ਨਵਜੋਤ ਸਿੱਧੂ ਨੇ ਰਾਜ ਸਭਾ ਅਤੇ ਨਵਜੋਤ ਕੌਰ ਸਿੱਧੂ ਨੇ ਵਿਧਾਇਕੀ ਛੱਡੀ ਚੰਡੀਗੜ੍ਹ/ਬਿਊਰੋ ਨਿਊਜ਼ ਅੱਜ ਭਾਰਤੀ ਜਨਤਾ ਪਾਰਟੀ ਨੂੰ ਜ਼ਬਰਦਸਤ ਝਟਕਾ ਲੱਗਾ ਹੈ। ਅੱਜ ਸੈਸ਼ਨ ਦੇ ਪਹਿਲੇ ਦਿਨ ਹੀ ਰਾਜ ਸਭਾ ਮੈਂਬਰ ਨਵਜੋਤ ਸਿੰਘ ਸਿੱਧੂ ਨੇ ਅਸਤੀਫਾ ਦਿੱਤਾ ਹੈ। ਭਾਜਪਾ ਵੱਲੋਂ ਸਿੱਧੂ ਨੂੰ ਅਜੇ ਅਪ੍ਰੈਲ ਮਹੀਨੇ ਹੀ ਰਾਜ ਸਭਾ ਮੈਂਬਰ …
Read More »ਆਮ ਆਦਮੀ ਪਾਰਟੀ ‘ਚ ਸ਼ਾਮਲ ਹੋ ਸਕਦੀ ਹੈ ਸਿੱਧੂ ਜੋੜੀ
ਚੰਡੀਗੜ੍ਹ/ਬਿਊਰੋ ਨਿਊਜ਼ ਨਵਜੋਤ ਸਿੰਘ ਸਿੱਧੂ ਤੇ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ। ਨਵਜੋਤ ਸਿੱਧੂ ਦੇ ਅਸਤੀਫੇ ਤੋਂ ਬਾਅਦ ਇਹ ਚਰਚਾ ਜ਼ੋਰਾਂ ‘ਤੇ ਹੈ। ਉਧਰ, ‘ਆਪ’ ਨੇ ਵੀ ਕਿਹਾ ਹੈ ਕਿ ਜੇਕਰ ਉਹ ਪਾਰਟੀ ਵਿੱਚ ਆਉਂਦੇ ਹਨ ਤਾਂ ਉਨ੍ਹਾਂ ਦਾ ਸਵਾਗਤ ਹੈ। ‘ਆਪ’ …
Read More »ਚੰਡੀਗੜ੍ਹ ਦੇ ਕੈਪੀਟਲ ਕੰਪਲੈਕਸ ਨੂੰ ਮਿਲਿਆ ‘ਵਿਸ਼ਵ ਵਿਰਾਸਤ’ ਦਾ ਦਰਜਾ
ਭਾਰਤ ਦੀਆਂ ਤਿੰਨ ਥਾਵਾਂ ਵਿਸ਼ਵ ਵਿਰਾਸਤ ‘ਚ ਸ਼ਾਮਲ ਚੰਡੀਗੜ੍ਹ/ਬਿਊਰੋ ਨਿਊਜ਼ ਚੰਡੀਗੜ੍ਹ ਦੇ ਕੈਪੀਟਲ ਕੰਪਲੈਕਸ ਨੂੰ ਵਿਸ਼ਵ ਇਮਾਰਤ ਦਾ ਦਰਜਾ ਮਿਲ ਗਿਆ ਹੈ। ਇਸਤਾਂਬੁਲ ਵਿਚ ਵਿਸ਼ਵ ਵਿਰਾਸਤ ਕਮੇਟੀ ਦੀ ਮੀਟਿੰਗ ਤੋਂ ਬਾਅਦ ਯੁਨੈਸਕੋ ਨੇ ਇਹ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਵਿਸ਼ਵ ਦੇ ਤੀਜੇ ਸਭ ਤੋਂ ਉੱਚੇ ਪਰਬਤ ਕੰਚਨਜੰਗਾ ‘ਤੇ ਸਥਿਤ …
Read More »ਰਾਜ ਸਭਾ ‘ਚ ਰਾਜਨਾਥ ਸਿੰਘ ਨੇ ਕਿਹਾ
ਪਾਕਿਸਤਾਨ ਨੂੰ ਭਾਰਤੀ ਮੁਸਲਮਾਨਾਂ ਦੀ ਚਿੰਤਾ ਕਰਨ ਦੀ ਲੋੜ ਨਹੀਂ ਨਵੀਂ ਦਿੱਲੀ/ਬਿਊਰੋ ਨਿਊਜ਼ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅੱਜ ਸੰਸਦ ਨੂੰ ਕਸ਼ਮੀਰ ਦੀ ਹਾਲਾਤ ਬਾਰੇ ਜਾਣਕਾਰੀ ਦਿੱਤੀ ਹੈ। ਗ੍ਰਹਿ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਜੰਮੂ ਕਸ਼ਮੀਰ ਸਰਕਾਰ ਨੂੰ ਹਰਸੰਭਵ ਸਹਾਇਤਾ ਦੇ ਰਹੀ ਹੈ। ਨਾਲ ਹੀ ਸੰਸਦ ਵਿਚ ਕਸ਼ਮੀਰ ‘ਤੇ …
Read More »ਡਾ. ਸਾਧੂ ਸਿੰਘ ਹਮਦਰਦ ਮੰਚ ਬਲਾਚੌਰ ਦੇ ਪ੍ਰਧਾਨ ਬਲਬੀਰ ਸਿੰਘ ਢਿੱਲੋਂ ਦਾ ਕੈਨੇਡਾ ਵਿੱਚ ਹੋਇਆ ਸਨਮਾਨ
ਟੋਰਾਂਟੋ/ਹਰਜੀਤ ਸਿੰਘ ਬਾਜਵਾ ਡਾ. ਸਾਧੂ ਸਿੰਘ ਹਮਦਰਦ ਸੱਭਿਆਚਾਰਕ ਮੰਚ ਬਲਾਚੌਰ ਦੇ ਪ੍ਰਧਾਨ ਬਲਬੀਰ ਸਿੰਘ ਢਿੱਲੋਂ (ਧੌਲਾਂ) ਦਾ ਬੀਤੇ ਦਿਨੀ ਟੋਰਾਂਟੋ ਪਹੁੰਚਣ ‘ਤੇ ਐਲ ਪੀ ਰੂਫਿੰਗ ਦੇ ਸੰਚਾਲਕ ਬਲਵਿੰਦਰ ਸਿੰਘ ਅਤੇ ਉਹਨਾਂ ਦੀ ਟੀਮ ਤੋਂ ਇਲਾਵਾ ਕਈ ਵਖ-ਵੱਖ ਸੰਸਥਾਵਾਂ ਵੱਲੋਂ ਉਹਨਾਂ ਦਾ ਪੰਜਾਬੀ ਸੱਭਿਆਚਾਰ ਨੂੰ ਉੱਚਾ ਚੁੱਕਣ ਅਤੇ ਸਾਫ ਸੁਥਰੇ ਸੱਭਿਆਚਾਰ …
Read More »ਐਮ ਪੀ ਪੀ ਵਿੱਕ ਢਿੱਲੋਂ ਵੱਲੋਂ ਸਾਲਾਨਾ ਕਮਿਊਨਿਟੀ ਬਾਰਬਿਕਿਊ 17 ਜੁਲਾਈ ਨੂੰ
ਬਰੈਂਪਟਨ/ਬਿਊਰੋ ਨਿਊਜ਼ ਬਰੈਂਪਟਨ ਵੈਸਟ ਤੋਂ ਐਮ ਪੀ ਪੀ ਵਿੱਕ ਢਿੱਲੋਂ ਵੱਲੋਂ ਐਤਵਾਰ, ਜੁਲਾਈ 17, 2016 ਨੂੰ ਦੁਪਿਹਰ 1:00 ਵਜੇ ਤੋਂ ਲੈ ਕੇ 4:00 ਵਜੇ ਤੱਕ ਗਾਰਡਨ ਸਕਵੇਅਰ, (ਰੋਜ਼ ਥੀਏਟਰ ਦੇ ਬਾਹਰ) ਬਰੈਂਪਟਨ ਵਿਚ ਕਮਊਨਿਟੀ ਬਾਰਬਿਕਿਊ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਇਕ ਫ੍ਰੀ ਇਵੇਂਟ ਹੈ। ਵਧੇਰੇ ਜਾਣਕਾਰੀ ਲਈ ਸੰਪਰਕ …
Read More »ਸੁਖਦੇਵ ਸੁੱਖ ਦਾ ਗੀਤ ‘ਆਜਾ ਨੱਚ’ ਭਰਵੇਂ ਇਕੱਠ ਦੌਰਾਨ ਲੋਕ ਅਰਪਣ ਹੋਇਆ
ਟੋਰਾਂਟੋ/ਹਰਜੀਤ ਸਿੰਘ ਬਾਜਵਾ ਟੋਰਾਂਟੋ ਅਤੇ ਆਸ-ਪਾਸ ਦੇ ਖੇਤਰਾਂ ਦੀਆਂ ਸੱਭਿਆਚਾਰਕ ਸਫਾਂ ਵਿੱਚ ਆਪਣਾ ਚੰਗਾ ਨਾਮ ਬਣਾ ਚੁੱਕੇ ਲਾਲੀ ਪ੍ਰੋਡਕਸ਼ਨ ਦੇ ਦਲਜੀਤ ਲਾਲੀ ਅਤੇ ਦੀਪ ਬੈਂਸ ਵੱਲੋਂ ਲਾਲੀ ਪ੍ਰੋਡਕਸ਼ਨ ਦੇ ਬੈਂਨਰ ਹੇਠ ਤਿਆਰ ਹੋਇਆ ਗਾਇਕ ਸੁਖਦੇਵ ਸੁੱਖ ਦਾ ਨਵਾਂ ਗੀਤ ‘ਆਜਾ ਨੱਚ’ ਬਰੈਂਪਟਨ ਵਿਖੇ ਭਰਵੇਂ ਇਕੱਠ ਦੌਰਾਨ ਲੋਕ ਅਰਪਣ ਕੀਤਾ ਗਿਆ …
Read More »ਮਝੈਲਾਂ ਦੀ ਪਿਕਨਿਕ ‘ਵਾਈਲਡਵੁੱਡ ਪਾਰਕ’ ਵਿੱਚ 24 ਜੁਲਾਈ ਐਤਵਾਰ ਨੂੰ
ਬਰੈਂਪਟਨ/ਡਾ. ਸੁਖਦੇਵ ਸਿੰਘ ਝੰਡ : ਪਰਮਜੀਤ ਸਿੰਘ ਸੰਧੂ ਤੋਂ ਪ੍ਰਾਪਤ ਸੂਚਨਾ ਅਨੁਸਾਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਦੀ ‘ਮਾਝਾ ਪਿਕਨਿਕ’ 24 ਜੁਲਾਈ ਦਿਨ ਐਤਵਾਰ ਨੂੰ ‘ਵਾਈਲਡ ਪਾਰਕ’ ਵਿਖੇ ਮਨਾਈ ਜਾ ਰਹੀ ਹੈ। ਇਹ ਪਾਰਕ 3430 ਡੈਰੀ ਰੋਡ (ਈਸਟ) ‘ਤੇ ਸਥਿਤ ਹੈ ਅਤੇ ਨੇੜੇ ਦਾ ਮੇਨ-ਇੰਟਰਸੈੱਕਸ਼ਨ ਗੋਰਵੇਅ ਅਤੇ ਡੈਰੀ ਰੋਡ …
Read More »ਰੇਰੂ ਨਿਵਾਸੀਆਂ ਦੀ ਪਿਕਨਿਕ 24 ਜੁਲਾਈ ਨੂੰ
ਬਰੈਂਪਟਨ/ਬਿਊਰੋ ਨਿਊਜ਼ : ਪਿਛਲੇ ਸਾਲਾਂ ਦੀ ਤਰ੍ਹਂਾਂ ਜਲੰਧਰ ਜ਼ਿਲੇ ਦੇ ਪ੍ਰਸਿੱਧ ਪਿੰਡ ਰੇਰੂ ਜੋ ਪਠਾਨਕੋਟ ਰੋਡ ਤੇ ਜਲੰਧਰ ਬਾਈਪਾਸ ਦੇ ਨੇੜੇ ਹੈ ਨਾਲ ਸਬੰਧਤ ਪਰੀਵਾਰਾਂ ਦੀ ਪਿਕਨਿਕ 24 ਜੁਲਾਈ ਦਿਨ ਐਤਵਾਰ ਨੂੰ ਹੋਵੇਗੀ। ਇਹ ਪਿਕਨਿਕ ਬਹੁਤ ਹੀ ਰਮਣੀਕ ਗਲੈਨ ਹਾਫੀ ਪਾਰਕ ਜੋ 19245 ਏਅਰਪੋਰਟ ਰੋਡ ਕੈਲਡਨ ਵਿੱਚ ਹੈ ਵਿੱਖੇ ਰੱਖੀ …
Read More »ਮਾਝਾ ਪਿਕਨਿਕ 24 ਜੁਲਾਈ ਨੂੰ
ਟੋਰਾਂਟੋ/ਕੰਵਲਜੀਤ ਸਿੰਘ ਕੰਵਲ : ਮਾਝਾ ਸਪੋਰਟਸ ਅਤੇ ਕਲਚਰਲ ਕਲੱਬ ਦੇ ਪਰਧਾਨ ਹਰਦਿਆਲ ਸਿੰਘ ਸੰਧੂ ਵੱਲੋਂ ਜਾਰੀ ਇਕ ਪ੍ਰੈਸ ਨੋਟ ਅਨੁਸਾਰ ਹਰ ਸਾਲ ਦੀ ਤਰ੍ਹਾਂ 24 ਜੁਲਾਈ ਐਤਵਾਰ ਨੂੰ ਸਵੇਰੇ 11 30 ਵਜੇ ਤੋਂ ਸ਼ਾਮ 5 ਵਜੇ ਤੱਕ ਮਾਲਟਨ ਦੇ 3430 ਡੇਰੀ ਰੇਡ ਈਸਟ ਅਤੇ ਗੋਰਵੇਅ ਦੇ ਇੰਟਰਸੈਕਸ਼ਨ ਤੇ ਸਥਿੱਤ ਵਾਈਲਡ …
Read More »