੀ/ਬਿਊਰੋ ਨਿਊਜ਼ ਪਾਕਿਸਤਾਨ ਦੇ ਕੇਂਦਰੀ ਸੈਂਸਰ ਬੋਰਡ ਨੇ ਦਲਜੀਤ ਦੁਸਾਂਝ ਦੀ ਪੰਜਾਬੀ ਫਿਲਮ ‘ਅੰਬਰਸਰੀਆ’ ਉਤੇ ਪਾਬੰਦੀ ਲਾ ਦਿੱਤੀ ਹੈ। ਕਿਹਾ ਗਿਆ ਹੈ ਕਿ ਇਹ ਫਿਲਮ ਭਾਰਤ ਦੀ ਖੁਫੀਆ ਏਜੰਸੀ ‘ਰਾਅ’ ਉਤੇ ਕੇਂਦਰਤ ਹੈ। ਸੈਂਸਰ ਬੋਰਡ ਨੇ ਫਿਲਮ ਵਿਤਰਕਾਂ ਦੀ ਨਜ਼ਰਸਾਨੀ ਅਪੀਲ ਵੀ ਖਾਰਜ ਕਰ ਦਿੱਤੀ ਹੈ। ਸੈਂਸਰ ਬੋਰਡ ਆਫ ਫਿਲਮ …
Read More »ਫਰਾਂਸ ਦੇ ਸ਼ਹਿਰ ਸੇਂਟ ਤ੍ਰੋਪੇ ਵਿਚ ਲੱਗੇਗਾ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ
ਸੇਂਟ ਤ੍ਰੋਪੇ ਦੇ ਡਿਪਟੀ ਮੇਅਰ ਨੇ ਸੋਹਣ ਸਿੰਘ ਠੰਡਲ ਨੂੰ ਦਿੱਤਾ ਸੱਦਾ ਚੰਡੀਗੜ੍ਹ/ਬਿਊਰੋ ਨਿਊਜ਼ : ਫਰਾਂਸ ਦੇ ਸ਼ਹਿਰ ਸੇਂਟ ਤ੍ਰੋਪੇ ਦੇ ਡਿਪਟੀ ਮੇਅਰ ਅਤੇ ਇੰਚਾਰਜ ਸੈਰ ਸਪਾਟਾ ਹੇਨਰੀ ਪ੍ਰੇਵੋਸਤ ਏਲਾਰਡ ਨੇ ਰਾਜ ਦੇ ਸੈਰ ਸਪਾਟਾ ਮੰਤਰੀ ਸੋਹਣ ਸਿੰਘ ਠੰਡਲ ਨਾਲ ਮੁਲਾਕਾਤ ਕੀਤੀ ਅਤੇ ਠੰਡਲ ਨੂੰ ਸਤੰਬਰ ਮਹੀਨੇ ਦੌਰਾਨ ਸੇਂਟ ਤ੍ਰੋਪੇ …
Read More »ਪਹਿਲੀ ਮੁਲਾਕਾਤ ਹੀ ਬਦਲ ਗਈ ਯਾਰਾਨੇ ‘ਚ
ਟਰੂਡੋ ਅਤੇ ਮੋਦੀ ਵਿਚਾਲੇ ਹੋਈ ਮੁਲਾਕਾਤ ‘ਚ ਦੋ-ਪੱਖੀ ਸਬੰਧਾਂ ‘ਤੇ ਚਰਚਾ ਵਾਸ਼ਿੰਗਟਨ/ਬਿਊਰੋ ਨਿਊਜ਼ ਕੈਨੇਡਾ ਅਤੇ ਭਾਰਤ ਦੇ ਮੌਜੂਦਾ ਪ੍ਰਧਾਨ ਮੰਤਰੀਆਂ ਵਿਚਾਲੇ ਹੋਈ ਪਹਿਲੀ ਮੁਲਾਕਾਤ ਹੀ ਪੱਕੇ ਯਾਰਾਨੇ ਵਿਚ ਤਬਦੀਲ ਹੋ ਗਈ। ਵਾਸ਼ਿੰਗਟਨ ਵਿਚ ਕੈਨੇਡਾ ਪ੍ਰਧਾਨ ਮੰਤਰੀ ਨਾਲ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁਲਾਕਾਤ ਕਰਕੇ ਦੋ ਪੱਖੀ ਸਬੰਧਾਂ ‘ਤੇ ਗੰਭੀਰ …
Read More »