Breaking News
Home / Mehra Media (page 3748)

Mehra Media

ਮੋਦੀ ਸਰਕਾਰ ਦੀ ਦੋ ਸਾਲਾਂ ਦੀ ਕਾਰਗੁਜ਼ਾਰੀ ਦਾ ਲੇਖਾ-ਜੋਖਾ

ਸ਼ੰਗਾਰਾ ਸਿੰਘ ਭੁੱਲਰ ਨਰਿੰਦਰ ਮੋਦੀ ਦੀ ਅਗਵਾਈ ਹੇਠ ਐਨ.ਡੀ.ਏ. ਸਰਕਾਰ ਨੂੰ ਆਪਣਾ ਅਹੁਦਾ ਸੰਭਾਲਿਆਂ ਦੋ ਵਰ੍ਹੇ ਪੂਰੇ ਹੋਣ ਜਾ ਰਹੇ ਹਨ। ਕਿਸੇ ਵੀ ਸਰਕਾਰ ਦੀ ਕਾਰਗੁਜ਼ਾਰੀ ਪਰਖਣ ਲਈ ਦੋ ਸਾਲ ਦਾ ਸਮਾਂ ਕਾਫ਼ੀ ਹੁੰਦਾ ਹੈ। ਇਸ ਪੱਖੋਂ ਜੇ ਨਰਿੰਦਰ ਮੋਦੀ ਦੀ ਸਰਕਾਰ ਦਾ ਇਨ੍ਹਾਂ ਦੋ ਸਾਲਾਂ ਦਾ ਲੇਖਾ-ਜੋਖਾ ਕਰਨ ਲੱਗੀਏ …

Read More »

ਵਧਦੀ ਆਰਥਕ ਨਾ-ਬਰਾਬਰੀ ਤੇ ਰੁਜ਼ਗਾਰ ਮੰਗਦੇ ਹੱਥ : ਆਖ਼ਿਰ ਦੇਸ਼ ਦਾ ਬਣੇਗਾ ਕੀ?

ਗੁਰਮੀਤ ਸਿੰਘ ਪਲਾਹੀ ਕੌਮਾਂਤਰੀ ਮਾਲੀ ਫ਼ੰਡ ਨੇ ਭਾਰਤ ਅਤੇ ਚੀਨ ਨੂੰ ਆਰਥਿਕ ਰਫਤਾਰ ‘ਚ ਤੇਜ਼ੀ ਨਾਲ ਵਾਧੇ ਪ੍ਰਤੀ ਚਿਤਾਵਨੀ ਦਿੱਤੀ ਹੈ। ਇਸ ਸਮੇਂ ਭਾਰਤ ਅਤੇ ਚੀਨ, ਦੋਹਾਂ ਮੁਲਕਾਂ, ਨੂੰ ਏਸ਼ੀਆ ‘ਚ 21ਵੀਂ ਸਦੀ ਦੇ ਆਰਥਿਕ ਖੇਤਰ ‘ਚ ਵਿਕਾਸ ਦੇ ਉਭਾਰ ‘ਚ ਮੋਹਰੀ ਗਿਣਿਆ ਜਾ ਰਿਹਾ ਹੈ। ਚਿਤਾਵਨੀ ਇਹ ਹੈ ਕਿ …

Read More »

‘ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ’ ਨੇ ‘ਅੰਤਰਰਾਸ਼ਟਰੀ ਮਾਂ-ਦਿਵਸ’ ਅਤੇ ਉੱਘੇ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਨੂੰ ਸਮਰਪਿਤ ਕੀਤਾ ਮਈ ਸਮਾਗ਼ਮ

ਬਰੈਂਪਟਨ/ਡਾ.ਝੰਡ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦਾ ਮਈ ਸਮਾਗ਼ਮ ਬੀਤੇ ਐਤਵਾਰ 15 ਮਈ ਨੂੰ ‘ਅੰਤਰਰਾਸ਼ਟਰੀ ਮਾਂ-ਦਿਵਸ’ ਅਤੇ ਉੱਘੇ ਪੰਜਾਬੀ ਕਵੀ ਸ਼ਿਵ ਕੁਮਾਰ ਬਟਾਲਵੀ ਦੀ ਨਿੱਘੀ ਯਾਦ ਨੂੰ ਸਮਰਪਿਤ ਕਰਦਿਆਂ ਇਸ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ ਅਤੇ ਪ੍ਰਧਾਨਗੀ-ਮੰਡਲ ਜਿਸ ਵਿੱਚ ਵਿੱਚ ਉੱਘੀ ਕਹਾਣੀਕਾਰ ਮਿੰਨੀ ਗਰੇਵਾਲ, ਉੱਘੇ ਵਾਰਤਕ ਲੇਖਕ ਪੂਰਨ ਸਿੰਘ …

Read More »

ਬਾਬਾ ਫੌਜਾ ਸਿੰਘ ਨੂੰ ਟੋਰਾਂਟੋ ਵਿਚ ਜੀ ਆਇਆਂ

ਪ੍ਰਿੰ. ਸਰਵਣ ਸਿੰਘ 20 ਤੋਂ 24 ਮਈ ਤਕ ਬਾਬਾ ਫੌਜਾ ਸਿੰਘ ਟੋਰਾਂਟੋ ਆ ਰਿਹੈ। 105 ਸਾਲ ਤੋਂ ਟੱਪਿਆ ਉਹ ਕੁਦਰਤ ਦਾ ਕ੍ਰਿਸ਼ਮਾ ਹੈ ਤੇ ਬੰਦੇ ਦੇ ਬੁਲੰਦ ਜੇਰੇ ਦੀ ਜਿਊਂਦੀ ਜਾਗਦੀ ਮਿਸਾਲ। ਸਿਰੜੀ, ਮਿਹਨਤੀ ਤੇ ਮੰਜ਼ਿਲਾਂ ਮਾਰਨ ਵਾਲਾ ਮੈਰਾਥਨ ਦਾ ਮਹਾਂਰਥੀ। ਬਜ਼ੁਰਗਾਂ ਦਾ ਰਾਹ ਦਸੇਰਾ। ਬੁੱਲ੍ਹੇ ਸ਼ਾਹ ਵਰਗੀ ਮਸਤ ਤਬੀਅਤ …

Read More »

ਕਾਰ ਇੰਸੋਰੈਂਸ ਅਤੇ ਸਟੇਜ਼ਡ ਐਕਸੀਡੈਂਟ ਫਰਾਡ

ਚਰਨ ਸਿੰਘ ਰਾਏ ਇਹ ਫਰਾਡ ਰੋਕਣ ਦਾ ਮਹੀਨਾ ਹੈ ਅਤੇ ਇੰਸੋਰੈਂਸ ਬਿਊਰੋ ਆਫ ਕੈਨੇਡਾ ਲੋਕਾਂ ਤੋਂ ਸਹਿਯੋਗ ਮੰਗਦਾ ਹੈ ਕਿ ਲੋਕ ਇਹ ਜਾਨਣ ਕਿ ਇਸ ਫਰਾਡ ਨੂੰ ਪਛਾਨਣਾ ਅਤੇ ਰਿਪੋਰਟ  ਕਿਵੇਂ ਕਰਨਾ  ਹੈ । ਕਿਉਕਿ ਹਰ ਸਾਲ ਉਨਟਾਰੀਓ 1.6 ਬਿਲੀਅਨ ਡਾਲਰ ਇਨਾਂ ਫਰਾਡਾਂ ਕਰਕੇ ਗਵਾਉਂਦਾ ਹੈ ਅਤੇ ਇਹ ਸਾਰੀ ਰਕਮ …

Read More »

ਕੀ ਫੈਮਲੀ ਟਰੱਸਟ ਬਣਾ ਕੇ ਹਰ ਕੋਈ ਟੈਕਸ ਦਾ ਫਾਇਦਾ ਲੈ ਸਕਦਾ ਹੈ?

ਰੀਆ ਦਿਓਲ ਸੀ ਜੀ ਏ-ਸੀ ਪੀ ਏ ਚਾਰਟਰਡ ਪ੍ਰੋਫੈਸ਼ਨਲ ਅਕਾਊਂਟੈਂਟ 416-300-2359 ਫੈੇਮਲੀ ਟਰੱਸਟ ਦਾ ਕਈ ਤਰੀਕੇ ਨਾਲ ਫਾਇਦਾ ਲਿਆ ਜਾ ਸਕਦਾ ਹੈ।ਟਰੱਸਟ ਨੂੰ ਕਾਰਪੋਰੇਟ ਜਗਤ ਵਿਚ ਤੁਹਾਡੀ ਜਾਇਦਾਦ ਨੂੰ ਭਵਿਖ ਦੇ ਕਰੈਡਿਟਰਸ ਜਾਂ ਲੈਣਦਾਰਾਂ ਤੋਂ ਬਚਾਉਣ ਵਾਸਤੇ,ਭਵਿਖ ਦੀਆਂ ਆਰਥਿਕ ਤੰਗੀਆਂ ਨਾਲ ਨਿਪਟਨ ਵਾਸਤੇ ਅਤੇ ਟਰੱਸਟ ਰਾਹੀਂ ਆਪਣੀ ਕੰਪਨੀ ਦੇ ਸੇਅਰ ਦੂਸਰੇ …

Read More »

ਨੌਜਵਾਨ ਨੇ ਹਵਾਲਾਤ ‘ਚ ਹੀ ਸਲਫਾਸ ਖਾ ਕੇ ਕੀਤੀ ਖੁਦਕੁਸ਼ੀ

ਬਰਨਾਲਾ : ਬਰਨਾਲਾ ਵਿਚ ਪੰਜਾਬ ਪੁਲਿਸ ਦਾ ਅਣਮਨੁੱਖੀ ਚਿਹਰਾ ਇੱਕ ਵਾਰ ਫੇਰ ਸਾਹਮਣੇ ਆਇਆ ਹੈ। ਇੱਥੋਂ ਦੇ ਕਸਬਾ ਹੰਢਿਆਇਆ ਦੀ ਪੁਲਿਸ ਨੇ ਇਕ ਨੌਜਵਾਨ ਨੂੰ ਇੰਨਾ ਜਲੀਲ ਕੀਤਾ ਕਿ ਉਸ ਨੇ ਚੌਕੀ ਦੀ ਹਵਾਲਾਤ ਵਿਚ ਸਲਫਾਸ ਖਾ ਕੇ ਖ਼ੁਦਕੁਸ਼ੀ ਕਰ ਲਈ। ਪੁਲਿਸ ਨੇ ਹੰਢਿਆਇਆ ਚੌਕੀ ਨੇੜੇ ਨਾਕਾ ਲਾਇਆ ਹੋਇਆ ਸੀ। …

Read More »