Breaking News
Home / Mehra Media (page 3757)

Mehra Media

ਐਸੋਸੀਏਸ਼ਨ ਆਫ ਸੀਨੀਅਰ ਕਲੱਬਜ਼ ਵਲੋਂ ਓਲਡ ਏਜ਼ ਸਕਿਊਰਿਟੀ ਲਈ ਉਮਰ 65 ਸਾਲ ਕਰਨ ਦੀ ਸ਼ਲਾਘਾ

ਬਰੈਂਪਟਨ : ਐਸੋਸੀਏਸ਼ਨ ਆਫ ਸੀਨੀਅਰ ਕਲੱਬਜ਼ ਦੇ ਪ੍ਰਧਾਨ ਪਰਮਜੀਤ ਬੜਿੰਗ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਫੈਡਰਲ ਬਜਟ ਵਿੱਚ ਓਲਡ ਏਜ਼ ਸਕਿਉਰਿਟੀ ਬੈਨੀਫਿਟਸ ਲਈ ਯੋਗ ਹੋਣ ਦੀ ਉਮਰ 65 ਸਾਲ ਰੱਖਣ ਤੇ ਖੁਸ਼ੀ ਦਾ ਪਰਗਟਾਵਾ ਕੀਤਾ ਹੈ। ਕਿਉਂਕਿ ਸਖਤ ਮਿਹਨਤ ਕਰਨ ਵਾਲਾ ਵਰਗ ਜਿਵੇਂ ਫੈਕਟਰੀ ਵਰਕਰ ਤੇ ਹੋਰ ਸਰੀਰਕ ਕੰਮ …

Read More »

ਸੈਣੀ ਸਭਿਆਚਾਰਕ ਰਾਤ 26 ਮਾਰਚ ਨੂੰ ਹੋਵੇਗੀ

ਬਰੈਂਪਟਨ : 26 ਮਾਰਚ 2016 ਨੂੰ ਦਿਨ ਸ਼ਨੀਚਰਵਾਰ 6 ਵਜੇ ਸ਼ਾਮ ਸੈਣੀ ਨਾਈਟ ਕੈਨੇਡੀਅਨ ਕਨਵੈਨਸ਼ਨ ਸੈਂਟਰ 79 ਬਰੱਮਸਟੀਲ ਰੋਡ ਬਰੈਪਟਨ ਵਿਖੇ ਹੋ ਰਹੀ ਹੈ। ਆਪਣੀ ਆਈਟਮ ਪੇਸ਼ ਕਰਨ ਲਈ 416-271-1534 ਤੇ ਸਪੰਰਕ ਕੀਤਾ ਜਾ ਸਕਦਾ। ਆਪਣੇ ਲੋਕਲ ਗਾਇਕ ਰੰਗਾਂ ਰੰਗ ਪ੍ਰੋਗਰਾਮ ਪੇਸ਼ ਕਰਨਗੇ,  ਬੱਚਿਆਂ ਦੇ ਸ਼ੌਅ, ਦਿਲਾਂ ਨੂੰ ਮੋਹਿਤ ਕਰਨ …

Read More »

ਘੱਟ ਇਨਕਮ ਵਾਲਿਆਂ ਲਈ ਮੁਫਤ ਟੈਕਸ ਭਰਵਾਉਣ ਦਾ ਵਧੀਆ ਮੌਕਾ ਹੈ : ਸ਼ਵੇਤਾ

ਬਰੈਂਪਟਨ/ਬਿਊਰੋ ਨਿਊਜ਼ : ਬਰੈਮਲੀ ਸਿਟੀ ਸੈਂਟਰ ਵਿੱਚ ਸਥਿਤ ਬਰੈਂਪਟਨ ਪਬਲਿਕ ਲਾਈਬ੍ਰੇਰੀ ਦੇ ਸਾਹਮਣੇ ਘੱਟ ਇਨਕਮ ਵਾਲਿਆਂ ਲਈ ਮੁਫਤ ਟੈਕਸ ਭਰਨ ਸਰਵਿਸ ਸੇਵਾਵਾਂ ਸਬੰਧੀ, ਆਪਣੇ ਵਿਚਾਰ ਪੇਸ਼ ਕਰਦਿਆਂ ਲਾਈਬ੍ਰੇਰੀ ਵਰਕਰ ਸ਼ਵੇਤਾ ਨੇ ਕਿਹਾ ਕਿ ਮੈਂ ਇਸ ਸਮਾਜ ਭਲਾਈ ਦੇ ਕੰਮ ਤੋਂ ਬਹੁਤ ਖੁਸ਼ ਹਾਂ। ਘੱਟ ਇਨਕਮ ਵਾਲਿਆਂ ਲਈ ਮੁਫਤ ਟੈਕਸ ਭਰਵਾਉਣ …

Read More »

ਪਹਿਲੀ ਵਾਰ ਵਿਸਾਖੀ ਵੱਡੇ ਪੱਧਰ ‘ਤੇ ਪਾਰਲੀਮੈਂਟ-ਹਿੱਲ ‘ਤੇ 13 ਅਪ੍ਰੈਲ ਨੂੰ ਮਨਾਈ ਜਾਵੇਗੀ

ਬਰੈਂਪਟਨ/ਡਾ. ਝੰਡ : ਮੈਂਬਰ ਪਾਰਲੀਮੈਂਟ ਰਮੇਸ਼ ਸੰਘਾ ਤੋਂ ਪ੍ਰਾਪਤ ਸੂਚਨਾ ਅਨਸਾਰ 13 ਅਪ੍ਰੈਲ ਨੂੰ ਕੈਨੇਡਾ ਦੀ ਰਾਜਧਾਨੀ ਔਟਵਾ ਵਿੱਚ ਪਾਰਲੀਮੈਂਟ ਹਿੱਲ ‘ਤੇ ਵਿਸਾਖੀ ਦਾ ਤਿਉਹਾਰ ਸਾਰੇ ਪਾਰਲੀਮੈਂਟ ਮੈਂਬਰਾਂ ਵੱਲੋਂ ਕੈਨੇਡਾ-ਵਾਸੀਆਂ ਨਾਲ ਮਿਲ ਕੇ ਵੱਡੇ ਪੱਧਰ ‘ਤੇ ਜੋਸ਼-ਓ-ਖ਼ਰੋਸ਼ ਨਾਲ ਮਨਾਇਆ ਜਾਵੇਗਾ। ਇਸ ਨਾਲ ਸਬੰਧਿਤ ਕਈ ਪ੍ਰੋਗਰਾਮ ਉਲੀਕੇ ਗਏ ਹਨ। ਕੈਲਗਰੀ ਸਕਾਈਵਿਊ …

Read More »

ਦਸਤਾਰ ਮੁਕਾਬਲੇ 10 ਅਪਰੈਲ ਨੂੰ ਮਾਲਟਨ ਗੁਰੂਘਰ ਵਿਖੇ ਕਰਵਾਏ ਜਾਣਗੇ

ਮਾਲਟਨ : ਪਿਛਲੇ 12 ਸਾਲਾਂ ਤੋਂ ਲਗਾਤਾਰ ਦਸਤਾਰ ਮੁਕਾਬਲੇ ਕਰਵਾ ਰਹੇ ਸਮਾਜ ਸੇਵਕ ਅਤੇ ਉਘੇ ਕਾਰੋਬਾਰੀ ਬੇਅੰਤ ਸਿੰਘ ਧਾਲੀਵਾਲ ਨੇ ਦੱਸਿਆ ਹੈ ਕਿ ਇਸ ਵਾਰ ਖਾਲਸੇ ਦੇ ਜਨਮ ਦਿਨ ਨੂੰ ਸਮਰਪਿਤ ਦਸਤਾਰ ਮੁਕਾਬਲੇ 10 ਅਪ੍ਰੈਲ ਦਿਨ ਐਤਵਾਰ ਨੂੰ ਸ੍ਰੀ ਗੁਰੂ ਸਿੰਘ ਸਭਾ ਮਾਲਟਨ ਗੁਰੂਘਰ ਵਿਖੇ ਖਾਲਸਾ ਕਮਿਊਨਿਟੀ ਸਕੂਲ ਮਾਲਟਨ ਦੇ …

Read More »

ਕੇਂਦਰੀ ਪੰਜਾਬੀ ਲੇਖਕ ਸਭਾ ਉਤਰੀ ਅਮਰੀਕਾ ਦਾ ਸਲਾਨਾ ਸਾਹਿਤਕ ਮੇਲਾ ਤੇ ਸਨਮਾਨ ਸਮਾਰੋਹ

ਸਰੀ : 20 ਮਾਰਚ 2016 ਨੂੰ ਸਭਾ ਦਾ ਵਿਸ਼ੇਸ਼ ਸਲਾਨਾ ਸਮਾਗਮ ਇਥੇ ਬੰਬੇ ਬੈਂਕੁਇਟ ਹਾਲ ਵਿਖੇ ਸ਼ਾਮ ਦੇ 6:00 ਵਜੇ ਰੱਖਿਆ ਗਿਆ ਚਾਹ ਪਾਣੀ ਨਾਲ ਤਰੋਤਾਜ਼ਾ ਹੋਣ ਤੋਂ ਬਾਦ ਸਰੋਤੇ, ਵੱਡੀ ਗਿਣਤੀ ਵਿੱਚ ਲੇਖਕ ਅਤੇ ਸਾਰੇ ਹੀ ਮੀਡੀਏ ਨਾਲ ਸਬੰਧਤ ਸਖਸ਼ੀਅਤਾਂ ਆਪਣੀਆਂ ਸੀਟਾਂ ਤੇ ਆ ਬੈਠੀਆਂ । ਸਕਤੱਰ ਪ੍ਰਿਤਪਾਲ ਗਿੱਲ …

Read More »

ਉਘੇ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ ਯੂਬੀਸੀ ਵਲੋਂ ਸਨਮਾਨ

ਸਰੀ/ਬਿਊਰੋ ਨਿਊਜ਼ : ਪੰਜਾਬੀ ਦੇ ਉਘੇ ਨਾਵਲਕਾਰ ਤੇ ਜਾਣੇ ਪਛਾਣੇ ਸਾਹਿਤਕਾਰ ਜਰਨੈਲ ਸਿੰਘ ਸੇਖਾ ਨੂੰ ਯੁਨਿਵਰਸਿਟੀ ਆਫ ਬਰਿਟਿਸ਼ ਕੋਲੰਬੀਆ ਵਿਚ ਪੰਜਾਬੀ ਸਾਹਿਤ ਤੇ ਬੋਲੀ ਵਿਚ ਪਾਏ ਯੋਗਦਾਨ ਸਦਕਾ ਸਨਮਾਨਿਤ ਕੀਤਾਾ ਗਿਆ। ਯੂ ਬੀ ਸੀ ਦੇ ਏਸ਼ੀਅਨ ਸਟਡੀਜ਼ ਡਿਪਾਰਟਮੈਂਟ ਵਲੋਂ ਇਹ ਸਨਮਾਨ ਪੰਜਾਬੀ ਬੋਲੀ ਦੇ ਅੱਠਵੇਂ ਸਾਲਾਨਾ ਜਸ਼ਨ ਮਨਾਉਣ ਵੇਲੇ ਹਰਜੀਤ …

Read More »

ਕਮਲ ਖੈਰਾ ਇਕ ਹੋਣਹਾਰ ਰਾਜਨੀਤਕ ਆਗੂ

ਬਰੈਂਪਟਨ/ਬਿਊਰੋ ਨਿਊਜ਼ ਬਰੈਂਪਟਨ ਵੈਸਟ ਤੋਂ ਲਿਬਰਲ ਐਮ ਪੀ ਕਮਲ ਖੈਰਾ ਨੇ ਆਪਣੇ ਨਵੇਂ ਦਫਤਰ ਦਾ ਓਪਨ ਹਾਊਸ ਐਤਵਾਰ 13 ਮਾਰਚ, 2016 ਨੂੰ ਕਰ ਲਿਆ ਸੀ। ਜੀਟੀਏ ਵਿਚ ਸਰਗਰਮ ਵਲੰਟੀਅਰ ਗਰੁਪ ਬ੍ਰਗੇਡੀਅਰ ਨਵਾਬ ਸਿੰਘ ਦੀ ਅਗਵਾਈ ਵਿਚ ਉਨ੍ਹਾਂ ਨੂੰ ਮੰਗਲਵਾਰ, 15 ਮਾਰਚ ਨੂੰ ਇਸ ਨਵੇਂ ਦਫਤਰ ਵਿਚ ਮਿਲਿਆ। ਉਨ੍ਹਾਂ ਆਪਣੇ ਕਾਰਜ …

Read More »

ਸਾਡੇ ਸੀਨੀਅਰਜ਼ ਮਾਣਮੱਤੀ ਸੇਵਾ-ਮੁਕਤ ਜ਼ਿੰਦਗੀ ਦੇ ਪੂਰੇ ਹੱਕਦਾਰ ਹਨ : ਜਗਮੀਤ ਸਿੰਘ

ਬਰੈਂਪਟਨ/ਡਾ. ਝੰਡ ਓਨਟਾਰੀਓ ਦੀ ਲਿਬਰਲ ਸਰਕਾਰ ਨੇ ਇਸ ਮਹੀਨੇ ਪੇਸ਼ ਕੀਤੇ ਆਪਣੇ ਬੱਜਟ ਵਿੱਚ ਬਜ਼ੁਰਗਾਂ ਨੂੰ ਸਿਹਤਮੰਦ ਰੱਖਣ ਵਾਲੀਆਂ ਦਵਾਈਆਂ ਦੀਆਂ ਕੀਮਤਾਂ ਵਿੱਚ ਦੁੱਗਣਾ ਵਾਧਾ ਕਰ ਦਿੱਤਾ ਹੈ ਅਤੇ ਉੱਪਰੋਂ ਸਿੱਤਮ ਇਹ ਕਿ ਇਹ ਫੈਸਲਾ ਸਰਕਾਰ ਵੱਲੋਂ ਕਿਸੇ ਨੂੰ ਬਿਨਾਂ ਪੁੱਛੇ-ਦੱਸੇ ਲਿਆ ਗਿਆ ਹੈ। ਇਹ ਗੱਲ ਕਿਸੇ ਹੋਰ ਨੇ ਨਹੀਂ, …

Read More »

ਵਿਸ਼ਵ ਰੰਗਮੰਚ ਦਿਵਸ ਸਮਾਗਮ 3 ਨੂੰ, ਨਾਟਕ ‘ਇਹ ਲਹੂ ਕਿਸਦਾ ਹੈ’ ਦੀ ਹੋਵੇਗੀ ਪੇਸ਼ਕਾਰੀ

ਬਰੈਂਪਟਨ : ਹੈਰੀਟੇਜ਼ ਆਰਟਸ ਐਂਡ ਥੀਏਟਰ ਸੁਸਾਇਟੀ ਵੱਲੋਂ ਹਰ ਸਾਲ ਵਿਸ਼ਵ ਰੰਗਮੰਚ ਦਿਵਸ ਮੌਕੇ ਕੀਤਾ ਜਾਂਦਾ ਸਮਾਗਮ ਇਸ ਸਾਲ 3 ਅਪਰੈਲ 2016 ਨੂੰ ਐਤਵਾਰ ਵਾਲੇ ਦਿਨ ਲੋਫ਼ਰ ਲੇਕ ਕਮਿਊਨਿਟੀ ਸੈਂਟਰ ਨੇੜੇ ਹਰਟ ਲੇਕ ਟਾਊਨ ਸੈਂਟਰ (ਸੈਂਦਲਵੁੱਡ ਐਂਡ ਕੈਨੇਡੀ) ਬਰੈਂਪਟਨ ਦੇ ਸੀਰਿਲ ਕਲਾਰਕ ਆਡੀਟੋਰੀਅਮ ਵਿੱਚ 5:00 ਵਜੇ ਸ਼ਾਮ ਤੋਂ 7:00 ਵਜੇ …

Read More »