Breaking News
Home / Mehra Media (page 3779)

Mehra Media

ਡੋਪ ਟੈਸਟ ਫੇਲ੍ਹ ਹੋਣ ਕਾਰਨ ਸ਼ਾਰਾਪੋਵਾ ਮੁਅੱਤਲ

ਲਾਸ ਏਂਜਲਸ/ਬਿਊਰੋ ਨਿਊਜ਼ ਪੰਜ ਵਾਰ ਦੀ ਗਰੈਂਡ ਸਲੈਮ ਚੈਂਪੀਅਨ ਰੂਸ ਦੀ ਮਾਰੀਆ ਸ਼ਾਰਾਪੋਵਾ ਨੇ ਇਥੇ ਖੁਲਾਸਾ ਕੀਤਾ ਹੈ ਕਿ ਸਾਲ ਦੇ ਪਹਿਲੇ ਗਰੈਂਡ ਸਲੈਮ ਆਸਟਰੇਲੀਅਨ ਓਪਨ ਦੌਰਾਨ ਉਸ ਦਾ ਡੋਪ ਟੈਸਟ ਪਾਜ਼ੇਟਿਵ ਰਿਹਾ ਸੀ। ਉਂਜ ਰੂਸ ਦੀ ਇਸ ਅੱਵਲ ਨੰਬਰ ਟੈਨਿਸ ਖਿਡਾਰਨ ਨੇ ਵਿਸ਼ਵ ਡੋਪਿੰਗ ਨਿਰੋਧਕ ਏਜੰਸੀ ਵੱਲੋਂ ਪਾਬੰਦੀਸ਼ੁਦਾ ਦਵਾਈਆਂ …

Read More »

ਸਰਦਾਰ ਸਿੰਘ ‘ਤੇ ਦੋਸ਼ ਲਾਉਣ ਵਾਲੀ ਲੜਕੀ ਹੋਈ ਪੁਲਿਸ ਅੱਗੇ ਪੇਸ਼

ਲੁਧਿਆਣਾ/ਬਿਊਰੋ ਨਿਊਜ਼ ਪਿਛਲੇ ਮਹੀਨੇ ਭਾਰਤੀ ਹਾਕੀ ਟੀਮ ਦੇ ਕਪਤਾਨ ਸਰਦਾਰ ਸਿੰਘ ‘ਤੇ ਬਲਾਤਕਾਰ ਅਤੇ ਕੁੱਟਮਾਰ ਕਰਨ ਦੇ ਦੋਸ਼ ਲਾਉਣ ਵਾਲੀ ਕੌਮਾਂਤਰੀ ਮਹਿਲਾ ਹਾਕੀ ਖਿਡਾਰਨ ਲੁਧਿਆਣਾ ਪੁਲਿਸ ਵੱਲੋਂ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਦੇ ਸਾਹਮਣੇ ਪੇਸ਼ ਹੋਈ। ਮਹਿਲਾ ਹਾਕੀ ਖਿਡਾਰਨ ਲੁਧਿਆਣਾ ਦੇ ਐਨਆਰਆਈ ਥਾਣੇ ਵਿਖੇ ਐਸਈਟੀ ਸਾਹਮਣੇ ਆਪਣੇ ਵਕੀਲ ਨਾਲ ਪੇਸ਼ …

Read More »

ਕੇਂਦਰ ਸਰਕਾਰ ਦੇ ਲੋਕ ਲੁਭਾਊ ਬਜਟ ਦੀ ਅਸਲੀਅਤ

ਮੋਹਨ ਸਿੰਘ (ਡਾ.) ਭਾਜਪਾ ਨੂੰ ਦਿੱਲੀ ਅਤੇ ਬਿਹਾਰ ਦੀਆਂ ਵਿਧਾਨ ਸਭਾਵਾਂ ਦੀਆਂ ਚੋਣਾਂ ਵਿਚ ਕਰਾਰੀ ਹਾਰ ਹੋਈ ਸੀ ਅਤੇ ਹੁਣ ਉਸ ਨੇ ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਕੇਰਲਾ ਅਤੇ ਆਸਾਮ ਵਰਗੇ ਰਾਜਾਂ ਦੀਆਂ ਆ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿਚ ਰੱਖ ਕੇ ਇਹ ਬਜਟ ਪੇਸ਼ ਕੀਤਾ ਹੈ। ਇਸ ਦੇ ਨਾਲ …

Read More »

ਰੋਮ ਜਲ ਰਿਹਾ ਹੈ, ਨੀਰੂ ਬੰਸਰੀ ਵਜਾ ਰਿਹਾ ਹੈ

ਵਿਕਰਾਲ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਦੇਸ਼ ਗੁਰਮੀਤ ਸਿੰਘ ਪਲਾਹੀ ਦੇਸ਼ ਦੀ ਮੌਜੂਦਾ ਸਥਿਤੀ ਵਿਸਫੋਟਕ ਬਣੀ ਵਿਖਾਈ ਦੇ ਰਹੀ ਹੈ। ਉਪਰਾਮਤਾ, ਉਦਾਸੀ ਦੇ ਨਾਲ-ਨਾਲ ਭੁੱਖ, ਦੁੱਖ, ਸੰਤਾਪ ਦੇ ਸਤਾਏ ਦੇਸ਼ ਦੇ ਵੱਖੋ-ਵੱਖਰੇ ਪ੍ਰਾਂਤਾਂ ਦੇ ਲੋਕ ਕਿਧਰੇ ਹਿੰਸਕ ਹੋ ਰਹੇ ਹਨ, ਕਿਧਰੇ ਆਪਣਾ ਰੋਸ ਪ੍ਰਗਟ ਕਰਨ ਲਈ ਆਤਮ-ਹੱਤਿਆ ਦਾ ਰਾਹ ਅਖਤਿਆਰ …

Read More »

ਗੁਲਜ਼ਾਰ ਸੰਧੂ ਦੇ ਵਿਆਹ ਦੀ ਗੋਲਡਨ ਜੁਬਲੀ

ਪ੍ਰਿੰ. ਸਰਵਣ ਸਿੰਘ ਗਿਆਰਾਂ ਮਾਰਚ ਗੁਲਜ਼ਾਰ ਸੰਧੂ ਦੇ ਵਿਆਹ ਦਾ ਦਿਨ ਹੈ। ਉਸ ਦੇ ਵਿਆਹ ਨੂੰ 50 ਸਾਲ ਹੋ ਰਹੇ ਹਨ। 22 ਮਾਰਚ ਨੂੰ ਉਹ 82 ਵਰ੍ਹਿਆਂ ਦਾ ਹੋ ਰਿਹੈ। ਉਨ੍ਹਾਂ ਦਾ ਵਿਆਹ ਨੁਸ਼ਹਿਰਾ ਪੰਨੂੰਆਂ ਵਿਚ ਹੋਇਆ ਸੀ। ਉਥੇ ਕਾਹਲੀ ‘ਚ ਸੰਧੂ ਨੂੰ ਆਪਣੇ ਦੋਸਤ ਦਾ ਕੋਟ ਪਾਉਣਾ ਪੈ ਗਿਆ। …

Read More »

ਇਸ਼ਕੇ ਦੀ ਰਾਤ ਟਿਪ-ਟਿਪ ਵਾਲਾ ਗੀਤਕਾਰ ਪਰਮਪਾਲ ਸੰਧੂ

ਪਰਮਪਾਲ ਸੰਧੂ ਦਾ ਮਸੂਮ ਜਿਹਾ ਚਿਹਰਾ, ਭੋਲਾਪਨ ਅਤੇ ਵਧੇਰੇ ਹੀ ਸਾਊਪੁਣਾ ਵੇਖ ਕੇ ਕੋਈ ਅੰਦਾਜ਼ਾ ਵੀ ਨਹੀ ਲਾ ਸਕਦਾ ਕਿ ਉਹ ਇੱਕ ਵਧੀਆ ਗੀਤਕਾਰ ਹੈ ਅਤੇ ਉਸਦੇ ਲਿਖੇ ਗੀਤ ਸਵਰਗੀ ਸੁਪਰਸਿੱਧ ਗਾਇਕ ਸੁਰਜੀਤ ਬਿੰਦ-ਰੱਖੀਆ, ਜਸਵੀਰ ਜੱਸੀ, ਸ਼ੰਕਰ ਸਾਹਨੀ, ਅਮਰਿੰਦਰ ਗਿੱਲ, ਜ਼ੈਲੀ, ਗੁਰਕ੍ਰਿਪਾਲ ਸੂਰਾਪੁਰੀ, ਸੁਰਿੰਦਰ ਛਿੰਦਾ, ਮਲਕੀਤ ਸਿੰਘ, ਰੁਪਿੰਦਰ ਹਾਂਡਾ, ਜ਼ਿੰਦ …

Read More »

ਓਨਟਾਰੀਓ ਵਿਚ ਨਵੇਂ ਸੜਕ ਸੁਰੱਖਿਆ ਨਿਯਮ ਲਾਗੂ

ਚਰਨ ਸਿੰਘ ਰਾਏ ਕੈਨੇਡਾ ਵਿਚ ਵੱਖੋ-ਵੱਖ ਦੇਸਾਂ ਤੋਂ ਲੋਕ ਆਕੇ ਵਸਦੇ ਹਨ ਅਤੇ  ਆਪਣਾ ਸੱਭਿਆਚਾਰ ,ਰੀਤੀ ਰਿਵਾਜ ਵੀ ਨਾਲ ਹੀ ਲੈਕੇ ਆਏ ਹਨ। ਇਸ ਤਰਾਂ ਹੀ ਆਪਣੀਆਂ ਡਰਾਈਵਿੰਗ ਸਬੰਧੀ ਆਦਤਾਂ ਢੰਗ ਤਰੀਕੇ ਲੈਕੇ ਆਏ ਹਨ। ਇਨਾਂ ਸਾਰੇ ਡਰਾਈਵਰਾਂ ਨੂੰ ਇਕੋ ਇਕ ਕਨੇਡੀਅਨ ਕਨੂੰਨ ਵਿਚ ਢਾਲਣ ਵਾਸਤੇ ਇਥੇ ਕਨੂੰਂਨ ਬਣਾਏ ਗਏ …

Read More »

ਘਰ ਖਰੀਦਣ ਵਾਲਿਆਂ ਵਾਸਤੇ ਟੈਕਸ ਸਹੂਲਤਾਂ

ਪਹਿਲੀ ਵਾਰ ਘਰ ਖਰੀਦਣ ਵਾਲਿਆਂ ਦੀ ਸਹਾਇਤਾ ਕਰਨ ਲਈ ਸਰਕਾਰ ਨੇ ਕਈ ਸਹੂਲਤਾਂ ਦਿਤੀਆਂ ਹਨ ਤਾਂਕਿ ਉਹਨਾਂ ਨੂੰ ਆਪਣੀ ਕਲੋਜਿੰਗ ਦੇ ਖਰਚੇ ਜਿਵੇਂ, ਕਨੂੰਨੀ ਫੀਸਾਂ, ਇੰਸਪੈਕਸਨ ਅਤੇ ਲੈਂਡ ਟਰਾਂਸਫਰ ਦੇ ਖਰਚੇ ਵਿਚ ਕੁਝ ਮੱਦਦ ਮਿਲ ਸਕੇ ਅਤੇ ਘਰ ਖਰੀਦਣਾ ਕੁਝ ਸੌਖਾ ਹੋ ਜਾਵੇ।ਜੇ ਤੁਸੀਂ ਪਹਿਲਾ ਘਰ ਖਰੀਦਣ ਜਾ ਰਹੇ ਹੋ …

Read More »

ਅੰਤਰਰਾਸ਼ਟਰੀ ਮਹਿਲਾ ਦਿਵਸ ‘ਤੇ ਵਿਸ਼ੇਸ਼

ਔਰਤ ਦਾ ਸਨਮਾਨ ਹੋਣਾ ਬਹੁਤ ਹੀ ਜ਼ਰੂਰੀ ਪ੍ਰਿੰਸੀਪਲ ਗੁਰਦੀਪ ਸਿੰਘ ਰੰਧਾਵਾ ਅੰਮ੍ਰਿਤਸਰ, 647-821-7170 (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਹੁਣ ਕੁੜੀਆਂ ਮੁੰਡੇ ਨੂੰ ਪੈਦਾ ਕਰਨ ਦੀ ਜ਼ਿੰਮੇਵਾਰੀ ਕਿਸ ਦੀ ਬਣਦੀ ਹੈ? ਇਸ ਬਾਰੇ ਖਿਆਲ ਕਰਨਾ ਅਤੀ ਜ਼ਰੂਰੀ ਬਣਦਾ ਹੈ, ਕਈ ਵਾਰੀ ਜੀਵ ਜੰਤੂਆਂ ਦੀ ਲੋੜ ਨੂੰ ਅਤੇ ਪੈਸੇ ਨੂੰ ਮੁੱਖ …

Read More »