ਰਾਜ ਸਭਾ ‘ਚ ਜੀਐਸਟੀ ਬਿੱਲ ਪਾਸ ਨਵੀਂ ਦਿੱਲੀ/ਬਿਊਰੋ ਨਿਊਜ਼ ਇਕ ਦੇਸ਼, ਇਕ ਟੈਕਸ ਦਾ ਸੁਪਨਾ ਹੁਣ ਹਕੀਕਤ ਬਣਨ ਜਾ ਰਿਹਾ ਹੈ। ਦਹਾਕੇ ਤੋਂ ਵੱਧ ਦੇ ਇੰਤਜ਼ਾਰ ਦੇ ਬਾਅਦ ਆਖਰਕਾਰ ਸੰਸਦ ਤੋਂ ਜੀਐੱਸਟੀ ਲਾਗੂ ਕਰਨ ਲਈ ਜ਼ਰੂਰੀ ਸੋਧ ਬਿੱਲ ਪਾਸ ਹੋ ਗਿਆ। ਘੱਟ ਗਿਣਤੀ ਦੇ ਕਾਰਨ ਸਰਕਾਰ ਲਈ ਸਭ ਤੋਂ ਵੱਡੀ …
Read More »ਪ੍ਰੋ.ਦਵਿੰਦਰਪਾਲ ਸਿੰਘ ਭੁੱਲਰ ਮੁੜ ਪੈਰੋਲ ਉੱਤੇ ਰਿਹਾਅ
ਅੰਮ੍ਰਿਤਸਰ/ਬਿਊਰੋ ਨਿਊਜ਼ ਦਿੱਲੀ ਬੰਬ ਧਮਾਕੇ ਦੇ ਦੋਸ਼ੀ ਦਵਿੰਦਰਪਾਲ ਸਿੰਘ ਭੁੱਲਰ ਨੂੰ ਮੁੜ 21 ਦਿਨਾਂ ਵਾਸਤੇ ਪੈਰੋਲ ‘ਤੇ ਰਿਹਾਈ ਮਿਲ ਗਈ ਹੈ। ਹੁਣ ਉਨ੍ਹਾਂ ਨੂੰ ਦੂਜੀ ਵਾਰ ਪੈਰੋਲ ‘ਤੇ ਰਿਹਾਈ ਮਿਲੀ ਹੈ। ਜੇਲ੍ਹ ਸੁਪਰਡੈਂਟ ਪਰਮਜੀਤ ਸਿੰਘ ਸੰਧੂ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਪ੍ਰੋ. ਭੁੱਲਰ ਨੂੰ ਪੈਰੋਲ ‘ਤੇ ਰਿਹਾਈ ਦਿੱਤੀ …
Read More »ਕੇਜਰੀਵਾਲ ਦੀ ਲਲਕਾਰ-ਮਜੀਠੀਆ ਦਾ ਪਲਟਵਾਰ
ਮੈਨੂੰ ਗ੍ਰਿਫ਼ਤਾਰ ਕਰਨ ਦੇ ਮਜੀਠੀਆ ਕੋਲ ਛੇ ਮਹੀਨੇ, ਨਹੀਂ ਫਿਰ ਮੈਂ ਭੇਜਾਂਗਾ ਉਸ ਨੂੰ ਜੇਲ੍ਹ : ਕੇਜਰੀਵਾਲ ਅੱਜ ਬੇਲ ਹੋਈ ਹੈ ਕੱਲ੍ਹ ਜੇਲ੍ਹ ਹੋਵੇਗੀ : ਮਜੀਠੀਆ ਅੰਮ੍ਰਿਤਸਰ/ਬਿਊਰੋ ਨਿਊਜ਼ : ਕੇਜਰੀਵਾਲ ਨੂੰ ਕਾਨੂੰਨੀ ਦਾਅ ਵਿਚ ਉਲਝਾਉਣ ਦੀ ਸਾਜ਼ਿਸ਼ ਅਕਾਲੀ ਦਲ ਨੂੰ ਉਲਟੀ ਪੈਂਦੀ ਦਿਖੀ ਜਦੋਂ ਕੇਜਰੀਵਾਲ ਦੀ ਪੇਸ਼ੀ ਸ਼ਕਤੀ ਪ੍ਰਦਰਸ਼ਨ ਵਿਚ …
Read More »ਫੋਨ ਕਾਲਾਂ ਤੇ ਝੂਠੇ ਡਰਾਵੇ ਦੇ ਕੇ ਡਾਲਰ ਵਸੂਲਣ ਵਾਲੇ ਗੈਂਗ ਸਰਗਰਮ
ਕੁਝ ਮਹੀਨੇ ਜਾਂ ਸਾਲ ਪਹਿਲਾਂ ਕੈਨੇਡਾ ਆਉਣ ਵਾਲੇ ਸਾਊਥ ਏਸ਼ੀਅਨ ਲੋਕਾਂ ਨੂੰ ਜਾਲਸਾਜ ਬਣਾਉਂਦੇ ਹਨ ਨਿਸ਼ਾਨਾ ਪੁਲਿਸ ਨੇ ਲੋਕਾਂ ਨੂੰ ਕੀਤੀ ਸ਼ਿਕਾਇਤ ਕਰਨ ਦੀ ਅਪੀਲ ਬਰੈਂਪਟਨ/ ਬਿਊਰੋ ਨਿਊਜ਼ ਫ਼ੋਨ ਕਾਲਾਂ ਰਾਹੀਂ ਝੂਠੇ ਡਰਾਵੇ ਦੇ ਕੇ ਡਾਲਰ ਵਸੂਲਣ ਦੀਆਂ ਵੱਧਦੀਆਂ ਘਟਨਾਵਾਂ ਨੂੰ ਦੇਖਦਿਆਂ ਪੀਲ ਰੀਜ਼ਨਲ ਪੁਲਿਸ ਨੇ ਲੋਕਾਂ ਨੂੰ ਅਜਿਹੇ ਜਾਅਲਸਾਜ਼ਾਂ …
Read More »ਬਰੈਂਪਟਨ ਸਿਟੀ ਕੌਂਸਲ ਨੇ ਉਬੇਰ ਦੀ ਰਾਈਡ ਸ਼ੇਅਰਿੰਗ ਸਰਵਿਸਜ਼ ਨੂੰ ਰੈਗੂਲੇਟ ਕਰਨ ਬਾਰੇ ਲੋਕਾਂ ਤੋਂ ਮੰਗੀ ਰਾਏ
ਬਰੈਂਪਟਨ/ ਬਿਊਰੋ ਨਿਊਜ਼ ਸਿਟੀ ਆਫ਼ ਬਰੈਂਪਟਨ ਨੇ ਆਮ ਲੋਕਾਂ ਕੋਲੋਂ ਉਬੇਰ ਨੂੰ ਲੈ ਕੇ ਰਾਇ ਮੰਗੀ ਹੈ। ਸਿਟੀ ਕੌਂਸਲ ਉਬੇਰ ਦੀ ਰਾਈਡ ਸ਼ੇਅਰਿੰਗ ਸਰਵਿਸਜ਼ ਨੂੰ ਰੈਗੂਲੇਟ ਕਰਨ ਦੇ ਸਬੰਧ ਵਿਚ ਆਮ ਲੋਕਾਂ ਦੀ ਰਾਇ ਜਾਨਣਾ ਚਾਹੁੰਦੀ ਹੈ। ਫ਼ਰਵਰੀ ਵਿਚ ਕੌਂਸਲਰਾਂ ਨੇ ਉਬੇਰ ਅਤੇ ਹੋਰ ਰਾਈਡ ਸ਼ੇਅਰਿੰਗ ਕੰਪਨੀਆਂ ਨੂੰ ਸ਼ਹਿਰ ਵਿਚ …
Read More »ਭਾਬੀ ਦਾ ਕਤਲ ਕਰਨ ਦੇ ਦੋਸ਼ਾਂ ‘ਚ ਨਣਦ ਨੂੰ ਹੋਈ 12 ਸਾਲਾਂ ਦੀ ਸਜ਼ਾ
ਮਨਦੀਪ ਪੂਨੀਆ ਨੇ ਆਪਣੇ ਪਿਤਾ ਅਤੇ ਪਤੀ ਨਾਲ ਮਿਲ ਕੇ 2009 ‘ਚ ਕੀਤਾ ਸੀ ਪੂਨਮ ਲਿੱਟ ਦਾ ਕਤਲ ਟੋਰਾਂਟੋ/ਬਿਊਰੋ ਨਿਊਜ਼ : ਆਪਣੀ ਭਾਬੀ ਦਾ ਕਤਲ ਕਰਨ ਵਾਲੀ ਨਣਦ ਨੂੰ ਅਦਾਲਤ ਨੇ 12 ਸਾਲਾਂ ਦੀ ਸਜ਼ਾ ਸੁਣਾਈ ਹੈ। ਪਿਆਰ ਵਿਆਹ ਤੋਂ ਬਾਅਦ ਟੋਰਾਂਟੋ ਦੇ ਬਰੈਂਪਟਨ ਸ਼ਹਿਰ ‘ਚ ਕਤਲ ਕੀਤੀ ਗਈ ਪੰਜਾਬੀ …
Read More »ਟਰੂਡੋ ਨੇ ਸੁਪਰੀਮ ਕੋਰਟ ਦੇ ਜੱਜਾਂ ਦੀ ਨਵੀਂ ਚੋਣ ਪ੍ਰਕਿਰਿਆ ਬਾਰੇ ਕੀਤਾ ਐਲਾਨ
ਓਟਵਾ/ਬਿਊਰੋ ਨਿਊਜ਼ : ਫੈਡਰਲ ਲਿਬਰਲਾਂ ਨੇ ਇਹ ਫੈਸਲਾ ਕੀਤਾ ਹੈ ਕਿ ਸੁਪਰੀਮ ਕੋਰਟ ਆਫ ਕੈਨੇਡਾ ਦੇ ਨਵੇਂ ਜੱਜਾਂ ਦੀ ਚੋਣ ਸਰਕਾਰ ਨੂੰ ਨਹੀਂ ਸਗੋਂ ਨਵੇਂ ਐਡਵਾਈਜ਼ਰੀ ਬੋਰਡ ਨੂੰ ਕਰਨੀ ਚਾਹੀਦੀ ਹੈ। ਸਰਕਾਰ ਨੇ ਇਹ ਐਲਾਨ ਕੀਤਾ ਕਿ ਉਹ ਸੁਪਰੀਮ ਕੋਰਟ ਦੇ ਜੱਜ ਦੀ ਚੋਣ ਦਾ ਢੰਗ ਹੀ ਬਦਲ ਦੇਵੇਗੀ। ਸਰਕਾਰ …
Read More »ਹਿਲੇਰੀ ਨੇ ਡੋਨਾਲਡ ਟਰੰਪ ਨੂੰ ਲਿਆ ਲੰਮੇ ਹੱਥੀਂ
ਰਿਟਾਇਰ ਫੌਜੀ ਅਧਿਕਾਰੀਆਂ ਦੀ ਨਿਖੇਧੀ ਕਰਨ ‘ਤੇ ਟਰੰਪ ਖਿਲਾਫ ਹਿਲੇਰੀ ਨੇ ਕੱਢਿਆ ਗੁੱਸਾ ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਦੀਆਂ ਚੋਣਾਂ ਨੂੰ ਸਿਰਫ ਤਿੰਨ ਮਹੀਨੇ ਦਾ ਸਮਾਂ ਰਹਿ ਗਿਆ ਹੈ। ਇਸ ਦੌਰਾਨ ਡੈਮੋਕਰੇਟ ਉਮੀਦਵਾਰ ਡੋਨਾਲਡ ਟਰੰਪ ਤੋਂ ਲਗਾਤਾਰ ਅੱਗੇ ਜਾ ਰਹੀ ਹੈ। ਦੋਵਾਂ ਪਾਰਟੀਆਂ ਦੀ ਕਨਵੈਨਸ਼ਨ ਤੋਂ ਬਾਅਦ ਕਰਵਾਏ ਗਏ ਸਰਵੇ ਵਿਚ …
Read More »ਹਿਲੇਰੀ ਕਲਿੰਟਨ ਦੀ ਹਨੇਰੀ ‘ਚ ਗੁਆਚਣ ਲੱਗਾ ਡੋਨਾਲਡ ਟਰੰਪ
ਵਾਸ਼ਿੰਗਟਨ/ਬਿਊਰੋ ਨਿਊਜ਼ : ਤਾਜ਼ਾ ਨੈਸ਼ਨਲ ਓਪੀਨੀਅਨ ਪੋਲ ਵਿੱਚ ਡੈਮੋਕ੍ਰੈਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਦੇ ਅਹੁਦੇ ਦੀ ਉਮੀਦਵਾਰ ਹਿਲੇਰੀ ਕਲਿੰਟਨ ਨੂੰ ਆਪਣੇ ਵਿਰੋਧੀ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਲਡ ਟਰੰਪ ‘ਤੇ ਨੌਂ ਅੰਕਾਂ ਦੀ ਲੀਡ ਮਿਲੀ ਹੈ। ਸੀਐਨਐਨ/ਓਆਰਸੀ ਦੇ ਸਰਵੇਖਣ ਮੁਤਾਬਕ ਸਿੱਧੀ ਟੱਕਰ ਵਿਚ ਹਿਲੇਰੀ ਨੂੰ 52 ਫ਼ੀਸਦ ਜਦੋਂ ਕਿ ਟਰੰਪ ਨੂੰ 43 …
Read More »ਮਾਓਵਾਦੀ ਆਗੂ ਪ੍ਰਚੰਡ ਬਣੇ ਨੇਪਾਲ ਦੇ ਪ੍ਰਧਾਨ ਮੰਤਰੀ
ਕਾਠਮੰਡੂ/ਬਿਊਰੋ ਨਿਊਜ਼ ਮਾਓਵਾਦੀ ਮੁਖੀ ਪੁਸ਼ਪ ਕਮਲ ਦਾਹਲ ਪ੍ਰਚੰਡ ਨੂੰ ਕਾਨੂੰਨਸਾਜ਼ਾਂ ਨੇ ਨੇਪਾਲ ਦਾ ਦੂਜੀ ਵਾਰ ਪ੍ਰਧਾਨ ਮੰਤਰੀ ਚੁਣ ਲਿਆ ਹੈ। ਦੇਸ਼ ਦੇ 39ਵੇਂ ਪ੍ਰਧਾਨ ਮੰਤਰੀ ਬਣੇ ਪ੍ਰਚੰਡ ਨੇ ਨਵੇਂ ਸੰਵਿਧਾਨ ਖ਼ਿਲਾਫ਼ ਹੋਏ ਭਿਆਨਕ ਸੰਘਰਸ਼ਾਂ ਬਾਅਦ ਪਾਟੋ-ਧਾੜ ਹੋਏ ਭਾਈਚਾਰਿਆਂ ਵਿੱਚ ਪੁਲ ਦਾ ਕੰਮ ਕਰਨ ਅਤੇ ਮੁਲਕ ਨੂੰ ਆਰਥਿਕ ਵਿਕਾਸ ਵੱਲ ਲਿਜਾਣ …
Read More »