Breaking News
Home / Mehra Media (page 3661)

Mehra Media

82 ਕਮਰਸ਼ੀਅਲਵਾਹਨਾਂ ਦੀ ਜਾਂਚ 29 ਨੂੰ ਟਿਕਟ

ਤਾਜ਼ਾ ਜਾਂਚ ਵਿਚ 36 ਫੀਸਦੀਵਾਹਨਤਹਿਨਿਯਮਾਂ ‘ਤੇ ਨਹੀਂ ਉਤਰੇ ਖਰੇ ਸਾਡਾ ਉਦੇਸ਼ ਸੜਕਾਂ ਤੇ ਹਾਈਵੇ ਨੂੰ ਸੁਰੱਖਿਅਤ ਰੱਖਣਾ :ਪੀਲ ਪੁਲਿਸ ਟੋਰਾਂਟੋ/ਬਿਊਰੋ ਨਿਊਜ਼ : ਪੀਲਰੀਜਨਲ ਪੁਲਿਸ ਨੇ ਸੜਕ ਸੁਰੱਖਿਆ ਨੂੰ ਪਹਿਲਦਿੰਦਿਆਂ 82 ਕਮਰਸ਼ੀਅਲਮੋਟਰਵਾਹਨਾਂ ਦੀ ਜਾਂਚ ਕੀਤੀ ਤਾਂ 29 ਵਾਹਨਤਹਿਨਿਯਮਾਂ ‘ਤੇ ਖਰੇ ਨਹੀਂ ਉਤਰੇ ਤੇ ਉਨ੍ਹਾਂ ਨੂੰ ਟਿਕਟ ਦੇ ਦਿੱਤੀ ਗਈ। ਇਸ ਤਾਜ਼ਾ …

Read More »

ਹੁਣਸੋਮਰਸਦੀਹੋਵੇਗੀ ਹੋਮਡਲਿਵਰੀ

ਓਨਟਾਰੀਓ/ਬਿਊਰੋ ਨਿਊਜ਼ ਓਨਟਾਰੀਓਵੱਲੋਂ ਨਵੇਂ ਤੇ ਸੌਖੇ ਢੰਗ ਨਾਲਸਥਾਨਕਵਾਸੀਆਂ ਨੂੰ ਸ਼ਰਾਬਨਾਲਸਬੰਧਤਵਸਤਾਂ ਖਰੀਦਣਲਈਆਨਲਾਈਨਵਿੱਕਰੀਸ਼ੁਰੂ ਕੀਤੀ ਗਈ ਹੈ। ਇਸ ਲਈਨਵੀਂ ਵੈੱਬਸਾਈਟLCBO.COMਸ਼ੁਰੂ ਕੀਤੀ ਗਈ ਹੈ। ਇਹ ਸੇਵਾ ਅੱਜ ਤੋਂ ਹੀ ਸੁਰੂ ਹੋ ਰਹੀ ਹੈ। ਐਲਸੀਬੀਓ ਗਾਹਕ ਹੁਣਕੈਨੇਡਾਭਰਵਿੱਚ ਤੇ 85 ਹੋਰਨਾਂ ਮੁਲਕਾਂ ਵਿੱਚ 5000 ਵੱਖਵੱਖਉਤਪਾਦਆਨਲਾਈਨਖਰੀਦਸਕਣਗੇ। ਗਾਹਕਾਂ ਨੂੰ ਆਪਣਾਆਰਡਰਐਲਸੀਬੀਓਸਟੋਰ ਨੂੰ ਭੇਜਣਾਹੋਵੇਗਾ ਤੇ ਜਾਂ ਫਿਰ ਉਹ ਡਲਿਵਰੀਘਰਵੀ ਮੰਗਵਾਸਕਣਗੇ। …

Read More »

ਕਾਲੇ ਧਨ ਦਾ 30 ਸਤੰਬਰ ਤੱਕ ਖੁਲਾਸਾ ਕਰੋ ਜਾਂ ਕਾਰਵਾਈ ਲਈ ਤਿਆਰ ਰਹੋ : ਮੋਦੀ

ਨਵੀਂ ਦਿੱਲੀ : 30 ਸਤੰਬਰ ਪਿੱਛੋਂ ਕਾਲਾ ਧਨ ਰੱਖਣ ਵਾਲਿਆਂ ਨੂੰ ਕੈਦ ਸਮੇਤ ਸਖ਼ਤ ਕਾਰਵਾਈ ਦੀ ਚਿਤਾਵਨੀ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅਣਦੱਸੀ ਜਾਇਦਾਦ ਜਿਹੜੀ ਗਹਿਣਿਆਂ ਅਤੇ ਰੀਅਲ ਅਸਟੇਟ ਦੇ ਰੂਪ ਵਿਚ ਜਮ੍ਹਾਂ ਕੀਤੀ ਹੋਈ ਹੈ ਰੱਖਣ ਵਾਲੇ ਲੋਕਾਂ ਨੂੰ ਅਰਾਮ ਨਾਲ ਸੌਣ ਲਈ ਆਪਣੇ ਕਾਲੇ ਧਨ …

Read More »

ਬੈਲ ਗੱਡੀਆਂ ਦੀ ਦੌੜ ‘ਤੇ ਸੁਪਰੀਮ ਕੋਰਟ ਹੋਇਆ ਸਖਤ

ਕਿਹਾ, ਬੈਲ ਗੱਡੀਆਂ ਦੀ ਦੌੜ ‘ਤੇ ਰੋਕ ਨਹੀਂ ਹਟਾਈ ਜਾਵੇਗੀ ਨਵੀਂ ਦਿੱਲੀ/ਬਿਊਰੋ ਨਿਊਜ਼ : ਬੈਲ ਗੱਡੀਆਂ ਦੀ ਦੌੜ ‘ਤੇ ਲੱਗੀ ਰੋਕ ਨਹੀਂ ਹਟਾਈ ਜਾਏਗੀ। ਸੁਪਰੀਮ ਕੋਰਟ ਨੇ ਸਾਫ ਕਿਹਾ ਹੈ ਕਿ ਸਿਰਫ਼ ਰਵਾਇਤ ਦੇ ਅਧਾਰ ‘ਤੇ ਕਰਵਾਈਆਂ ਜਾਂਦੀਆਂ ਬੈਲ ਗੱਡੀਆਂ ਦੀਆਂ ਦੌੜਾਂ ਤੋਂ ਰੋਕ ਨਹੀਂ ਹਟਾਈ ਜਾ ਸਕਦੀ। ਦੇਸ਼ ਭਰ …

Read More »

ਸਾਰਕ ਦੇਸ਼ਾਂ ਦੀ ਮੀਟਿੰਗ ‘ਚ ਹਿੱਸਾ ਲੈਣ ਲਈ ਪਾਕਿਸਤਾਨ ਜਾਣਗੇ ਗ੍ਰਹਿ ਮੰਤਰੀ ਰਾਜਨਾਥ ਸਿੰਘ

ਨਵੀਂ ਦਿੱਲੀ : ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਜਲਦੀ ਹੀ ਸਾਰਕ ਦੇਸ਼ਾਂ ਦੀ ਬੈਠਕ ਵਿੱਚ ਹਿੱਸਾ ਲੈਣ ਲਈ ਪਾਕਿਸਤਾਨ ਜਾਣਗੇ। ਰਾਜਨਾਥ 3 ਤੇ 4 ਅਗਸਤ ਨੂੰ ਪਾਕਿਸਤਾਨ ਜਾ ਰਹੇ ਹਨ। ਜਾਣਕਾਰੀ ਮੁਤਾਬਕ ਗ੍ਰਹਿ ਮੰਤਰੀ ਇਸ ਬੈਠਕ ਵਿੱਚ ਸਰਹੱਦ ਪਾਰ ਅੱਤਵਾਦ ਦਾ ਮੁੱਦਾ ਚੁੱਕਣਗੇ। ਢਾਕਾ ਵਿੱਚ ਨਵੰਬਰ 2005 ਵਿੱਚ ਹੋਈ ਸਾਰਕ …

Read More »

ਪੰਜਾਬ ਤੋਂ ਦੂਰ ਰਹਿਣ ਲਈ ਮਜ਼ਬੂਰ ਕਰਨ ਤੋਂ ਦਿੱਤਾ ਅਸਤੀਫਾ : ਸਿੱਧੂ

ਭਾਜਪਾ ਲੀਡਰਸ਼ਿਪ ਸਿਰ ਭੰਨਿਆ ਅਸਤੀਫ਼ੇ ਦਾ ਠੀਕਰਾ, ਪੰਜਾਬ ਦੇ ਹਿੱਤ ਨੂੰ ਪਰਿਵਾਰ ਤੇ ਪਾਰਟੀ ਤੋਂ ਉਪਰ ਦੱਸਿਆ ਨਵੀਂ ਦਿੱਲੀ : ਸਾਬਕਾ ਕ੍ਰਿਕਟਰ ਤੇ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਨੇ ਰਾਜ ਸਭਾ ਤੋਂ ਅਸਤੀਫ਼ੇ ਦਾ ਠੀਕਰਾ ਭਾਜਪਾ ਲੀਡਰਸ਼ਿਪ ਸਿਰ ਹੀ ਭੰਨ ਦਿੱਤਾ ਹੈ। ਅਸਤੀਫ਼ੇ ਦੇ ਕਾਰਨ ਦਾ ਖ਼ੁਲਾਸਾ ਕਰਦੇ ਹੋਏ ਸਿੱਧੂ …

Read More »

ਸਿੱਧੂ 15 ਅਗਸਤ ਤੋਂ ਪਹਿਲਾਂ ਫੜਨਗੇ ‘ਆਪ’ ਦਾ ਝਾੜੂ

ਚੰਡੀਗੜ੍ਹ : ਰਾਜ ਸਭਾ ਤੋਂ ਅਸਤੀਫਾ ਦੇ ਚੁੱਕੇ ਨਵਜੋਤ ਸਿੰਘ ਸਿੱਧੂ 15 ਅਗਸਤ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਤੋਂ ਆਜ਼ਾਦ ਹੋ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਸਕਦੇ ਹਨ। ਭਰੋਸੇਯੋਗ ਸੂਤਰਾਂ ਅਨੁਸਾਰ ‘ਆਪ’ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਹੋਰ ਕੌਮੀ ਨੇਤਾਵਾਂ ਨਾਲ ਸਿੱਧੂ ਦੀਆਂ …

Read More »

ਆਪ ਦਾ ‘ਮਾਨ’ ਸੰਸਦ ਵਿਚ ਬਦਨਾਮ

ਲੋਕ ਸਭਾ ਅਤੇ ਰਾਜ ਸਭਾ ਵਿੱਚ ਅਕਾਲੀ ਦਲ ਸਮੇਤ ਹੁਕਮਰਾਨ ਧਿਰ ਵੱਲੋਂ ਜ਼ੋਰਦਾਰ ਹੰਗਾਮਾ ਨਵੀਂ ਦਿੱਲੀ/ਬਿਊਰੋ ਨਿਊਜ਼ : ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਵੱਲੋਂ ਸੰਸਦ ਦੀ ਵੀਡੀਓ ਬਣਾਏ ਜਾਣ ‘ਤੇ ਦੋਹਾਂ ਸਦਨਾਂ ਲੋਕ ਸਭਾ ਅਤੇ ਰਾਜ ਸਭਾ ਵਿਚ ਜ਼ੋਰਦਾਰ ਹੰਗਾਮਾ ਹੋਇਆ। ਹੁਕਮਰਾਨ ਗੱਠਜੋੜ ਐਨਡੀਏ ਦੇ …

Read More »

ਮਦਰ ਟੈਰੇਸਾ ਦੇ ਜੀਵਨ ‘ਤੇ ਕੇਂਦਰਤ ਫ਼ਿਲਮ ਉਤਸਵ ਦਾ ਮੁੰਬਈ ‘ਚ ਹੋਵੇਗਾ ਆਯੋਜਨ

ਕੋਲਕਾਤਾ/ਬਿਊਰੋ ਨਿਊਜ : ਇਸ ਸਾਲ ਸਤੰਬਰ ‘ਚ ਮਦਰ ਟੈਰੇਸਾ ਨੂੰ ਸੰਤ ਐਲਾਨ ਕੀਤਾ ਜਾਵੇਗਾ ਅਤੇ ਇਸ ਦੇ ਸਬੰਧ ‘ਚ ਉਨ੍ਹਾਂ ਦੇ ਜੀਵਨ ਅਤੇ ਸਿੱਖਿਆਵਾਂ ‘ਤੇ ਕੇਂਦਰਤ ਇਕ ਫ਼ਿਲਮ ਉਤਸਵ ਦਾ ਆਯੋਜਨ ਭਾਰਤ ‘ਚ 100 ਤੋਂ ਜ਼ਿਆਦਾ ਸਥਾਨਾਂ ਅਤੇ ਲਗਭਗ 50 ਹੋਰ ਦੇਸ਼ਾਂ ‘ਚ ਕੀਤਾ ਜਾਵੇਗਾ। ਵਰਲਡ ਕੈਥੋਲਿਕ ਐਸੋਸੀਏਸ਼ਨ ਫਾਰ ਕਮਿਊਨੀਕੇਸ਼ਨ …

Read More »

ਡੰਗ-ਟਪਾਊ, ਕੱਚ-ਘਰੜ ਯੋਜਨਾਵਾਂ

ਲੋਕਾਂ ਨੂੰ ਭਰਮਾਉਣ ਦਾ ਸਾਧਨ ਆਜ਼ਾਦੀ ਪਿੱਛੋਂ ਭਾਰਤ ਦੇਸ਼ ‘ਚ ਪੰਜ ਸਾਲਾ ਯੋਜਨਾਵਾਂ ਬਣੀਆਂ। ਦੇਸ਼ ਦੇ ਵਿਕਾਸ ਦੀਆਂ ਨੀਤੀਆਂ ਘੜੀਆਂ ਗਈਆਂ। ਬੁਨਿਆਦੀ ਢਾਂਚੇ ਦੀ ਉਸਾਰੀ ਲਈ ਭਾਰੀ ਫ਼ੰਡ ਰੱਖੇ ਗਏ। ਸੜਕਾਂ, ਡੈਮਾਂ, ਇਮਾਰਤਾਂ, ਆਦਿ ਦੇ ਨਿਰਮਾਣ ਲਈ ਸਮਾਂ-ਬੱਧ ਪ੍ਰੋਗਰਾਮ ਬਣੇ। ਗ਼ਰੀਬ ਦੀ ਪੇਟ ਦੀ ਭੁੱਖ ਅਤੇ ਉਸ ਦੀ ਗ਼ਰੀਬੀ ਦੂਰ …

Read More »