ਵੈਟੀਕਨ ਸਿਟੀ/ਬਿਊਰੋ ਨਿਊਜ਼ ਪੋਪ ਫਰਾਂਸਿਸ ਨੇ ਰਸਮੀ ਤੌਰ ‘ਤੇ ਮਦਰ ਟਰੇਸਾ ਨੂੰ ਸੰਤ ਦਾ ਦਰਜਾ ਦੇਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਪਰ ਇਸ ਉਪਾਧੀ ਨੂੰ ਅਧਿਕਾਰਤ ਰੂਪ ਦੇਣ ਲਈ 4 ਸਤੰਬਰ ਮਿਤੀ ਨਿਸ਼ਚਤ ਕੀਤੀ ਗਈ ਹੈ। ਆਪਣੇ ਜੀਵਨ ਦਾ ਵੱਡਾ ਹਿੱਸਾ ਕੋਲਕਾਤਾ ਵਿੱਚ ਗ਼ਰੀਬਾਂ ਦੀ ਸੇਵਾ ਲੇਖੇ ਲਾਉਣ ਵਾਲੀ ਮਦਰ …
Read More »ਸਿੰਘਾਪੁਰ ਦੁਨੀਆ ਦਾ ਸਭ ਤੋਂ ਮਹਿੰਗਾ ਸ਼ਹਿਰ
ਸਿੰਘਾਪੁਰ : ਇਕ ਸਰਵੇਖਣ ਅਨੁਸਾਰ ਸਿੰਘਾਪੁਰ ਦੁਨੀਆ ਦਾ ਸਭ ਤੋਂ ਮਹਿੰਗਾ ਸ਼ਹਿਰ ਬਣ ਗਿਆ ਹੈ ਜਦਕਿ ਸਵਿਟਜ਼ਰਲੈਂਡ ਦੇ ਜਿਊਰਿਖ ਸ਼ਹਿਰ ਦੇ ਨਾਲ ਹਾਂਗਕਾਂਗ ਦੂਸਰੇ ਸਥਾਨ ‘ਤੇ ਪਹੁੰਚ ਗਿਆ ਹੈ। ਈ. ਆਈ. ਯੂ. ਦੀ ਆਈ ਨਵੀਂ ਰਿਪੋਰਟ ਅਨੁਸਾਰ ਸਿੰਘਾਪੁਰ ਨੂੰ ਸਭ ਤੋਂ ਵੱਧ 116 ਅੰਕ ਮਿਲੇ ਹਨ ਜਦਕਿ ਜਿਊਰਿਖ ਤੇ ਹਾਂਗਕਾਂਗ …
Read More »ਖਾਲਸਾ ਕਮਿਊਨਿਟੀ ਸਕੂਲ ਬਰੈਂਪਟਨ ਦਾ ਸਲਾਨਾ ਟੇਲੈਂਟ ਸ਼ੋਅ
ਪੰਜਾਬੀ ਅਤੇ ਅੰਗਰੇਜ਼ੀ ਦੀਆਂ ਕਵਿਤਾਵਾਂ ਤੇ ਨਾਟਕ ਪ੍ਰਭਾਵਸ਼ਾਲੀ ਢੰਗ ਨਾਲ ਕੀਤੇ ਪੇਸ਼ ਮਾਲਟਨ/ਬਿਊਰੋ ਨਿਊਜ਼ ਲਿਵਿੰਗ ਆਰਟਸ ਸੈਂਟਰ (ਹੈਮਰਸਨ ਹਾਲ), ਮਿਸੀਸਾਗਾ ਵਿੱਚ ਮਾਪਿਆਂ ਨਾਲ ਖਚਾਖਚ ਭਰੇ ਆਡੀਟੋਰੀਅਮ ਵਿੱਚ ਖਾਲਸਾ ਕਮਿਉਨਿਟੀ ਸਕੂਲ ਬਰੈਂਪਟਨ ਦੇ ਵਿਦਿਆਰਥੀਆਂ ਵੱਲੋਂ 12 ਮਾਰਚ, ਦਿਨ ਸ਼ਨਿਚਰਵਾਰ ਨੂੰ ਚੌਦਵੇਂ ਟੈਲੈਂਟ ਸ਼ੋਅ ਦਾ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਜੇਕੇ ਤੋਂ …
Read More »ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦਾ ਸਮਾਗਮ 20 ਮਾਰਚ ਨੂੰ
ਬਰੈਂਪਟਨ/ਡਾ.ਝੰਡ : ‘ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ’ ਦੀ ਮਾਰਚ ਮਹੀਨੇ ਦੀ ਇਕੱਤਰਤਾ ਜੋ 23 ਮਾਰਚ ਦੇ ਸ਼ਹੀਦਾਂ ਭਗਤ ਸਿੰਘ, ਰਾਜਗੁਰੂ, ਸੁਖਦੇਵ ਤੇ ਭਾਰਤ ਦੀ ਆਜ਼ਾਦੀ ਲਈ ਜਾਨਾਂ ਕੁਰਬਾਨ ਵਾਲੇ ਸਮੂਹ ਸ਼ਹੀਦਾਂ ਅਤੇ ਕੌਮਾਂਤਰੀ ਮਹਿਲਾ ਦਿਵਸ ਨੂੰ ਸਮੱਰਪਿਤ ਹੋਵੇਗੀ, 20 ਮਾਰਚ ਵਾਲੇ ਦਿਨ ਐਤਵਾਰ ਨੂੰ ਬਾਅਦ ਦੁਪਹਿਰ 2.00 ਵਜੇ ਤੋਂ ਸ਼ਾਮ …
Read More »ਸੀਨੀਅਰਜ਼ ਵਲੋਂ ਵਿਧਾਇਕ ਬੀਬੀ ਅੰਮ੍ਰਿਤ ਮਾਂਗਟ ਨਾਲ ਮੁਲਾਕਾਤ
ਮਿਸੀਸਾਗਾ/ਬਿਊਰੋ ਨਿਊਜ਼ ਪਿਛਲੇ ਸ਼ੁਕਰਵਾਰ 11 ਮਾਰਚ, 2016 ਨੂੰ ਸਵੈਚਾਲਕ ਸੇਵਾਦਾਰਾਂ ਦਾ ਜਥਾ ਬਰਗੇਡੀਅਰ ਨਵਾਬ ਸਿੰਘ ਦੀ ਅਗਵਾਈ ਵਿਚ ਸੂਬੇ ਦੀ ਲਿਬਰਲ ਐਮਪੀਪੀ ਬੀਬੀ ਅਮ੍ਰਿਤ ਮਾਂਗਟ ਨੂੰ ਉਨ੍ਹਾਂ ਦੇ ਦਫਤਰ ਵਿਚ ਮਿਲਿਆ। ਮਕਸਦ ਸੀ ਬੀਬੀ ਜੀ ਨੂੰ ਬਜ਼ੁਰਗਾਂ ਵਾਸਤੇ ਗਰੀਬੀ ਰੇਖਾ ਨੂੰ ਉਪਰ ਚੁਕਣ ਵਿਚ ਨਿਭਾਈ ਵਿਸ਼ੇਸ਼ ਭੂਮਿਕਾ ਲਈ ਮੁਬਾਰਕਾਂ ਅਤੇ …
Read More »ਅਹਿਮਦੀਆ ਮੁਸਲਿਮ ਜਮਾਤ ਨੇ ਕੈਨੇਡਾ ਵਿੱਚ ਆਉਣ ਦੀ ‘ਗੋਲਡਨ ਜੁਬਲੀ’ ਦਾ ਜਸ਼ਨ ਮਨਾਇਆ
ਬਰੈਂਪਟਨ/ਡਾ.ਝੰਡ ਅਮਨ-ਪਸੰਦ ਕਮਿਊਨਿਟੀ ਵਜੋਂ ਜਾਣੀ ਜਾਂਦੀ ਅਹਿਮਦੀਆ ਮੁਸਲਿਮ ਜਮਾਤ ਜਿਸ ਨੇ ਆਪਣੇ ਇੱਥੇ ਆਉਣ ਦੇ 50 ਵਰ੍ਹੇ ਪੂਰੇ ਕਰਨ ‘ਤੇ ਇਸ ਦੀ ‘ਗੋਲਡਨ ਜੁਬਲੀ’ ਮਨਾਉਂਦਿਆਂ ਹੋਇਆਂ ਸਥਾਨਕ ‘ਚਾਂਦਨੀ ਗੇਟਵੇਅ ਬੈਂਕੁਇਟ ਹਾਲ’ ਵਿੱਚ ਇੱਕ ਸ਼ਾਨਦਾਰ ਪ੍ਰੋਗਰਾਮ ਦਾ ਆਯੋਜਨ ਕੀਤਾ। ਇਸ ਵਿੱਚ ਸ਼ਾਮਲ ਹੋਣ ਲਈ ਮੀਡੀਆ ਨੂੰ ਵਿਸ਼ੇਸ਼ ਤੌਰ ‘ਤੇ ਸੱਦਾ-ਪੱਤਰ ਭੇਜੇ …
Read More »ਸੰਤ ਸਮਾਗਮ 27 ਮਾਰਚ ਨੂੰ
ਬਰੈਂਪਟਨ/ਬਿਊਰੋ ਨਿਊਜ਼ : ਪਿੰਡ ਚੀਮਨਾ ਦੇ ਸਮੂੰਹ ਨਗਰ ਅਤੇ ਇਲਾਕਾ ਨਿਵਾਸੀਆਂ ਵਲੋਂ ਸੰਤ ਬਾਬਾ ਸੰਤ ਰਾਮ ਜੀ ਦੀ ਸਾਲਾਨਾ ਬਰਸੀ ਹਰ ਸਾਲ ਦੀ ਤਰਾਂ ਇਸ ਸਾਲ ਵੀ ਮਿਤੀ 25 ਮਾਰਚ ਤੋਂ 27 ਮਾਰਚ 20146 ਨੂੰ ਸ੍ਰੀ ਗੁਰੂ ਨਾਨਕ ਸਿੱਖ ਸੈਂਟਰ , 99 ਗਲੀਡਨ ਰੋਡ, ਬਰੈਂਪਟਨ ਵਿਖੇ ਮਨਾਈ ਜਾ ਰਹੀ ਹੈ …
Read More »ਦਸਮੇਸ਼ ਕੈਨੇਡੀਅਨ ਸਿੱਖ ਸੁਸਾਇਟੀ ਵਲੋਂ ਗੁਰਮਤਿ ਪ੍ਰਚਾਰ ਲਈ ਉਪਰਾਲੇ
ਬਰੈਂਪਟਨ : ਪ੍ਰਿੰਸੀਪਲ ਗੁਰਦੇਵ ਸਿੰਘ ਧਾਲੀਵਾਲ ਜਨਰਲ ਸਕੱਤਰ ਦਸਮੇਸ਼ ਕੈਨੇਡੀਅਨ ਸਿੱਖ ਸੁਸਾਇਟੀ ਕੈਨੇਡਾ ਸੂਚਨਾ ਦਿੰਦੇ ਹਨ ਕਿ ਪੰਜਾਬ ਫੇਰੀ ਸਮੇਂ ਸਾਢੇ ਪੰਜ ਮਹੀਨਿਆਂ ਵਿੱਚ 161 ਸਕੂਲਾਂ, ਕਾਲਜਾਂ ਅਤੇ ਰਸੰਗ ਸੈਂਟਰਾਂ ਵਿੱਚ ਵਿਸੇਸ਼ ਸੈਮੀਨਾਰ ਆਯੋਜਿਤ ਕੀਤੇ ਗਏ। ਸੈਮੀਨਾਰ ਉਪਰੰਤ ਬੱਚਿਆਂ ਪਾਸੋਂ ਸਵਾਲ ਪੁੱਛੇ ਜਾਂਦੇ ਸਨ, ਸਹੀ ਉੱਤਰ ਦੇਣ ਵਾਲਿਆਂ ਅਤੇ ਪੜ੍ਹਾਈ …
Read More »ਤਰਕਸ਼ੀਲ ਸੁਸਾਇਟੀ ਵਲੋਂ ਬਰੈਂਪਟਨ ‘ਚ ਅੰਤਰਰਾਸ਼ਟਰੀ ਔਰਤ ਦਿਵਸ ਮਨਾਇਆ ਗਿਆ
ਬਰੈਂਪਟਨ/ਬਿਊਰੋ ਨਿਊਜ਼ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ ਵਲੋਂ ਬਰੈਂਪਟਨ ਦੇ ਚਿੰਗੂਜੀ ਵੈੱਲਨੈੱਸ ਸੈਂਟਰ ਵਿੱਚ ਅੰਤਰਰਾਸ਼ਟਰੀ ਔਰਤ ਦਿਵਸ ਮਨਾਇਆ ਗਿਆ । ਦਰਸ਼ਕਾਂ ਨਾਲ ਖਚਾਖਚ ਭਰੇ ਹਾਲ ਵਿੱਚ ਸੁਸਾਇਟੀ ਦੇ ਵਿੱਤ ਕੁਆਰਡੀਨੇਟਰ ਨਿਰਮਲ ਸੰਧੂ ਦੁਆਰਾ ਹਾਜ਼ਰੀਨ ਨੂੰ ਜੀ ਆਇਆਂ ਕਹਿਣ ਤੋ ਬਾਅਦ ਸੁਸਾਇਟੀ ਦੇ ਕਨਵੀਨਰ ਡਾ: ਬਲਜਿੰਦਰ ਸੇਖੋਂ ਨੇ ਔਰਤਾਂ ਦੁਆਰਾ ਆਪਣੇ ਜੀਵਨ …
Read More »ਇੰਡੋ-ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ ਵਲੋਂ ਸ਼ਹੀਦੀ ਸਮਾਗਮ 27 ਨੂੰ
ਬਰੈਂਪਟਨ/ਬਿਊਰੋ ਨਿਊਜ਼ ਇੰਡੋ ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ ਵਲੋਂ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ 75ਵੇਂ ਸ਼ਹੀਦੀ ਦਿਵਸ ਨੂੰ ਸਮੱਰਪਿਤ ਪ੍ਰੋਗਰਾਮ ਜੋ 27 ਮਾਰਚ 2016 ਦਿਨ ਐਤਵਾਰ ਨੂੰ ਦੁਪਿਹਰ 1:30 ਵਜੇ, ਬਰੈਂਪਟਨ ਦੇ ਪੀਅਰਸਨ ਥੀਏਟਰ, ਜੋ 150 ਸੈਂਟਰਲ ਪਾਰਕ ਡਰਾਇਵ ਤੇ ਸਥਿਤ ਹੈ, ਵਿਚ ਕਰਵਾਇਆ ਜਾ ਰਿਹਾ ਹੈ, ਦਾ ਮੁੱਖ ਆਕਰਸ਼ਣ …
Read More »