Breaking News
Home / Mehra Media (page 3624)

Mehra Media

ਭਾਈ ਕੁਲਤਾਰ ਸਿੰਘ ਵਲੋਂ ਜੀਟੀਏ ਦੇ ਗੁਰੂਘਰਾਂ ਵਿਚ ਕੀਤੀ ਜਾ ਰਹੀ ਹੈ ਕੀਰਤਨ ਦੀ ਸੇਵਾ

ਟੋਰਾਂਟੋ/ਬਿਊਰੋ ਨਿਊਜ਼ ਟੋਰਾਂਟੋ ਦੀਆਂ ਸਿੱਖ ਸੰਗਤਾਂ ਨੂੰ ਜਾਣ ਕੇ ਖੁਸ਼ੀ ਹੋਵੇਗੀ ਕਿ ਭਾਈ ਕੁਲਤਾਰ ਸਿੰਘ ਜੀ ਦਿੱਲੀ ਵਾਲਿਆਂ ਨੇ ਕੈਨੇਡਾ ਦੀਆਂ ਸਿੱਖ ਸੰਗਤਾਂ ਦੇ ਨਿੱਘੇ ਪਿਆਰ ਭਰੀ ਮੰਗ ਨੂੰ ਮੁੱਖ ਰੱਖਦਿਆਂ ਨੌਰਥ ਅਮਰੀਕਾ ਦੀ ਕੀਰਤਨ ਪ੍ਰਚਾਰ ਫ਼ੇਰੀ ਦਾ ਪ੍ਰੋਗਰਾਮ ਬਣਾ ਕੇ ਟੋਰਾਂਟੋ ਪਹੁੰਚ ਚੁੱਕੇ ਹਨ। ਸਭ ਤੋਂ ਪਹਿਲਾਂ ਕੀਰਤਨ ਸੇਵਾ …

Read More »

ਵਿਰਕ ਨਿਵਾਸੀਆਂ ਵਲੋਂ 108 ਸੰਤ ਬਾਬਾ ਫੂਲਾ ਸਿੰਘ ਜੀ ਦੀ 107ਵੀਂ ਸਲਾਨਾ ਬਰਸੀ 24 ਜੁਲਾਈ ਨੂੰ

ਰੈਕਸਡੇਲ/ਬਿਊਰੋ ਨਿਊਜ਼ : ਪਿੰਡ ਵਿਰਕਾਂ (ਜ਼ਿਲ੍ਹਾ ਜਲੰਧਰ) ਨਿਵਾਸੀਆਂ ਵਲੋ ਸੰਤ ਬਾਬਾ ਫੂਲਾ ਸਿੰਘ ਜੀ ਦੀ ઠਯਾਦ ਵਿੱਚ, ਉਨ੍ਹਾਂ ਦੀ ਸਲਾਨਾ ਬਰਸੀ ਹਰ ਸਾਲ ਦੀ ਤਰ੍ਹਾਂ ਰੇਕਸਡੇਲ ਗੁਰਦੁਆਰਾ ਸਾਹਿਬ ਵਿਖੇ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਜਾ ਰਹੀ ਹੈ। ઠ22 ਜੁਲਾਈ ਦਿਨ ਸ਼ੁੱਕਰਵਾਰ ਨੂੰ ਸਵੇਰੇ ਅਖੰਡ ਪਾਠ ਸਾਹਿਬ ਅਰੰਭ ਹੋਣਗੇ ਅਤੇ …

Read More »

ਬਿਆਸ ਪਿੰਡ (ਜ਼ਿਲ੍ਹਾ ਜਲੰਧਰ) ਦੀ ਸਲਾਨਾ ਪਿਕਨਿਕ 24 ਜੁਲਾਈ ਨੂੰ

ਈਟੋਬੀਕੋ : ਬਿਆਸ ਪਿੰਡ (ਜ਼ਿਲ੍ਹਾ ਜਲੰਧਰ) ਨਾਲ ਸਬੰਧਤ ਸਾਰੇ ਪਰਿਵਾਰਾਂ ਨੂੰ ਯਾਦ ਕਰਵਾਇਆ ਜਾਂਦਾ ਹੈ ਕਿ ਇਸ ਸਾਲ ਦੀ ਸਲਾਨਾ ਪਿਕਨਿਕ 24 ਜੁਲਾਈ ਨੂੰ ਸੈਨਟੈਨੀਅਲ ਪਾਰਕ, 256 ਸੈਨਟੈਨੀਅਲ ਪਾਰਕ ਰੋਡ, ਈਟੋਬੀਕੋ (ਰੈਨਫੋਰਥ ਡਰਾਈਵ / ਐਗਲਿੰਟਨ ਐਵੇਨਿਊ ਵੈਸਟ)  ਦੇ ਪਿਕਨਿਕ ਏਰੀਆ ਨੰਬਰ 7 ਵਿਚ ਬੜੇ ਉਤਸ਼ਾਹ ਨਾਲ ਮਨਾਈ ਜਾ ਰਹੀ ਹੈ …

Read More »

ਪੰਜਾਬੀ ਆਰਟਸ ਐਸੋਸੀਏਸ਼ਨ ਵੱਲੋਂ ਨਾਟਕ ‘ਕੰਧਾਂ ਰੇਤ ਦੀਆਂ’ (ਵਿਆਹ) ਲਈ ਸੱਦਾ ਪੱਤਰ

ਬਰੈਂਪਟਨ : ਪੰਜਾਬੀ ਆਰਟਸ ਐਸੋਸਿਏਸ਼ਨ ਆਫ ਟੋਰਾਂਟੋ ਜਦੋਂ ਵੀ ਨਾਟਕ ਕਰਦੇ ਹੈ ਤਾਂ ਕੋਈ ਖਾਸ ਵਿਸ਼ਾ ਚੁਣਦੇ ਹਨ ਜਿਵੇਂ ਬੱਚਿਆਂ, ਬਜ਼ੁਰਗਾਂ, ਡਰੱਗ ਵਾਇਲੈਂਸ ਜਾਂ ਪਰਿਵਾਰਕ। ਇਸ ਵਾਰ ਅਸੀ ਇਹ ਨਾਟਕ ਅਸੀਂ ਸਾਡੇ ਯੂਥ ਲਈ ਪੇਸ਼ ਕਰਨ ਜਾ ਰਹੇ ਹਾਂ ਜੋ ਆਉਂਦੇ ਭਵਿੱਖ ਵਿਚ ਵਿਆਹ ਦੇ ਬੰਦਨਾਂ ਵਿਚ ਬੱਝਣ ਵਾਲੇ ਹਨ। …

Read More »

ਕ੍ਰਿਪਾਲ ਸਿੰਘ ਪੰਨੂ ਵੱਲੋਂ ਸੀਨੀਅਰਜ਼ ਲਈ ਕੰਪਿਊਟਰ ਟ੍ਰੇਨਿੰਗ ਕਲਾਸਾਂ ਦਾ ਉਦਘਾਟਨ

ਬਰੈਂਪਟਨ/ਡਾ. ਸੁਖਦੇਵ ਸਿੰਘ ਝੰਡ ਸੀਨੀਅਰਜ਼ ਨੂੰ ਕੰਪਿਊਟਰ ਚਲਾਉਣ ਦੀ ਟ੍ਰੇਨਿੰਗ ਦੇਣ ਲਈ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਜਿਸ ਨੂੰ ਪਹਿਲਾਂ ਗੁਰਦੁਆਰਾ ਸਿੱਖ ਲਹਿਰ ਸੈਂਟਰ ਵਜੋਂ ਜਾਣਿਆਂ ਜਾਂਦਾ ਸੀ, ਵਿੱਚ ਚਲਾਏ ਜਾ ਰਹੇ ਨਵੇਂ ਗਰੁੱਪ ਦਾ ਉਦਘਾਟਨ ਬੀਤੇ ਐਤਵਾਰ 10 ਜੁਲਾਈ ਨੂੰ ਸਵੇਰੇ 10.00 ਵਜੇ ਕੀਤਾ ਗਿਆ। ਇਸ ਮੌਕੇ ਕੰਪਿਊਟਰ ਦੀ ਇਹ …

Read More »

ਜੇਮਜ਼ ਪੌਟਰ ਸੀਨੀਅਰਜ਼ ਕਲੱਬ ਵੱਲੋਂ ਨਾਮਵਰ ਹਸਤੀਆਂ ਸਨਮਾਨਿਤ

ਬਰੈਂਪਟਨ/ਬਿਊਰੋ ਨਿਊਜ਼ : ਜੇਮਜ਼ ਪੌਟਰ ਸੀਨੀਅਰਜ਼ ਕਲੱਬ ਨੇ 9ਜੁਲਾਈ 2016 ਨੂੰ ਡਮਾਟਾ ਪਾਰਕ ਵਿਖੇ ਕਨੇਡਾ ਡੇ ਅਤੇ ਮਲਟੀ ਕਲਚਰਲ ਮੇਲਾ ਮਨਾਇਆ। ਸਭਾ ਦੇ ਚੀਫ ਅਡਵਾਈਜਰ ਬਲਬੀਰ ਸਿੰਘ ਮੋਮੀ ਪ੍ਰਧਾਨ ਪ੍ਰੀਤਮ ਸਿੰਘ ਸਰਾਂ,ਬਿਸਾਖਾ ਸਿੰਘ ਤਾਤਲਾ, ਪ੍ਰੋ: ਲਾਲ ਸ਼ਿਘ ਬਰਾੜ,ਦੀਪਕ ਗਿੱਲ ਸਮੁੱਚੀ ਕਾਰਜ ਕਰਨੀ ਅਤੇ ਕਲੱਬ ਦੇ ਸਾਰੇ ਮੈਂਬਰਾਂ ਨੇ ਮਿਹਨਤ ਕਰਕੇ …

Read More »

ਸੈਂਡਲਵੁੱਡ ਸੀਨੀਅਰ ਕਲੱਬ ਨੇ ਟੂਰ ਪ੍ਰੋਗਰਾਮ ਦਾ ਆਨੰਦ ਮਾਣਿਆ

ਬਰੈਂਪਟਨ/ਬਿਊਰੋ ਨਿਊਜ਼ : ਸੈਂਡਲਵੁੱਡ ਸੀਨੀਅਰ ਕਲੱਬ ਦੇ ਮੈਂਬਰਾਂ ਵਲੋਂ 9 ਜੁਲਾਈ 2016, ਦਿਨ ਸ਼ਨਿਚਰਵਾਰ ਨੂੰ ਟੋਰਾਂਟੋ ਦੇ ਰਮਣੀਕ ਟਾਪੂ, ਸੈਂਟਰਲ ਆਈਲੇਂਡ ਦੀ ਸੈਰ ਦਾ ਇੰਤਜ਼ਾਮ ਕੀਤਾ ਗਿਆ।  ਇਸ ਵਿਚ ਤਕਰੀਬਨ 30 ਮੈਂਬਰ ਸ਼ਾਮਿਲ ਹੋਏ, ਜਿਨ੍ਹਾਂ ਸਾਰਾ ਦਿਨ ਇਕੱਠਿਆਂ ਰਹਿ ਕੇ ਇਸ ਥਾਂ ਤੇ ਵੱਖ ਵੱਖ ਪਾਰਕਾਂ, ਫੁਹਾਰਿਆਂ, ਇਸ ਵਿਚ ਬਣੇ …

Read More »

ਕੈਨੇਡੀਅਨ ਹਿੰਦੂ ਅਵੇਅਰਨੈਸ ਫਾਊਂਡੇਸ਼ਨ ਨੇ ਪਿਕਨਿਕ ਅਤੇ ਸ਼ੂਗਰ ਦਾ ਕੈਂਪ ਲਗਾਇਆ

ਟੋਰਾਂਟੋ : ਪਿਛਲੇ ਸ਼ਨੀਵਾਰ ਮਿਤੀ 09 ਜੁਲਾਈ 2016 ਨੂੰ ਕੈਨੇਡੀਅਨ ਹਿੰਦੂ ਅਵੇਅਰਨੈਸ ਫਾਊਂਡੇਸ਼ਨ ਵੱਲੋਂ ਪਿਕਨਿਕ ਅਤੇ ਸ਼ੂਗਰ ਦਾ ਕੈਂਪ ਰਾਉਨ ਟਰੀ ਮਿਲ ਪਾਰਕ, ਟੋਰਾਂਟੋ ਵਿਖੇ ਲਗਾਇਆ ਗਿਆ । ਇਸ ਵਿੱਚ ਟੋਰਾਂਟੋ ਦੇ ਭਾਰਤੀ ਕੌਂਸਲੇਟ ਜ਼ਨਰਲ ਸ਼੍ਰੀ ਦਿਨੇਸ਼ ਭਾਟੀਆ ਜੀ ਮੁੱਖ ਮਹਿਮਾਨ ਦੇ ਤੌਰ ‘ਤੇ ਸ਼ਾਮਿਲ ਹੋਏ। ਓਨਟਾਰੀਓ ਪੀ ਸੀ ਪਾਰਟੀ …

Read More »

ਇੰਡੀਅਨ ਇੰਟਰਨੈਸ਼ਨਲ ਕਲੱਬ ਬਰੈਂਪਟਨ ਨੇ ਕੈਨੇਡਾ ਡੇਅ ਮਨਾਇਆ

ਬਰੈਂਪਟਨ : ਦਿਨ ਸੋਮਵਾਰ ਮਿਤੀ 4 ਜੁਲਾਈ ਨੂੰ ਇੰਡੀਅਨ ਇੰਟਰਨੈਸ਼ਨਲ ਕਲੱਬ ਨੇ ਬੜੇ ਜੋਸ਼ੋ ਖਰੋਸ਼ ਨਾਲ ਕੈਨੇਡਾ ਡੇਅ ਮਨਾਇਆ। ਸਭ ਤੋਂ ਪਹਿਲਾਂ ਕੈਨੇਡਾ ਦਾ ਨੈਸ਼ਨਲ ਐਨਥਮ ਮਹਿੰਦਰ ਸਿੰਘ ਨੇ ਪੜ੍ਹਿਆ। ਉਸ ਤੋਂ ਪਿੱਛੋਂ ਧਰਮ ਸਿੰਘ ਸ਼ੇਰਗਿੱਲ ਨੇ ਭਾਰਤ ਦਾ ਰਾਸ਼ਟਰੀ ਗੀਤ ਗਾ ਕੇ ਪੜ੍ਹਿਆ। ਇਸ ਤੋਂ ਪਿੱਛੋਂ ਮੱਘਰ ਸਿੰਘ ਹੰਸਰਾ, …

Read More »

ਟਰੀਲਾਈਨ ਕਲੱਬ ਦੁਆਰਾ ਕੈਨੇਡਾ ਡੇਅ ਦਾ ਆਯੋਜਨ

ਬਰੈਂਪਟਨ/ਬਿਊਰੋ ਨਿਊਜ਼ ਪਿਛਲੇ ਸਾਲਾਂ ਦੀ ਤਰਾਂ ਇਸ ਸਾਲ ਵੀ ਟਰੀਲਾਈਨ ਫਰੈਂਡਜ਼ ਸੀਨੀਅਰ ਕਲੱਬ ਵਲੋਂ ਟਰੀਲਾਈਨ ਪਬਲਿਕ ਸਕੂਲ ਵਿੱਚ ਕਨੈਡਾ ਡੇਅ ਮਨਾਇਆ ਗਿਆ। ਕਲੱਬ ਮੈਂਬਰਾਂ ਸਮੇਤ ਕਲੱਬ ਦੇ ਪਰਧਾਨ ਜਗਜੀਤ ਗਰੇਵਾਲ ਵਲੋਂ ਕਨੇਡਾ ਦਾ ਝੰਡਾ ਲਹਿਰਾਉਣ ਤੋਂ ਬਾਦ ਬਖਤਾਵਰ ਸਿੰਘ ਨੇ” ਓ ਕਨੇਡਾ” ਗੀਤ ਦਾ ਗਾਇਨ ਕੀਤਾ। ਇਸ ਉਪਰੰਤ ਚਾਹ ਪਾਣੀ …

Read More »