Breaking News
Home / Mehra Media (page 3506)

Mehra Media

ਸਵੈਚਾਲਕ ਸੇਵਾ ਦਲ ਨੇ ਭਵਿੱਖ ਦੇ ਪ੍ਰੋਗਰਾਮਾਂ ਦਾ ਬਲੂਪਰਿੰਟ ਪੇਸ਼ ਕੀਤਾ

ਬਰੈਂਪਟਨ/ਬਿਊਰੋ ਨਿਊਜ਼ ਲੰਘੇ ਐਤਵਾਰ, 9 ਅਕਤੂਬਰ 2016 ਨੂੰ ਸੀਨੀਅਰਜ਼ ਸੋਸ਼ਿਲ ਸਰਵਿਸਜ਼ ਗਰੁੱਪ ਦੀ ਮੀਟਿੰਗ ਬ੍ਰਿਗੇਡੀਅਰ ਨਵਾਬ ਸਿੰਘ ਦੀ ਪ੍ਰਧਾਨਗੀ ਵਿਚ ਹੋਈ। ਇਸ ਮੀਟਿੰਗ ਵਿਚ ਕੁਝ ਨਵੇਂ ਚਿਹਰੇ ਵੀ ਸ਼ਮਾਲ ਸਨ ਜੋ ਸੇਵਾਦਲ ਦੀਆਂ ਸੇਵਾਵਾਂ ਤੋਂ ਪ੍ਰਭਾਵਿਤ ਹੋ ਕੇ ਗਰੁੱਪ ਨਾਲ ਜੁੜੇ ਹਨ। ਸਰਦਾਰ ਹਰਬੰਸ ਸਿੰਘ ਬੰਸਲ ਅਤੇ ਪ੍ਰਿਤਪਾਲ ਸਿੰਘ ਚੱਘਰ …

Read More »

ਟੋਰਾਂਟੋ ਡਾਊਨ ਟਾਊਨ ਵਿੱਚ ਹੋਈ ‘ਸਕੋਸ਼ੀਆ ਟੋਰਾਂਟੋ ਵਾਟਰ ਫਰੰਟ ਮੈਰਾਥਨ’ ਲਈ ਪੰਜਾਬੀ ਕਮਿਊਨਿਟੀ ਨੇ ਭਾਰੀ ਉਤਸ਼ਾਹ ਵਿਖਾਇਆ

ਸਿਹਤ-ਸੰਭਾਲ ਸਬੰਧੀ ਦੌੜ ਨੇ ਲੋਕਾਂ ਨੂੰ ਭਾਵ-ਪੂਰਤ ਸੰਦੇਸ਼ ਦਿੱਤਾ ਟੋਰਾਂਟੋ/ਡਾ. ਝੰਡ : ਸਕੋਸ਼ੀਆ ਬੈਂਕ ਅਤੇ ਇਸ ਦੇ ਹੋਰ ਸਹਿਯੋਗੀਆਂ ਵੱਲੋਂ ਹਰ ਸਾਲ ਅਕਤੂਬਰ ਵਿੱਚ ਕਰਵਾਈ ਜਾਂਦੀ ‘ਟੋਰਾਂਟੋ ਵਾਟਰ ਫਰੰਟ ਚੈਰਿਟੀ ਮੈਰਾਥਨ’ ਇਸ ਵਾਰ 16 ਤਰੀਕ ਦਿਨ ਐਤਵਾਰ ਨੂੰ ਕਰਵਾਈ ਗਈ। ਪ੍ਰੰਪਰਾ ਅਨੁਸਾਰ ਇਸ ਚੈਰਿਟੀ ਰੇਸ ਵਿੱਚ ‘ਫੁੱਲ ਮੈਰਾਥਨ’ (42 ਕਿਲੋ …

Read More »

ਭਾਰਤ ਤੋਂ ਆਏ ਸਵਰਨ ਸਿੰਘ ਸੰਧੂ ਦਾ ਗਰੈਂਡ ਤਾਜ ਬੈਂਕੁਇਟ ਹਾਲ ਵਿਚ ਨਿੱਘਾ ਸਵਾਗਤ

ਬਰੈਂਪਟਨ : ਗਰੈਂਡ ਤਾਜ ਬੈਂਕੁਇਟ ਹਾਲ ਵਿਚ ਪੰਜਾਬੀ ਭਾਈਚਾਰੇ ਦੇ ਲੋਕਾਂ ਨਿਰਮਲ ਸਿੰਘ, ਰਾਜਿੰਦਰ ਸਿੰਘ ਤੇ ਗਰਚਾ ਸਾਹਿਬ ਆਦਿ ਵੱਲੋਂ ਇਕ ਇਕਠ ਕੀਤਾ ਗਿਆ ਜਿਸ ਕਾਂਗਰਸ ਨੇਤਾ ਸ. ਸਵਰਨ ਸਿੰਘ ਸੰਧੂ ਦਾ ਨਿਘਾ ਸਵਾਗਤ ਕੀਤਾ ਗਿਆ। ਸਟੇਜ ਦੀ ਕਾਰਵਾਈ ਕਮਲ ਸਿੰਘ ਕਾਂਗਰਸ ਨੇਤਾ ਨੇ ਬਾਖੂਬੀ ਨਿਭਾਈ। ਸ. ਸਵਰਨ ਸਿੰਘ ਸੰਧੂ …

Read More »

ਸਰਕਾਰੀ ਅੰਕੜੇ ਹੀ ਭਰਦੇ ਹਨ ਗਵਾਹੀ

ਦਲਿਤ ਭਾਈਚਾਰੇ ‘ਤੇ ਵਰ੍ਹ ਰਿਹਾ ਜ਼ੁਲਮਾਂ ਦਾ ਮੀਂਹ ਅੰਕੜਿਆਂ ਦੇ ਹਵਾਲੇ ਨਾਲ ਕਹਿਣ ਨੂੰ ਤਾਂ ਪੰਜਾਬ ‘ਚ ਦਲਿਤ ਵੋਟ ਬੈਂਕ ਸਰਕਾਰਾਂ ਬਣਾਉਣ ਵਿਚ ਫੈਸਲਾਕੁੰਨ ਰੋਲ ਅਦਾ ਕਰਦਾ ਹੈ ਪਰ ਸਮੇਂ-ਸਮੇਂ ਦੀਆਂ ਸਰਕਾਰਾਂ ਦਲਿਤਾਂ ਦੇ ਹੱਕ ਵਿਚ ਭੁਗਤਦੀਆਂ ਕਦੇ ਨਜ਼ਰ ਨਹੀਂ ਆਈਆਂ। ਦਹਾਕਿਆਂ ਤੋਂ ਸਿਰਫ਼ ਵੋਟਾਂ ਵਿਚ ਮੋਹਰਾਂ ਬਣ ਕੇ ਬੈਲਟ …

Read More »

ਪੰਜਾਬ ‘ਚ ਨਸ਼ਾ ਮਾਫ਼ੀਆ ਦੇ ਵੱਧਦੇ ਹੌਂਸਲੇ

ਪਿਛਲੇ ਦਿਨੀਂ ਪੰਜਾਬ ‘ਚ ਵੱਖ-ਵੱਖ ਥਾਵਾਂ ‘ਤੇ ਸ਼ਰਾਬ ਮਾਫ਼ੀਆ ਵਲੋਂ ਬੇਰਹਿਮੀ ਨਾਲ ਕੀਤੇ ਗਏ ਕਤਲਾਂ ਦੀਆਂ ਘਟਨਾਵਾਂ ਮਨੁੱਖੀ ਹਿਰਦਿਆਂ ਨੂੰ ਕੰਬਾਉਣ ਵਾਲੀਆਂ ਹਨ।  ਮੁਕਤਸਰ, ਮਾਨਸਾ ਅਤੇ ਜਲੰਧਰ ਵਿਚ ਤਿੰਨ ਨੌਜਵਾਨਾਂઠਨੂੰ ਜਿਸ ਬੇਰਹਿਮ ਅਤੇ ਕੁਰੱਖ਼ਤ ਤਰੀਕੇ ਨਾਲ ਟੋਟੇ-ਟੋਟੇ ਕਰਕੇ ਕਤਲ ਕੀਤਾ ਗਿਆ, ਉਸ ਨੂੰ ਦੇਖ ਕੇ ਜਾਪਦਾ ਹੈ ਜਿਵੇਂ ਪੰਜਾਬ ‘ਚ …

Read More »

ਭਾਰਤ ‘ਚ ਭੁੱਖਮਰੀ ਤੇ ਉਸ ਦਾ ਸੰਭਾਵੀ ਹੱਲ

ਡਾ. ਗਿਆਨ ਸਿੰਘ ਵੈਲਟ ਹੰਗਰਹਾਈਫ, ਇੰਟਰਨੈਸ਼ਨਲ ਫੂਡ ਪਾਲਿਸੀ ਰਿਸਰਚ ਇੰਸਟੀਚਿਊਟ ਅਤੇ ਕਨਸਰਨ ਵਰਲਡਵਾਈਡ ਦੁਆਰਾ 11 ਅਕਤੂਬਰ 2016 ਨੂੰ ਸਾਂਝੇ ਤੌਰ ਉੱਤੇ ਜਾਰੀ ਕੀਤੀ ਗਈ ‘ਗਲੋਬਲ ਹੰਗਰ ਇੰਡੈਕਸ’ (ਜੀ.ਐੱਚ.ਆਈ.) ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਵੇਂ 2000 ਤੋਂ ਹੁਣ ਤੱਕ ਵਿਕਾਸ ਕਰ ਰਹੇ ਦੇਸ਼ਾਂ ਵਿੱਚ ਭੁੱਖਮਰੀ ਦਾ ਪੱਧਰ 29 ਫ਼ੀਸਦੀ ਘਟਿਆ …

Read More »

ਗਾਉਟ (GOUT) ਆਰਥਰਾਇਟਸ ਵਿੱਚ ਲਾਭ ਦੇਣ ਵਾਲੀਆਂ ਕੁਝ ਔਸ਼ਧੀਆਂ

Dr. Harish Kumar Verma B.A.M.S. Gold Medalist, D.N.M. (Canada) President Best Ayurveda Limited 2250. Bovaird Dr. East. Unit 416. Brampton. ON. L6R0W3. Canada. Email: [email protected] Phone: 416-804-1500 ਗਾਉਟ ਆਰਥਰਾਇਟਸ ਇੱਕ ਸਿਹਤ ਸਬੰਧੀ ਸਮੱਸਿਆ ਹੈ ਜਿਸ ਨੂੰ ਆਯੁਰਵੈਦ ਵਿੱਚ ਵਾਤ-ਰਕਤ ਆਖਿਆ ਜਾਂਦਾ ਹੈ। ਰਾਤ ਨੂੰ ਸੌਂ ਕੇ ਸਵੇਰੇ ਜਾਗਣ ‘ਤੇ ਜਦੋਂ …

Read More »

ਅਪਰੈਲ 1949 ਵਿੱਚ ਬੱਝਿਆ ਸੀ ਪੰਜਾਬੀ ਸੂਬੇ ਦੀ ਮੰਗ ਦਾ ਮੁੱਢ

1951 ਵਿਚ ਲੱਗੀ ਸੀ ਪੰਜਾਬੀ ਸੂਬੇ ਬਾਰੇ ਨਾਅਰੇ ਉਤੇ ਪਾਬੰਦੀ; ਸਿੱਖ ਬਹੁਗਿਣਤੀ ਵਾਲੇ ਸੂਬੇ ਦੀ ਸਥਾਪਨਾ ਤੋਂ ਡਰਦੀ ਸੀ ਸਰਕਾਰ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬੀ ਭਾਸ਼ਾ ‘ਤੇ ਅਧਾਰਿਤ ਸੂਬੇ ਨੂੰ ਹੋਂਦ ਵਿਚ ਲਿਆਉਣ ਲਈ ਲੜਾਈ ਲੜਨ ਵਾਲੇ ਆਗੂਆਂ ਦਾ ਮੰਨਣਾ ਹੈ ਕਿ ਦੂਜਾ ਵਿਸ਼ਵ ਯੁੱਧ ਖ਼ਤਮ ਹੋਣ ਉਪਰੰਤ ਜਦੋਂ ਅੰਗਰੇਜ਼ਾਂ ਦੇ …

Read More »

ਕ੍ਰਾਂਤੀਕਾਰੀਆਂ ਦੀ ਜ਼ਿੰਦਗੀ ਦੇ ਹਰ ਪੱਖ ‘ਤੇ ਨਜ਼ਰ ਰੱਖਦਾ ਸੀ ਬ੍ਰਿਟਿਸ਼ ਸਾਮਰਾਜ

ਸ਼ਹੀਦੀ ਤੋਂ ਅੱਠ ਦਹਾਕਿਆਂ ਬਾਅਦ ਭਗਤ ਸਿੰਘ ਤੇ ਸਾਥੀਆਂ ਦੇ ਮੁਕੱਦਮੇ ਨਾਲ ਸਬੰਧਤ 160 ਫਾਈਲਾਂ ਨੂੰ ਨਸੀਬ ਹੋ ਸਕਦੀ ਹੈ ਰੌਸ਼ਨੀ ਚੰਡੀਗੜ੍ਹ/ਬਿਊਰੋ ਨਿਊਜ਼ : ਬ੍ਰਿਟਿਸ਼ ਰਾਜ ਵਿੱਚ ਪੁਲਿਸ ਲਈ ਕ੍ਰਾਂਤੀਕਾਰੀਆਂ ਦੀ ਜ਼ਿੰਦਗੀ ਦਾ ਤਕਰੀਬਨ ਹਰ ਪੱਖ ਮਹੱਤਤਾ ਰੱਖਦਾ ਸੀ, ਜਿਵੇਂ ਕਿ ਉਹ ਕੀ ਖਾਂਦੇ ਹਨ? ਉਹ ਕਿਵੇਂ ਸਫ਼ਰ ਕਰਦੇ ਹਨ? …

Read More »

ਬ੍ਰਾਂਚ ਵਿੱਚ ਵੀਡੀਓ ‘ਤੇ ਅਨੁਵਾਦ ਐਪ ਦੇ ਨਾਲ RBC ਨੇ ਭਾਸ਼ਾ ਸਬੰਧੀ ਰੁਕਾਵਟਾਂ ਦੂਰ ਕੀਤੀਆਂ

ਕਦੇ-ਕਦੇ ਗੱਲਬਾਤ ਚੁਣੌਤੀ ਭਰੀ ਬਣ ਸਕਦੀ ਹੈ, ਖਾਸ ਕਰਕੇ ਜਦੋਂ ਭਾਸ਼ਾ ਸਬੰਧੀ ਰੁਕਾਵਟਾਂ ਮੌਜੂਦ ਹੋਣ। RBC ਨੇ ਹਾਲ ਹੀ ਵਿੱਚ ਬ੍ਰਾਂਚਾਂ ਲਈ ਇੱਕ ਅਜਿਹੀ ਨਵੀਂ ਭਾਸ਼ਾ ਐਪ ਸ਼ੁਰੂ ਕੀਤੀ ਜੋ ਆਪਣਾ ਬੈਂਕ ਸਬੰਧੀ ਕੰਮ-ਕਾਜ ਕਰਨ ਵਿੱਚ ਗਾਹਕਾਂ ਦੀ ਮਦਦ ਕਰਨ ਲਈ ਵਾਸਤਵਿਕ ਸਮੇਂ ਵਿੱਚ ਪੇਸ਼ੇਵਰ ਅਨੁਵਾਦਕਾਂ ਤੱਕ ਵੀਡੀਓ ਪਹੁੰਚ ਮੁਹੱਈਆ …

Read More »