Breaking News
Home / Mehra Media (page 3606)

Mehra Media

ਰਜਨੀਸ਼ ਭਗਤ ਸੁਆਮੀ ਅਨੰਦ ਅਰੁਨ ਜੀ ਦਾ ਜੀਟੀਏ ‘ਚ ਪ੍ਰੋਗਰਾਮ ਹੋਇਆ

ਮਿਸੀਸਾਗਾ : ਬੀਤੇ ਬੁੱਧਵਾਰ 20 ਜੁਲਾਈ 2016 ਨੂੰ, ਮਿਸੀਸਾਗਾ ਦੇ ਰਾਮ ਮੰਦਰ ਵਿਖੇ ਸੁਆਮੀ ਅਨੰਦ ਅਰੁਨ ਜੀ ਦਾ ਜੀਟੀਏ ਵਿਚ ਪਹਿਲਾ ਪ੍ਰੋਗਰਾਮ ਹੋਇਆ। ਉਹ ਨੇਪਾਲ ਵਿਚ ‘ਓਸ਼ੋ ਤਪੋਬਨ’ ਆਸ਼ਰਮ ਚਲਾ ਰਹੇ ਹਨ  ਜਿਸ ‘ਚ ਭਗਵਾਨ ਰਜਨੀਸ਼ ਵਲੋਂ ਪ੍ਰਚਲਤ ਮੈਡੀਟੇਸ਼ਨ ਦੀਆਂ ਟੈਕਨੀਕਸ ਦੀ ਟਰੇਨਿੰਗ ਦੇਂਦੇ ਹਨ। ਅਗਲੇ ਤਿੰਨ ਦਿਨਾ ਵਿਚ ਉਹ …

Read More »

‘ਮੁਕਤਸਰ ਸਾਹਿਬ ਕਲੱਬ ਆਫ਼ ਨਾਰਥ ਅਮਰੀਕਾ’ ਦੀ ਪਿਕਨਿਕ ਖ਼ੂਬ ਭਰੀ

ਬਰੈਂਪਟਨ/ਡਾ. ਸੁਖਦੇਵ ਸਿੰਘ ਝੰਡ ਰਾਜਦੀਪ ਸਿੱਧੂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮੁਕਤਸਰ ਸਾਹਿਬ ਅਤੇ ਇਸ ਦੇ ਆਲੇ-ਦੁਆਲੇ ਦੇ ਪਿਛੋਕੜ ਵਾਲਿਆਂ ਨੇ ਮਿਲ ਕੇ 24 ਜੁਲਾਈ ਦਿਨ ਐਤਵਾਰ ਨੂੰ ‘ਟੈਰਾ ਕੋਟਾ ਪ੍ਰੋਵਿੰਸ਼ੀਅਲ ਪਾਰਕ’ ਵਿੱਚ ਖੂਬ ਪਿਕਨਿਕ ਮਨਾਈ ਜਿਸ ਦਾ ਆਯੋਜਨ ‘ਮੁਕਤਸਰ ਸਾਹਿਬ ਕਲੱਬ ਆਫ਼ ਨਾਰਥ ਅਮਰੀਕਾ’ ਵੱਲੋਂ ਕੀਤਾ ਗਿਆ ਜੋ ਕਿ ਇਹ …

Read More »

ਕੋਰੀਅਨ ਵਾਰ ਵੇਟਨਰਸ ਦੇ ਸਮਾਰੋਹ ‘ਚ ਐਮ.ਪੀ. ਸਿੱਧੂ ਨੇ ਦਿੱਤਾ ਸਰਕਾਰ ਦਾ ਸੁਨੇਹਾ

ਬਰੈਂਪਟਨ : ਬਰੈਂਪਟਨ ਸਾਊਥ ਤੋਂ ਐਮ.ਪੀ. ਸੋਨੀਆ ਸਿੱਧੂ ਨੇ ਵੇਟਨਰਸ ਅਫ਼ੇਅਰਸ ਮੰਤਰੀ ਕੇਂਟ ਹੇਹਰ ਵਲੋਂ ਕੋਰੀਅਨ ਵਾਰ ਦੇ ਵੇਟਨਰਸ ਲਈ ਆਯੋਜਿਤ 63ਵੀਂ ਵਰ੍ਹੇਗੰਢ ਸਮਾਰੋਹ ਵਿਚ ਕੈਨੇਡਾ ਸਰਕਾਰ ਦਾ ਸੰਦੇਸ਼ ਦਿੱਤਾ। ਉਨ੍ਹਾਂ ਨੇ ਕਿਹਾ ਕਿ ਕੈਨੇਡਾ ਸਰਕਾਰ ਉਸ ਘਟਨਾ ਪ੍ਰਤੀ ਸੰਵੇਦਨਾ ਪ੍ਰਗਟ ਕਰਦੀ ਹੈ ਅਤੇ ਆਪਣੇ ਵਲੋਂ ਪੀੜਤਾਂ ਪ੍ਰਤੀ ਸੰਵੇਦਨਾਂ ਪ੍ਰਗਟ …

Read More »

ਪ੍ਰੋਜੈਕਟ ਜ਼ੀਰੋ ਨਾਲ ਕਾਰਬਨ ਮੋਨੋਅਕਸਾਈਡ ਦਾ ਪੱਧਰ ਘੱਟ ਕੀਤਾ ਜਾਵੇਗਾ

ਬਰੈਂਪਟਨ : ਐਨਬ੍ਰਿਜ ਗੈਸ ਡਿਸਟ੍ਰੀਬਿਊਸ਼ਨ, ਫਾਇਰ ਮਾਰਸ਼ਲਜ਼ ਪਬਲਿਕ ਫਾਇਰ ਸੇਫਟੀ ਕਾਊਂਸਲ ਅਤੇ ਬਰੈਂਪਟਨ ਫਾਇਰ ਐਂਡ ਐਮਰਜੈਂਸੀ ਸਰਵਿਸੇਜ਼ ਨੇ ਐਲਾਨ ਕੀਤਾ ਹੈ ਕਿ ਘਰਾਂ ਦੀ ਸੁਰੱਖਿਆ ਦਾ ਪੱਧਰ ਵਧਾਉਂਦੇ ਹੋਏ ਅੱਗ ਅਤੇ ਕਾਰਬਨ ਮੋਨੋਅਕਸਾਈਡ ਨਾਲ ਹੋਣ ਵਾਲੀਆਂ ਮੌਤਾਂ ਦੀ ਸੰਖਿਆ ਨੂੰ ਘੱਟ ਕਰਾਂਗੇ। ਇਹ ਅੰਕੜਾ ਜ਼ੀਰੋ ਤੱਕ ਲਿਆਂਦਾ ਜਾਵੇਗਾ। ਬਰੈਂਪਟਨ ਫਾਇਰ …

Read More »

ਵਿਲਸਨ ਅਤੇ ਕ੍ਰਿਸ਼ਨਾ ਮੈਗਸੇਸੇ ਐਵਾਰਡ ਲਈ ਚੁਣੇ ਗਏ

ਬੇਜ਼ਵਾੜਾ ਵਿਲਸਨ ਨੇ ਹੱਥੀਂ ਮੈਲਾ ਢੋਣ ਦੇ ਵਿਰੋਧ ‘ਚ ਮੁਹਿੰਮ ਚਲਾਈ ੲ ਕ੍ਰਿਸ਼ਨਾ ਨੇ ਸੰਗੀਤ ਰਾਹੀਂ ਸਮਾਜ ਨੂੰ ਦਿਖਾਇਆ ਹੈ ਰਾਹ ਮਨੀਲਾ : ਦੋ ਭਾਰਤੀਆਂ ਕਰਨਾਟਕ ਦੇ ਗਾਇਕ ਟੀ ਐਮ ਕ੍ਰਿਸ਼ਨਾ ਅਤੇ ਹੱਥੀਂ ਮੈਲਾ ਢੋਣ ਦੀ ਬੁਰਾਈ ਨੂੰ ਖ਼ਤਮ ਕਰਨ ਲਈ ਮੁਹਿੰਮ ਚਲਾਉਣ ਵਾਲੇ ਬੇਜ਼ਵਾੜਾ ਵਿਲਸਨ ਨੂੰ ਚਾਰ ਹੋਰਨਾਂ ਨਾਲ …

Read More »

ਬਰੈਂਪਟਨ ਸਾਊਥ ਤੋਂ ਲਿਬਰਲ ਐਮ ਪੀ ਸੋਨੀਆ ਸਿੱਧੂ ਹਲਕੇ ਦੇ ਲੋਕਾਂ ਨੂੰ ਮਿਲੇ

ਬਰੈਂਪਟਨ : ਬਰੈਂਪਟਨ ਸਾਊਥ ਤੋਂ ਪਾਰਲੀਮੈਂਟ ਦੇ ਮੈਂਬਰ ਬੀਬੀ ਸੋਨੀਆ ਸਿੱਧੂ ਵਰਗੇ ਮਿਹਨਤੀ ਵਿਅਕਤੀਆਂ ਲਈ ਗਰਮੀ ਦਾ ਮੌਸਮ ਆਪਣੇ ਹਲਕੇ ਦੇ ਲੋਕਾਂ ਨਾਲ ਬਹੁਤ ਨੇੜਲੇ ਸੰਪਰਕ ਬਣਾਉਣ ਲਈ ਇਕ ਸੁਨਹਿਰੀ ਮੌਕਾ ਪ੍ਰਦਾਨ ਕਰਦਾ ਹੈ। ਇਹੀ ਕਾਰਨ ਹੈ ਕਿ ਉਹ ਇਸ ਮੌਕੇ ਪੂਰਾ ਲਾਭ ਉਠਾ ਰਹੇ ਹਨ। ਪਿਛਲੇ ਵੀਕਐਂਡ ‘ਤੇ ਵੀ …

Read More »

ਪਾਕਿ ਵਿੱਚ ਨਹੀਂ ਪੜ੍ਹਨਗੇ ਭਾਰਤੀ ਡਿਪਲੋਮੈਟਾਂ ਦੇ ਬੱਚੇ

ਨਵੀਂ ਦਿੱਲੀ : ਭਾਰਤ ਤੇ ਪਾਕਿ ਦੇ ਰਿਸ਼ਤਿਆਂ ਵਿਚ ਉਸ ਸਮੇਂ ਨਿਘਾਰ ਆ ਗਿਆ ਜਦੋਂ ਭਾਰਤ ਨੇ ਇਸਲਾਮਾਬਾਦ ਸਥਿਤ ਆਪਣੇ ਹਾਈ ਕਮਿਸ਼ਨ ਵਿੱਚ ਤਾਇਨਾਤ ਡਿਪਲੋਮੈਟਾਂ ਅਤੇ ਅਧਿਕਾਰੀਆਂ ਨੂੰ ਇਸ ਅਕਾਦਮਿਕ ਸੈਸ਼ਨ ਤੋਂ ਆਪਣੇ ਬੱਚਿਆਂ ਦੀ ਸਿੱਖਿਆ ਦਾ ਪ੍ਰਬੰਧ ਪਾਕਿਸਤਾਨ ਤੋਂ ਬਾਹਰ ਕਰਨ ਲਈ ਕਿਹਾ ਹੈ। ਜਾਣਕਾਰੀ ਅਨੁਸਾਰ ਭਾਰਤ ਨੇ ਪਾਕਿਸਤਾਨ …

Read More »

ਬੜੇ ਰੌਚਕ ਰਹੇ ਸੈਂਡਲਵੁੱਡ ਸੀਨੀਅਰ ਕਲੱਬ ਦੇ ਤਾਸ਼ ਮੁਕਾਬਲੇ

ਬਰੈਂਪਟਨ/ਬਿਊਰੋ ਨਿਊਜ਼ ਸੈਂਡਲਵੁੱਡ ਸੀਨੀਅਰ ਕਲੱਬ ਵਲੋਂ ਬੀਤੇ ਐਤਵਾਰ ਕਰਵਾਏ ਗਏ ਤਾਸ਼ ਦੇ ਬੜੇ ਰੌਚਿਕ ਮੁਕਾਬਲਿਆਂ ਵਿਚ 38 ਟੀਮਾਂ ਨੇ, ਜਿਨ੍ਹਾਂ ਦੇ ਮੈਂਬਰ ਬਰੈਂਪਟਨ ਦੇ ਵੱਖ ਵੱਖ ਸੀਨੀਅਰ ਕਲਬਾਂ ਤੋਂ ਆਏ ਹੋਏ ਸਨ, ਭਾਗ ਲਿਆ। ਪੰਜਾਬ ਤੋਂ ਆਏ, ਕੰਮਾਂ ਤੋਂ ਵਹਿਲੇ ਹੋ ਚੁੱਕੇ, ਬਜ਼ੁਰਗ, ਸੀਨੀਅਰ ਕਲੱਬਾਂ ਵਿਚ ਜਾ ਕੇ, ਗੱਲਾਂ ਬਾਤਾਂ …

Read More »

ਗੁਰੂ ਤੇਗ਼ ਬਹਾਦਰ ਇੰਟਰਨੈਸ਼ਨਲ ਸਕੂਲ ਵਲੋਂ ‘ਸਮਰ-ਕੈਂਪ’ ਦਾ ਆਯੋਜਨ

ਬਰੈਂਪਟਨ/ਡਾ. ਸੁਖਦੇਵ ਸਿੰਘ ਝੰਡ ਅੱਜ ਕੱਲ੍ਹ ਸਕੂਲਾਂ ਵਿੱਚ ਗਰਮੀਆਂ ਦੀਆਂ ਛੁੱਟੀਆਂ ਚੱਲ ਰਹੀਆਂ ਹਨ ਅਤੇ ਇਹ ਅਗਸਤ ਦੇ ਅਖ਼ੀਰ ਤੱਕ ਚੱਲਣਗੀਆਂ। ਨਵੇਂ ਸੈਸ਼ਨ ਲਈ ਸਕੂਲ ਹੁਣ ਸਤੰਬਰ ਦੇ ਪਹਿਲੇ ਹਫ਼ਤੇ ਹੀ ਖੁੱਲ੍ਹਣਗੇ। ਦੋ ਮਹੀਨੇ ਤੋਂ ਵਧੀਕ ਛੁੱਟੀਆਂ ਦੇ ਇਸ ਲੰਮੇ ਸਮੇਂ ਨੂੰ ਸਾਰਥਿਕ ਢੰਗ ਨਾਲ ਵਰਤੋਂ ਵਿੱਚ ਲਿਆਉਣ ਲਈ ਗੁਰੂ …

Read More »

ਕੈਲਾਸ਼ ਖੇਰ ਦਾ ਸ਼ੋਅ 3 ਸਤੰਬਰ ਨੂੰ

ਮਿੱਸੀਸਾਗਾ/ਪਰਵਾਸੀ ਬਿਊਰੋ ਹਿੰਦੀ ਫਿਲਮਾਂ ਵਿੱਚ ਆਪਣੀ ਬੁਲੰਦ ਆਵਾਜ਼ ਅਤੇ ਸੂਫੀ ਗਾਇਕੀ ਕਰਕੇ ਜਾਣੇ ਜਾਂਦੇ ਪ੍ਰਸਿੱਧ ਗਾਇਕ ਕੈਲਾਸ਼ ਖੇਰ ਦਾ ਸ਼ੋਅ 3 ਸਤੰਬਰ, ਦਿਨ ਸ਼ਨੀਵਾਰ ਨੂੰ ਡੰਡਾਸ ਅਤੇ ਵਿੰਨਸਟਨ ਚਰਚਿਲ ਦੇ ਨੇੜੇ ਓਕਵਿੱਲ ਦੇ ਇਲਾਕੇ ਵਿੱਚ 2700 ਬਰਿਸਟਲ ਸਰਕਲ ਤੇ ਸਥਿਤ ਮੀਟਿੰਗ ਹਾਊਸ ਵਿੱਚ ਮਿਨਹਾਸ ਲਾਇਅਰਸ, ਮਿਨਹਾਸ ਫਿਲਮਸ ਅਤੇ ਰਾਗਾ ਪ੍ਰੋਡਕਸ਼ਨ …

Read More »