Breaking News
Home / Mehra Media (page 3487)

Mehra Media

ਏਜੰਟਾਂ ਦੀ ਧੋਖਾਧੜੀ ਕਾਰਨ ਦੁਬਈ ਵਿਚ ਫਸੇ ਭਾਰਤੀ ਕਾਮੇ

ਭਾਰਤ ਸਰਕਾਰ ਤੋਂ ਦਖਲ ਮੰਗਿਆ ਫਿਲੌਰ/ਬਿਊਰੋ ਨਿਊਜ਼ : ਦੁਬਈ ਵਿੱਚ ਰੋਜ਼ੀ ਲਈ ਗਏ ਭਾਰਤੀ ਕਾਮਿਆਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਮੁਸ਼ਕਲਾਂ ਵਾਅਦੇ ਅਤੇ ਹਕੀਕਤਾਂ ਵਿੱਚ ਮੇਲ ਨਾ ਹੋਣ ਕਾਰਨ ਸਾਹਮਣੇ ਆ ਰਹੀਆਂ ਹਨ। ਦੁਬਈ ਤੋਂ ਫੋਨ ਅਤੇ ਵੱਟਸਐਪ ਰਾਹੀਂ ਆਪਣੀ ਮੁਸ਼ਕਲਾਂ ਬਿਆਨਦਿਆਂ ਕਾਮਿਆਂ ਨੇ ਦੱਸਿਆ …

Read More »

‘ਸੁਪਨਿਆਂ ਦੀ ਧਰਤ’ ਲਈ ਜਾਨ ਜੋਖ਼ਮ ਵਿਚ ਪਾ ਰਹੇ ਨੇ ਪਰਵਾਸੀ

ਅਮਰੀਕਾ ਵਿਚ ਦਾਖਲ ਹੋਣ ਲਈ ਲੱਖਾਂ ਕੋਹਾਂ ਦੂਰ ਵਸੇ ਮੁਲਕਾਂ ਦੇ ਲੋਕ ਵੀ ਲਗਾ ਰਹੇ ਹਨ ਵਾਹ ਵਾਸ਼ਿੰਗਟਨ : ਗ਼ੈਰਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖ਼ਲ ਹੋਣ ਦੇ ਯਤਨ ਕਰਨ ਵਾਲਿਆਂ ਵਿੱਚ ਵਿਸ਼ਵ ਦੇ ਦੂਜੇ ਸਿਰੇ ‘ਤੇ ਵਸੇ ਮੁਲਕਾਂ ਦੇ ਲੋਕਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਪਿਛਲੇ ਸਾਲ ਮੈਕਸਿਕਨ ਸਰਹੱਦ …

Read More »

ਰਾਸ਼ਟਰਪਤੀ ਚੋਣ : ਹਿਲੇਰੀ ਕਲਿੰਟਨ ਜਾਂ ਡੋਨਾਲਡ ਟਰੰਪ ਵਿਚੋਂ ਕੋਈ ਵੀ ਜਿੱਤੇ

ਅਮਰੀਕਾ ਸਿਰਜੇਗਾ ਨਵਾਂ ਇਤਿਹਾਸ ਵਾਸ਼ਿੰਗਟਨ : ਅਮਰੀਕਾ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੈ ਜਦੋਂ ਰਾਸ਼ਟਰਪਤੀ ਦੇ ਅਹੁਦੇ ਲਈ ਚੋਣ ਰਣਨੀਤੀ ਦਾ ਪੱਧਰ ਬਹੁਤ ਹੇਠਾਂ ਤੱਕ ਡਿੱਗਿਆ ਹੈ। ਤਿੰਨਾਂ ਬਹਿਸਾਂ ਵਿਚ ਇਸਦੀ ਝਲਕ ਸਾਫ ਦਿਸੀ। ਪਰ ਫਿਰ ਵੀ ਚੋਣਾਂ ਤੋਂ ਬਾਅਦ ਅਮਰੀਕਾ ਨਵਾਂ ਇਤਿਹਾਸ ਸਿਰਜੇਗਾ। ਜੇਕਰ ਹਿਲੇਰੀ ਕਲਿੰਟਨ ਚੋਣ ਜਿੱਤਦੀ …

Read More »

‘ਢਾਹਾਂ ਸਾਹਿਤ ਇਨਾਮ’ ਦਾ ਸ਼ਾਨਦਾਰ ਸਮਾਗਮ

25000 ਡਾਲਰ ਦਾ ਪਹਿਲਾ ਇਨਾਮ ਕਹਾਣੀਕਾਰ ਜਰਨੈਲ ਸਿੰਘ ਨੇ ਪ੍ਰਾਪਤ ਕੀਤਾ ਸਰੀ : 29 ਅਕਤੂਬਰ, 2016 ਨੂੰ ਵੈਨਕੂਵਰ ਸਥਿਤ ‘ਢਾਹਾਂ ਸਾਹਿਤ ਇਨਾਮ’ ਦਾ ਸ਼ਾਨਦਾਰ ਸਮਾਗਮ, ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬਿਆ ਦੇ ਖਚਾਖਚ ਭਰੇ ਖੂਬਸੂਰਤ ਹਾਲ ਵਿਚ ਰਚਾਇਆ ਗਿਆ। ਕਨੇਡਾ ਦੀ ਮੁੱਖਧਾਰਾ ਤੇ ਵੈਨਕੂਵਰ ਦੀ ਪੰਜਾਬੀ ਕਮਿਊਨਿਟੀ ਦੇ ਪਤਵੰਤੇ ਸਜੱਣਾਂ ਦੀ ਹਾਜ਼ਰੀ …

Read More »

ਸ੍ਰੀ ਹਰਿਮੰਦਰ ਸਾਹਿਬ ਦੀ ਮੀਨਾਕਾਰੀ

ਦਿਲਜੀਤ ਸਿੰਘ ਬੇਦੀ ਵਿਰਾਸਤੀ ਖ਼ਜ਼ਾਨਾ  : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਬਾਰੇ ਗੁਰਬਾਣੀ ਵਿੱਚ ਅੰਕਿਤ ਹੈ: ‘ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ॥’ ਇਸ ਵਿੱਚ ਸੁਨਹਿਰੀ ਪੱਤਰੇ ਜਾਂ ਮੀਨਾਕਾਰੀ ਆਦਿ ਨੂੰ ਸੁਰਜੀਤ ਰੱਖਣ ਲਈ ਯਤਨ ਕੀਤੇ ਜਾ ਰਹੇ ਹਨ। ਹਰ ਯਾਤਰੂ ਤੇ ਸ਼ਰਧਾਲੂ ਦੇ ਮਨ ਉੱਪਰ ਇੱਥੋਂ ਦੇ ਸ਼ਾਂਤ ਤੇ ਅਧਿਆਤਮਿਕ ਮਾਹੌਲ …

Read More »

ਭਾਰਤ-ਪਾਕਿਵਿਚਾਲੇ ‘ਜੰਗ’ ਦੀਆਹਟ!

ਭਾਰਤੀ ਫ਼ੌਜ ਵਲੋਂ ਪਿਛਲੇ ਮਹੀਨੇ ਪਾਕਿਸਤਾਨੀਅਧਿਕਾਰਖ਼ੇਤਰਵਾਲੇ ਕਸ਼ਮੀਰ ‘ਚ ਕੀਤੇ ਸਰਜੀਕਲਸਟਰਾਈਕਅਪਰੇਸ਼ਨ ਤੋਂ ਬਾਅਦਲਗਾਤਾਰਦੋਵਾਂ ਦੇਸ਼ਾਂ ਵਿਚਾਲੇ ਕੁੜੱਤਣ ਅਤੇ ਜੰਗੀ ਹਾਲਾਤ ਵੱਧਦੇ ਜਾ ਰਹੇ ਹਨ।ਜੰਮੂ-ਕਸ਼ਮੀਰਖੇਤਰ ‘ਚ ਆਏ ਦਿਨਪਾਕਿਸਤਾਨੀ ਰੇਂਜਰਾਂ ਵਲੋਂ ਸਰਹੱਦ ਪਾਰੋਂ ਕੀਤੀ ਜਾ ਰਹੀ ਗੋਲੀਬਾਰੀਕਾਰਨ ਸਰਹੱਦ ਨੇੜੇ ਵੱਸਦੇ ਪਿੰਡਾਂ ਦੇ ਲੋਕਾਂ ਦਾਜਿਊਣਾ ਦੁੱਭਰ ਹੋਇਆ ਪਿਆਹੈ। ਭਾਰਤ-ਪਾਕਿਸਤਾਨਵਿਚਾਲੇ ਇਕ ਨਿਯੰਤਰਣਰੇਖਾ ਹੈ ਅਤੇ ਇਸ ਖੇਤਰਵਿਚਅਮਨਕਾਇਮ …

Read More »

ਕੈਨੇਡਾ ਦੀ ਜੂਨੀਅਰ ਹਾਕੀ ਟੀਮ ‘ਚ ਦਸ ਪੰਜਾਬੀ ਖਿਡਾਰੀ

ਪ੍ਰਿੰ. ਸਰਵਣ ਸਿੰਘ 8 ਤੋਂ 18 ਦਸੰਬਰ ਤਕ ਲਖਨਊ ਵਿਚ ਹੋ ਰਹੇ ਹਾਕੀ ਦੇ ਜੂਨੀਅਰ ਵਰਲਡ ਕੱਪ ਲਈ ਕੈਨੇਡਾ ਦੀ ਹਾਕੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। 18 ਖਿਡਾਰੀਆਂ ਵਿਚੋਂ 10 ਖਿਡਾਰੀ, ਅੰਮ੍ਰਿਤ ਸਿੱਧੂ ਬੀ.ਸੀ., ਬਲਰਾਜ ਪਨੇਸਰ ਸਰੀ, ਗੰਗਾ ਸਿੰਘ ਟੋਰਾਂਟੋ, ਗੈਵਿਨ ਬੈਂਸ ਬੀ. ਸੀ., ਹਰਵੀਰ ਸਿੱਧੂ ਵਿਕਟੋਰੀਆ, ਇਕਵਿੰਦਰ …

Read More »

ਕੈਨੇਡਾ, ਅਮਰੀਕਾ ਤੇ ਇੰਗਲੈਂਡ ਦੀਆਂ ਟੀਮਾਂ ਵੱਲੋਂ ਵਿਸ਼ਵ ਕਬੱਡੀ ਕੱਪ ਦਾ ਬਾਈਕਾਟ

ਕਬੱਡੀ ਕੱਪ ਦਾ ਰੋਪੜ ‘ਚ ਹੋਇਆ ਉਦਘਾਟਨ ਚੰਡੀਗੜ੍ਹ/ਬਿਊਰੋ ਨਿਊਜ਼ ਵਿਸ਼ਵ ਕਬੱਡੀ ਕੱਪ ਦਾ ਯੂਰਪ, ਕੈਨੇਡਾ, ਅਮਰੀਕਾ ਤੇ ਇੰਗਲੈਂਡ ਦੀਆਂ ਕਬੱਡੀ ਫੈਡਰੇਸ਼ਨਾਂ ਵੱਲੋਂ ਬਾਈਕਾਟ ਕੀਤਾ ਗਿਆ ਹੈ। ਇਨ੍ਹਾਂ ਦੇਸ਼ਾਂ ਦੀਆਂ ਟੀਮਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਅਜੇ ਤੱਕ ਕਾਬੂ ਨਾ ਕਰਨ ਦੇ ਰੋਸ ਵਜੋਂ ਬਾਈਕਾਟ ਕੀਤਾ …

Read More »

ਪਾਕਿ ਨੂੰ ਹਰਾ ਕੇ ਭਾਰਤ ਬਣਿਆ ਏਸ਼ੀਆਈ ਹਾਕੀ ਚੈਂਪੀਅਨ

ਰਵਾਇਤੀ ਵਿਰੋਧੀ ਪਾਕਿਸਤਾਨ ਨੂੰ ਫਾਈਨਲ ਵਿਚ 3-2 ਨਾਲ ਹਰਾਇਆ ਕੁਆਟਨ (ਮਲੇਸ਼ੀਆ)/ਬਿਊਰੋ ਨਿਊਜ਼ : ਭਾਰਤੀ ਹਾਕੀ ਟੀਮ ਨੇ ਇੱਕ ਰੁਮਾਂਚਕ ਮੁਕਾਬਲੇ ਵਿੱਚ ਆਪਣੇ ਰਵਾਇਤੀ ਵਿਰੋਧੀ ਪਾਕਿਸਤਾਨ ਨੂੰ 3-2 ਨਾਲ ਹਰਾ ਕੇ ਏਸ਼ੀਆਈ ਚੈਂਪੀਅਨਸ਼ਿਪ ਟਰਾਫੀ ਫਿਰ ਆਪਣੇ ਨਾਂ ਕਰ ਲਈ ਹੈ। ਇਸ ਚੌਥੀ ਏਸ਼ੀਅਨ ਚੈਂਪੀਅਨਜ਼ ਟਰਾਫੀ ਦੇ ઠਫਾਈਨਲ ਵਿੱਚ ਭਾਰਤ ਵੱਲੋਂ ਰੂਪਿੰਦਰ …

Read More »

ਕੰਜ਼ਰਵੇਟਿਵ ਪਾਰਟੀ ਦੀ ਲੀਡਰ ਬਣਨ ਦੀ ਦੌੜ ‘ਚ ਲੀਜ਼ਾਰਾਇਤਵੀਸ਼ਾਮਲ

ਯੂਟਿਊਬ’ਤੇ ਚੱਲ ਰਹੀਵੀਡੀਓਰਾਹੀਂ ਰਾਇਤ ਨੇ ਲੀਡਰਸ਼ਿਪਹਾਸਲਕਰਨਦੀ ਵਿੱਢੀ ਮੁਹਿੰਮ ਓਟਵਾ /ਬਿਊਰੋ ਨਿਊਜ਼ : ਪਾਰਟੀ ਆਗੂ ਵਜੋਂ ਸਾਬਕਾਪ੍ਰਧਾਨਮੰਤਰੀਸਟੀਫਨਹਾਰਪਰਦੀ ਥਾਂ ਲੈਣਲਈਜਾਰੀ ਦੌੜ ਵਿੱਚ ਕੰਜ਼ਰਵੇਟਿਵਐਮਪੀਲੀਜ਼ਾਰਾਇਤਵੀਸ਼ਾਮਲ ਹੋ ਗਈ ਹੈ। ਯੂਟਿਊਬ ਉੱਤੇ ਪੋਸਟਕੀਤੀ ਇੱਕ ਵੀਡੀਓਵਿੱਚਰਾਇਤ ਨੇ ਆਪਣੀਲੀਡਰਸ਼ਿਪਮੁਹਿੰਮਦੀਸ਼ੁਰੂਆਤਦਾਬਿਗਲਵਜਾਇਆ। ਟੋਰਾਂਟੋ ਦੇ ਮਿਲਟਨਹਲਕੇ ਦੀਨੁਮਾਇੰਦਗੀਕਰਨਵਾਲੀਰਾਇਤ ਨੇ ਆਪਣੀਆਂ ਉਹ ਤਸਵੀਰਾਂ ਸਾਂਝੀਆਂ ਕੀਤੀਆਂ ਜਦੋਂ ਉਹ ਕੇਪਬ੍ਰੈਟਨ, ਨੋਵਾਸਕੋਸ਼ੀਆਵਿੱਚਰਹਿੰਦੀ ਸੀ। ਇੱਥੇ ਹੀ ਉਸ ਦੀਪਰਵਰਿਸ਼ …

Read More »