Breaking News
Home / Mehra Media (page 3646)

Mehra Media

ਪੰਮੀ ਬਾਈ ਦਾ ਕੈਨੇਡਾ ਵਿੱਚ ਸਨਮਾਨ

ਟੋਰਾਂਟੋ/ਹਰਜੀਤ ਸਿੰਘ ਬਾਜਵਾ ਆਪਣੀ ਆ ਰਹੀ ਪੰਜਾਬੀ ਫਿਲਮ ‘ਦਾਰਾ’ ਦੀ ਮਸ਼ਹੂਰੀ ਇੱਥੇ ਆਏ ਮਸ਼ਹੂਰ ਗਾਇਕ ਅਤੇ ਭੰਗੜੇ ਦੇ ਮਹਾਂਰਥੀ ਵੱਜੋਂ ਜਾਣੇ ਜਾਦੇ ਪੰਮੀ ਬਾਈ ਨੇ ਗੱਲਬਾਤ ਕਰਦਿਆਂ ਆਖਿਆ ਕਿ ਉਸਨੇ ਬਚਪਨ ਤੋਂ ਲੈ ਕੇ ਹੁਣ ਤੱਕ ਪੰਜਾਬੀ ਸੱਭਿਆਚਾਰ ਦੀ ਪ੍ਰਫੁੱਲਤਾ ਲਈ ਕੰਮ ਕਰਦਿਆਂ ਹੀ ਗਾਇਆ ਹੈ ਲੱਚਰਤਾ ਤੋਂ ਕੋਹਾਂ ਦੂਰ …

Read More »

ਐਸੋਸੀਏਸ਼ਨ ਆਫ ਸੀਨੀਅਰਜ਼ ਨੇ ਅਸਥੀਆਂ ਜਲ-ਪ੍ਰਵਾਹ ਕਰਨ ਵਾਲੇ ਸਥਾਨਾਂ ‘ਤੇ ਸਹੂਲਤਾਂ ਦੀ ਕੀਤੀ ਮੰਗ

ਬਰੈਂਪਟਨ/ਬਿਊਰੋ ਨਿਊਜ਼ਪਿਛਲੇ ਵੀਕ -ਐਂਡ ਤੇ ਜਦ ਓਨਟਾਰੀਓ ਦੀ ਪ੍ਰੀਮੀਅਰ ਕੈਥਲਿਨ ਵਿਨ ਬਰੌਂਟੇ- ਕਰੀਕ ਪਰੋਵਿੰਸ਼ਲ ਪਾਰਕ ਓਕਵਿਲ ਜਿੱਥੇ ਕਿ ਓਨਟਾਰੀਓ ਸਰਕਾਰ ਵਲੋਂ ਅਸਥੀਆਂ ਜਲ-ਪ੍ਰਵਾਹ ਕਰਨ ਲਈ ਸਥਾਨ ਨਿਸ਼ਚਤ ਕੀਤਾ ਗਿਆ ਹੈ ਵਿੱਚ ਆਏ ਤਾਂ ਐਸੋਸ਼ੀਏਸ਼ਨ ਦੇ ਨੁਮਾਇੰਦੇ ਪਰਮਜੀਤ ਬੜਿੰਗ, ਨਿਰਮਲ ਸੰਧੂ ਅਤੇ ਪ੍ਰੋ: ਨਿਰਮਲ ਧਾਰਨੀ ਉਹਨਾਂ ਨੂੰ ਮਿਲੇ। ਉਹਨਾਂ ਇਹ ਸਥਾਨ …

Read More »

ਰੈੱਡ ਵਿੱਲੋ ਕਲੱਬ ਦੀ ਚੋਣ ਸਰਬ ਸੰਮਤੀ ਨਾਲ ਹੋਈ

ਬਰੈਂਪਟਨ : ਰੈੱਡ ਵਿੱਲੋ ਸੀਨੀਅਰਜ਼ ਕਲੱਬ ਜਿਹੜੀ ਕਿ ਬਰੈਂਪਟਨ ਦੀ ਇੱਕ ਵਿਲੱਖਣ ਸੀਨੀਅਰਜ਼ ਕਲੱਬ ਹੈ ਦੀ ਚੋਣ ਕਲੱਬ ਦੀ ਜਨਰਲ ਬਾਡੀ ਮੀਟਿੰਗ ਵਿੱਚ ਪਿਛਲੇ ਦਿਨੀ ਹੋਈ। ਇਹ ਕਲੱਬ ਪਿਛਲੇ ਕਈ ਸਾਲਾਂ ਤੋਂ ਸੀਨੀਅਰਜ਼ ਦੇ ਮਨੋਰੰਜਨ, ਟੂਰਾਂ ਆਦਿ ਲਈ ਪਰਬੰਧ ਦੇ ਨਾਲ ਨਾਲ ਇਸ ਦੇ ਕੁੱਝ ਮੈਂਬਰ ਬੱਸਾਂ ਲਈ ਰਿਆਇਤੀ ਕਾਰਡ …

Read More »

ਗੋਰ ਸੀਨੀਅਰਜ਼ ਕਲੱਬ ਨੇ ਟੂਰ ਲਾਇਆ

ਬਰੈਂਪਟਨ : ਆਮ ਤੌਰ ‘ਤੇ ਗਰਮੀਆਂ ਦੇ ਮੌਸਮ ਵਿਚ ਬਹੁਤ ਸਾਰੇ ਲੋਕ ਘਰਾਂ ਤੋਂ ਬਾਹਰ ਕਿਸੇ ਦੂਰ ਮਨਪਸੰਦ ਜਗ੍ਹਾ ਦਾ ਆਨੰਦ ਲੈਣ ਲਈ ਨਿਕਲਦੇ ਹਨ। ਇਸੇ ਸੰਦਰਭ ਵਿਚ ਗੋਰ ਸੀਨੀਅਰਜ਼ ਕਲੱਬ ਦੇ ਪ੍ਰਧਾਨ ਪ੍ਰੋ. ਕੁਲਦੀਪ ਸਿੰਘ ਢੀਂਡਸਾ ਤੇ ਅਮਰੀਕ ਸਿੰਘ ਕੁਮਰੀਆ ਨੇ ਮੈਂਬਰ ਨੂੰ ਕਿਸੇ ਟੂਰ ‘ਤੇ ਲਿਜਾਣ ਦਾ ਸੋਚਿਆ। …

Read More »

ਸਰਬੋਤਮ ਲਿਖਾਰੀ ਸਰਵੇਖਣ ਦੇ ਜਾਨਣ ਯੋਗ ਪੱਖ

ਅਜੀਤ ਸਿੰਘ ਰੱਖੜਾ ਨੇ ਬਾਵਜੂਦ ਸਰਬੋਤਮ ਲਿਖਾਰੀ ਨੰਬਰ 2 ਹੋਣ ਦੇ ਅਵਾਰਡ ਇਸ ਲਈ ਨਹੀਂ ਲਿਆ, ਕਿ ਉਹ ਅਵਾਰਡ ਮੈਨੇਜਮੈਂਟ ਕਮੇਟੀ ਦਾ ਇਕ ਹਿਸਾ ਸੀ। ਭਾਵੇਂ ਇਸ ਹਿਸੇ ਵਿਚ ਨਾ ਉਹ ਵੋਟ ਅਧਿਕਾਰੀ ਸੀ ਅਤੇ ਨਾ ਜੱਜ ਸੀ। ਉਹ ਕੇਵਲ ਇਕ ਫੀਲਡ ਵਰਕਰ ਸੀ। ਫਿਰ ਵੀ ਨੁਕਤਾਚੀਂ ਲੋਕਾਂ ਦੀ ਚਰਚਾ …

Read More »

ਹਾਰਟਲੈਂਡ ਕਮਿਊਨਿਟੀ ਸਰਵਿਸਜ਼ ਨੇ ਫਾਦਰਜ਼ ਡੇ ਮਨਾਇਆ

ਮਿਸੀਸਾਗਾ/ਬਿਊਰੋ ਨਿਊਜ਼ ਫਾਦਰਜ਼ ਡੇ ਦੇ ઠਮੌਕੇ ਤੇ ਹਾਰਟਲੈਂਡ ਕਰੈਡਿਟਵਿਊ ਕਮਿਊਨਿਟੀ ਐਂਡ ਹੈਲਥ ਸਰਵਿਸਜ਼ ਦੁਆਰਾ ਇਕ ਪੈਨਲ ਡਿਸਕਸ਼ਨ ਦਾ ਪ੍ਰਬੰਧ ਕੀਤਾ ਗਿਆ। ਇਸ ਵਿਚਾਰ ਚਰਚਾ ਦਾ ਮਕਸਦ ਅੱਜ ਦੇ ਯੁੱਗ ਵਿਚ ਪਿਤਾ ਦੇ ਬਦਲ ਰਹੇ ਰੋਲ ਤੇ ਗੱਲਬਾਤ ਕਰਨਾ ਸੀ।ઠ ਪੈਨਲ ਵਿਚ ਸ਼ਾਮਲ ਇਕ ਸਖਸ਼ੀਅਤ ਸੋਫੀਆ ਰਾਮਸੇ ਨੇ ਕਿਹਾ ਕਿ ਕੁੱਝ …

Read More »

ਸ੍ਰੀ ਹਰਿ ਕ੍ਰਿਸ਼ਨ ਸੇਵਾ ਸੁਸਾਇਟੀ ਬਰੈਂਪਟਨ ਵਲੋਂ ‘ਬਾਲ ਉਤਸ਼ਾਹਿਤ ਗੁਰਮਤਿ ਸਮਾਗਮ’ ਕਰਵਾਇਆ ਜਾਵੇਗਾ

ਬਰੈਂਪਟਨ : ਸ੍ਰੀ ਹਰਿ ਕ੍ਰਿਸ਼ਨ ਸੇਵਾ ਸੁਸਾਇਟੀ ਬਰੈਂਪਟਨ ਵਲੋਂ ‘ਬਾਲ ਉਤਸ਼ਾਹਿਤ ਗੁਰਮਤਿ ਸਮਾਗਮ’ ਬੱਚਿਆਂ ਨੂੰ ਉਤਸ਼ਾਹਿਤ ਕਰਨ ਹਿਤ ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਦੀ ਮਿੱਠੀ ਯਾਦ ਵਿੱਚ ਕਰਵਾਇਆ ਜਾ ਰਿਹਾ ਹੈ। ਇਸ ਵਿਚ ਬੱਚਿਆਂ ਲਈ ਮੂਲ ਮੰਤਰ, ਜਪੁ ਜੀ ਸਾਹਿਬ, ਪਹਿਲੀਆਂ ਪੰਜ ਪੌੜੀਆਂ, ਆਸਾ ਕੀ ਵਾਰ ਪਹਿਲੀ ਪਉੜੀ ਸਲੋਕਾਂ …

Read More »

ਮਾਊਂਟੇਨਐਸ਼ ਸੀਨੀਅਰਜ਼ ਕਲੱਬ ਬਰੈਂਪਟਨ ਨੇ ਮਨਾਇਆ ਫ਼ਾਦਰਜ਼ ਡੇ

ਬਰੈਂਪਟਨ/ ਬਿਊਰੋ ਨਿਊਜ਼ ਮਾਊਂਟੇਨਐਸ਼ ਸੀਨੀਅਰਜ਼ ਕਲੱਬ, ਬਰੈਂਪਟਨ ਦੇ ਮੈਂਬਰਾਂ ਨੇ ਆਪਣੇ ਅੱਠ ਸੀਨੀਅਰ ਮੈਂਬਰਾਂ ਦੇ ਨਾਲ ਪੂਰੇ ਉਤਸ਼ਾਹ ਨਾਲ ਫ਼ਾਦਰਸ ਡੇਅ ਅਤੇ ਉਨ੍ਹਾਂ ਦੇ ਜਨਮ ਦਿਨ ਮਨਾਏ। ਇਸ ਮੌਕੇ ਕਈ ਕਲੱਬ ਮੈਂਬਰਾਂ ਨੇ ਪਿਤਾ ਦੇ ਸਨਮਾਨ ਵਿਚ ਕਵਿਤਾਵਾਂ ਪੜ੍ਹ ਕੇ ਵੀ ਸੁਣਾਈਆਂ ਅਤੇ ਸਾਰਿਆਂ ਦਾ ਦਿਲ ਜਿੱਤ ਲਿਆ। ਇਸ ਮੌਕੇ …

Read More »

ਕੈਨੇਡਾ ਡੇਅ ਤੇ ਕੈਨੇਡਾਈ ਪੰਜਾਬੀ ਸਮਾਜ

ਇਕ ਜੁਲਾਈ ਦਾ ਦਿਨ ਕੈਨੇਡਾ ਦੇ ਲੋਕਾਂ ਲਈ ਕਿਸੇ ਇਤਿਹਾਸਕ ਦਿਹਾੜੇ ਤੋਂ ਘੱਟ ਮਹੱਤਤਾ ਨਹੀਂ ਰੱਖਦਾ। ਕੈਨੇਡਾ ਦੇ ‘ਬਹੁ-ਸੱਭਿਆਚਾਰੀ ਸਮਾਜ’ ਲਈ ਇਹ ਦਿਨ ਇਕ ਹਰਸੋ-ਹੁਲਾਸ ਵਾਲਾ ਪਰਵ ਹੈ। 142 ਸਾਲ ਪਹਿਲਾਂ 1867 ਵਿਚ ਇਕ ਜੁਲਾਈ ਵਾਲੇ ਦਿਨ ਬ੍ਰਿਟਿਸ਼ ਨਾਰਥ ਅਮਰੀਕਾ ਐਕਟ ਤਹਿਤ ਕੈਨੇਡਾ ਦੀ ਰਿਆਸਤ ਹੋਂਦ ਵਿਚ ਆਈ, ਜਿਸ ਨੂੰ …

Read More »

ਕੁੰਬਲੇ ਬਣੇ ਭਾਰਤੀਕ੍ਰਿਕਟਟੀਮ ਦੇ ਕੋਚ

ਨਵੀਂ ਦਿੱਲੀ : ਅਨਿਲ ਕੁੰਬਲੇ ਨੂੰ ਭਾਰਤੀਕ੍ਰਿਕਟਟੀਮਦਾਨਵਾਂ ਮੁੱਖ ਕੋਚ ਬਣਾਇਆ ਗਿਆ ਹੈ।ਬੀਸੀਸੀਆਈ ਮੁਖੀ ਅਨੁਰਾਗ ਠਾਕੁਰ ਨੇ ਅੱਜ ਧਰਮਸ਼ਾਲਾਵਿਚ ਇਸ ਦਾਐਲਾਨਕੀਤਾ। ਉਹਨਾਂ ਆਖਿਆ ਕਿ ਸਚਿਨ ਤੇਂਦੂਲਕਰ, ਸੌਰਵ ਗਾਂਗੁਲੀ ਅਤੇ ਵੀਵੀਐਸਲਕਸ਼ਮਣਵਰਗੇ ਵੱਡੇ ਖਿਡਾਰੀਆਂ ਨੇ ਕੁਝ ਨਾਮਚੁਣ ਕੇ ਸਾਨੂੰ ਦਿੱਤੇ ਸਨ, ਜਿਸ ‘ਤੇ ਗੰਭੀਰਵਿਚਾਰ ਤੋਂ ਬਾਅਦਅਗਲੇ ਇਕ ਸਾਲਲਈਅਨਿਲ ਕੁੰਬਲੇ ਨੂੰ ਭਾਰਤੀਕ੍ਰਿਕਟਟੀਮਦਾ ਮੁੱਖ ਕੋਚ …

Read More »