Breaking News
Home / Mehra Media (page 3573)

Mehra Media

ਕਬੱਡੀ ਟੂਰਨਾਮੈਂਟਾਂ ਦੇ ਘਟ ਰਹੇ ਦਰਸ਼ਕ

ਪ੍ਰਿੰ.ਸਰਵਣ ਸਿੰਘ ਰੀਓਡੀਜਨੇਰੋ ਵਿਚਓਲੰਪਿਕਖੇਡਾਂ ਚੱਲ ਰਹੀਆਂ ਹਨਅਤੇ ਕੈਨੇਡਾ, ਅਮਰੀਕਾ ਤੇ ਯੂਰਪੀਦੇਸ਼ਾਂ ਵਿਚ ਕਬੱਡੀ ਟੂਰਨਾਮੈਂਟ ਹੋ ਰਹੇ ਹਨ। ਇਕ ਬੰਨੇ ਦੁਨੀਆ ਦਾਸਭ ਤੋਂ ਵੱਡਾ ਖੇਡਮੇਲਾ ਹੋ ਰਿਹੈ, ਦੂਜੇ ਬੰਨੇ ਪਰਵਾਸੀ ਪੰਜਾਬੀਆਂ ਦੇ ਨਿੱਕੇ ਵੱਡੇ ਕਬੱਡੀ ਮੇਲੇ। 13 ਅਗੱਸਤ ਨੂੰ ਟੋਰਾਂਟੋ ਵਿਚਚੈਂਪੀਅਨਜ਼ ਕਬੱਡੀ ਲੀਗ ਹੋਈ ਅਤੇ 20 ਅਗੱਸਤ ਨੂੰ ਕੈਨੇਡਾ ਕਬੱਡੀ ਕੱਪ। …

Read More »

ਡਿਸਪੈਂਸਰੀ ਦੇ ਨਾਂ ਹੇਠਨਸ਼ਾਵੇਚਣਵਾਲੇ ਪੁਲਿਸ ਨੇ ਦਬੋਚੇ

ਮਿਸੀਸਾਗਾ ਦੇ ਡਰਿਊ ਰੋਡ’ਤੋ ਗ੍ਰੇਟਰਪੰਜਾਬਬਿਜਨਸਸੈਂਟਰਵਿਚਸਰਚਵਾਰੰਟਰਾਹੀਂ ਪੁਲਿਸ ਨੇ ਤਲਾਸ਼ੀ ਦੌਰਾਨ ਵੱਡੀ ਮਾਤਰਾ ‘ਚ ਨਸ਼ੀਲੀ ਸਮੱਗਰੀ ਕੀਤੀਬਰਾਮਦ, 36 ਸਾਲਾ ਇਕ ਵਿਅਕਤੀਵੀਗ੍ਰਿਫ਼ਤਾਰ ਮਿਸੀਸਾਗਾ/ਬਿਊਰੋ ਨਿਊਜ਼ ਮੇਜਰ ਡਰੱਗ ਐਂਡਵ੍ਹਾਈਸਬਿਊਰੋ ਨੇ ਮਿਸੀਸਾਗਾ ਦੇ ਗ੍ਰੇਟਰਪੰਜਾਬਬਿਜਨਸਸੈਂਟਰ ਦੇ ਨਾਂ ਹੇਠ ਚੱਲਣ ਵਾਲੇ ਪਲਾਜ਼ਾਵਿਚ ਇਕ ਗੈਰਕਾਨੂੰਨੀ ਉਸ ਡਿਸਪੈਂਸਰੀ’ਤੇ ਛਾਪਾਮਾਰੀਕੀਤੀ ਜੋ ਨਸ਼ੀਲੇ ਪਦਾਰਥਵੇਚਦੀ ਸੀ। ਪੁਲਿਸ ਨੇ ਸਰਚਵਾਰੰਟ ਦੇ ਨਾਲਜਦੋਂ ਤਲਾਸ਼ੀਲਈ ਤਾਂ …

Read More »

ਇਮੀਗ੍ਰੇਸ਼ਨ, ਰਫਿਊਜੀਜ਼ ਤੇ ਅਸਥਾਈਵਿਦੇਸ਼ੀਵਰਕਰਾਂਦੀਆਂ ਸਮੱਸਿਆਵਾਂ ਨੂੰ ਲੈ ਕੇ ਹੋਈ ਭਖਵੀਂ ਵਿਚਾਰ-ਚਰਚਾ

ਐਮ.ਪੀ. ਰਮੇਸ਼ ਸੰਘਾ ਨੇ ਦੁਹਰਾਇਆ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਨੂੰ ਪੂਰਾਕਰਾਂਗੇ, ਨਾਲਡਟ ਕੇ ਖੜ੍ਹੇ ਸਨਐਮ.ਪੀ.ਕਮਲਖਹਿਰਾ ਤੇ ਸਾਬਕਾਐਮ.ਪੀ. ਗੁਰਬਖਸ਼ ਮੱਲ੍ਹੀ ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨਸੈਂਟਰ ਤੋਂ ਮੈਂਬਰਪਾਰਲੀਮੈਂਟਰਮੇਸ਼ ਸੰਘਾ ਵੱਲੋਂ 23 ਅਗਸਤ, 2016 ਨੂੰ ਆਪਣੇ ਹਲਕਾਆਫਿਸਵਿੱਚਟਾਊਨ ਹਾਊਸ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦਾ ਮੁੱਖ ਏਜੰਡਾਇਮੀਗ੍ਰੇਸ਼ਨ, ਰਫਿਊਜੀਜ਼ ਤੇ ਅਸਥਾਈਵਿਦੇਸ਼ੀਵਰਕਰਜ਼ ਸੀ। ਮੀਟਿੰਗ ਵਿੱਚਵੱਡੀਗਿਣਤੀਵਿੱਚਹਲਕਾਮੈਂਬਰਾਂ, ਬਰੈਂਪਟਨਵੈਸਟ …

Read More »

ਨਵੀਂ ਡਰਾਈਵਰ ਲਾਇਸੰਸ ਫੀਸ 1 ਸਤੰਬਰ ਤੋਂ ਲਾਗੂ

ਓਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਦੇ ਟਰਾਂਸਪੋਰਟੇਸ਼ਨਢਾਂਚੇ ਨੂੰ ਬਰਕਰਾਰਰੱਖਣਲਈ ਇਸ ਸਾਲਸਤੰਬਰ ਤੋਂ ਵਧੀ ਹੋਈ ਡਰਾਈਵਰਲਾਇਸੰਸਫੀਸਲਾਗੂ ਹੋਵੇਗੀ। ਇਸ ਤੋਂ ਇਲਾਵਾਡਰਾਈਵਰਲਾਇਸੰਸਬਹਾਲਕਰਨ, ਬਦਲੀਕਰਨ ਤੇ ਕਮਰਸ਼ੀਅਲਪਰਮਿਟਲਈਵਧੀ ਹੋਈ ਫੀਸਪਹਿਲੀਜਨਵਰੀ, 2017 ਤੋਂ ਲਾਗੂ ਹੋਵੇਗੀ। ਪਹਿਲੀਸਤੰਬਰ, 2016 ਤੋਂ ਫੀਸਵਿੱਚਹੇਠਲਿਖੇ ਮੁਤਾਬਕਵਾਧਾਹੋਵੇਗਾ।  ਡਰਾਈਵਰਜ਼ ਲਾਇਸੰਸਓਰਿਜਨਲ ਤੇ ਰਿਨੀਊਅਲਫੀਸ, ਜਿਸ ਵਿੱਚਐਨਹੈਂਸਡਡਰਾਈਵਰਲਾਇਸੰਸਵਜੋਂ ਡਰਾਈਵਰਦੀਲਾਇਸੰਸਲਈਫੀਸਵੀਸ਼ਾਮਲਹੋਵੇਗੀ, 81.50 ਡਾਲਰ ਤੋਂ ਵੱਧ ਕੇ 90 ਡਾਲਰ ਹੋ ਜਾਵੇਗੀ।

Read More »

ਟਰੂਡੋ ਸਾਹਿਬਮੰਤਰੀਆਂ ਦੇ ਸ਼ਾਹੀਖਰਚਿਆਂ ਨੂੰ ਲਾਓਬਰੇਕ

ਓਟਵਾ/ਬਿਊਰੋ ਨਿਊਜ਼ : ਇਕ ਪਾਸੇ  ਟਰੂਡੋ ਸਰਕਾਰ ਦੇ ਦੋ ਮੰਤਰੀਆਂ ਵੱਲੋਂ ਕੀਤੇ ਗਏ ਲੋੜੋਂ ਵੱਧ ਖਰਚਿਆਂ ਦੀ ਜਿੱਥੇ ਜਾਂਚ ਚੱਲ ਰਹੀ ਹੈ ਉਥੇ ਦੂਜੇ ਪਾਸੇ ਪ੍ਰਧਾਨਮੰਤਰੀਟਰੂਡੋ ‘ਤੇ ਵਿਰੋਧੀਧਿਰਾਂ ਵੱਲੋਂ  ਲਗਾਤਾਰ ਇਹ ਦਬਾਅਵਧਦਾ ਜਾ ਰਿਹਾ ਹੈ ਕਿ ਮੰਤਰੀਆਂ ਦੇ ਸ਼ਾਹੀਖਰਚਿਆਂ ਨੂੰ ਨੱਥ ਪਾਈਜਾਵੇ। ਮੰਗ ਉਠ ਰਹੀ ਹੈ ਕਿ ਕੈਬਨਿਟਮੰਤਰੀਆਂ ਦੇ ਇਨ੍ਹਾਂ …

Read More »

ਆਰ.ਐੱਸ.ਐੱਸ.ਬਾਰੇ ਕਹੇ ਗਏ ਆਪਣੇ ਹਰ ਸ਼ਬਦ ‘ਤੇ ਕਾਇਮ ਹਾਂ : ਰਾਹੁਲ ਗਾਂਧੀ

ਨਵੀਂ ਦਿੱਲੀ/ਬਿਊਰੋ ਨਿਊਜ਼ : ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਉਹ ਆਰ.ਐੱਸ.ਐੱਸ. ਨੂੰ ਲੈ ਕੇ ਕਹੇ ਗਏ ਆਪਣੇ ਹਰ ਸ਼ਬਦ ‘ਤੇ ਕਾਇਮ ਹੈ ਅਤੇ ਉਹ ਉਸ ਦੇ ਸਮਾਜ ਵਿਚ ਵੰਡੀਆਂ ਪਾਉਣ ਵਾਲੇ ਏਜੰਡੇ ‘ਤੇ ਲੜਨਾ  ਕਦੇ ਨਹੀਂ ਛੱਡਣਗੇ । ਰਾਹੁਲ ਨੇ ਇੱਕ ਟਵੀਟ ਵਿਚ ਕਿਹਾ ਕਿ ਉਹ ਆਪਣੇ ਕਹੇ ਹਰ …

Read More »

ਕੇਜਰੀਵਾਲ ਬਣਾਉਣਗੇ ਪੰਜਾਬ ਵਿਚ ਘਰ

ਆਮ ਆਦਮੀ ਪਾਰਟੀ ਲਈ ਪੰਜਾਬ ਦੀ ਚੋਣ ਬਹੁਤ ਅਹਿਮ : ਜਰਨੈਲ ਸਿੰਘ ਚੰਡੀਗੜ੍ਹ/ਬਿਊਰੋ ਨਿਊਜ਼ ਅਰਵਿੰਦ ਕੇਜਰੀਵਾਲ ਹੁਣ ਪੰਜਾਬ ਵਿਚ ਘਰ ਲੈਣਗੇ। ਇਹ ਘਰ ਕਿਰਾਏ ‘ਤੇ ਵੀ ਲਿਆ ਜਾ ਸਕਦਾ ਹੈ ਤੇ ਕੋਈ ਪਾਰਟੀ ਵਲੰਟੀਅਰ ਵੀ ਆਪਣਾ ਘਰ ਦੇ ਸਕਦਾ ਹੈ। ਸਤੰਬਰ ਮਹੀਨੇ ਤੋਂ ਕੇਜਰੀਵਾਲ 15 ਦਿਨ ਪੰਜਾਬ ਤੇ 15 ਦਿਨ …

Read More »

ਅੰਗਦਾਨ ਨਹੀਂ ਬਣਿਆ ਪੰਜਾਬੀਆਂ ਦੇ ਜੀਵਨ ਦਾ ਅੰਗ

ਅੰਗਦਾਨ ਮਹਾਂਦਾਨ ‘ਚ ਪੰਜਾਬੀ ਪਛੜੇ ਤਾਮਿਲਨਾਡੂ, ਕੇਰਲ, ਆਂਧਰਾ ਪ੍ਰਦੇਸ਼ ਤੇ ਕਰਨਾਟਕ ਅੰਗਦਾਨ ‘ਚ ਨਿਕਲੇ ਅੱਗੇ ਏਮਜ਼ ਦੀ ਰਿਪੋਰਟ ਅਨੁਸਾਰ ਬ੍ਰੇਨ ਡੈਡ ਮਰੀਜ਼ਾਂ ਦੇ ਕੈਡੇਵਰ ਅੰਗਦਾਨ ਦੇ ਮਾਮਲੇ ‘ਚ ਦੇਸ਼ ਕਾਫ਼ੀ ਪਛੜਿਆ ਜਲੰਧਰ/ਬਿਊਰੋ ਨਿਊਜ਼ : ਅੰਗਦਾਨ ਮਹਾਂਦਾਨ ‘ਚ ਪੰਜਾਬੀ ਅੱਜ ਵੀ ਪਛੜੇ ਹੋਏ ਹਨ। ਤਾਮਿਲਨਾਡੂ, ਕੇਰਲ, ਆਂਧਰਾ ਪ੍ਰਦੇਸ਼ ਅਤੇ ਕਰਨਾਟਕ ਅੰਗ …

Read More »

ਆਓ ਰਲ ਕੇ ‘ਜੰਨਤ’ ਨੂੰ ਬਚਾਈਏ : ਮੋਦੀ

ਗੱਲਬਾਤ ‘ਤੇ ਦਿੱਤਾ ਜ਼ੋਰ; ਕਸ਼ਮੀਰ ਦੀਆਂ ਵਿਰੋਧੀ ਪਾਰਟੀਆਂ ਦੇ ਵਫਦ ਵਲੋਂ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਨਵੀਂ ਦਿੱਲੀ/ਬਿਊਰੋ ਨਿਊਜ਼ ਕਸ਼ਮੀਰ ਦੇ ਲੋਕਾਂ ਤੱਕ ਪਹੁੰਚ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਥੋਂ ਦੇ ਹਾਲਾਤ ਉਪਰ ਆਪਣੀ ਚਿੰਤਾ ਅਤੇ ਦੁਖ ਜ਼ਾਹਰ ਕਰਦਿਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਹੋਕਾ ਦਿੱਤਾ ਕਿ ਜੰਮੂ ਕਸ਼ਮੀਰ ਦੀਆਂ ਸਮੱਸਿਆਵਾਂ …

Read More »

ਦੇਸ਼ ਨੂੰ ਕਮਜ਼ੋਰ ਨਹੀਂ ਹੋਣ ਦੇਵੇਗੀ ਸਰਕਾਰ: ਜੇਤਲੀ

ਕਸ਼ਮੀਰ ਵਿੱਚ ਹਿੰਸਾ ਤੇ ਅੱਤਵਾਦ ਲਈ ਪਾਕਿਸਤਾਨ ਨੂੰ ਦੋਸ਼ੀ ਠਹਿਰਾਇਆ ਅੰਮ੍ਰਿਤਸਰ/ਬਿਊਰੋ ਨਿਊਜ਼ : ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਸ਼ਮੀਰ ਵਾਦੀ ਵਿੱਚ ਹਿੰਸਕ ਘਟਨਾਵਾਂ ਤੇ ਅੱਤਵਾਦ ਲਈ ਪਾਕਿਸਤਾਨ ਨੂੰ ਦੋਸ਼ੀ ਕਰਾਰ ਦਿੰਦਿਆਂ ਕਿਹਾ ਕਿ ਉਹ ਦੇਸ਼ ਨੂੰ ਕਮਜ਼ੋਰ ਕਰਨਾ ਚਾਹੁੰਦਾ ਹੈ ਪਰ ਭਾਜਪਾ ਸਰਕਾਰ ਕਿਸੇ ਵੀ ਸੂਰਤ ਵਿਚ ਅਜਿਹਾ ਨਹੀਂ …

Read More »