ਪਿਤਾ ਨੂੰ ਲਸ਼ਕਰ ਨਾਲ ਸਬੰਧਾਂ ਦਾ ਪਤਾ ਸੀ, ਪਿਤਾ ਦੇ ਦੇਹਾਂਤ ‘ਤੇ ਪਾਕਿ ਪ੍ਰਧਾਨ ਮੰਤਰੀ ਅਫ਼ਸੋਸ ਪ੍ਰਗਟ ਕਰਨ ਘਰ ਆਏ ਸਨ ਮੁੰਬਈ/ਬਿਊਰੋ ਨਿਊਜ਼ : ਪਾਕਿਸਤਾਨੀ-ਅਮਰੀਕੀ ਦਹਿਸ਼ਤਗਰਦ ਡੇਵਿਡ ਕੋਲਮੈਨ ਹੈਡਲੀ ਨੇ ਅੱਤਵਾਦ ਵਿਰੋਧੀ ਅਦਾਲਤ ਵਿਚ ਜਿਰ੍ਹਾ ਦੌਰਾਨ ਇੰਕਸ਼ਾਫ਼ ਕੀਤਾ ਕਿ 2008 ਵਿਚ 26/11 ਦੇ ਮੁੰਬਈ ਹਮਲਿਆਂ ਤੋਂ ਬਾਅਦ ਤਤਕਾਲੀ ਪਾਕਿਸਤਾਨੀ ਪ੍ਰਧਾਨ …
Read More »ਪਤਨੀ ਹੀ ਹੈ ਪਰਿਵਾਰ ਦੀ ਅਸਲੀ ਕੇਅਰ ਟੇਕਰ : ਸੁਪਰੀਮ ਕੋਰਟ
ਨਵੀਂ ਦਿੱਲੀ/ਬਿਊਰੋ ਨਿਊਜ਼ ਸੁਪਰੀਮ ਕੋਰਟ ਨੇ ਦਾਜ ਲਈ ਤੰਗ-ਪਰੇਸ਼ਾਨ ਕਰਨ ਦੇ ਇਕ ਮਾਮਲੇ ‘ਚ ਔਰਤ ਦੀ ਅਰਜ਼ੀ ‘ਤੇ ਕੇਸ ਨੂੰ ਦੁਬਾਰਾ ਹਾਈਕੋਰਟ ਭੇਜ ਦਿੱਤਾ ਅਤੇ ਹਾਈਕੋਰਟ ਨੂੰ ਇਸ ‘ਤੇ ਮੁੜ ਸੁਣਵਾਈ ਕਰਨ ਦਾ ਹੁਕਮ ਦਿੱਤਾ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਭਾਰਤੀ ਸਮਾਜ ‘ਚ ਔਰਤਾਂ ਪਤਨੀ ਦੇ ਤੌਰ ‘ਤੇ ਆਪਣੇ …
Read More »ਪਾਕਿਸਤਾਨ ‘ਚ ਕਰੀਬ 70 ਸਾਲ ਬਾਅਦ ਗੁਰਦੁਆਰਾ ਸੰਗਤਾਂ ਲਈ ਖੋਲ੍ਹਿਆ
ਪੇਸ਼ਾਵਰ/ਬਿਊਰੋ ਨਿਊਜ਼ : ਪਾਕਿਸਤਾਨ ਵਿੱਚ 300 ਸਾਲ ਪੁਰਾਣਾ ਭਾਈ ਬੀਬਾ ਸਿੰਘ ਗੁਰਦੁਆਰਾ ਸਾਹਿਬ ਨੂੰ ਕਰੀਬ 70 ਸਾਲ ਬਾਅਦ ਫਿਰ ਤੋਂ ਸੰਗਤਾਂ ਲਈ ਖੋਲ੍ਹ ਦਿੱਤਾ ਗਿਆ ਹੈ। ਸਿੱਖ ਸੰਗਤਾਂ ਲੰਮੇ ਸਮੇਂ ਤੋਂ ਇਸ ਇਤਿਹਾਸਕ ਗੁਰਦੁਆਰੇ ਨੂੰ ਖੋਲ੍ਹਣ ਦੀ ਮੰਗ ਕਰ ਰਹੀਆਂ ਸਨ। ਗੁਰਦੁਆਰੇ ਦਾ ਖੁੱਲ੍ਹਣਾ ਸਿੱਖ ਸੰਗਤ ਦੀ ਵੱਡੀ ਪ੍ਰਾਪਤੀ ਹੈ। …
Read More »ਭਾਰਤ ਤੇ ਬੈਲਜੀਅਮ ਵੱਲੋਂ ਅੱਤਵਾਦ ਨੂੰ ਖ਼ਤਮ ਕਰਨ ਦਾ ਅਹਿਦ
ਬੈਲਜੀਅਮ ਦਾ ਭਾਰਤ ਨਾਲ ਹੈ ਖੂਨ ਦਾ ਰਿਸ਼ਤਾ : ਨਰਿੰਦਰ ਮੋਦੀ ਬਰਸਲਜ਼/ਬਿਊਰੋ ਨਿਊਜ਼ ਭਾਰਤ ਤੇ ਬੈਲਜੀਅਮ ਨੇ ਕੁਝ ਸਮੂਹਾਂ ਤੇ ਦੇਸ਼ਾਂ ਵਲੋਂ ਅੱਤਵਾਦੀ ਗਤੀਵਿਧੀਆਂ ਨੂੰ ਹੱਲਾਸ਼ੇਰੀ ਦੇਣ ਲਈ ਧਰਮ ਦੀ ‘ਦੁਰਵਰਤੋਂ’ ਰੋਕਣ ਲਈ ਮਿਲ ਕੇ ਕੰਮ ਕਰਨ ਦਾ ਅਹਿਦ ਲਿਆ ਅਤੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਾਰੇ ਦੇਸ਼ ਆਪਣੀ …
Read More »ਸੱਚ ਲਈ ਪੱਤਰਕਾਰ ਸਵਾਲਾਂ ‘ਚ ਨਾ ਰੱਖਣ ਕੱਚ: ਓਬਾਮਾ
ਅਮਰੀਕੀ ਰਾਸ਼ਟਰਪਤੀ ਵੱਲੋਂ ਮੀਡੀਆ ਨੂੰ ਸਮਾਜ ਦੀ ਭਲਾਈ ਲਈ ਖ਼ਬਰਾਂ ਨਾ ਦਬਾਉਣ ਦੀ ਬੇਨਤੀ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਕਿ ਪੱਤਰਕਾਰਾਂ ਨੂੰ ਸੱਚ ਸਾਹਮਣੇ ਲਿਆਉਣ ਲਈ ਔਖੇ ਸਵਾਲ ਪੁੱਛਣੇ ਚਾਹੀਦੇ ਹਨ ਅਤੇ ਥੋੜ੍ਹੇ ਚਿਰ ਦੇ ਨਤੀਜਿਆਂ ਬਾਰੇ ਨਹੀਂ ਸੋਚਣਾ ਚਾਹੀਦਾ। ਮੀਡੀਆ ਤੋਂ ਜਵਾਬਦੇਹੀ ਦੀ ਮੰਗ ਕਰਦਿਆਂ …
Read More »ਪਾਕਿਸਤਾਨ ਸਿੱਖ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸ਼ਾਮ ਸਿੰਘ ਦਾ ਦੇਹਾਂਤ
ਅੰਮ੍ਰਿਤਸਰ/ਬਿਊਰੋ ਨਿਊਜ਼ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਾਬਾ ਸ਼ਾਮ ਸਿੰਘ ਦਾ ਦੇਹਾਂਤ ਹੋ ਗਿਆ ਹੈ। ਗੁਰਦੁਆਰਾ ਨਨਕਾਣਾ ਸਾਹਿਬ ਨੇੜੇ ਉਨ੍ਹਾਂ ਦਾ ਸਸਕਾਰ ਕੀਤਾ ਗਿਆ। ਜਾਣਕਾਰੀ ਅਨੁਸਾਰ ਸ਼ਾਮ ਸਿੰਘ ਇਕ ਮਹੀਨੇ ਤੋਂ ਲਾਹੌਰ ਦੇ ਮਿਲਟਰੀ ਹਸਪਤਾਲ ਵਿੱਚ ਦਾਖ਼ਲ ਸਨ, ਜਿਥੇ ਉਨ੍ਹਾਂ ਦੀ ઠਮੌਤ ਹੋ ਗਈ। ਪਾਕਿਸਤਾਨ ਦਾ ਕੌਮੀ ਝੰਡਾ …
Read More »ਪ੍ਰਿੰਸ ਵਿਲੀਅਮ ਤੇ ਕੇਟ ਮਿਡਲਟਨ 10 ਅਪ੍ਰੈਲ ਤੋਂ ਸ਼ੁਰੂ ਕਰਨਗੇ ਭਾਰਤ ਯਾਤਰਾ
ਲੰਡਨ/ਬਿਊਰੋ ਨਿਊਜ਼ ਬ੍ਰਿਟੇਨ ਦਾ ਸ਼ਾਹੀ ਜੋੜਾ ਪ੍ਰਿੰਸ ਵਿਲੀਅਮ ਤੇ ਕੇਟ ਮਿਡਲਟਨ ਅਗਲੇ ਮਹੀਨੇ ਭਾਰਤ ਦਾ ਦੌਰਾ ਕਰਨਗੇ। ਆਪਣੀ ਪਹਿਲੀ ਭਾਰਤ ਫੇਰੀ ਦੌਰਾਨ ਇਹ ਮੁੰਬਈ ਦੇ ਤਾਜ ਪੈਲੇਸ ਹੋਟਲ ਵਿਚ ਠਹਿਰਨਗੇ। ਦੋਵੇਂ 2008 ਵਿਚ ਹੋਏ ਅੱਤਵਾਦੀ ਹਮਲੇ ਦੇ ਪੀੜਤਾਂ ਪ੍ਰਤੀ ਇੱਕਜੁਟਤਾ ਜ਼ਾਹਰ ਕਰਨਗੇ। ਵਿਲੀਅਮ ਤੇ ਉਨ੍ਹਾਂ ਦੀ ਪਤਨੀ ਕੇਟ 10 ਅਪ੍ਰੈਲ …
Read More »ਸਿੱਖਾਂ ਸਮੇਤ ਹੋਰ ਘੱਟ ਗਿਣਤੀਆਂ ਦੇ ਹੱਕਾਂ ਦੀ ਰਾਖੀ ਕਰਾਂਗਾ: ਟਰੰਪ
ਵਾਸ਼ਿੰਗਟਨ/ਬਿਊਰੋ ਨਿਊਜ਼ ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੀ ਨਾਮਜ਼ਦਗੀ ਦੀ ਉਮੀਦਵਾਰੀ ਵਿਚ ਸਭ ਤੋਂ ਅੱਗੇ ਚਲ ਰਹੇ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹ ਮੁਸਲਮਾਨਾਂ, ਹਿੰਦੂਆਂ, ਸਿੱਖਾਂ ਅਤੇ ਹੋਰ ਘੱਟ ਗਿਣਤੀ ਫਿਰਕਿਆਂ ਦੇ ਹੱਕਾਂ ਦੀ ਰਾਖੀ ਕਰਨਾ ਚਾਹੁੰਦੇ ਹਨ, ਪਰ ‘ਕੱਟੜਪੰਥੀ ਇਸਲਾਮ’ ਦੀ ઠਗੰਭੀਰ ਸਮੱਸਿਆ ਨੂੰ ਵੀ ਸਮਝਣ ਦੀ ਲੋੜ …
Read More »ਲਾਹੌਰ ਦਾ ਗੁਲਸ਼ਨ ਬਾਗ਼ ਧਮਾਕੇ ਨਾਲ ਉਜੜਿਆ, 73 ਮੌਤਾਂ
ਲਾਹੌਰ/ਬਿਊਰੋ ਨਿਊਜ਼ ਪੰਜਾਬ ਸੂਬੇ ਦੀ ਰਾਜਧਾਨੀ ਲਾਹੌਰ ਦੇ ਪੂਰਬੀ ਹਿੱਸੇ ‘ਚ ਭੀੜ-ਭੜੱਕੇ ਵਾਲੇ ਪਾਰਕ ਅੰਦਰ ਹੋਏ ਫਿਦਾਈਨ ਹਮਲੇ ਦੌਰਾਨ ਬੱਚਿਆਂ ਅਤੇ ਔਰਤਾਂ ਸਮੇਤ 73 ਵਿਅਕਤੀ ਹਲਾਕ ਹੋ ਗਏ। ਈਸਟਰ ਦੀ ਛੁੱਟੀ ਹੋਣ ਕਾਰਨ ਹੱਦੋਂ ਵੱਧ ਲੋਕ ਪਾਰਕ ਅੰਦਰ ਹਾਜ਼ਰ ਸਨ ਜਿਨ੍ਹਾਂ ‘ਚ ਵੱਡੀ ਗਿਣਤੀ ਇਸਾਈ ਭਾਈਚਾਰੇ ਦੀ ਸੀ । ਜ਼ੋਰਦਾਰ …
Read More »ਬਜਟ ਬੇਹੱਦ ਸੰਤੁਲਿਤ : ਰਮੇਸ਼ ਸੰਘਾ
ਬਰੈਂਪਟਨ/ ਬਿਊਰੋ ਨਿਊਜ਼ ਬਰੈਂਪਟਨ ਤੋਂ ਲਿਬਰਲ ਐਮ.ਪੀ. ਰਮੇਸ਼ ਸੰਘਾ ਨੇ ਫ਼ੈਡਰਲ ਬਜਟ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਰਕਾਰ ਇੰਫ੍ਰਾਸਟਰੱਕਚਰ ਨੂੰ ਬਿਹਤਰ ਬਣਾਉਣ ਲਈ 1.5 ਬਿਲੀਅਨ ਡਾਲਰ ਤੋਂ ਵਧੇਰੇ ਦਾ ਨਿਵੇਸ਼ ਬਰੈਂਪਟਨ ਵਿਚ ਕਰ ਰਹੀ ਹੈ ਅਤੇ ਇਸ ਨਾਲ ਆਮ ਲੋਕਾਂ ਨੂੰ ਕਾਫ਼ੀ ਸੁਵਿਧਾਜਨਕ ਤਰੀਕੇ ਨਾਲ ਕਾਫ਼ੀ ਸਸਤੀਆਂ ਦਰਾਂ ‘ਤੇ ਆਪਣਾ …
Read More »