16 September 2016,Main
16 September 2016, GTA
ਐਸੋਸੀਏਸ਼ਨ ਆਫ ਸੀਨੀਅਰਜ਼ ਦੀ ਮੀਟਿੰਗ ਦੇ ਫੈਸਲੇ
ਬਰੈਂਪਟਨ : ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬ ਬਰੈਂਪਟਨ ਦੀ ਜਨਰਲ ਬਾਡੀ ਮੀਟਿੰਗ 9 ਸਤੰਬਰ ਦਿਨ ਸ਼ੱਕਰਵਾਰ ਨੂੰ ਪਰਮਜੀਤ ਬੜਿੰਗ ਦੀ ਪਰਧਾਨਗੀ ਹੇਠ ਹੋਈ। ਐਸੋਸੀਏਸ਼ਨ ਦੇ ਸਕੱਤਰ ਨਿਰਮਲ ਸੰਧੂ ਦੁਆਰਾ ਆਏ ਮੈਂਬਰਾਂ ਨੂੰ ਜੀਅ ਆਇਆਂ ਕਹਿਣ ਤੋਂ ਬਾਦ ਉਹਨਾਂ ਪਰਮਜੀਤ ਬੜਿੰਗ ਨੁੰ ਐਸੋਸੀਏਸ਼ਨ ਦੀਆਂ ਗਤੀਵਿਧੀਆਂ ਬਾਰੇ ਅਪੱਡੇਟ ਕਰਨ ਦਾ ਸੱਦਾ ਦਿੱਤਾ ਜਿਸ …
Read More »ਕਾਮੇਡੀ ਨਾਟਕ ‘ਸੁੱਚਾ ਸਿੰਘ ਕੈਨੇਡੀਅਨ’ ਲਈ ਦਰਸ਼ਕਾਂ ‘ਚ ਭਾਰੀ ਉਤਸ਼ਾਹ, ਪੇਸ਼ਕਾਰੀ 18 ਨੂੰ
ਟੋਰਾਂਟੋ/ਬਿਊਰੋ ਨਿਊਜ਼ઠ ਜੀਟੀਏ ਖ਼ੇਤਰ ਵਿੱਚ ਨਾਟ ਖੇਤਰ ਵਿੱਚ ਸਰਗਰਮ ਸੰਸਥਾ ਹੈਰੀਟੇਜ਼ ਆਰਟਸ ਐਂਡ ਥੀਏਟਰ ਸੁਸਾਇਟੀ ਆਫ਼ ਯੂਨਾਈਟਡ ਪ੍ਰੋਡਕਸ਼ਨਜ਼ (ਹੈਟਸ-ਅੱਪ) ਵੱਲੋਂ ਕੁਲਵਿੰਦਰ ਖ਼ਹਿਰਾ ਦਾ ਲਿਖਿਆ ਨਾਟਕ ‘ਸੁੱਚਾ ਸਿੰਘ ਕੈਨੇਡੀਅਨ’ ਦੀ ਪੇਸ਼ਕਾਰੀ 18 ਸਤੰਬਰ 2016 ਦਿਨ ਐਤਵਾਰ ਨੂੰ ਸ਼ਾਮ ਦੇ ਠੀਕ ਪੰਜ ਵਜੇ ਬਰੈਂਪਟਨ ਦੇ ਸੈਂਦਲਵੁੱਡ ਐਂਡ ਕੈਨੇਡੀ ਇੰਟਰਸੈਕਸ਼ਨ ਦੇ ਨੇੜੇ ਲੋਫ਼ਰਜ਼ …
Read More »ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ ਦੇ ਮੈਂਬਰਾਂ ਨੇ ‘ਟੋਰਾਂਟੋ ਜੂ’ ਦਾ ਗੇੜਾ ਲਗਾਇਆ
ਬਰੈਂਪਟਨ/ਡਾ. ਸੁਖਦੇਵ ਸਿੰਘ ਝੰਡ : ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ ਦੇ ਪ੍ਰਧਾਨ ਕਰਤਾਰ ਸਿੰਘ ਚਾਹਲ ਤੋਂ ਪ੍ਰਾਪਤ ਸੂਚਨਾ ਅਨੁਸਾਰ ਉਨ੍ਹਾਂ ਦੀ ਕਲੱਬ ਦੇ 46 ਮੈਂਬਰਾਂ ਜਿਨ੍ਹਾਂ ਵਿੱਚ ਅੱਧਿਆਂ ਤੋਂ ਵੱਧ ਔਰਤ ਮੈਂਬਰ ਸਨ, ਨੇ ਬੀਤੇ ਐਤਵਾਰ ਟੋਰਾਂਟੋ ਚਿੜੀਆਘਰ ਵੇਖਣ ਦਾ ਪ੍ਰੋਗਰਾਮ ਬਣਾਇਆ। ਮੈਂਬਰਾਂ ਨੂੰ ਪਹਿਲਾਂ ਤੋਂ ਦਿੱਤੇ ਹੋਏ ਪ੍ਰੋਗਰਾਮ ਅਨੁਸਾਰ ਉਹ …
Read More »ਉੱਘੇ ਪੰਜਾਬੀ ਕਵੀ ਪ੍ਰੋ. ਮੋਹਨ ਸਿੰਘ ਨੂੰ ਸਮਰਪਿਤ ‘ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ’ ਦਾ ਸਤੰਬਰ ਸਮਾਗ਼ਮ 18 ਨੂੰ
ਬਰੈਂਪਟਨ/ਡਾ. ਸੁਖਦੇਵ ਸਿੰਘ ਝੰਡ ‘ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ’ ਦਾ ਇਸ ਮਹੀਨੇ 18 ਸਤੰਬਰ ਦਿਨ ਐਤਵਾਰ ਨੂੰ ਹੋਣ ਵਾਲਾ ਸਮਾਗ਼ਮ ਪੰਜਾਬੀ ਮਾਂ-ਬੋਲੀ ਦੇ ਉੱਘੇ ਸ਼ਾਇਰ ਪ੍ਰੋ. ਮੋਹਨ ਸਿੰਘ ਜਿਨ੍ਹਾਂ ਨੇ ਪੰਜਾਬੀ ਕਵਿਤਾ ਦਾ ਇੱਕ ਨਵਾਂ ਅਧਿਆਇ ਸ਼ੁਰੂ ਕਰਨ ਵਿੱਚ ਅਹਿਮ ਯੋਗਦਾਨ ਪਾਇਆ, ਦੀ ਨਿੱਘੀ ਯਾਦ ਨੂੰ ਸਮੱਰਪਿਤ ਹੋਵੇਗਾ ।ਇੱਥੇ ਇਹ …
Read More »ਮਾਊਂਟੇਨਐਸ਼ ਸੀਨੀਅਰਜ਼ ਕਲੱਬ ਦੇ ਮੈਂਬਰਾਂ ਵੱਲੋਂ ਟੋਰਾਂਟੋ ਦੇ ਚਿੜੀਆਘਰ ਦਾ ਟੂਰ
ਬਰੈਂਪਟਨ/ਡਾ. ਸੁਖਦੇਵ ਸਿੰਘ ਝੰਡ ਸ਼੍ਰੀਮਤੀ ਚਰਨਜੀਤ ਕੌਰ ਢਿੱਲੋਂ ਤੋਂ ਪ੍ਰਾਪਤ ਸੂਚਨਾ ਅਨੁਸਾਰ ਮਾਊਂਟੇਨਐਸ਼ ਸੀਨੀਅਰਜ਼ ਕਲੱਬ ਦੇ ਮੈਂਬਰਾਂ ਵੱਲੋਂ ਬੀਤੇ ਐਤਵਾਰ ਟੋਰਾਂਟੋ ਦੇ ਚਿੜੀਆਘਰ ਦਾ ਦਿਲਚਸਪ ਟੂਰ ਲਗਾਇਆ ਗਿਆ। ਸਭਾ ਦੇ 48 ਮੈਂਬਰ ਸਵੇਰੇ 10.00 ਵਜੇ ਬੱਸ ਵਿੱਚ ਸਵਾਰ ਹੋ ਕੇ ਰਸਤੇ ਦੇ ਕੁਦਰਤੀ ਨਜ਼ਾਰਿਆਂ ਨੂੰ ਮਾਣਦੇ ਹੋਏ ਟੋਰਾਂਟੋ ਚਿੜੀਆਘਰ ਦੇ …
Read More »ਗੁਰਮੇਜ ਕੌਰ ਬਿਨਿੰਗ ਨਮਿਤ ਪਾਠ ਦਾ ਭੋਗ 18 ਨੂੰ
ਸ਼੍ਰੀਮਤੀ ਗੁਰਮੇਜ ਕੌਰ ਬਿਨਿੰਗ ਹੋਰਾਂ ਦੀ ਸਤੰਬਰ 11 ਵਾਲੇ ਦਿਨ ਰਿਚਮੰਡ ਹਸਪਤਾਲ ਵਿਚ ਮੌਤ ਹੋ ਗਈ ਹੈ। ਉਹ 89 ਵਰ੍ਹਿਆਂ ਦੇ ਸਨ ਅਤੇ 1967 ਵਿਚ ਕਨੇਡਾ ਆ ਵਸੇ ਸਨ। ਪੰਜਾਬ ਵਿਚ ਉਨ੍ਹਾਂ ਦਾ ਪਿੰਡ ਚਹੇੜੂ ਸੀ। ਗੁਰਮੇਜ ਕੌਰ ਪਿੱਛੇ ਆਪਣੇ ਤਿੰਨ ਪੁੱਤਰ ਸਾਧੂ, ਕੋਹਲਾ ਅਤੇ ਪਾਲ, ਇਕ ਬੇਟੀ ਬਲਬੀਰ ਕੌਰ …
Read More »ਨਿਊਹੋਪ ਸੀਨੀਅਰਜ਼ ਕਲੱਬ ਦੀ ਪਿਕਨਿਕઠ ਨੇ ਖੂਬਸੂਰਤ ਰੰਗ ਬੰਨ੍ਹਿਆ
ਟੋਰਾਂਟੋ : ਨਿਊ ਹੋਪ ਸੀਨੀਅਰਜ਼ ਕਲੱਬ ਟਰੋਂਟੋ ਦੇ ਮੈਂਬਰਾਂ ਨੇ ਸੰਭੂ ਦੱਤ ਸ਼ਰਮਾਂ ਦੀ ਰਾਹ ਨੁਮਾਈ ਵਿੱਚ ਸ਼ਾਨਦਾਰ ਪਿਕਨਿਕ ਦਾ ਪ੍ਰਬੰਧ ਕੀਤਾ ਗਿਆ। ਇਹ ਪਿਕਨਿਕ ਉਨ੍ਹਾਂ ਐਲਡਰੈਡੋ ਪਾਰਕ ਵਿੱਚ ਬੜੀ ਧੂੰਮ ਧਾਂਮ ਨਾਲ ਮਨਾਈ। ਇਸ ਤਰ੍ਹਾਂ ਦੇ ਪ੍ਰੋਗਰਾਮ ਉਲੀਕਣ ਵਿੱਚ ਸ਼ਰਮਾਂ ਜੀ ਦੀ ਖਾਸ ਮੁਹਾਰਤ ਹੈ। ਉਹ ਆਪਣੇ ਪ੍ਰੋਗਰਾਮਾ ਵਿੱਚ …
Read More »