ਬਰੈਂਪਟਨ : ਬਲੈਕ ਓਕ ਸੀਨੀਅਰ ਕਲੱਬ ਬਰੈਂਪਟਨ ਦੀ ਪ੍ਰਬੰਧਕੀ ਕਮੇਟੀ ਦੀ ਇਕ ਮੀਟਿੰਗ ਕਲੱਬ ਦੇ ਪ੍ਰਧਾਨ ਆਤਮਾ ਸਿੰਘ ਬਰਾੜ ਦੀ ਪ੍ਰਧਾਨਗੀ ਵਿਚ ਹੋਈ ਹੈ। ਇਸ ਦਾ ਏਜੰਡਾ ਕਲੱਬ ਦੀ ਅਗਲੀ ਪ੍ਰਬੰਧਕ ਕਮੇਟੀ ਦੀ ਚੋਣ ਪ੍ਰੋਗਰਾਮ ਬਾਰੇ ਵਿਚਾਰ ਕਰਨਾ ਸੀ। ਕਿਉਂਕਿ ਕਲੱਬ ਦੀ ਮੌਜੂਦਾ ਪ੍ਰਬੰਧਕ ਕਮੇਟੀ ਦੀ ਚੋਣ ਜੋ 2014 ਵਿਚ …
Read More »ਬਖ਼ਸ਼ੀਸ਼ ਸਿੰਘ ਰਾਜਾਸਾਂਸੀ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ
ਬਰੈਂਪਟਨ/ਡਾ. ਸੁਖਦੇਵ ਸਿੰਘ ਝੰਡ : ਬੜੇ ਦੁਖੀ ਹਿਰਦੇ ਨਾਲ ਇਹ ਦੁਖਦਾਈ ਖ਼ਬਰ ਸਾਂਝੀ ਕੀਤੀ ਜਾ ਰਹੀ ਹੈ ਕਿ ਬਰੈਂਪਟਨ ਦੇ ਸਾਹਿਤਕ-ਹਲਕਿਆਂ ਵਿੱਚ ਕਵਿੱਤਰੀ ਵਜੋਂ ਜਾਣੀ ਜਾਂਦੀ ਸੁੰਦਰਪਾਲ ਰਾਜਾਸਾਂਸੀ ਦੇ ਪਤੀ ਸ. ਬਖ਼ਸ਼ੀਸ਼ ਸਿੰਘ ਰਾਜਾਸਾਂਸੀ ਬੀਮਾਰੀ ਨਾਲ ਲੱਗਭੱਗ ਦੋ ਸਾਲ ਜੂਝਣ ਤੋਂ ਬਾਅਦ ਬੀਤੇ ਸ਼ਨੀਵਾਰ 30 ਜੁਲਾਈ ਨੂੰ ਇਸ ਫ਼ਾਨੀ ਸੰਸਾਰ …
Read More »ਹਰਟਲੈਂਡ ਕਰੈਡਿਟ ਵੀਊ ਕਮਿਊਨਿਟੀ ਐਂਡ ਹੈਲਥ ਸਰਵਿਸਜ਼ ਨੇ ਬਹੁਕੌਮੀ ਮੇਲਾ ਕਰਵਾਇਆ
ਮਿਸੀਸਾਗਾ/ਬਿਊਰੋ ਨਿਊਜ਼ ਲੰਘੇ ਸੋਮਵਾਰ ਪਹਿਲੀ ਅਗਸਤ, 2016 ਨੂੰ ਹਰਟਲੈਂਡ ਕਰੈਡਿਟ ਵੀਊ ਕਮਿਓਨਿਟੀ ਸਰਵਿਸਜ਼ ਵਲੋਂ ਮਲਟੀਕਲਚਰਲ ਫੈਸਟੀਵਲ 2016 ਬਹੁਤ ਹੀ ਵਧੀਆ ਤਰੀਕੇ ਨਾਲ ਮਨਾਇਆ ਗਿਆ। ਮਿਸੀਸਾਗਾ ਵੈਲੀ ਪਾਰਕ ਵਿਖੇ ਸਜੇ ਇਸ ਮੇਲੇ ਵਿਚ ਬਹੁਕੌਮੀ ਲੋਕਾਂ ਨੇ ਸਰਗਰਮ ਹਿਸਾ ਲਿਆ। ਸਟੇਜ ਦੀ ਸਾਰੀ ਕਾਰਵਾਈ ਇੰਗਲਿਸ਼ ਵਿਚ ਕੀਤੀ ਗਈ। ਕੋਈ 16 ਕਿਸਮ ਦੇ …
Read More »ਸ਼ਹੀਦ ਊਧਮ ਸਿੰਘ ਦੇ ਸ਼ਹੀਦੀ-ਦਿਵਸ ‘ਤੇ ਉਸਦੀ ਲਾਸਾਨੀ ਕੁਰਬਾਨੀ ਨੂੰ ਕੀਤਾ ਯਾਦ
ਬਰੈਂਪਟਨ ਸਾਊਥ ਦੀ ਐੱਮ.ਪੀ. ਸੋਨੀਆ ਸਿੱਧੂ ਨੇ ਵੀ ਕੀਤੀ ਸ਼ਮੂਲੀਅਤ ਬਰੈਂਪਟਨ/ਸੁਖਦੇਵ ਸਿੰਘ ਝੰਡ ਮੈਕਲਾਘਲਨ ਤੇ ਰੇਅਲਾਸਨ ਪਬਲਿਕ ਲਾਇਬ੍ਰੇਰੀ ਦੇ ਨਾਲ ਲੱਗਦੇ ਕਮਿਊਨਿਟੀ ਹਾਲ ਵਿੱਚ ਬੀਤੇ ਸ਼ਨੀਵਾਰ 30 ਜੁਲਾਈ ਨੂੰ ‘ਪੰਜਾਬੀ ਸੱਭਿਆਚਾਰਕ ਮੰਚ’ ਵੱਲੋਂ ਕਰਵਾਏ ਗਏ ਇੱਕ ਪ੍ਰਭਾਵਸ਼ਾਲੀ ਸਮਾਗ਼ਮ ਦੌਰਾਨ ਸ਼ਹੀਦ ਊਧਮ ਸਿੰਘ ਦੀ ਲਾਸਾਨੀ ਕੁਰਬਾਨੀ ਨੂੰ ਬੜੇ ਖ਼ੂਬਸੂਰਤ ਤਰੀਕੇ ਨਾਲ …
Read More »ਸੇਵਾ ਦਲ ਦੇ ਵਲੰਟੀਅਰਾਂ ਨੇ ਵੱਖ-ਵੱਖ ਥਾਵਾਂ ਦਾ ਟੂਰ ਲਗਾਇਆ
ਬਰੈਂਪਟਨ : ਲੰਘੇ ਸ਼ਨਿਚਰਵਾਰ 30 ਜੁਲਾਈ, 2016 ਨੂੰ ਸੇਵਾਦਲ ਦੇ ਵਲੰਟੀਅਰ ਇਕ ਬੱਸ ਲੈਕੇ ਨਿਆਗਰਾ ਫਾਲਜ਼ ਦੀ ਸੈਰ ਲਈ ਗਏ। ਸਾਰੇ ਜੀਟੀਏ ਵਿਚੋਂ ਹਰ ਉਮਰ ਦੇ ਯਾਤਰੂ ਉਨ੍ਹਾਂ ਦੇ ਮਹਿਮਾਨ ਸਨ। ਬਸ ਕੇਵਲ ਨਿਆਗਰਾ ਜਾਕੇ ਵਾਪਿਸ ਨਹੀਂ ਆ ਗਈ। ਸਗੋਂ ਰਸਤੇ ਵਿਚ ਇਕ, ਸੌ ਏਕੜ ਦਾ ਪੋਡੀਕੋਂਬੀ ਫਾਰਮ ਵਿਜ਼ਿਟ ਕੀਤਾ …
Read More »ਬਾਬਾ ਨਿਧਾਨ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਸਿਮ੍ਰਤੀ ਭਾਸ਼ਣ ਸਮਾਗਮ ਮਿਸੀਸਾਗਾ ‘ਚ ਹੋਇਆ
ਇਸ 11ਵੇਂ ਸੈਮੀਨਾਰ ‘ਚ ਮੁੱਖ ਵਕਤਾ ਦੇ ਤੌਰ ‘ਤੇ ਡਾ.ਦਵਿੰਦਰ ਪਾਲ ਸਿੰਘ ਨੇ ਕੀਤੀ ਸ਼ਿਰਕਤ ਬਰੈਂਪਟਨ : ਬਾਬਾ ਨਿਧਾਨ ਸਿੰਘ ਜੀ ਇੰਟਰਨੈਸ਼ਨਲ ਸੋਸਾਇਟੀ ਵਲੋਂ ਜੁਲਾਈ 30 ਦਿਨ ਸ਼ਨੀਵਾਰ ਨੂੰ ਕੈਨੇਡਾ ਦੇ ਮਿਸੀਸਾਗਾ ਸ਼ਹਿਰ ਵਿਖੇ ਬਾਬਾ ਨਿਧਾਨ ਸਿੰਘ ਜੀ ਦੀ ਯਾਦ ਨੂੰ ਸਮਰਪਿਤ ‘ਸਿਮ੍ਰਤੀ ਭਾਸ਼ਣ’ ਦਾ ਆਯੋਜ਼ਨ ਕੀਤਾ ਗਿਆ। ਸਮਾਗਮ ‘ਚ …
Read More »ਐਮ ਪੀ ਗਰੇਵਾਲ ਨੇ ਪੀਲ ਪੁਲਿਸ ਨਾਲ ਗਸ਼ਤ ‘ਤੇ ਜਾ ਕੇ ਜਾਣਿਆ ਕਿ ਕਿਵੇਂ ਨਿਭਾਉਂਦੇ ਹਨ ਸਖਤ ਡਿਊਟੀ
ਬਰੈਂਪਟਨ : ਸੋਮਵਾਰ ਨੂੰ ਐੱਮਪੀ ਰਾਜ ਗਰੇਵਾਲ ਨੇ, ਸੂਟ-ਬੂਟ ਪਾ ਤੇ ਟਾਈ ਲਾ, ਪੀਲ ਰੋਜਨ ਦੇ ਪੁਲਿਸ ਅਫਸਰ ਨਾਲ਼ ਗਸ਼ਤ ਉੱਤੇ ਘੁੰਮਣ ਲਈ ਪੂਰੀ ਤਿਆਰੀ ਖਿੱਚ ਲਈ। ਇਹ ਇੱਕ ਆਪ ਅੱਖੀਂ ਦੇਖਿਆ ਬਹੁਤ ਹੀ ਅਦਭੁਤ ਸਮਾਂ ਸਿੱਧ ਹੋਇਆ ਜਦੋਂ ਇਹ ਜਾਣਿਆ ਕਿ ਸਾਡੇ ਪੁਲਿਸ ਅਫਸਰ ਦਿਨ ਤੇ ਰਾਤ ਸਖਤ ਘਾਲਣਾ …
Read More »ਐਮ ਪੀ ਖਹਿਰਾ ਵੱਲੋਂ ਲੋਕਤੰਤਰ ਸੁਧਾਰ ਬਾਰੇ ਟਾਊਨ ਹਾਲ ‘ਚ ਸੱਦੀ ਮੀਟਿੰਗ ਵਿੱਚ ਹੋਏ 100 ਤੋਂ ਵੱਧ ਵਿਅਕਤੀ ਸ਼ਾਮਲ
ਬਰੈਂਪਟਨ/ਬਿਊਰੋ ਨਿਊਜ਼ ਬਰੈਂਪਟਨ ਵੈਸਟ ਤੋਂ ਐਮ ਪੀ ਅਤੇ ਸਿਹਤ ਵਿਭਾਗ ਦੀ ਪਾਰਲੀਮਾਨੀ ਸਕੱਤਰ ਕਮਲ ਖਹਿਰਾ ਵੱਲੋਂ ਬਰੈਂਪਟਨ ਦੇ ਕੇਸੀ ਕੈਂਬਲ ਕਮਿਉਨਿਟੀ ਸੈਂਟਰ ਵਿਖੇ 3 ਅਗਸਤ ਨੂੰ ਲੋਕਤੰਤਰ ਸੁਧਾਰਾਂ ਬਾਰੇ ਇੱਕ ਸਫ਼ਲ ਟਾਊਨ ਹਾਲ ਮੀਟਿੰਗ ਦਾ ਆਯੋਜਿਨ ਕੀਤਾ ਗਿਆ। ਇਸ ਟਾਊਨ ਹਾਲ ਮੀਟਿੰਗ ਵਿੱਚ ਵੱਖ ਵੱਖ ਭਾਈਚਾਰਿਆਂ ਦੇ 100 ਤੋਂ ਵੱਧ …
Read More »ਆਪ ਵੱਲੋਂ 19 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ
ਫੂਲਕਾ, ਸ਼ੇਰਗਿੱਲ ਤੇ ਫਲੀਆਂ ਵਾਲਾ ਟਿਕਟ ਲੈਣ ‘ਚ ਕਾਮਯਾਬ ਸੁੱਚਾ ਸਿੰਘ ਛੋਟੇਪੁਰ ਦੀ ਗੈਰ ਮੌਜੂਦਗੀ ਖੜ੍ਹੇ ਕਰ ਗਈ ਕਈ ਸਵਾਲ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਹੋਣ ਵਾਲੀਆਂ 2017 ਦੀਆਂ ਵਿਧਾਨ ਸਭਾ ਚੋਣਾਂ ‘ਚ ਜਿੱਤ ਚਾਹੇ ਕਿਸੇ ਪਾਰਟੀ ਦੀ ਹੋਵੇ ਪਰ ਉਮੀਦਵਾਰ ਐਲਾਨਣ ਵਿਚ ਆਮ ਆਦਮੀ ਪਾਰਟੀ ਨੇ ਮੱਲ੍ਹ ਮਾਰ ਲਈ ਹੈ। …
Read More »ਭਾਰਤ ਨੇ ਪਾਕਿਸਤਾਨ ਨੂੰ ਉਸਦੇ ਘਰ ‘ਚ ਵੜ ਕੇ ਦਿੱਤਾ ਹਲੂਣਾ
ਰਾਜਨਾਥ ਸਿੰਘ ਨੇ ਨਾ ਤਾਂ ਮੰਤਰੀ ਨਾਲ ਹੱਥ ਮਿਲਾਇਆ, ਨਾ ਹੀ ਕੀਤਾ ਲੰਚ ਇਸਲਾਮਾਬਾਦ/ਬਿਊਰੋ ਨਿਊਜ਼ ਪਾਕਿਸਤਾਨ ਵਿੱਚ ਸੱਤਵੇਂ ਸਾਰਕ ਗ੍ਰਹਿ ਮੰਤਰੀਆਂ ਦੇ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਆਏ ਭਾਰਤ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਵੀਰਵਾਰ ਇਥੇ ਦੁਪਹਿਰ ਦਾ ਖਾਣਾ ਨਹੀਂ ਖਾਧਾ ਕਿਉਂਕਿ ਉਨ੍ਹਾਂ ਦੇ ਪਾਕਿਸਤਾਨੀ ਹਮਰੁਤਬਾ ਅਤੇ ਮੇਜ਼ਬਾਨ ਚੌਧਰੀ …
Read More »