ਮੁੱਖ ਮੰਤਰੀ ਤੀਰਥ ਯਾਤਰਾ ਦੇ ਖਰਚ ‘ਤੇ ਉਠੇ ਸਵਾਲ; ਬੱਚਿਆਂ ਦਾ ਵੀ ਪੂਰਾ ਕਿਰਾਇਆ ਅਦਾ ਕਰ ਰਹੀ ਹੈ ਸਰਕਾਰ ਬਠਿੰਡਾ : ਪੰਜਾਬ ਸਰਕਾਰ ਦੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ‘ਤੇ ਹੁਣ ਉਂਗਲ ਉੱਠਣ ਲੱਗੀ ਹੈ। ਇਸ ਦਾ ਕਾਰਨ ਹੈ ਕਿ ਪ੍ਰਾਈਵੇਟ ਯਾਤਰਾ ਦੇ ਮੁਕਾਬਲੇ ਸਰਕਾਰੀ ਯਾਤਰਾ ਮਹਿੰਗੀ ਪੈਂਦੀ ਹੈ। ਕੇਂਦਰੀ …
Read More »ਉਤਰਾਖੰਡ ਵਿੱਚ ਰਾਵਤ ਰਾਜ
ਸੁਪਰੀਮ ਕੋਰਟ ਨੇ ਵਿਧਾਨ ਸਭਾ ਵਿਚ ਲਏ ਭਰੋਸੇ ਦੇ ਵੋਟ ਉਤੇ ਲਾਈ ਮੋਹਰ ਨਵੀਂ ਦਿੱਲੀ/ਬਿਊਰੋ ਨਿਊਜ਼ ਸੁਪਰੀਮ ਕੋਰਟ ਦੀ ਹਦਾਇਤ ‘ਤੇ ਕੇਂਦਰ ਨੇ ਉਤਰਾਖੰਡ ਵਿੱਚੋਂ ਰਾਸ਼ਟਰਪਤੀ ਰਾਜ ਵਾਪਸ ਲੈ ਲਿਆ ਜਿਸ ਨਾਲ ਮੁੱਖ ਮੰਤਰੀ ਹਰੀਸ਼ ਰਾਵਤ ਦੀ ਵਾਪਸੀ ਦਾ ਰਾਹ ਸਾਫ਼ ਹੋ ਗਿਆ। ਸੁਪਰੀਮ ਕੋਰਟ ਦੇ ਬੈਂਚ ਨੇ ਵਿਧਾਨ ਸਭਾ …
Read More »ਆਗਸਤਾ ਘੁਟਾਲਾ: ਦਲਾਲ ਦੇ ਡਰਾਈਵਰ ਨੇ ਖੋਲ੍ਹੇ ਰਾਜ਼
ਨਵੀਂ ਦਿੱਲੀ/ਬਿਊਰੋ ਨਿਊਜ਼ ਆਗਸਤਾ ਵੈਸਟਲੈਂਡ ਹੈਲੀਕਾਪਟਰ ਸੌਦੇ ਵਿਚ ਵੱਢੀ ਦੇ ਮਾਮਲੇ ‘ਚ ਜਾਂਚਕਾਰਾਂ ਨੂੰ ਭਾਰਤੀ ਸੰਪਰਕਾਂ ਬਾਰੇ ਅਹਿਮ ਸੁਰਾਗ ਹੱਥ ਲੱਗੇ ਹਨ। ਉਧਰ ਸੰਸਦ ਦੀ ਲੋਕ ਲੇਖਾ ਕਮੇਟੀ (ਪੀਏਸੀ) ਵੱਲੋਂ ਛੇਤੀ ਹੀ ਇਸ ਮੁੱਦੇ ‘ਤੇ ਵਿਚਾਰਾਂ ਕੀਤੀਆਂ ਜਾਣਗੀਆਂ। ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਰੱਖਿਆ ਦਲਾਲ ਕ੍ਰਿਸਟੀਅਨ ਮਿਸ਼ੇਲ ਦੇ ਡਰਾਈਵਰ ਨਰਾਇਣ ਬਹਾਦੁਰ …
Read More »ਮਾਲਿਆ ਦੇ ਹੱਕ ‘ਚ ਡਟਿਆ ਇੰਗਲੈਂਡ
ਕਿਹਾ, ਮਾਲਿਆ ਨੂੰ ਭਾਰਤ ਨਹੀਂ ਭੇਜਿਆ ਜਾਵੇਗਾ ਨਵੀਂ ਦਿੱਲੀ : ਇੰਗਲੈਂਡ ਨੇ ਭਾਰਤ ਸਰਕਾਰ ਨੂੰ ਕਿਹਾ ਹੈ ਕਿ ਉਹ ਵਿਜੈ ਮਾਲਿਆ ਨੂੰ ਭਾਰਤ ਵਾਪਸ ਨਹੀਂ ਭੇਜੇਗਾ। ਵਿਜੇ ਮਾਲਿਆ ਮਨੀ ਲਾਂਡਰਿੰਗ ਦੇ ਕੇਸ ਵਿਚ ਭਾਰਤ ਸਰਕਾਰ ਨੂੰ ਲੋੜੀਂਦਾ ਹੈ। ਇਨਫੋਰਸਮੈਂਟ ਡਾਇਰੈਕਟੋਰੇਟਨੇ ਇੰਗਲੈਂਡ ਤੋਂ ਉਸ ਦੀ ਸੁਪਰਦਗੀ ਮੰਗੀ ਸੀ। ਭਾਰਤ ਸਰਕਾਰ ਨੇ …
Read More »ਸੁਬਰਤ ਰਾਏ ਨੂੰ ਦੋ ਸਾਲ ਬਾਅਦ ਜੇਲ੍ਹ ‘ਚੋਂ ਮਿਲੀ ਛੁੱਟੀ
ਨਵੀਂ ਦਿੱਲੀ : ਸਹਾਰਾ ਸਮੂਹ ਦੇ ਮਾਲਕ ਸੁਬਰਤ ਰਾਏ ਨੂੰ ਦੋ ਸਾਲ ਬਾਅਦ ਜੇਲ੍ਹ ਵਿਚੋਂ ਛੁੱਟੀ ਮਿਲੀ ਹੈ। ਸੁਪਰੀਮ ਕੋਰਟ ਨੇ ਅੰਤ੍ਰਿਮ ਜ਼ਮਾਨਤ ਦਿੰਦੇ ਹੋਏ ਜ਼ਮਾਨਤ ਲਈ ਕੁਝ ਸ਼ਰਤਾਂ ਰੱਖੀਆਂ ਹਨ। ਸੁਬਰਤ ਰਾਏ ਫਿਲਹਾਲ ਆਪਣੀ ਮਾਂ ਦੇ ਦੇਹਾਂਤ ਕਰਕੇ ਜੇਲ੍ਹ ਤੋਂ ਬਾਹਰ ਹਨ। ਛੇ ਮਈ ਨੂੰ ਸੁਪਰੀਮ ਕੋਰਟ ਨੇ ਸੁਬਰਤ …
Read More »ਹੁੱਡਾ ਖ਼ਿਲਾਫ਼ ਇਕ ਹੋਰ ਕੇਸ ਦਰਜ
ਵਿਜੀਲੈਂਸ ਥਾਣੇ ‘ਚ ਹੁਡਾ ਦੇ ਤਿੰਨ ਅਧਿਕਾਰੀਆਂ ਖਿਲਾਫ ਕੇਸ ਦਰਜ ਚੰਡੀਗੜ੍ਹ : ਹਰਿਆਣਾ ਸਰਕਾਰ ਨੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਖ਼ਿਲਾਫ਼ ਪੰਚਕੂਲਾ ਸਥਿਤ ਵਿਜੀਲੈਂਸ ਥਾਣੇ ‘ਚ ਧੋਖਾਧੜੀ ਦਾ ਇਕ ਹੋਰ ਕੇਸ ਦਰਜ ਕਰਵਾ ਦਿੱਤਾ ਹੈ। ਹੁੱਡਾ ਦੇ ਤਤਕਾਲੀ ਚੇਅਰਮੈਨ ਸਮੇਤ ਵਿਭਾਗ ਦੇ ਤਿੰਨ ਤਤਕਾਲੀ ਆਈਏਐਸ ਅਧਿਕਾਰੀਆਂ ਖ਼ਿਲਾਫ਼ ਵੀ ਕੇਸ …
Read More »ਸ਼ਵਿੰਦਰ ਤੇ ਮਾਲਵਿੰਦਰ ਨੂੰ 2500 ਨਹੀਂ 3500 ਕਰੋੜ ਹੋਇਆ ਜੁਰਮਾਨਾ : ਦਾਇਚੀ
ਅਮਰੀਕਾ ਵਿਚ ਰਨਬੈਕਸੀ ਖਿਲਾਫ਼ ਚਲ ਰਹੀ ਜਾਂਚ ਨੂੰ ਛੁਪਾਉਣ ਦਾ ਸੀ ਦੋਸ਼ ਨਵੀਂ ਦਿੱਲੀ/ਬਿਊਰੋ ਨਿਊਜ਼ ਜਾਪਾਨ ਦੀ ਕੰਪਨੀ ਦਾਇਚੀ ਸੈਂਕੀਓ ਨੇ ਦਾਅਵਾ ਕੀਤਾ ਕਿ ਸਿੰਗਾਪੁਰ ਵਿਚ ਸਾਲਸੀ ਅਦਾਲਤ ਨੇ ਰਨਬੈਕਸੀ ਦੇ ਸਾਬਕਾ ਸਰਪ੍ਰਸਤਾਂ (ਪ੍ਰੋਮੋਟਰਾਂ) ਮਾਲਵਿੰਦਰ ਮੋਹਨ ਸਿੰਘ ਅਤੇ ਸ਼ਵਿੰਦਰ ਮੋਹਨ ਸਿੰਘ ਨੂੰ ਤੱਥਾਂ ਨੂੰ ਛੁਪਾਉਣ ਬਦਲੇ 2562 ਕਰੋੜ ਰੁਪਏ ਨਹੀਂ …
Read More »ਪਨਾਮਾ ਪੇਪਰਸ ‘ਚ 2000 ਭਾਰਤੀਆਂ ਦੇ ਨਾਂ
ਨਵੀਂ ਦਿੱਲੀ/ਬਿਊਰੋ ਨਿਊਜ਼ ਪਨਾਮਾ ਪੇਪਰਸ ਲੀਕ ਦੇ ਤਾਜ਼ਾ ਖ਼ੁਲਾਸੇ ਵਿਚ 2000 ਭਾਰਤੀਆਂ ਦੇ ਨਾਂ ਸਾਹਮਣੇ ਆਏ ਹਨ ਜਿਨ੍ਹਾਂ ਦਾ ਬੇਹਿਸਾਬ ਪੈਸਾ ਇਸ ਟੈਕਸ ਹੈਵਨ ਦੇਸ਼ ਵਿਚ ਹੈ। ਜਾਣਕਾਰੀਆਂ ਦੀ ਇਸ ਨਵੀਂ ਲੜੀ ਵਿਚ ਦਿੱਲੀ, ਮੁੰਬਈ, ਕੋਲਕਾਤਾ, ਚੇਨਈ ਤੋਂ ਇਲਾਵਾ ਸਿਰਸਾ, ਮੁਜ਼ੱਫਰਨਗਰ ਅਤੇ ਮੰਦਸੌਰ ਤੇ ਭੋਪਾਲ ਨਾਲ ਵੀ ਤਾਰ ਜੁੜੇ ਹਨ। …
Read More »‘ਆਪ’ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਮੁਜ਼ਾਹਰਾ
ਸਰਕਾਰ ‘ਤੇ ਆਗਸਤਾ ਵੇਸਟਲੈਂਡ ਸੌਦੇ ਦੇ ਦੋਸ਼ੀਆਂ ਖਿਲਾਫ ਕਾਰਵਾਈ ਨਾ ਕਰਨ ਦਾ ਦੋਸ਼ ਨਵੀਂ ਦਿੱਲੀ/ਬਿਊਰੋ ਨਿਊਜ਼ ਆਗਸਤਾ ਵੈਸਟਲੈਂਡ ਹੈਲੀਕਾਪਟਰ ਸੌਦੇ ਦੇ ਮੁੱਦੇ ਉਤੇ ਆਮ ਆਦਮੀ ਪਾਰਟੀ (ਆਪ) ਦੇ ਆਗੂਆਂ ਨੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਭਾਜਪਾ ਤੇ ਕਾਂਗਰਸ ਦੇ ਮਿਲੇ ਹੋਣ ਦਾ ਦੋਸ਼ ਲਾਉਂਦਿਆਂ ਤਿੰਨ ਸੌ ਤੋਂ ਵਧ ‘ਆਪ’ …
Read More »ਸੋਕੇ ‘ਤੇ ਸੁਪਰੀਮ ਕੋਰਟ ਵੱਲੋਂ ਕੇਂਦਰ ਦੀ ਝਾੜ ਝੰਬ
ਮੋਦੀ ਸਰਕਾਰ ਨੂੰ ਸੰਵਿਧਾਨਕ ਜ਼ਿੰਮੇਵਾਰੀ ਤੋਂ ਪੱਲਾ ਨਾ ਝਾੜਨ ਲਈ ਕਿਹਾ ਨਵੀਂ ਦਿੱਲੀ/ਬਿਊਰੋ ਨਿਊਜ਼ ਸੁਪਰੀਮ ਕੋਰਟ ਨੇ ਸੋਕੇ ਦੇ ਮੁੱਦੇ ‘ਤੇ ਕਿਹਾ ਹੈ ਕਿ ਹਰਿਆਣਾ ਸਮੇਤ ਹੋਰ ਸੂਬਿਆਂ ਨੇ ਭਾਵੇਂ ਸ਼ੁਤਰਮੁਰਗ ਵਰਗਾ ਰਵੱਈਆ ਅਪਣਾਇਆ ਹੋਇਆ ਹੈ ਪਰ ਕੇਂਦਰ ਵੀ ਆਪਣੀ ਸੰਵਿਧਾਨਕ ਜ਼ਿੰਮੇਵਾਰੀ ਤੋਂ ਪੱਲਾ ਨਹੀਂ ਝਾੜ ਸਕਦਾ ਕਿਉਂਕਿ ਇਹ ਆਮ …
Read More »