ਬਰੈਂਪਟਨ/ਬਿਊਰੋ ਨਿਊਜ਼ : ਭਾਰਤੀ ਫੌਜ ਵਿਚੋਂ ਸੇਵਾ ਮੁੱਕਤ ਹੋਏ ਸੈਨਕਾਂ ਦੀ ਜਥੇਬੰਦੀ, ਇਨਡੀਅਨ ਐਕਸ-ਸਰਵਿਸਮੈਨ ਐਸੋਸੀਏਸ਼ਨ, ਦੇ ਮੈਂਬਰਾਂ ਦੀ ਮੀਟਿੰਗ 9 ਅਕਤੂਬਰ 2016, ਦਿਨ ਐਤਵਾਰ ਨੂੰ ਸਵੇਰੇ 10:30 ਤੇ ਏਅਰਪੋਰਟ ਬੁਖਾਰਾ ਰੈਸਟੋਰੈਂਟ, ਜੋ 7166 ਏਅਰਪੋਰਟ ਰੋਡ ਮਿਸੀਸਾਗਾ ਵਿਚ ਸਥਿਤ ਹੈ ਵਿਖੇ, ਐਸੋਸੀਏਸ਼ਨ ਦੇ ਪ੍ਰਧਾਨ ਬਰਗੇਡੀਅਰ ਨਵਾਬ ਸਿੰਘ ਹੀਰ ਦੀ ਪ੍ਰਧਾਨਗੀ ਹੇਠ …
Read More »ਬਰੈਂਪਟਨ ਦਾ ਪੀਲ ਮੈਮੋਰੀਅਲ ਫਰਵਰੀ 2017 ‘ਚ ਖੁੱਲ੍ਹੇਗਾ
ਬਰੈਂਪਟਨ : ਲੰਘੇ ਪੰਜ ਮਹੀਨਿਆਂ ਤੋਂ ਪੀਲ ਮੈਮੋਰੀਅਲ ਸੈਂਟਰ ਫਾਰ ਇਨਟੈਗ੍ਰੇਟਿਡ ਹੈਲਥ ਐਂਡ ਵੈਲਨੈਸ ਕੈਂਪਸ ਨੇ ਆਪਣੇ ਦਰਵਾਜ਼ੇ ਖੋਲ੍ਹੇ ਹਨ। ਤਦ ਤੋਂ ਇਸ ਨਾਲ ਨਾ ਸਿਰਫ ਬਰੈਂਪਟਨ ਸਿਵਿਕ ਹਸਪਤਾਲ ਦੇ ਐਮਰਜੈਂਸੀ ਵਿਭਾਗ ਵਿਚ ਵਰਤਮਾਨ ਮਰੀਜ਼ਾਂ ਨੂੰ ਰਾਹਤ ਮਿਲੀ ਹੈ ਬਲਕਿ ਹੋਰ ਸਥਾਨਕ ਨਿਵਾਸੀਆਂ ਨੂੰ ਵੀ ਆਪਣੀ ਗੰਭੀਰ ਬਿਮਾਰੀਆਂ ਦੇ ਇਲਾਜ …
Read More »ਮੇਅਰ ਲਿੰਡਾ ਜੈਫਰੀ ਵਲੋਂ ਕੇਅ ਬਲੇਅਰ ਦੀ ਮੌਤ ‘ਤੇ ਦੁੱਖ ਪ੍ਰਗਟ
ਬਰੈਂਪਟਨ : ਮੇਅਰ ਲਿੰਡਾ ਜੈਫਰੀ ਨੇ ਕਮਿਊਨਿਟੀ ਆਗੂ ਕੇਅ ਬਲੇਅਰ ਦੀ ਮੌਤ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਹਨਾਂ ਕਿਹਾ ਕਿ ਮੈਂ ਉਹਨਾਂ ਦੇ ਦੇਹਾਂਤ ‘ਤੇ ਪੂਰੇ ਭਾਈਚਾਰੇ ਨਾਲ ਦੁੱਖ ਦੀ ਘੜੀ ਵਿਚ ਸ਼ਾਮਲ ਹਾਂ। ਉਹ ਸਾਡੇ ਭਾਈਚਾਰੇ ਲਈ ਇਕ ਵਿਸ਼ੇਸ਼ ਚੈਂਪੀਅਨ ਸਨ। ਬਲੇਅਰ ਨੇ ਸਾਰੀ ਜ਼ਿੰਦਗੀ ਲੋਕਾਂ ਦੀ ਭਲਾਈ ਲਈ …
Read More »ਅਹਿਮਦੀਆ ਮੁਸਲਿਮ ਜਮਾਤ ਵੱਲੋਂ ਕਰਵਾਏ ਜਾ ਰਹੇ 40ਵੇਂ ਸਲਾਨਾ ਜਲਸੇ ਦੇ ਸਬੰਧ ਵਿੱਚ ਕੀਤੀ ਗਈ ‘ਪ੍ਰੈੱਸ-ਮਿਲਣੀ’
ਮਿਸੀਸਾਗਾ/ਡਾ. ਝੰਡ : ਲੰਘੇ ਵੀਰਵਾਰ 22 ਸਤੰਬਰ ਨੂੰ ਅਹਿਮਦੀਆ ਮੁਸਲਿਮ ਜਮਾਤ ਵੱਲੋਂ 7, 8 ਅਤੇ 9 ਅਕਤੂਬਰ ਨੂੰ ਹੋਣ ਜਾ ਰਹੇ ਤਿੰਨ-ਦਿਨਾਂ ਸਲਾਨਾ ਜਲਸੇ ਸਬੰਧੀ ਵਿਸਥਾਰ-ਪੂਰਵਕ ਜਾਣਕਾਰੀ ਦੇਣ ਲਈ ਟੋਰਾਂਟੋ ਦੀ ਸਮੂਹ-ਪ੍ਰੈੱਸ ਨੂੰ ‘ਕੈਪੀਟਲ ਕਨਵੈੱਨਸ਼ਨ ਸੈਂਟਰ’ ਮਿਸੀਸਾਗਾ ਵਿਖੇ ਰਾਤ ਦੇ ਖਾਣੇ ‘ਤੇ ਬੁਲਾਇਆ ਗਿਆ ਜਿਸ ਵਿੱਚ ਹੋਰ ਭਾਸ਼ਾਵਾਂ ਨਾਲ ਸਬੰਧਿਤ …
Read More »18ਵੀਂ ਗੁਰੂ ਨਾਨਕ ਕਾਰ ਰੈਲੀ ਸੰਪੰਨ
ਮਿਸੀਸਾਗਾ : ਲੰਘੇ ਐਤਵਾਰ 25 ਸਤੰਬਰ, 2016 ਨੂੰ 18ਵੀਂ ਗੁਰੂ ਨਾਨਕ ਕਾਰ ਰੈਲੀ ਮਾਲਟਨ ਦੀ ਵਾਈਲਡਵੁਡ ਪਾਰਕ ਵਿਚ ਸੰਪੰਨ ਹੋਈ। 2002 ਤੋਂ ਰਜਿਸਟਰਡ ਸੰਸਥਾ ਲਗਾਤਾਰ ਹਰ ਸਾਲ ਰੈਲੀ ਕਰਵਾਉਂਦੀ ਆ ਰਹੀ ਹੈ। ਇਸ ਵਾਰ ਰੈਲੀ ਪ੍ਰੀਤੀ ਲਾਂਬਾ ਦੀ ਪ੍ਰਧਾਨਗੀ ਹੇਠ ਕੀਤੀ ਗਈ ਜਿਸ ਵਿਚ 30 ਕਾਰਾਂ ਨੇ ਭਾਗ ਲਿਆ। ਕਾਰ …
Read More »ਪਾਕਿ ਨੇ ਕਸ਼ਮੀਰ ਲੈਣਾ ਤਾਂ ਬਿਹਾਰ ਵੀ ਲੈਣਾ ਪਵੇਗਾ : ਮਾਰਕੰਡੇ ਕਾਟਜੂ
ਬਾਅਦ ‘ਚ ਮੰਨਿਆ ਇਹ ਤਾਂ ਮਜ਼ਾਕ ਸੀ ਨਵੀਂ ਦਿੱਲੀ/ਬਿਊਰੋ ਨਿਊਜ਼ : ਸੁਪਰੀਮ ਕੋਰਟ ਦੇ ਸਾਬਕਾ ਜੱਜ ਤੇ ਪ੍ਰੈੱਸ ਕੌਂਸਲ ਆਫ਼ ਇੰਡੀਆ ਦੇ ਸਾਬਕਾ ਚੇਅਰਮੈਨ ਮਾਰਕੰਡੇ ਕਾਟਜੂ ਨੇ ਪਾਕਿਸਤਾਨ ਬਾਰੇ ਫੇਸਬੁੱਕ ਉੱਤੇ ਪੋਸਟ ਪਾ ਕੇ ਨਵਾਂ ਵਿਵਾਦ ਛੇੜ ਦਿੱਤਾ ਹੈ। ਕਾਟਜੂ ਨੇ ਫੇਸਬੁੱਕ ਉੱਤੇ ਪਾਕਿਸਤਾਨ ਨੂੰ ਸੰਬੋਧਨ ਕਰਦਿਆਂ ਲਿਖਿਆ ਕਿ ਕਸ਼ਮੀਰ …
Read More »ਆਵਾਜ਼-ਏ-ਪੰਜਾਬ ਲਈ ਸਾਡੇ ਦਰ ਖੁੱਲ੍ਹੇ: ਕੈਪਟਨ
ਸੱਤਾ-ਵਿਰੋਧੀ ਵੋਟਾਂ ਨੂੰ ਖਿੰਡਣ ਤੋਂ ਰੋਕਣ ਲਈ ਕਾਂਗਰਸ ਵਲੋਂ ਹੰਭਲਾ ਨਵੀਂ ਦਿੱਲੀ/ਬਿਊਰੋ ਨਿਊਜ਼ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸੱਤਾ ਵਿਰੋਧੀ ਲਹਿਰ ਨੂੰ ਖਿੰਡਣ ਤੋਂ ਬਚਾਉਣ ਲਈ ਅਕਾਲੀ ਵਿਰੋਧੀ ਤੇ ਧਰਮ ਨਿਰਪੱਖ ਪਾਰਟੀਆਂ ਨੂੰ ਇਕਜੁੱਟ …
Read More »ਕੈਪਟਨ ਮੈਥੋਂ ਬੁੱਢਾ, ਪਹਿਲਾਂ ਉਹ ਸਿਆਸਤ ਛੱਡੇ : ਦੂਲੋਂ
ਦਸੂਹਾ : ਕਾਂਗਰਸ ਅੰਦਰ ਅਜੇ ਵੀ ਖਿੱਚੋਤਾਣ ਵਾਲਾ ਮਾਹੌਲ ਬਣਿਆ ਹੋਇਆ ਹੈ, ਹੰਸ ਰਾਜ ਹੰਸ ਅਤੇ ਦੂਲੋਂ ਵਿਚਾਲੇ ਸ਼ੁਰੂ ਹੋਇਆ ਵਿਵਾਦ ਕੈਪਟਨ ਬਨਾਮ ਦੂਲੋਂ ਬਣਦਾ ਜਾ ਰਿਹਾ ਹੈ। ਕਿਉਂਕਿ ਸ਼ਮਸ਼ੇਰ ਸਿੰਘ ਦੂਲੋਂ ਦਾ ਮੰਨਣਾ ਹੈ ਕਿ ਹੰਸ ਰਾਜ ਦੇ ਪਿੱਛੇ ਕੈਪਟਨ ਅਮਰਿੰਦਰ ਹੀ ਕੰਮ ਕਰ ਰਿਹਾ ਹੈ। ਦਸੂਹਾ ਵਿਖੇ ਇਕ …
Read More »ਟਾਈਟਲਰ ਕੇਸ: ਅਦਾਲਤ ਵੱਲੋਂ ਐੱਸਪੀ ਪੱਧਰ ਦਾ ਅਧਿਕਾਰੀ ਤਲਬ
ਨਵੀਂ ਦਿੱਲੀ/ਬਿਊਰੋ ਨਿਊਜ਼ : ਨਵੰਬਰ 1984 ਦੇ ਸਿੱਖ ਕਤਲੇਆਮ ਦੌਰਾਨ ਮਾਰੇ ਗਏ ਸਿੱਖਾਂ ਦੇ ਮਾਮਲੇ ਵਿੱਚ ਜਗਦੀਸ਼ ਟਾਈਲਰ ਨਾਲ ਜੁੜੇ ਮੁਕੱਦਮੇ ਦੀ ਸੁਣਵਾਈ ਦੌਰਾਨ ਅਦਾਲਤ ਨੇ ਸੀਬੀਆਈ ਵੱਲੋਂ ਪੇਸ਼ ਕੀਤੀ ਗਈ ਸਟੇਟਸ ਰਿਪੋਰਟ ਦੀ ਜਾਂਚ ਦੌਰਾਨ ਜਾਂਚ ਏਜੰਸੀ ਦੀ ਪੜਤਾਲ ‘ਤੇ ਉਂਗਲ ਉਠਾਉਂਦਿਆਂ ਸੀਬੀਆਈ ਦੇ ਐੱਸਪੀ ਪੱਧਰ ਦੇ ਅਧਿਕਾਰੀ ਨੂੰ …
Read More »‘ਆਪ’ ਦੇ ਸਿਹਤ ਮੰਤਰੀ ਸਤਿੰਦਰ ਜੈਨ ਹਵਾਲਾ ਮਾਮਲੇ ‘ਚ ਫਸੇ
ਨਵੀਂ ਦਿੱਲੀ/ਬਿਊਰੋ ਨਿਊਜ਼ : ਅਰਵਿੰਦ ਕੇਜਰੀਵਾਲ ਦੇ ਮੰਤਰੀਆਂ ਦੀਆਂ ਮੁਸੀਬਤਾਂ ਖਤਮ ਨਹੀਂ ਹੋ ਰਹੀਆਂ। ਇਸ ਵਾਰ ਮੁਸ਼ਕਲ ਵਿੱਚ ਕੇਜਰੀਵਾਲ ਦੇ ਕਰੀਬੀ ਤੇ ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਹਨ। ਆਮਦਨ ਕਰ ਵਿਭਾਗ ਨੇ ਜੈਨ ਨੂੰ ਹਵਾਲੇ ਦੇ ਕਰੀਬ 17 ਕਰੋੜ ਰੁਪਏ ਦੇ ਟਰਾਂਸਫਰ ਮਾਮਲੇ ਵਿੱਚ ਸੰਮਨ ਭੇਜ ਕੇ 4 ਅਕਤੂਬਰ …
Read More »