ਬਰੈਂਪਟਨ/ਬਿਊਰੋ ਨਿਊਜ਼ : ਪਿਛਲੇ ਦਿਨੀਂ ਰੌਕ ਗਾਰਡਨ ਵਲੰਟੀਅਰਜ਼ ਐਸੋਸੀਏਸ਼ਨ ਦੇ ਮੈਂਬਰਾਂ ਵਲੋਂ ਗੁਰਮੇਲ ਸਿੰਘ ਸੱਗੂ ਅਤੇ ਕਸ਼ਮੀਰਾ ਸਿੰਘ ਦਿਓਲ ਦੀ ਅਗਵਾਈ ਹੇਠ ਨਿਆਗਰਾ ਫਾਲਜ਼ ਖੇਤਰ ਦਾ ਕਾਮਯਾਬ ਟਰਿੱਪ/ਪਿਕਨਿਕ ਆਯੋਜਿਤ ਕੀਤੀ ਗਈ। ਇਸ ਟੂਰ ਲਈ ਦੋ ਬੱਸਾਂ ਦਾ ਪ੍ਰਬੰਧ ਕੀਤਾ ਗਿਆ ਸੀ। ਸੀਨੀਅਰ ਔਰਤਾਂ ਅਤੇ ਮਰਦਾਂ ਵਲੋਂ ਸ਼ਮੂਲੀਅਤ ਕੀਤੀ ਗਈ। ਟਿਮ …
Read More »ਭਾਈ ਤਿਲਕੂ ਜੀ ਦੀ ਯਾਦ ‘ਚ ਆਖੰਡ ਪਾਠ ਸਾਹਿਬ ਦੇ ਭੋਗ 21 ਨੂੰ
ਬਰੈਂਪਟਨ : ਗੜ੍ਹਸ਼ੰਕਰ ਇਲਾਕਾ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਭਾਈ ਤਿਲਕੂ ਜੀ ਦੀ ਯਾਦ ਵਿਚ 19 ਅਗਸਤ ਦਿਨ ਸ਼ੁੱਕਰਵਾਰ ਨੂੰ ਗੁਰੂ ਨਾਨਕ ਮਿਸ਼ਨ ਗੁਰਦੁਆਰਾ ਸਾਹਿਬ 99 ਗਲੇਡਨ ਰੋਡ ਬਰੈਂਪਟਨ ਵਿਖੇ ਸ੍ਰੀ ਆਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ 21 ਅਗਸਤ ਦਿਨ ਐਤਵਾਰ …
Read More »ਚੈਂਪੀਅਨਜ਼ ਕਬੱਡੀ ਲੀਗ 2016 ਦੀ ਬਰੈਂਪਟਨ ਤੋਂ ਹੋਈ ਸ਼ੁਰੂਆਤ
ਬਰੈਂਪਟਨ : ਸਰਕਲ ਸਟਾਈਲ ਕਬੱਡੀ ਦੀ ਲੀਗ ‘ਚੈਂਪੀਅਨਜ਼ ਕਬੱਡੀ ਲੀਗ 2016’ ਦੀ ਸ਼ੁਰੂਆਤ 13 ਅਗਸਤ 2016 ਨੂੰ ਬਰੈਂਪਟਨ (ਟੋਰਾਂਟੋ) ਦੇ ਇਨਡੋਰ ਸਟੇਡੀਅਮ ਪਾਵਰੇਡ ਸੈਂਟਰ ਵਿੱਚ ਸੁੱਖ ਪੰਧੇਰ ਅਤੇ ਲੱਖਾ ਗਾਜੀਪੁਰ ਦੀ ਰਹਿਨੁਮਾਈ ਹੇਠ ਪਹਿਲੀ ਵਾਰ ਕੈਨੇਡਾ ਦੀ ਧਰਤੀ ਤੇ ਹੋਰ ਖੇਡਾਂ ਵਾਂਗ ਇੰਟਰਨੈਸ਼ਨਲ ਨਿਯਮਾਂ ਦੇ ਆਧਾਰ ‘ਤੇ ਕਰਵਾਈ ਗਈ। ਸਭ …
Read More »ਰੈੱਡ ਵਿੱਲੋ ਕਲੱਬ ਦੇ ਸੀਨੀਅਰਾਂ ਨੇ ਮਾਣੇ ਬਲਿਊ ਮਾਊਨਟੇਨ ਦੇ ਕੁਦਰਤੀ ਨਜ਼ਾਰੇ
ਬਰੈਂਪਟਨ/ਬਿਊਰੋ ਨਿਊਜ਼ ਨੌ ਵੱਜਣ ਤੋਂ ਪਹਿਲਾਂ ਹੀ ਰੈੱਡ ਵਿੱਲੋ ਕਲੱਬ ਦੇ ਮੈਂਬਰ ਬਲਿਊ ਮਾਊਨਟੇਨ ਜਾਣ ਲਈ ਇਕੱਠੇ ਹੋ ਗਏ । ਠੀਕ 9 ਵਜੇ ਤਿੰਨੇ ਬੱਸਾਂ ਆ ਗਈਆ । ਕਲੱਬ ਦੇ ਪਰਧਾਨ ਗੁਰਨਾਮ ਸਿੰਘ ਗਿੱਲ ਦੀ ਅਗਵਾਈ ਵਿੱਚ ਬੱਸਾਂ ਵਿੱਚ ਤਹਿ ਕੀਤੇ ਪ੍ਰੋਗਰਾਮ ਅਨੁਸਾਰ ਪਰਮਜੀਤ ਬੜਿੰਗ-ਜੋਗਿੰਦਰ ਪੱਡਾ-ਜੰਗੀਰ ਸਿੰਘ ਸੈਂਭੀ,ਅਮਰਜੀਤ ਸਿੰਘ-ਬਲਵੰਤ ਕਲੇਰ- …
Read More »ਗੁਜਰਾਤ ਦੇ ਪੰਜਾਬੀ ਕਿਸਾਨਾਂ ਸਿਰ ਮੁੜ ਉਜਾੜੇ ਦੇ ਬੱਦਲ!
ਗੁਜਰਾਤ ਦੇ ਪੰਜਾਬੀ ਕਿਸਾਨਾਂ ਦੇ ਉਜਾੜੇ ਦਾ ਮੁੱਦਾ ਭਖਦਾ ਨਜ਼ਰ ਆ ਰਿਹਾ ਹੈ। ਗੁਜਰਾਤ ਦੇ ਕੱਛ ਖੇਤਰ ਦੇ ਜ਼ਿਲ੍ਹਾ ਭੁਜ ਦੇ ਇਕ ਪਿੰਡ ਲੋਰੀਆ ਵਿਚ ਇਕ ਪੰਜਾਬੀ ਕਿਸਾਨ ਦੀ 20 ਏਕੜ ਦੇ ਕਰੀਬ ਜ਼ਮੀਨ ‘ਤੇ ਭਾਜਪਾ ਆਗੂ ਵਲੋਂ ਕਬਜ਼ਾ ਕਰਨ ਅਤੇ ਕਈ ਹੋਰਨਾਂ ਪਿੰਡਾਂ ਦੇ ਪੰਜਾਬੀ ਕਿਸਾਨਾਂ ਨੂੰ ਵੀ ਧਮਕੀਆਂ …
Read More »ਟੋਰਾਂਟੋ ‘ਚ ਮਨਾਇਆ ਭਾਰਤ ਦਾ ਆਜ਼ਾਦੀ ਦਿਹਾੜਾ
ਭਾਰਤੀ ਕੌਂਸਲੇਟ ਜਨਰਲ ਦਿਨੇਸ਼ ਭਾਟੀਆ ਨੇ ਤਿਰੰਗਾ ਲਹਿਰਾ ਦਿੱਤੀਆਂ ਮੁਬਾਰਕਾਂ ਆਜ਼ਾਦੀ ਦਿਵਸ ਮੌਕੇ ਟੋਰਾਂਟੇ ਦੇ ਭਾਰਤੀ ਦੂਤਾਵਾਸ ‘ਚ ਹੋਇਆ ਰਿਕਾਰਡ ਤੋੜ ਇਕੱਠ ਟੋਰਾਂਟੋ/ਬਿਊਰੋ ਨਿਊਜ਼ 15 ਅਗਸਤ 2016 ਨੂੰ ਭਾਰਤ ਦਾ ਆਜ਼ਾਦੀ ਦਿਵਸ ਟੋਰਾਂਟੋ ਦੇ ਦੂਤਾਵਾਸ ਦਫਤਰ ਵਿਚ ਮਨਾਇਆ ਗਿਆ। ਵਰਕਿੰਗ ਡੇਅ ਹੋਣ ਕਾਰਣ ਦਫਤਰ ਵਾਲਿਆ ਨੇ 350 ਲੋਕਾਂ ਲਈ ਪ੍ਰਬੰਧ …
Read More »ਓਨਟਾਰੀਓ ‘ਚ ਕੁਝ ਲੋਕਾਂ ਨੇ ਨਹੀਂ ਚੁਕਾਇਆ ਅਜੇ ਬਿਜਲੀ ਬਿਲ, ਖੜ੍ਹਾ ਹੈ ਮਿਲੀਅਨਾਂ ‘ਚ ਬਕਾਇਆ
ਓਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਦੇ 8 ਫੀ ਸਦੀ ਤੋਂ ਵੀ ਜ਼ਿਆਦਾ ਘਰਾਂ ਸਿਰ 2015 ਦੇ ਆਖਰੀ ਬਿਜਲੀ ਦੇ ਬਿਲਾਂ ਦਾ ਬਕਾਇਆ ਖੜ੍ਹਾ ਹੈ ਜੋ ਕਿ 172.5 ਮਿਲੀਅਨ ਡਾਲਰ ਤੋਂ ਵੱਧ ਹੈ।ਓਨਟਾਰੀਓ ਐਨਰਜੀ ਬੋਰਡ ਦਾ ਕਹਿਣਾ ਹੈ ਕਿ ਪਿਛਲੇ ਸਾਲ 566,902 ਘਰਾਂ ਸਿਰ ਬਕਾਇਆ ਰਹਿ ਗਿਆ ਸੀ, ਇਹ 2014 ਦੇ ਅੰਤ …
Read More »ਓਬੇਰ ਟੈਕਸੀ ਡਰਾਈਵਰਾਂ ਵੱਲੋਂ ਟੋਰਾਂਟੋ ‘ਚ ਜ਼ਬਰਦਸਤ ਮੁਜ਼ਾਹਰਾ
ਟੋਰਾਂਟੋ/ਬਿਊਰੋ ਨਿਊਜ਼ : ਟੋਰਾਂਟੋ ਵਿਚ ਟੈਕਸੀ ਡਰਾਈਵਰਾਂ ਨੇ ਈਸਟ ਯੌਰਕ ਸਿਵਿਕ ਸੈਂਟਰ ਦੇ ਬਾਹਰ ਟੈਕਸੀ ਡਰਾਈਵਰਾਂ ਵੱਲੋਂ ਮੁਜ਼ਾਹਰਾ ਕੀਤਾ ਗਿਆ।ਯੂਨਾਇਟਿਡ ਟੈਕਸੀ ਵਰਕਰਜ਼ ਐਸੋਸੀਏਸ਼ਨ ਨੇ ਕਈ ਹੋਰਨਾਂ ਟੈਕਸੀ ਕੰਪਨੀਆਂ ਨਾਲ ਰਲ ਕੇ ਇਹ ਮੁਜ਼ਾਹਰਾ ਕੀਤਾ। ਇਸ ਦੌਰਾਨ ਟੈਕਸੀ ਡਰਾਈਵਰਾਂ ਨੇ ਆਪਣੇ ਹੱਥਾਂ ਵਿੱਚ ਬੈਨਰ ਚੁੱਕੇ ਹੋਏ ਸਨ ਜਿਨ੍ਹਾਂ ਉੱਤੇ ਲਿਖਿਆ ਹੋਇਆ …
Read More »ਹਵਾਈ ਸਫਰ ਦੇ ਨਵੇਂ ਨਿਯਮਾਂ ਤੋਂ ਕੈਨੇਡੀਅਨ ਲੋਕ ਹੱਕੇ ਬੱਕੇ
ਓਟਵਾ/ਬਿਊਰੋ ਨਿਊਜ਼ : ਹਵਾਈ ਸਫ਼ਰ ਦੇ ਨਵੇਂ ਨਿਯਮਾਂ ਤੋਂ ਕੈਨੇਡੀਅਨ ਲੋਕ ਹੱਕੇ ਬੱਕੇ ਰਹਿ ਗਏ। ਜਿਨ੍ਹਾਂ ਕੋਲ ਦੋਹਰੀ ਨਾਗਰਿਕਤਾ ਹੈ ਉਨ੍ਹਾਂ ਨੂੰ ਦੇਸ਼ ਵਿੱਚ ਹਵਾਈ ਸਫਰ ਕਰਨ ਦੀ ਇਜਾਜ਼ਤ ਉਸ ਸ਼ਰਤ ਉੱਤੇ ਹੀ ਹੋਵੇਗੀ ਜੇ ਉਨ੍ਹਾਂ ਕੋਲ ਕੈਨੇਡੀਅਨ ਪਾਸਪੋਰਟ ਹੋਵੇਗਾ। ਇਹ ਨੀਤੀ 30 ਸਤੰਬਰ ਤੋਂ ਪ੍ਰਭਾਵੀ ਹੋਵੇਗੀ ਕਿਉਂਕਿ ਕੈਨੇਡਾ ਵਿੱਚ …
Read More »ਹਿੰਸਾ ਤੇ ਅੱਤਵਾਦ ਅੱਗੇ ਨਹੀਂ ਝੁਕਾਂਗੇ : ਮੋਦੀ
ਆਜ਼ਾਦੀ ਦਿਵਸ ਸੰਬੋਧਨ ‘ਚ ਬਲੋਚਿਸਤਾਨ, ਮਕਬੂਜ਼ਾ ਕਸ਼ਮੀਰ ਤੇ ਗਿਲਗਿਤ ਦਾ ਮੁੱਦਾ ਉਠਾਇਆ ਨਵੀਂ ਦਿੱਲੀ/ਬਿਊਰੋ ਨਿਊਜ਼ ਦੇਸ਼ ਦੀ ਆਜ਼ਾਦੀ ਦੀ 70ਵੀਂ ਵਰ੍ਹੇਗੰਢ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਲਾਲ ਕਿਲ੍ਹੇ ਤੋਂ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਅੱਤਵਾਦ ਅਤੇ ਹਿੰਸਾ ਦੇ ਅੱਗੇ ਝੁਕੇਗੀ ਨਹੀਂ। ਅੱਤਵਾਦੀਆਂ …
Read More »