ਟੋਰਾਂਟੋ/ ਬਿਊਰੋ ਨਿਊਜ਼ ਓਨਟਾਰੀਓ ਨੇ ਹੁਆਵੇਈ ਕੈਨੇਡਾ ਦੇ ਨਾਲ ਭਾਈਵਾਲੀ ਵਿਚ ਇਕ ਵੱਡਾ ਰੀਸਰਚ ਐਂਡ ਡਿਵੈਲਪਮੈਂਟ ਵਿਸਥਾਰ ਪ੍ਰੋਜੈਕਟ 5ਜੀ ਓਨਟਾਰੀਓ ਸ਼ੁਰੂ ਕੀਤਾ ਹੈ। ਹੁਆਵੇਈ ਕੈਨੇਡਾ ਇਸ ਆਰ.ਐਂਡ.ਡੀ. ਸੈਂਟਰ ਨੂੰ ਤਿਆਰ ਕਰਨ ਵਿਚ 212 ਮਿਲੀਅਨ ਡਾਲਰ ਦਾ ਨਿਵੇਸ਼ ਕਰਨ ਜਾ ਰਹੀ ਹੈ ਅਤੇ ਇਸ ਨਾਲ ਸੈਂਕੜੇ ਨਵੇਂ ਰੁਜ਼ਗਾਰ ਵੀ ਪੈਦਾ ਹੋਣਗੇ। …
Read More »ਹਾਈਵੇ 427 ਦੇ ਵਿਸਥਾਰ ਵੱਲ ਵੱਧ ਰਿਹੈ ਓਨਟਾਰੀਓ
ਟੋਰਾਂਟੋ/ ਬਿਊਰੋ ਨਿਊਜ਼ ਸੂਬੇ ਵਿਚ ਲੋਕਾਂ ਨੂੰ ਬਿਹਤਰ ਰੁਜ਼ਗਾਰ ਪ੍ਰਦਾਨ ਕਰਨ ਦੀ ਦਿਸ਼ਾ ਵਿਚ ਕਦਮ ਵਧਾਉਂਦੇ ਹੋਏ ਓਨਟਾਰੀਓ ਸਰਕਾਰ ਨੇ ਹਾਈਵੇ 427 ਦੇ ਵਿਸਥਾਰ ਵੱਲ ਕਦਮ ਵਧਾਉਣੇ ਸ਼ੁਰੂ ਕਰ ਦਿੱਤੇ ਹਨ। ਓਨਟਾਰੀਓ ਹਾਈਵੇ 427 ਦਾ ਵਿਸਥਾਰ ਕਰਕੇ ਆਰਥਿਕ ਵਿਕਾਸ ਦੀ ਗਤੀ ਨੂੰ ਤੇਜ਼ ਕਰਨ ਦੇ ਨਾਲ ਨਵੇਂ ਆਰਥਿਕ ਉਦੇਸ਼ ਹਾਸਲ …
Read More »ਫਲਾਵਰ ਸਿਟੀ ਪਰੇਡ ਲਈ ਐਂਟਰੀਆਂ ਵਾਸਤੇ ਸੱਦਾ
ਬਰੈਂਪਟਨ/ਬਿਊਰੋ ਨਿਊਜ਼ : ਸਿਟੀ ਆਫ ਬਰੈਂਪਟਨ ਹੁਣ ਉਹਨਾਂ ਸੰਗਠਨਾਂ ਤੋਂ ਅਰਜ਼ੀਆਂ ਸਵੀਕਾਰ ਕਰ ਰਹੀ ਹੈ ਜੋ ਸਲਾਨਾ ਫਲਾਵਰ ਸਿਟੀ ਪਰੇਡ ਵਿਚ ਹਿੱਸਾ ਲੈਣ ਵਿਚ ਦਿਲਚਸਪੀ ਰੱਖਦੇ ਹਨ। ਇਸ ਸਾਲ ਦੀ ਪਰੇਡ ਸ਼ਨੀਵਾਰ 11 ਜੂਨ 2016 ਨੂੰ ਹੋਵੇਗੀ। ਇਹ ਸੈਲੀ ਬਰੈਂਪਟਨ ਦਾ ਆਖਰੀ ਦਿਨ ਹੈ, ਜੋ ਕਿ ਡਾਊਨ ਟਾਊਨ ਬਰੈਂਪਟਨ ਵਿਚ …
Read More »ਬਰੈਂਪਟਨ ‘ਚ ‘ਆਪ’ ਦੀ ਭਰਵੀਂ ਕਨਵੈਨਸ਼ਨ, ਸੈਂਕੜਿਆਂ ਨੂੰ ਖਲੋ ਕੇ ਹੀ ਸੁਣਨਾ ਪਿਆ ਫੂਲਕਾ ਦਾ ਭਾਸ਼ਣ
’84 ਦਾ ਦਰਦ ਫਿਰ ਬਣਿਆ ਮੁੱਦਾ ਐਚ ਐਸ ਫੂਲਕਾ ਦੇ ਨਿਸ਼ਾਨੇ ‘ਤੇ ਰਹੇ ਬਾਦਲ ਅਤੇ ਅਮਰਿੰਦਰ ਬਰੈਂਪਟਨ/ਡਾ. ਝੰਡ ਬਰੈਂਪਟਨ ਦੇ ‘ਚਾਂਦਨੀ ਬੈਂਕੁਇਟ ਹਾਲ’ ਵਿੱਚ ਐਤਵਾਰ 6 ਮਾਰਚ ਨੂੰ ਹੋਈ ‘ਆਪ’ ਦੀ ਕਨਵੈਨਸ਼ਨ ਵਿੱਚ ਪੰਜਾਬ ਤੋਂ ਕੈਨੇਡਾ ਦੀ ਫੇਰੀ ‘ਤੇ ਆਏ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਅਤੇ ਆਪ ਦੇ ਸੀਨੀਅਰ ਨੇਤਾ …
Read More »ਸਿਖਸ ਫਾਰ ਜਸਟਿਸ ਨੇ ’84 ਕਤਲੇਆਮ ਦਾ ਕੋਈ ਕੇਸ ਨਹੀਂ ਲੜਿਆ : ਫੂਲਕਾ
ਪਰਵਾਸੀ ਨਾਲ ਵਿਸ਼ੇਸ਼ ਗੱਲਬਾਤ ਬਰੈਂਪਟਨ/ਪਰਵਾਸੀ ਬਿਊਰੋ : ਪਿਛਲੇ 31 ਸਾਲਾਂ ਤੋਂ ਦਿੱਲੀ ਸਿੱਖ ਕਤਲੇਆਮ ਦੇ ਪੀੜਤਾਂ ਲਈ ਕਾਨੂੰਨੀ ਲੜਾਈ ਲੜ ਰਹੇ ਪ੍ਰਸਿੱਧ ਵਕੀਲ ਐਚ ਐਸ ਫੂਲਕਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਜਾਣਕਾਰੀ ਮੁਤਾਬਕ ઑਸਿੱਖਸ ਫਾਰ ਜਸਟਿਸ਼ ਨਾਮਕ ਸੰਸਥਾ ਦਾ ਅਜਿਹੇ ਕੇਸਾਂ ਵਿੱਚ ਪੀੜਤਾਂ ਨੂੰ ਕਾਨੂੰਨੀ ਤੌਰ ‘ਤੇ ਇਨਸਾਫ ਦੁਆਉਣ …
Read More »ਅਮਰੀਕੀ ਗੁਰਦੁਆਰਾ ਸਾਹਿਬ ‘ਚ ਪਵਿੱਤਰ ਨਿਸ਼ਾਨੀਆਂ ਦੀ ਬੇਅਦਬੀ
ਨਿਰਵਸਤਰ ਵਿਅਕਤੀ ਖ਼ਿਲਾਫ਼ ਨਫ਼ਰਤੀ ਅਪਰਾਧ ਦਾ ਮਾਮਲਾ ਦਰਜ; ਸਿੱਖ ਭਾਈਚਾਰੇ ‘ਚ ਰੋਸ ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕੀ ਸੂਬੇ ਵਾਸ਼ਿੰਗਟਨ ਦੇ ਸ਼ਹਿਰ ਸਪੋਕੇਨ ਵਿਚ ਇਕ ‘ਨਿਰਵਸਤਰ’ ਵਿਅਕਤੀ ਨੇ ਗੁਰਦੁਆਰੇ ਅੰਦਰ ਦਾਖ਼ਲ ਹੋ ਕੇ ਉਥੇ ਰੱਖੀਆਂ ਪਵਿੱਤਰ ਨਿਸ਼ਾਨੀਆਂ ਦੀ ਬੇਅਦਬੀ ਕਰ ਦਿੱਤੀ। ਇਹ ਮਾਮਲਾ ਨਫ਼ਰਤੀ ਜੁਰਮ ਦਾ ਜਾਪਦਾ ਹੈ। ਸਿੱਖ ਭਾਈਚਾਰੇ ਨੇ ਇਸ …
Read More »ਪੰਜਾਬ ਦੀਆਂ ਪੰਜ ਰਾਜ ਸਭਾ ਸੀਟਾਂ ਲਈ ਉਮੀਦਵਾਰਾਂ ਦਾ ਐਲਾਨ
ਅਕਾਲੀ ਦਲ : ਸੁਖਦੇਵ ਸਿੰਘ ਢੀਂਡਸਾ ਨਰੇਸ਼ ਗੁਜਰਾਲ ਕਾਂਗਰਸ : ਸਮਸ਼ੇਰ ਸਿੰਘ ਦੂਲੋਂ, ਪ੍ਰਤਾਪ ਸਿੰਘ ਬਾਜਵਾ ਭਾਜਪਾ : ਸ਼ਵੇਤ ਮਲਿਕ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੀਆਂ 5 ਰਾਜ ਸਭਾ ਸੀਟਾਂ ਲਈ ਵੱਖੋ-ਵੱਖ ਪਾਰਟੀਆਂ ਨੇ ਆਪਣੇ ਹਿੱਸੇ ਦੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਅਕਾਲੀ ਦਲ ਨੇ ਬਿਨਾ ਕਿਸੇ ਰੇੜਕੇ …
Read More »ਡਰੱਗ ਨਾਲ ਤਬਾਹ ਪੰਜਾਬ ਹੁਣ ਸ਼ਰਾਬ ਪੀਣ ‘ਚ ਹੋਵੇਗਾ ਨੰਬਰ-1
ਕੇਰਲ ਸੰਭਲਿਆ : 22 ਮਹੀਨਿਆਂ ਵਿਚ 20% ਘਟਾਇਆ ਕੋਟਾ ਪ੍ਰਤੀ ਵਿਅਕਤੀ ਖਪਤ : 13 ਬੋਤਲਾਂ, 31 ਮਾਰਚ ਤੋਂ ਬਾਅਦ : 11 ਬੋਤਲਾਂ ਪੰਜਾਬ ਡਿੱਗਿਆ : 22 ਮਹੀਨੇ ‘ਚ 16% ਵਧਾ ਦਿੱਤਾ ਕੋਟਾ ਪ੍ਰਤੀ ਵਿਅਕਤੀ ਖਪਤ : 12 ਬੋਤਲਾਂ, 31 ਮਾਰਚ ਤੋਂ ਬਾਅਦ : 13 ਬੋਤਲਾਂ ਚੰਡੀਗੜ੍ਹ/ਬਿਊਰੋ ਨਿਊਜ਼ ਦੇਸ਼ ਵਿਚ ਸ਼ਰਾਬ …
Read More »ਦਰਿਆਈ ਪਾਣੀਆਂ ‘ਤੇ ਭਖੀ ਸਿਆਸਤ
ਪੰਜਾਬ ਤੇ ਹਰਿਆਣਾ ਵਿਚਾਲੇ ਦਹਾਕਿਆਂ ਤੋਂ ਚੱਲਿਆ ਆ ਰਿਹਾ ਦਰਿਆਈ ਪਾਣੀਆਂ ਦਾ ਮੁੱਦਾ ਫ਼ੇਰ ਸੁਰਜੀਤ ਹੋ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ 2002-2007 ਦੀ ਕਾਂਗਰਸ ਸਰਕਾਰ ਵਲੋਂ ਸੂਬਾਈ ਵਿਧਾਨ ਸਭਾ ਵਿਚ ਪਾਸ ਕੀਤੇ ਗਏ ‘ਟਰਮੀਨੇਸ਼ਨ ਆਫ਼ ਵਾਟਰ ਐਗਰੀਮੈਂਟਸ ਐਕਟ-2014’ ਬਾਰੇ ਰਾਸ਼ਟਰਪਤੀ ਵਲੋਂ ਪਿਛਲੇ ਦਿਨੀਂ ਮੰਗੇ ਗਏ ਸਪਸ਼ਟੀਕਰਨ ਉੱਤੇ …
Read More »ਮਨੋਜ ਕੁਮਾਰ ਨੂੰ ਦਾਦਾ ਸਾਹਿਬ ਫਾਲਕੇ ਪੁਰਸਕਾਰ
ਨਵੀਂ ਦਿੱਲੀ : ਮੰਨੇ-ਪ੍ਰਮੰਨੇ ਅਦਾਕਾਰ ਮਨੋਜ ਕੁਮਾਰ ਦੀ ਭਾਰਤੀ ਸਿਨੇਮਾ ਦੇ ਅਹਿਮ ਸਨਮਾਨ ‘ਦਾਦਾ ਸਾਹਿਬ ਫਾਲਕੇ’ ਪੁਰਸਕਾਰ ਲਈ ਚੋਣ ਕੀਤੀ ਗਈ ਹੈ। 78 ਸਾਲਾ ਮਨੋਜ ਕੁਮਾਰ ਇਹ ਪੁਰਸਕਾਰ ਹਾਸਲ ਕਰਨ ਵਾਲੇ 47ਵੇਂ ਸ਼ਖ਼ਸ ਹੋਣਗੇ। ਇਸ ਐਵਾਰਡ ਵਿੱਚ ਕਮਲ ਦਾ ਸੁਨਹਿਰੀ ਫੁੱਲ, 10 ਲੱਖ ਰੁਪਏ ਤੇ ਇਕ ਸ਼ਾਲ ਸ਼ਾਮਲ ਹੈ। ਲਤਾ …
Read More »