Breaking News
Home / Mehra Media (page 3617)

Mehra Media

‘ਮੁਕਤਸਰ ਸਾਹਿਬ ਕਲੱਬ ਆਫ਼ ਨੌਰਥ ਅਮਰੀਕਾ’ ਦੀ ਸਲਾਨਾ ਪਿਕਨਿਕ 24 ਜੁਲਾਈ ਨੂੰ

ਬਰੈਂਪਟਨ/ਡਾ. ਸੁਖਦੇਵ ਸਿੰਘ ਝੰਡ ਰਾਜਦੀਪ ਸਿੱਧੂ ਤੋਂ ਪ੍ਰਾਪਤ ਸੂਚਨਾ ਅਨੁਸਾਰ ‘ਮੁਕਤਸਰ ਸਾਹਿਬ ਕਲੱਬ ਆਫ਼ ਨੌਰਥ ਅਮਰੀਕਾ’ ਵੱਲੋਂ ਆਪਣੀ ਸਲਾਨਾ ਪਿਕਨਿਕ 24 ਜੁਲਾਈ ਦਿਨ ਐਤਵਾਰ ਨੂੰ ‘ਟੈਰਾ ਕੋਟਾ ਪ੍ਰੋਵਿੰਸ਼ੀਅਲ ਪਾਰਕ’ ਵਿਖੇ ਸਵੇਰੇ 10.30 ਵਜੇ ਤੋਂ ਸ਼ਾਮ 5.00 ਵਜੇ ਤੀਕ ਮਨਾਈ ਜਾ ਰਹੀ ਹੈ। ਇਹ ਪਾਰਕ 14452, ਵਿੰਨਸਟਨ ਚਰਚਲ ਰੋਡ ‘ਤੇ ਸਥਿਤ …

Read More »

ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ ਦੇ ਮੈਂਬਰਾਂ ਨੇ ‘ਸੈਂਟਰ ਆਈਲੈਂਡ’ ਦਾ ਟੂਰ ਲਗਾਇਆ

ਬਰੈਂਪਟਨ/ਡਾ. ਸੁਖਦੇਵ ਸਿੰਘ ਝੰਡ : ਬੀਤੇ ਐਤਵਾਰ 17 ਜੁਲਾਈ ਨੂੰ ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ ਦੇ ਮੈਂਬਰਾਂ ਵੱਲੋਂ ‘ਸੈਂਟਰ ਆਈਲੈਂਡ’ ਦਾ ਮਨੋਰੰਜਕ ਟੂਰ ਲਗਾਇਆ ਗਿਆ। ਕਲੱਬ ਦੇ ਪ੍ਰਧਾਨ ਕਰਤਾਰ ਸਿੰਘ ਚਾਹਲ ਅਤੇ ਜਨਰਲ ਸਕੱਤਰ ਇਕਬਾਲ ਸਿੰਘ ਘੋਲੀਆ ਦੀ ਅਗਵਾਈ ਵਿੱਚ ਕਲੱਬ ਦੇ ਮੈਂਬਰਾਂ ਨੇ ਦੋ ਬੱਸਾਂ ਵਿੱਚ ਸਵਾਰ ਹੋ ਕੇ ਸਵੇਰੇ …

Read More »

ਕੈਲਾਸ਼ ਖੇਰ ਦਾ ਸ਼ੋਅ 3 ਸਤੰਬਰ ਨੂੰ

ਮਿੱਸੀਸਾਗਾ : ਹਿੰਦੀ ਫਿਲਮਾਂ ਵਿੱਚ ਆਪਣੀ ਬੁਲੰਦ ਆਵਾਜ਼ ਅਤੇ ਸੂਫੀ ਗਾਇਕੀ ਕਰਕੇ ਜਾਣੇ ਜਾਂਦੇ ਪ੍ਰਸਿੱਧ ਗਾਇਕ ਕੈਲਾਸ਼ ਖੇਰ ਦਾ ਸ਼ੋਅ 3 ਸਤੰਬਰ, ਦਿਨ ਸ਼ਨੀਵਾਰ ਨੂੰ ਡੰਡਾਸ ਅਤੇ ਵਿੰਨਸਟਨ ਚਰਚਿਲ ਦੇ ਨੇੜੇ ਓਕਵਿੱਲ ਦੇ ਇਲਾਕੇ ਵਿੱਚ 2700 ਬਰਿਸਟਲ ਸਰਕਲ ਤੇ ਸਥਿਤ ਮੀਟਿੰਗ ਹਾਊਸ ਵਿੱਚ ਮਿਨਹਾਸ ਲਾਇਅਰਸ, ਮਿਨਹਾਸ ਫਿਲਮਸ ਅਤੇ ਰਾਗਾ ਪ੍ਰੋਡਕਸ਼ਨ …

Read More »

ਟਾਂਕ-ਕਸ਼ੱਤਰੀ ਐਸੋਸੀਏਸ਼ਨ ਦੀ ਸਾਲਾਨਾ ਪਰਿਵਾਰਕ ਪਿਕਨਿਕ

ਬਰੈਂਪਟਨ/ਬਿਊਰੋ ਨਿਊਜ਼ : ਹਰ ਸਾਲ ਦੀ ਤਰ੍ਹਾਂ ਇਸ ਵਾਰ ਟਾਂਕ-ਕਸ਼ੱਤਰੀ ਐਸੋਸੀਏਸ਼ਨ ਦੀ ਸਾਲਾਨਾ ਪਰਿਵਾਰਕ ਪਿਕਨਿਕ 1 ਅਗਸਤ ਦਿਨ ਸੋਮਵਾਰ ਨੂੰ ਮੀਡੋਵਿਲ ਕੰਜਰਵੇਸ਼ਨ ਪਾਰਕ ਮਿਸੀਸਾਗਾ ਏਰੀਆ-ਸੀ ਵਿੱਚ ਮਨਾਈ ਜਾ ਰਹੀ ਹੈ। ਸਵੇਰੇ 11 ਵਜੇ ਤੋਂ ਸ਼ਾਮ ਦੇ 5 ਵਜੇ ਤੱਕ ਸਾਰਾ ਦਿਨ ਪਰਿਵਾਰਕ ਮੇਲ-ਜੋਲ, ਚਾਹ ਪਾਣੀ ਅਤੇ ਖਾਣੇ ਦਾ ਪੂਰਾ ਪ੍ਰਬੰਧ …

Read More »

ਜਾਣਕਾਰੀ ਭਰਪੂਰ ਸੀ “ਸਾਇੰਸ ਤੇ ਸਭਿਆਚਾਰ” ਵਿਸ਼ੇ ‘ਤੇ ਭਾਸ਼ਣ

ਸਰੀ/ਬਿਊਰੋ ਨਿਊਜ਼ ਤਰਕਸ਼ੀਲ ਸਭਿਆਚਾਰਕ ਸੁਸਾਇਟੀ ਆਫ ਕੈਨੇਡਾ ਤੇ ਸਾਊਥ ਏਸ਼ੀਅਨ ਹਿਊਮਨਿਸਟ ਐਸੋਸੀਏਸ਼ਨ ਵਲੋਂ ਸਾਂਝੇ ਤੌਰ ਤੇ ਪ੍ਰੋਗਰੈਸਿਵ ਕਲਚਰਲ ਸੈਂਟਰ ਵਿੱਚ ਉਪਰੋਕਤ ਵਿਸ਼ੇ ਤੇ ਕਰਾਏ ਗਏ ਭਾਸ਼ਣ ਨੂੰ ਪੰਜਾਬੀ ਤੇ ਤੇਲਗੂ ਭਾਈਚਾਰੇ ਵਲੋਂ ਭਰਵਾਂ ਹੁੰਘਾਰਾ ਮਿਲਿਆ। ਖਚਾਖਚ ਭਰੇ ਹਾਲ ਵਿੱਚ ਦੋ ਘੰਟਿਆਂ ਤੋਂ ਵੀ ਜ਼ਿਆਦਾ ਦੇਰ ਤੱਕ ਬਾਬੂ ਗੋਗੀਨੇਨੀ ਨੇ ਸਰੋਤਿਆਂ …

Read More »

ਪੰਜਾਬੀ ਆਰਟਸ ਐਸੋਸੀਏਸ਼ਨ ਵੱਲੋਂ ਨਾਟਕ ‘ਕੰਧਾਂ ਰੇਤ ਦੀਆਂ’ 21 ਅਗਸਤ ਨੂੰ

ਟੋਰਾਂਟੋ/ਬਿਊਰੋ ਨਿਊਜ਼ : ਪੰਜਾਬੀ ਆਰਟਸ ਐਸੋਸਿਏਸ਼ਨ ਆਫ ਟੋਰਾਂਟੋ ਜਦੋਂ ਵੀ ਨਾਟਕ ਕਰਦੇ ਹੈ ਤਾਂ ਕੋਈ ਖਾਸ ਵਿਸ਼ਾ ਚੁਣਦੇ ਹਨ ਜਿਵੇਂ ਬੱਚਿਆਂ, ਬਜ਼ੁਰਗਾਂ, ਡਰੱਗ ਵਾਇਲੈਂਸ ਜਾਂ ਪਰਿਵਾਰਕ। ਇਸ ਵਾਰ ਅਸੀ ਇਹ ਨਾਟਕ ਅਸੀਂ ਸਾਡੇ ਯੂਥ ਲਈ ਪੇਸ਼ ਕਰਨ ਜਾ ਰਹੇ ਹਾਂ ਜੋ ਆਉਂਦੇ ਭਵਿਖ ਵਿਚ ਵਿਆਹ ਦੇ ਬੰਧਨਾਂ ਵਿਚ ਬਝਣ ਵਾਲੇ …

Read More »

ਅਵਤਾਰ ਮਿਨਹਾਸ ਦਾ ਜਿੱਤਣਾ ਮੌਜੂਦਾ ਸਮੇਂ ਦੀ ਵੱਡੀ ਲੋੜ

ਕੈਨੇਡੀਅਨ, ਭਾਰਤੀ, ਪੰਜਾਬੀ ਸਮਾਜਿਕ ਭਾਈਚਾਰੇ ਸੰਬਧੀ ਜਦੋਂ ਕਦੀ ਵੀ ਕਿਸੇ ਮਸਲਿਆਂ ਦੀ ਗੱਲ ਹੁੰਦੀ ਹੈ ਤਾਂ ਅਕਸਰ ਅਸੀਂ ਖੁਸ਼ ਹੁੰਦੇ ਹਾਂ ਕਿ ਆਪਣੇਂ ਭਾਈਚਾਰੇ ਦਾ ਬੰਦਾ ਸਾਡੀ ਮਦੱਦ ਕਰਦਾ ਹੈ ਕਿਉਂਕਿ ਆਪਣੀ, ਬੋਲੀ, ਸੱਿਭਆਚਾਰ, ਸੰਸਕ੍ਰਿਤੀ ਦੀ ਸਮਝ ਉਹਨਾਂ ਨੂੰ ਚੰਗੀ ਤਰ੍ਹਾਂ ਹੁੰਦੀ ਹੈ। ਇਹ ਇੱਕ ਮਨੋਵਿਗਿਆਨਿਕ ਤੱਤ ਹੋਣ ਦੇ ਨਾਲ-ਨਾਲ …

Read More »

ਗੁਰਮਤਿ ਕੈਂਪ ਵਿਚ 165 ਬੱਚਿਆਂ ਨੇ ਭਾਗ ਲਿਆ

ਬਰੈਂਪਟਨ : ਸਿੱਖ ਸਪ੍ਰਿਚੂਅਲ ਸੈਂਟਰ ਰੈਕਸਡੇਲ ਵਿਖੇ ਗੁਰੂ ਨਾਨਕ ਅਕੈਡਮੀ ਵਿਚ ਗੁਰਮਤਿ ਕੈਂਪ 4 ਜੁਲਾਈ ਤੋਂ 15 ਜੁਲਾਈ ਤੱਕ ਹੋਇਆ। ਇਸ ਕੈਂਪ ਵਿਚ 165 ਬੱਚਿਆਂ ਨੇ ਭਾਗ ਲਿਆ। ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਜਤਿੰਦਰ ਕੌਰ ਅਤੇ ਸਮੂਹ ਸਟਾਫ ਨੇ ਬੱਚਿਆਂ ਨੂੰ ਗੁਰਮਤਿ ਸਿਧਾਂਤਾਂ ਅਤੇ ਆਮ ਜ਼ਿੰਦਗੀ ਦੇ ਅਸੂਲਾਂ ਤੋਂ ਜਾਣੂ ਕਰਵਾਇਆ। …

Read More »

ਸੋਨੀਆ ਸਿੱਧੂ ਨੇ ਮੰਤਰੀ ਬਰਦਿਸ਼ ਚੱਗਰ ਨਾਲ ਸਮਾਲ ਬਿਜ਼ਨਸ ਟਾਊਨ ਹਾਲ ਦੀ ਕੀਤੀ ਮੇਜ਼ਬਾਨੀ

ਬਰੈਂਪਟਨ : ਬਰੈਂਪਟਨ ਸਾਊਥ ਤੋਂ ਐਮ ਪੀ ਸੋਨੀਆ ਸਿੱਧੂ ਨੇ ਇੱਥੇ ਆਪਣੇ ਸਮਾਲ ਬਿਜ਼ਨਸ ਟਾਊਨ ਹਾਲ ਵਿਚ ਪਹੁੰਚਣ ਉਤੇ ਸਮਾਲ ਬਿਜਨਸ ਅਤੇ ਟੂਰਿਜ਼ਮ ਮਾਮਲਿਆਂ ਦੀ ਮੰਤਰੀ ਬਰਦਿਸ਼ ਚੱਗਰ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਸੋਨੀਆ ਸਿੱਧੂ ਨੇ ਕਿਹਾ ਕਿ ਛੋਟੇ ਕਾਰੋਬਾਰ ਸਾਡੀ ਕਮਿਊਨਿਟੀ ਅਤੇ ਅਰਥਚਾਰੇ ਦੇ ਵੱਡੇ ਹਿੱਸੇ ਨੂੰ ਚਲਾਉਂਦੇ …

Read More »

ਬਹੁ-ਨਸਲੀ ਨੁਮਾਇੰਦਗੀ ਵਾਲੇ ਸੀਨੀਅਰ ਕਲੱਬ ਦਾ ਸਨਮਾਨ ਹੋਵੇਗਾ

ਮਿਸੀਸਾਗਾ ਵਿਚ ਮਲਟੀਕਲਚਰਲ ਡੇ ਫੈਸਟੀਵਲ 1 ਅਗਸਤ ਨੂੰ ਮਿਸੀਸਾਗਾ/ਬਿਊਰੋ ਨਿਊਜ਼ : ਮਿਸੀਸਾਗਾ ਵਿਚ 1 ਅਗਸਤ ਨੂੰ ਹੋਣ ਵਾਲੇ ਇਕ ਮਲਟੀਕਲਚਰਲ ਡੇ ਫੈਸਟੀਵਲ ਦੌਰਾਨ ਪਹਿਲੀ ਵਾਰ ਕਿਸੇ ਅਜਿਹੇ ਸੀਨੀਅਰ ਕਲੱਬ ਨੂੰ ਸਨਮਾਨਿਤ ਕੀਤਾ ਜਾਵੇਗਾ, ਜਿਸ ਵਿਚ ਵੱਖ ਵੱਖ ਸਭਿਆਚਾਰਾਂ ਅਤੇ ਨਸਲਾਂ ਦੇ ਲੋਕਾਂ ਦੀ ਸਭ ਤੋਂ ਵੱਧ ਨੁਮਾਇੰਦਗੀ ਹੋਵੇ। ਇਸ ਕਲੱਬ …

Read More »