Breaking News
Home / Mehra Media (page 3619)

Mehra Media

ਕਸ਼ਮੀਰ ਵਿੱਚ ਰਾਇਸ਼ੁਮਾਰੀ ਕਰਵਾਏ ਭਾਰਤ: ਸ਼ਰੀਫ਼

ਇਸਲਾਮਾਬਾਦ/ਬਿਊਰੋ ਨਿਊਜ਼ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਕਿਹਾ ਹੈ ਕਿ ਕਸ਼ਮੀਰ ਭਾਰਤ ਦਾ ਅੰਦਰੂਨੀ ਮਾਮਲਾ ਨਹੀਂ ਹੈ। ਵਾਦੀ ਦੇ ਲੋਕਾਂ ਨਾਲ ਇਕਜੁੱਟਤਾ ਦਿਖਾਉਂਦਿਆਂ ਪਾਕਿਸਤਾਨ ਨੇ ਬੁੱਧਵਾਰ ਨੂੰ ‘ਕਾਲਾ ਦਿਵਸ’ ਮਨਾਇਆ। ਸ਼ਰੀਫ਼ ਨੇ ਕਿਹਾ ਕਿ ਭਾਰਤ ਨੂੰ ਕਸ਼ਮੀਰੀਆਂ ਦੇ ਹੱਕਾਂ ਦਾ ਸਨਮਾਨ ਕਰਦਿਆਂ ਉਥੇ ਰਾਇਸ਼ੁਮਾਰੀ ਕਰਵਾਉਣੀ ਚਾਹੀਦੀ ਹੈ। ਆਪਣੇ …

Read More »

ਰੈੱਡ ਵਿੱਲੋ ਕਲੱਬ ਦੇ ਮੈਂਬਰਾਂ ਨੇ ਸੈਂਟਰਲ ਆਈਲੈਂਡ ਵਿੱਚ ‘ਫੈਸਟੀਵਲ ਆਫ ਇੰਡੀਆ’ ਦੇਖਿਆ

ਬਰੈਂਪਟਨ/ਬਿਊਰੋ ਨਿਊਜ਼ : ਕੈਨੇਡਾ ਵਰਗੇ ਮੁਲਕਾਂ ਵਿੱਚ ਜਿੱਥੇ ਮੋਹ ਮੁਹੱਬਤ ਖਤਮ ਹੋ ਰਿਹਾ ਹੈ ਉੱਥੇ ਹੀ ਇੱਥੇ ਵਸਦੇ ਸੀਨੀਅਰਜ਼ ਕਲੱਬਾਂ ਬਣਾ ਕੇ ਆਪਸੀ ਸਾਝਾਂ ਵਧਾ ਰਹੇ ਹਨ। ਇਹ ਸੀਨੀਅਰ ਮਿਲ ਬੈਠ ਕੇ ਵਿਚਾਰ ਚਰਚਾ ਕਰਦੇ ਹਨ ਅਤੇ ਆਪਣੇ ਜਿੰਦਗੀ ਦੇ ਤਜਰਬੇ ਸਾਂਝੇ ਕਰਦੇ ਹਨ। ਉਹ ਆਪਣੀ ਜਿੰਦਗੀ ਵਿੱਚ ਰੰਗ ਭਰਨ …

Read More »

ਕੈਨੇਡਾ ‘ਚ ਵਿਆਹਾਂ ‘ਤੇ ਭਾਰਤੀ ਕਰ ਰਹੇ ਹਨ 55 ਲੱਖ ਤੋਂ ਜ਼ਿਆਦਾ ਖਰਚ

ਬਲ ਬੜੈਚ ਨੇ ‘ਲਿਟਲ ਇੰਡੀਆ ਬਿਗ ਬਿਜਨੈਸ’ ਡਾਕੂਮੈਂਟਰੀ ਬਣਾਈ, 23 ਜੁਲਾਈ ਨੂੰ ਦਿਖਾਈ ਜਾਵੇਗੀ ਚੰਡੀਗੜ੍ਹ : ਕੈਨੇਡਾ ਵਿਚ ਭਾਰਤੀ ਮੂਲ ਦੇ ਪਰਵਾਸੀਆਂ ਦੇ ਵਿਆਹਾਂ ‘ਤੇ ਵਧਦੇ ਖਰਚ ਨੇ ਕੈਨੇਡੀਅਨ ਮੀਡੀਆ ਦਾ ਵੀ ਧਿਆਨ ਖਿੱਚਿਆ ਹੈ। ਸਖਤ ਮਿਹਨਤ ਕਰਕੇ ਜ਼ਿੰਦਗੀ ਨੂੰ ਸਫਲ ਬਣਾਉਣ ਵਾਲੇ ਇੰਡੋ ਕੈਨੇਡੀਅਨਾਂ ਦਾ ਭਾਰਤੀ ਅੰਦਾਜ਼ ਵਿਚ ਹੋਣ …

Read More »

ਤਰਕਸ਼ੀਲ ਸੁਸਾਇਟੀ ਵਲੋਂ ਬੱਚਿਆਂ ਦੇ ਲੇਖ ਮੁਕਾਬਲਿਆਂ ਦਾ ਪ੍ਰੋਗਰਾਮ ਸਫਲਤਾ ਨਾਲ ਸੰਪਨ

ਬਰੈਂਪਟਨ/ਬਿਉਰੋ ਨਿਉਜ਼ ਨਾਰਥ ਅਮੈਰਿਕਨ ਤਰਕਸ਼ੀਲ ਸੁਸਾਇਟੀ ਓਨਟਾਰੀਓ ਵਲੋਂ 17 ਜੁਲਾਈ ਨੂੰ ਤੇਗ ਬਹਾਦਰ ਇੰਟਰਨੈਸ਼ਨਲ ਸਕੂਲ ਵਿੱਚ ਰੱਖੇ ਬਚਿੱਆਂ ਦੇ ਲੇਖ ਮੁਕਾਬਲਿਆਂ ਦਾ ਪਲੇਠਾ ਪਰੋਗਰਾਮ ਬੜੀ ਸਫਲਤਾ ਨਾਲ ਸਿਰੇ ਚੜ੍ਹਿਆ। ਇਸ ਵਿੱਚ ਬਹੁਤ ਸਾਰੇ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਬੱਚਿਆਂ ਦੇ ਤਿੰਨ ਗਰੁੱਪਾ ਵਿੱਚ ਮੁਕਾਬਲੇ ਕਰਵਾਏ ਗਏ। ਲਿਖਣ ਮੁਕਾਬਲੇ …

Read More »

ਹੰਬਰਵੁੱਡ ਸੀਨੀਅਰ ਕਲੱਬ ਨੇ ਕੈਨੇਡਾ ਦਿਵਸ ਮਨਾਇਆ

ਐਮ ਪੀ ਕ੍ਰਿਸਟੀ ਡੰਕਨ, ਐਮ ਪੀ ਪੀ ਸ਼ਫੀਕ ਕਾਦਰੀ ਨੇ ਸ਼ਮੂਲੀਅਤ ਕੀਤੀ ਕਈ ਸੰਸਥਾਵਾਂ, ਬੁੱਧੀਜੀਵੀਆਂ ਵਲੋਂ ਇੱਕ ਵਾਰ ਫਿਰ ਅਵਤਾਰ ਮਿਨਹਾਸ ਦੀ ਹਮਾਇਤ ਦਾ ਐਲਾਨ ਪਿਛਲੇ ਹਫਤੇ ਹੰਬਰਵੁੱਡ ਸੀਨੀਅਰ ਕਲੱਬ ਨੇ ਕੈਨੇਡਾ ਦਿਵਸ ਮਨਾਇਆ ਜਿਸ ਵਿੱਚ ਸੱਭ ਤੋਂ ਪਹਿਲਾਂ ਕਲੱਬ ਦੇ ਪ੍ਰਧਾਨ ਸਰਦਾਰ ਜੋਗਿੰਦਰ ਸਿੰਘ ਧਾਲੀਵਾਲ ਨੇਂ ਸਾਰਿਆਂ ਦਾ ਪ੍ਰੋਗਰਾਮ …

Read More »

ਸਿੱਖ ਵਿਰੁੱਧ ਦਰਜ ਸ਼ਰਾਬ ਪੀ ਕੇ ਗੱਡੀ ਚਲਾਉਣ ਦਾ ਕੇਸ ਰੱਦ ਪੁਲਿਸ ਵਲੋਂ ਦਸਤਾਰ ਨਾ ਮੋੜਨਾ ਬਣਿਆ ਆਧਾਰ

ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਦੀ ਇਕ ਅਦਾਲਤ ਨੇ ਸਿੱਖ ਵਿਰੁੱਧ ਸ਼ਰਾਬ ਪੀ ਕੇ ਗੱਡੀ ਚਲਾਉਣ ਦਾ ਦੋਸ਼ ਰੱਦ ਕਰ ਦਿੱਤਾ ਕਿਉਂਕਿ ਪੁਲਿਸ ਅਫ਼ਸਰਾਂ ਨੇ ਉਸ ਦੀ ਗ੍ਰਿਫ਼ਤਾਰੀ ਵੇਲੇ ਡਿੱਗੀ ਦਸਤਾਰ ਤਿੰਨ ਘੰਟੇ ਤੋਂ ਵੱਧ ਸਮੇਂ ਤੱਕ ਨਹੀਂ ਮੋੜੀ ਸੀ। ਸਰਦੂਲ ਸਿੰਘ ਵਿਰੁੱਧ ਖ਼ੂਨ ਵਿੱਚ ਵੱਧ ਅਲਕੋਹਲ ਤੇ ਉਸ ‘ਤੇ ਲੱਗੇ …

Read More »

ਲੰਡਨ ਦੀ ਅਕੈਡਮੀ ‘ਚ ਬਾਬਾ ਬੰਦਾ ਸਿੰਘ ਬਹਾਦਰ ਦਾ ਬੁੱਤ ਸਥਾਪਿਤ

ਲੰਡਨ/ਬਿਊਰੋ ਨਿਊਜ਼ : ਗੁਰੂ ਨਾਨਕ ਸਿੱਖ ਅਕੈਡਮੀ ਹੇਜ਼ (ਲੰਡਨ) ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦੀ 300 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਕਰਦਿਆਂ ਸਿੱਖ ਰਾਜ ਦੀ ਸਥਾਪਨਾ ਕਰਨ ਵਾਲੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦਾ ਬੁੱਤ ਲਗਾਇਆ ਗਿਆ, ਜਿਸ ਤੋਂ ਪਰਦਾ ਸੰਤ ਬਾਬਾ ਅਮਰ ਸਿੰਘ ਨਾਨਕਸਰ ਬੜੂੰਦੀ ਵਾਲਿਆਂ ਨੇ ਹਟਾਇਆ। …

Read More »

16ਵੀਂ ਲੋਕ ਸਭਾ ‘ਚ ਚੁੱਪ ਰਹੇ ਸੋਨੀਆ ਤੇ ਰਾਹੁਲ

ਨਵੀਂ ਦਿੱਲੀ/ਬਿਊਰੋ ਨਿਊਜ਼ : ਕੇਂਦਰ ਵਿਚ ਐਨ. ਡੀ. ਏ. ਸਰਕਾਰ ਬਣਨ ਤੋਂ ਬਾਅਦ ਲੋਕ ਸਭਾ ਵਿਚ ਸਰਕਾਰ ਤੋਂ ਸਵਾਲ ਪੁੱਛਣ ਵਾਲਿਆਂ ਵਿਚ ਕਾਂਗਰਸ ਉਪ-ਪ੍ਰਧਾਨ ਰਾਹੁਲ ਗਾਂਧੀ ਸਭ ਤੋਂ ਪਿੱਛੇ ਹਨ। ਰਾਹੁਲ ਦੇ ਨਾਲ ਉਨ੍ਹਾਂ ਦੀ ਮਾਂ ਅਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਵੀ 16ਵੀਂ ਲੋਕ ਸਭਾ ਵਿਚ ਹੁਣ ਤੱਕ ਪ੍ਰਸ਼ਨਕਾਲ …

Read More »

ਹਰਿਆਣਾ ‘ਚ ਮੁੜ ਇਨਸਾਨੀਅਤ ਹੋਈ ਸ਼ਰਮਸਾਰ

ਹਰਿਆਣਾ ਦੇ ਰੋਹਤਕ ‘ਚ ਇਕ ਬੇਹੱਦ ਸ਼ਰਮਨਾਕ ਤੇ ਦਿਲ ਨੂੰ ਹਿਲਾ ਦੇਣ ਵਾਲੀ ਘਟਨਾ ਅਨੁਸਾਰ, ਵਾਸ਼ਨਾ ‘ਚ ਅੰਨ੍ਹੇ ਪੰਜ ਵਿਅਕਤੀਆਂ ਵਲੋਂ ਇਕ ਵਿਦਿਆਰਥਣ ਦੀ ਅਜ਼ਮਤ ਨੂੰ ਬੁਰੀ ਤਰ੍ਹਾਂ ਨੋਚਿਆ ਗਿਆ ਹੈ। ਰੂਹ ਨੂੰ ਕੰਬਾਉਣ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਪੰਜ ਵਹਿਸ਼ੀਅਤ ‘ਚ ਅੰਨ੍ਹੇ ਵਿਅਕਤੀਆਂ ਨੇ ਤਿੰਨ ਸਾਲ ਪਹਿਲਾਂ ਵੀ …

Read More »

ਵਿਜੇਂਦਰ ਬਣਿਆ ਏਸ਼ੀਆ ਪੈਸੇਫਿਕ ਸੁਪਰ ਚੈਂਪੀਅਨ

ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਦੇ ਸੁਪਰਸਟਾਰ ਮੁੱਕੇਬਾਜ਼ ਵਿਜੇਂਦਰ ਸਿੰਘ ਨੇ ਆਸਟਰੇਲੀਆ ਦੇ ਕੈਰੀਹੋਪ ਨੂੰ 10 ਰਾਊਂਡ ਦੇ ਤਿੱਖੇ ਮੁਕਾਬਲੇ ਵਿਚਹਰਾ ਕੇ ਡਬਲਿਊਬੀਏ ਏਸ਼ੀਆਪੈਸੇਫਿਕਸੁਪਰਮਿਡਲਵੇਟਚੈਂਪੀਅਨਸ਼ਿਪਦਾਖ਼ਿਤਾਬਜਿੱਤਲਿਆ। ਵਿਜੇਂਦਰਦਾ ਇਹ ਪਹਿਲਾਪ੍ਰੋਫ਼ੈਸ਼ਨਲਬਾਕਸਿੰਗ ਖ਼ਿਤਾਬ ਹੈ। ਵਿਜੇਂਦਰ ਨੇ ਤਿਆਗਰਾਜਸਟੇਡੀਅਮਵਿਚ ਇਹ ਮੁਕਾਬਲਾਤਿੰਨ ਜੱਜਾਂ ਦੇ 98-92, 98-92 ਅਤੇ 100-90 ਅੰਕਾਂ ਦੇ ਫ਼ੈਸਲੇ ਦੇ ਆਧਾਰ’ਤੇ ਜਿੱਤਿਆ। ਨਾਕਆਊਟ ਕਿੰਗ ਦੇ ਨਾਮਨਾਲਮਸ਼ਹੂਰਵਿਜੇਂਦਰਹੋਪ …

Read More »