20 ਮਈ ਨੂੰ ਕੀਤਾਜਾਵੇਗਾ ਐਲਾਨ
ਅੰਮ੍ਰਿਤਸਰ/ਬਿਊਰੋ ਨਿਊਜ਼
ਸਿੱਖ ਜਥਬੰਦੀਦਲਖਾਲਸਾ ਤੇ ਸ਼੍ਰੋਮਣੀਅਕਾਲੀਦਲ (ਪੰਚਪ੍ਰਧਾਨੀ) ਦਾਰਲੇਵਾਂ ਹੋਣ ਜਾ ਰਿਹਾ ਹੈ। ਇਸ ਬਾਰੇ ਫੈਸਲਾਪਹਿਲਾਂ ਹੀ ਕਰਲਿਆ ਗਿਆ ਸੀ ਪਰ ਇਸ ਦਾਐਲਾਨ 20 ਮਈ ਨੂੰ ਚੰਡੀਗੜ੍ਹ ਵਿਖੇ ਕੀਤਾਜਾਵੇਗਾ। 20 ਮਈ ਨੂੰ ਚੰਡੀਗੜ੍ਹ ਵਿੱਚਹੋਣ ਜਾ ਰਹੇ ਸਮਾਗਮ ਦੌਰਾਨ ਜਿੱਥੇ ਦੋਹਾਂ ਧੜਿਆਂ ਦੇ ਰਲੇਵੇਂ ਦਾਐਲਾਨਹੋਵੇਗਾ, ਉੱਥੇ ਹੀ ਨਵੀਂ ਜਥੇਬੰਦੀ ਦੇ ਪ੍ਰਧਾਨਵੱਲੋਂ ਨਵੀਂ ਜਥੇਬੰਦੀ ਦੇ ਨਾਮਦਾਵੀਐਲਾਨਕਰਦਿੱਤਾਜਾਵੇਗਾ। ਦੋਵਾਂ ਜਥੇਬੰਦੀਆਂ ਵੱਲੋਂ ਬਣਾਈ ਗਈ ਸਾਂਝੀ ਕਮੇਟੀਵੱਲੋਂ ਲੰਮੀਵਿਚਾਰ-ਚਰਚਾ ਤੋਂ ਬਾਅਦਰਲੇਵੇਂ ਦਾਫੈਸਲਾਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਦੋਵਾਂ ਜਥੇਬੰਦੀਆਂ ਵੱਲੋਂ ਪਿਛਲੇ ਸਾਲਸਤੰਬਰਵਿੱਚ ਹੀ ਸਾਰੇ ਅਹੁਦਿਆਂ ਨੂੰ ਭੰਗ ਕਰਦਿੱਤਾ ਗਿਆ ਸੀ ਤੇ ਇੱਕ ਹੀ ਇਕਾਈ ਹੇਠਕੰਮਕਰਨ ਦੇ ਮੰਤਵਨਾਲਦੁਬਾਰਾਜਥੇਬੰਦਕਢਾਂਚੇ ਨੂੰ ਉਸਾਰਨਬਾਰੇ ਵਿਚਾਰਕੀਤਾ ਜਾ ਰਿਹਾ ਸੀ।
ਦੋਹਾਂ ਧੜਿਆਂ ਦੇ ਆਗੂ ਐਚ.ਐਸ.ਧਾਮੀ ਤੇ ਦਲਜੀਤ ਸਿੰਘ ਬਿੱਟੂ ਵੱਲੋਂ ਆਪਣੇ ਮਿਸ਼ਨ ਨੂੰ ਸਾਂਝੇ ਤੌਰ ‘ਤੇ ਅੱਗੇ ਤੋਰਨਲਈ ਇਹ ਫੈਸਲਾਕੀਤਾ ਗਿਆ ਹੈ। ਦੋਵਾਂ ਗਰਮਖਿਆਲੀਧੜਿਆਂ ਦੇ ਇੱਕ ਹੋਣ ਤੋਂ ਬਾਅਦਇਨ੍ਹਾਂ ਦੀਜਥੇਬੰਦੀ ਨੂੰ ਨਵਾਂ ਨਾਮਦਿੱਤਾਜਾਵੇਗਾ। ਇਸ ਸਬੰਧੀ ਅੱਜ ਦੋਵਾਂ ਜਥੇਬੰਦੀਆਂ ਦੇ ਆਗੂਆਂ ਵਿਚਾਲੇ ਅੰਮ੍ਰਿਤਸਰ ‘ਚ ਮੀਟਿੰਗ ਹੋਈ ਹੈ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …