ਚੰਡੀਗੜ੍ਹ : ਰਾਜ ਸਭਾ ਤੋਂ ਅਸਤੀਫਾ ਦੇ ਚੁੱਕੇ ਨਵਜੋਤ ਸਿੰਘ ਸਿੱਧੂ 15 ਅਗਸਤ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਤੋਂ ਆਜ਼ਾਦ ਹੋ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਸਕਦੇ ਹਨ। ਭਰੋਸੇਯੋਗ ਸੂਤਰਾਂ ਅਨੁਸਾਰ ‘ਆਪ’ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਹੋਰ ਕੌਮੀ ਨੇਤਾਵਾਂ ਨਾਲ ਸਿੱਧੂ ਦੀਆਂ …
Read More »ਆਪ ਦਾ ‘ਮਾਨ’ ਸੰਸਦ ਵਿਚ ਬਦਨਾਮ
ਲੋਕ ਸਭਾ ਅਤੇ ਰਾਜ ਸਭਾ ਵਿੱਚ ਅਕਾਲੀ ਦਲ ਸਮੇਤ ਹੁਕਮਰਾਨ ਧਿਰ ਵੱਲੋਂ ਜ਼ੋਰਦਾਰ ਹੰਗਾਮਾ ਨਵੀਂ ਦਿੱਲੀ/ਬਿਊਰੋ ਨਿਊਜ਼ : ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਵੱਲੋਂ ਸੰਸਦ ਦੀ ਵੀਡੀਓ ਬਣਾਏ ਜਾਣ ‘ਤੇ ਦੋਹਾਂ ਸਦਨਾਂ ਲੋਕ ਸਭਾ ਅਤੇ ਰਾਜ ਸਭਾ ਵਿਚ ਜ਼ੋਰਦਾਰ ਹੰਗਾਮਾ ਹੋਇਆ। ਹੁਕਮਰਾਨ ਗੱਠਜੋੜ ਐਨਡੀਏ ਦੇ …
Read More »ਮਦਰ ਟੈਰੇਸਾ ਦੇ ਜੀਵਨ ‘ਤੇ ਕੇਂਦਰਤ ਫ਼ਿਲਮ ਉਤਸਵ ਦਾ ਮੁੰਬਈ ‘ਚ ਹੋਵੇਗਾ ਆਯੋਜਨ
ਕੋਲਕਾਤਾ/ਬਿਊਰੋ ਨਿਊਜ : ਇਸ ਸਾਲ ਸਤੰਬਰ ‘ਚ ਮਦਰ ਟੈਰੇਸਾ ਨੂੰ ਸੰਤ ਐਲਾਨ ਕੀਤਾ ਜਾਵੇਗਾ ਅਤੇ ਇਸ ਦੇ ਸਬੰਧ ‘ਚ ਉਨ੍ਹਾਂ ਦੇ ਜੀਵਨ ਅਤੇ ਸਿੱਖਿਆਵਾਂ ‘ਤੇ ਕੇਂਦਰਤ ਇਕ ਫ਼ਿਲਮ ਉਤਸਵ ਦਾ ਆਯੋਜਨ ਭਾਰਤ ‘ਚ 100 ਤੋਂ ਜ਼ਿਆਦਾ ਸਥਾਨਾਂ ਅਤੇ ਲਗਭਗ 50 ਹੋਰ ਦੇਸ਼ਾਂ ‘ਚ ਕੀਤਾ ਜਾਵੇਗਾ। ਵਰਲਡ ਕੈਥੋਲਿਕ ਐਸੋਸੀਏਸ਼ਨ ਫਾਰ ਕਮਿਊਨੀਕੇਸ਼ਨ …
Read More »ਡੰਗ-ਟਪਾਊ, ਕੱਚ-ਘਰੜ ਯੋਜਨਾਵਾਂ
ਲੋਕਾਂ ਨੂੰ ਭਰਮਾਉਣ ਦਾ ਸਾਧਨ ਆਜ਼ਾਦੀ ਪਿੱਛੋਂ ਭਾਰਤ ਦੇਸ਼ ‘ਚ ਪੰਜ ਸਾਲਾ ਯੋਜਨਾਵਾਂ ਬਣੀਆਂ। ਦੇਸ਼ ਦੇ ਵਿਕਾਸ ਦੀਆਂ ਨੀਤੀਆਂ ਘੜੀਆਂ ਗਈਆਂ। ਬੁਨਿਆਦੀ ਢਾਂਚੇ ਦੀ ਉਸਾਰੀ ਲਈ ਭਾਰੀ ਫ਼ੰਡ ਰੱਖੇ ਗਏ। ਸੜਕਾਂ, ਡੈਮਾਂ, ਇਮਾਰਤਾਂ, ਆਦਿ ਦੇ ਨਿਰਮਾਣ ਲਈ ਸਮਾਂ-ਬੱਧ ਪ੍ਰੋਗਰਾਮ ਬਣੇ। ਗ਼ਰੀਬ ਦੀ ਪੇਟ ਦੀ ਭੁੱਖ ਅਤੇ ਉਸ ਦੀ ਗ਼ਰੀਬੀ ਦੂਰ …
Read More »ਇਨਕਲਾਬੀ ਸ਼ਹੀਦ ਊਧਮ ਸਿੰਘ
ਹਰਜੀਤ ਬੇਦੀ ਜਦ ਕੋਈ ਗੱਲ ਦਿਲ ਨੂੰ ਖਲਦੀ ਹੈ। ਤਾਂ ਸੀਨੇ ਵਿੱਚ ਅੱਗ ਬਲਦੀ ਹੈ। ਸ਼ਹੀਦ ਊਧਮ ਸਿੰਘ ਸਿਰਫ ਮਾਈਕਲ ਓਡਵਾਇਰ ਨੂੰ ਮਾਰ ਕੇ ਬਦਲਾ ਲੈਣ ਵਾਲਾ ਸੂਰਮਾ ਹੀ ਨਹੀਂ ਸੀ ਸਗੋਂ ਉਹ ਵਿਚਾਰਧਾਰਕ ਤੌਰ ‘ਤੇ ਪਰਪੱਕ ਇਨਕਲਾਬੀ ਯੋਧਾ ਸੀ ਜੋ ਬ੍ਰਿਟਿਸ਼ ਸਾਮਰਾਜ ਦੇ ਖਿਲਾਾਫ ਸੀ ਤੇ ਭਾਰਤ ਦੇ ਲੋਕਾਂ …
Read More »ਮਾਸਟਰ ਜੀ ਗੁਜਰ ਗਏ ਤੇ ਪੰਜਵੀਂ ਦੀ ਸੋਨੀਆ ਬਣ ਗਈ ਮੈਡਮ
ਪੰਜਾਬ ‘ਚ ਵਿੱਦਿਆ ਵਿਚਾਰੀ ਪਟਿਆਲਾ/ਬਿਊਰੋ ਨਿਊਜ਼ : ਇਹ ਹੈ ਪਟਿਆਲਾ ਦੇ ਸਮਾਣਾਬਲਾਕ ਦੇ ਪਿੰਡਬਲਮਗੜ੍ਹ ਦਾ ਇਕ ਕਮਰੇ ਦਾਐਲੀਮੈਂਟਰੀਸਕੂਲ।ਪਹਿਲੀ ਤੋਂ ਪੰਜਵੀਂ ਜਮਾਤ ਤੱਕ ਦੇ ਇਸ ਸਕੂਲਵਿਚ ਕੁੱਲ 43 ਵਿਦਿਆਰਥੀਹਨਅਤੇ ਇਨ੍ਹਾਂ ਨੂੰ ਪੜ੍ਹਾਉਂਦੀ ਹੈ 11 ਸਾਲਦੀਸੋਨੀਆ।ਸਕੂਲਦੀ ਇਕੱਲੀ ਅਧਿਆਪਕਅਤੇ ਪੰਜਵੀਂ ਜਮਾਤਦੀਸਟੂਡੈਂਟਵੀ। ਇਹ ਸ਼ੌਕ ਨਾਲਟੀਚਰਨਹੀਂ ਬਣੀਬਲਕਿਮਜ਼ਬੂਰੀਹੈ।ਮਾਰਚਮਹੀਨੇ ਇਸ ਸਕੂਲ ਦੇ ਇਕੋ ਇਕ ਅਧਿਆਪਕ ਸਤਗੁਰੂ ਸਿੰਘ …
Read More »ਹਿਲੇਰੀਕਲਿੰਟਨ ਨੇ ਸਿਰਜ ਦਿੱਤਾ ਇਤਿਹਾਸ
ਵਾਸ਼ਿੰਗਟਨ/ਬਿਊਰੋ ਨਿਊਜ਼ ਡੈਮੋਕਰੈਟਿਕਪਾਰਟੀ ਨੇ ਹਿਲੇਰੀਕਲਿੰਟਨ ਨੂੰ ਅਮਰੀਕੀਰਾਸ਼ਟਰਪਤੀਅਹੁਦੇ ਲਈਉਮੀਦਵਾਰਬਣਾਇਆ ਹੈ। ਅਮਰੀਕਾ ਦੇ ਇਤਿਹਾਸਵਿਚ ਉਹ ਪਹਿਲੀ ਔਰਤ ਹਨਜਿਨ੍ਹਾਂ ਨੂੰ ਰਾਸ਼ਟਰਪਤੀਅਹੁਦੇ ਦੀਉਮੀਦਵਾਰੀਪ੍ਰਾਪਤ ਹੋਈ ਹੈ। 68 ਸਾਲਾਹਿਲੇਰੀਸਾਬਕਾਰਾਸ਼ਟਰਪਤੀਬਿੱਲਕਲਿੰਟਨਦੀਪਤਨੀਹਨ। ਹੁਣ 8 ਨਵੰਬਰ ਨੂੰ ਹਿਲੇਰੀਅਤੇ ਡੋਨਲਡਟਰੰਪਵਿਚਾਲੇ ਰਾਸ਼ਟਰਪਤੀ ਦੇ ਅਹੁਦੇ ਲਈਮੁਕਾਬਲਾਹੋਵੇਗਾ। ਮੌਜੂਦਾ ਰਾਸ਼ਟਰਪਤੀਬਰਾਕਓਬਾਮਾਜਨਵਰੀਵਿੱਚਵਾਈਟ ਹਾਊਸ ਖ਼ਾਲੀਕਰਨਗੇ। ਰਾਸ਼ਟਰਪਤੀ ਦੇ ਅਹੁਦੇ ਦੀਉਮੀਦਵਾਰਬਣਨ ਤੋਂ ਬਾਅਦਹਿਲੇਰੀ ਨੇ ਆਖਿਆ ਕਿ ਜੇਕਰ ਉਹ ਚੁਣੇ ਜਾਂਦੇ …
Read More »ਕੈਨੇਡਾ ਤੇ ਇੰਗਲੈਂਡ ਦੇ ਪੁਲਿਸਅਧਿਕਾਰੀਕਰਰਹੇ ਨੇ ਸਰਵੇ
ਗੋਰਿਆਂ ਨੂੰ ‘ਟੈਨਸ਼ਨਫਰੀ’ਰਹਿਣਾ ਸਿਖਾਏਗੀ ਪੰਜਾਬ ਪੁਲਿਸ : ਪੂਰੇ ਪੰਜਾਬ ‘ਚ ਦਿੱਤੇ ਗਏ ਸਰਵੇ ਫਾਰਮ, ਮੁਲਾਜ਼ਮਾਂ ਨੇ ਦਿੱਤੇ ਸੁਝਾਅ : ਵੱਡੇ ਮਾਮਲਿਆਂ ਦੀ ਜਾਂਚ ਕਰਨਵਾਲੇ ਮੁਲਾਜ਼ਮਾਂ ਨਾਲਵੀ ਗੱਲਬਾਤ ਲੁਧਿਆਣਾ/ਬਿਊਰੋ ਨਿਊਜ਼ ਵਿਦੇਸ਼ੀਆਂ ਦਾਮੰਨਣਾ ਹੈ ਕਿ ਪੰਜਾਬਪੁਲਿਸਬਹੁਤਉਲਝੇ ਕੇਸ ਸੁਲਝਾਉਂਦੇ ਹੋਏ ਵੀਤਣਾਅਰਹਿਤਰਹਿੰਦੀ ਹੈ। ਪੁਲਿਸ ਨੇ ਅਨੇਕਾਂ ਅਜਿਹੇ ਕੇਸ ਹੱਲਕੀਤੇ ਹਨਜਿਨ੍ਹਾਂ ਨੂੰ ਜੇ ਵਿਦੇਸ਼ੀਪੁਲਿਸ ਨੂੰ …
Read More »ਸੁਰੱਖਿਆਕੁਤਾਹੀ ਦੇ ਮਾਮਲੇ ‘ਚ ਭਗਵੰਤਮਾਨ ਨੇ ਪ੍ਰਧਾਨਮੰਤਰੀ ਨੂੰ ਘੜੀਸਿਆ
ਜਾਂਚ ਕਮੇਟੀ ਅੱਗੇ ਹੋਏ ਪੇਸ਼ ਨਵੀਂ ਦਿੱਲੀ/ਬਿਊਰੋ ਨਿਊਜ਼ : ਸੰਸਦਭਵਨਵੀਡੀਓਗ੍ਰਾਫ਼ੀਮਾਮਲੇ ਵਿੱਚਭਗਵੰਤਮਾਨਵੀਰਵਾਰਨੂੰਜਾਂਚਕਮੇਟੀ ਅੱਗੇ ਪੇਸ਼ ਹੋਏ। ਉਨ੍ਹਾਂ ਪ੍ਰਧਾਨਮੰਤਰੀ ਨੂੰ ਵੀ ਇਸ ਵਿਵਾਦਵਿੱਚਖਿੱਚਦਿਆਂ ਅੱਤਵਾਦੀ ਹਮਲੇ ਮਗਰੋਂ ਪਾਕਿਸਤਾਨਦੀ ਆਈਐਸਆਈ ਨੂੰ ਪਠਾਨਕੋਟਏਅਰਬੇਸਸੱਦਣ ਦੇ ਮੁੱਦੇ ਉਤੇ ਉਨ੍ਹਾਂ ਨੂੰ ਵੀਤਲਬਕਰਨਦੀ ਮੰਗ ਕੀਤੀ। ਜਾਂਚ ਕਮੇਟੀ ਨੇ ‘ਆਪ’ ਦੇ ਸੰਸਦਮੈਂਬਰ ਨੂੰ ਸੋਮਵਾਰਤੱਕਆਪਣੀਚਿੱਠੀ ਦੇ ਵਿਸ਼ਾਵਸਤੂ ਵਿੱਚਤਬਦੀਲੀਕਰਨਲਈ ਕਿਹਾ। ਸੰਗਰੂਰ ਤੋਂ ਲੋਕਸਭਾਮੈਂਬਰਵੀਰਵਾਰ …
Read More »ਪਰਗਟ, ਤੂੰ ਪਰਗਟ ਦੇ ਨਾਂ ਨੂੰ ਲਾਜ ਨਾ ਲੁਆਈਂ!
ਪ੍ਰਿੰ. ਸਰਵਣ ਸਿੰਘ ਬਚਪਨ ਵਿਚ ਸੁਣੀ ਬਟੇਰੇ ਵਾਲੀ ਬਾਤ ਮੈਨੂੰ ਅੱਜ ਵੀ ਯਾਦ ਆ ਰਹੀ ਹੈ: ਤੈਨੂੰ ਆਖ ਰਹੀ, ਤੈਨੂੰ ਵੇਖ ਰਹੀ, ਤੂੰ ਜੱਟ ਦੇ ਖੇਤ ਨਾ ਜਾਈਂ ਵੇ ਬਟੇਰਿਆ। ਅੱਗੋਂ ਬਟੇਰਾ ਕਹਿੰਦਾ ਹੈ-ਮੈਂ ਜੀਂਦਾ ਹਾਂ, ਮੈਂ ਜਿਉਂਦਾ ਹਾਂ, ਤੂੰ ਮੁੜ ਬਚੜਿਆਂ ਕੋਲ ਜਾਹ ਨੀ ਬਟੇਰੀਏ। ਜੱਟ ਦੇ ਖੇਤ ਗਏ …
Read More »