ਨਵੀਂ ਦਿੱਲੀ/ਬਿਊਰੋ ਨਿਊਜ਼ ਮਰਹੂਮ ਉਸਤਾਦ ਬਿਸਮਿਲ੍ਹਾ ਖਾਂ ਦੀਆਂ ਚਾਰ ਸ਼ਹਿਨਾਈਆਂ ਉਨ੍ਹਾਂ ਦੇ ਪੁੱਤਰ ਕਾਜ਼ਿਮ ਹੁਸੈਨ ਦੇ ਵਾਰਾਣਸੀ ਸਥਿਤ ਘਰ ਵਿਚੋਂ ਚੋਰੀ ਹੋ ਗਈਆਂ ਹਨ। ਬਿਸਮਿੱਲਾ ਖਾਨ ਦੀਆਂ 5 ਸ਼ਹਿਨਾਈਆਂ ਉਨ੍ਹਾਂ ਦੇ ਪੁੱਤਰ ਦੇ ਘਰ ਸਾਂਭ ਕੇ ਰੱਖੀਆਂ ਹੋਈਆਂ ਸਨ, ਜਿਨ੍ਹਾਂ ਵਿਚੋਂ ਚਾਰ ਚਾਂਦੀ ਦੀਆਂ ਸ਼ਹਿਨਾਈਆਂ ਚੋਰੀ ਹੋ ਗਈਆਂ ਹਨ। ਬਿਸਮਿੱਲਾ …
Read More »ਪੰਜਾਬ ਕਾਂਗਰਸ ਨੇ ਵੀ ਕੀਤਾ ਐਲਾਨ ਸੂਬੇ ‘ਚੋਂ ਟਰਾਂਸਪੋਰਟ ਮਾਫੀਏ ਦਾ ਕਰਾਂਗੇ ਸਫਾਇਆ
ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਕਾਂਗਰਸ ਨੇ ਵੀ ਅੱਜ ਐਲਾਨ ਕੀਤਾ ਕਿ ਉਹ ਸੱਤਾ ਵਿਚ ਆਉਣ ਤੋਂ ਬਾਅਦ ਪੰਜਾਬ ਅੰਦਰੋਂ ਟਰਾਂਸਪੋਰਟ ਮਾਫੀਏ ਦਾ ਸਫਾਇਆ ਕਰਨਗੇ। ਕਾਂਗਰਸ ਨੇ ਆਖਿਆ ਕਿ ਇਕ ਵਾਰ ਫਿਰ ਟਰਾਂਸਪੋਰਟ ਮਾਫੀਏ ਦੀ ਇਕ ਬੱਸ ਨੇ ਲੋਕਾਂ ਦਾ ਕਤਲ ਕੀਤਾ ਹੈ। ਅਜਿਹਾ ਮਾਫੀਏ ਨੂੰ ਅਸੀਂ ਖਤਮ ਕਰਕੇ ਰਹਾਂਗੇ। ਕਾਂਗਰਸ ਨੇ …
Read More »ਬਰਨਾਲਾ ਦਾ ਐਨ.ਆਰ.ਆਈ. ਇਨਸਾਫ ਲਈ ਟੈਂਕੀ ‘ਤੇ ਚੜ੍ਹਿਆ
ਪਿਤਾ ਤੇ ਭਰਾ ਨਾਲ ਹੈ ਜ਼ਮੀਨੀ ਝਗੜਾ, ਪੁਲਿਸ ‘ਤੇ ਕਾਰਵਾਈ ਨਾ ਕਰਨ ਦਾ ਲਾਇਆ ਦੋਸ਼ ਬਰਨਾਲਾ/ਬਿਊਰੋ ਨਿਊਜ਼ ਬਰਨਾਲਾ ਜ਼ਿਲ੍ਹੇ ਦੇ ਪਿੰਡ ਫਰਵਾਹੀ ਦਾ ਐਨ.ਆਰ.ਆਈ. ਨੌਜਵਾਨ ਜ਼ਮੀਨੀ ਮਾਮਲੇ ‘ਚ ਇਨਸਾਫ ਨਾ ਮਿਲਣ ਕਰਕੇ ਪਿੰਡ ਵਿੱਚ ਹੀ ਬਣੀ ਪਾਣੀ ਦੀ ਟੈਂਕੀ ‘ਤੇ ਚੜ੍ਹ ਗਿਆ ਹੈ। ਇਸ ਨੌਜਵਾਨ ਨੇ ਟੈਂਕੀ ਉੱਪਰੋਂ ਹੀ ਪੱਤਰ …
Read More »ਦਿਲ ਦਾ ਦੌਰਾ ਪੈਣ ਮਗਰੋਂ ਜੈਲਲਿਤਾ ਦੀ ਹਾਲਤ ਗੰਭੀਰ
ਵੱਡੀ ਗਿਣਤੀ ‘ਚ ਸਮਰਥਕ ਕਰ ਰਹੇ ਹਨ ਅਰਦਾਸਾਂ ਚੇਨਈ/ਬਿਊਰੋ ਨਿਊਜ਼ ਤਾਮਿਲਨਾਡੂ ਦੀ ਮੁੱਖ ਮੰਤਰੀ ਅਤੇ ਏਆਈਏ ਡੀਐਮਕੇ ਮੁਖੀ ਜੈਲਲਿਤਾ ਨੂੰ ਕੱਲ੍ਹ ਸ਼ਾਮ ਦਿਲ ਦਾ ਦੌਰਾ ਪਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਆਈਸੀਯੂ ਵਿਚ ਦਾਖਲ ਕੀਤਾ ਗਿਆ। ਜ਼ਿਕਰਯੋਗ ਹੈ ਕਿ ਜੈਲਲਿਤਾ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪਤਾ ਲੱਗਦਿਆਂ ਹੀ …
Read More »ਸ਼੍ਰੋਮਣੀ ਅਕਾਲੀ ਦਲ ਵਲੋਂ 8 ਦਸੰਬਰ ਨੂੰ ਮੋਗਾ ‘ਚ ਰੈਲੀ ਕਰਕੇ ਵਜਾਇਆ ਜਾਵੇਗਾ ਚੋਣ ਬਿਗਲ
ਤਰਨਤਾਰਨ ‘ਚ ਰੈਲੀ ਵਾਲੇ ਪੋਸਟਰ ‘ਤੇ ਮੁੱਖ ਮੰਤਰੀ ਬਾਦਲ ਦੀ ਫੋਟੋ ‘ਤੇ ਮਲੀ ਕਾਲਖ ਤਰਨਤਾਰਨ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਦੀ 8 ਦਸੰਬਰ ਨੂੰ ਮੋਗਾ ਵਿਚ ਹੋਣ ਵਾਲੀ ਰੈਲੀ ਦੇ ਪੋਸਟਰ ਸੂਬੇ ਭਰ ਵਿੱਚ ਥਾਂ-ਥਾਂ ‘ਤੇ ਲਾਏ ਗਏ ਹਨ। ਇਸ ਰੈਲੀ ਤੋਂ ਸ਼੍ਰੋਮਣੀ ਅਕਾਲੀ ਦਲ 2017 ਪੰਜਾਬ ਵਿਧਾਨ ਸਭਾ ਚੋਣਾਂ ਲਈ …
Read More »ਹੁਸ਼ਿਆਰਪੁਰ ਦੇ ਕਸਬਾ ਹਰਿਆਣਾ ‘ਚ ਬਾਦਲਾਂ ਦੀ ਰਾਜਧਾਨੀ ਟਰਾਂਸਪੋਰਟ ਕੰਪਨੀ ਦੀ ਬੱਸ ਨੇ ਦੋ ਵਿਅਕਤੀ ਬੁਰੀ ਤਰ੍ਹਾਂ ਕੁਚਲੇ
ਬੱਸ ਡਰਾਈਵਰ ਦੀ ਲਾਪ੍ਰਵਾਹੀ ਨਾਲ ਵਾਪਰਿਆ ਹਾਦਸਾ ਹਰਿਆਣਾ/ਬਿਊਰੋ ਨਿਊਜ਼ ਅੱਜ ਦੁਪਹਿਰ ਵੇਲੇ ਹੁਸ਼ਿਆਰਪੁਰ ਦੇ ਕਸਬਾ ਹਰਿਆਣਾ ਵਿਖੇ ਬਾਦਲਾਂ ਦੀ ਰਾਜਧਾਨੀ ਟਰਾਂਪੋਰਟ ਕੰਪਨੀ ਦੀ ਇਕ ਤੇਜ਼ ਰਫ਼ਤਾਰ ਬੱਸ ਨੇ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ, ਜਿਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਬਾਅਦ ਵਿਚ ਬੱਸ ਸਵਾਰੀਆਂ ਸਮੇਤ …
Read More »ਵਿਆਹਾਂ ‘ਚ ਹਥਿਆਰ ਲਿਆਉਣ ‘ਤੇ ਲੱਗੇਗੀ ਪਾਬੰਦੀ
ਮੌੜ ਮੰਡੀ ‘ਚ ਇਕ ਡਾਂਸਰ ਲੜਕੀ ਦੀ ਗੋਲੀ ਲੱਗਣ ਨਾਲ ਹੋ ਗਈ ਸੀ ਮੌਤ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸੂਬੇ ਦੇ ਪੁਲਿਸ ਮੁਖੀ ਸੁਰੇਸ਼ ਅਰੋੜਾ ਨੂੰ ਆਦੇਸ਼ ਦਿੱਤਾ ਹੈ ਕਿ ਵਿਆਹ ਸਮਾਗਮਾਂ ਵਿੱਚ ਹਥਿਆਰ ਲਿਆਉਣ ‘ਤੇ ਪਾਬੰਦੀ ਲਾਈ ਜਾਵੇ। ਬਠਿੰਡਾ ਦੀ ਮੌੜ ਮੰਡੀ ਵਿੱਚ …
Read More »ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ 6ਵੀਂ ਸੂਚੀ ਮਗਰੋਂ ਵਿਵਾਦ ਹੋਇਆ ਸ਼ੁਰੂ
ਸਾਬਕਾ ਹਾਕੀ ਖਿਡਾਰਨ ਰਾਜਬੀਰ ਕੌਰ ਨੇ ਪਾਰਟੀ ਖਿਲਾਫ ਚੁੱਕਿਆ ਝੰਡਾ ਜਲੰਧਰ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ 6ਵੀਂ ਸੂਚੀ ਜਾਰੀ ਹੁੰਦਿਆਂ ਹੀ ਵਿਵਾਦ ਸ਼ੁਰੂ ਹੋ ਗਿਆ ਹੈ। ਪਾਰਟੀ ਵੱਲੋਂ ਜਲੰਧਰ ਕੈਂਟ ਤੋਂ ਬਣਾਏ ਉਮੀਦਵਾਰ ਹਰਕਿਸ਼ਨ ਸਿੰਘ ਵਾਲੀਆ ਦਾ ਵਿਰੋਧ ਹੋ ਰਿਹਾ ਹੈ। ਪਾਰਟੀ ਵਰਕਰ …
Read More »ਸਰਬੱਤ ਖਾਲਸਾ ਰੋਕਣ ਲਈ ਸਰਕਾਰ ਅਪਣਾ ਰਹੀ ਹੈ, ਹਰ ਢੰਗ ਤਰੀਕਾ
ਸਿਮਰਨਜੀਤ ਸਿੰਘ ਮਾਨ ਦੀ ਪਟੀਸ਼ਨ ‘ਤੇ ਸੁਣਵਾਈ ਭਲਕੇ ਤੱਕ ਅੱਗੇ ਪਈ ਚੰਡੀਗੜ੍ਹ/ਬਿਊਰੋ ਨਿਊਜ਼ ਅੱਜ ਪੰਜਾਬ ਹਰਿਆਣਾ ਹਾਈਕੋਰਟ ਵਿਚ ਸਿਮਰਨਜੀਤ ਸਿੰਘ ਮਾਨ ਵੱਲੋਂ ਸਰਬੱਤ ਖਾਲਸਾ ਨੂੰ ਰੋਕਣ ਦੇ ਖਿਲਾਫ਼ ਪਾਈ ਪਟੀਸ਼ਨ ‘ਤੇ ਸੁਣਵਾਈ ਹੋਣੀ ਸੀ। ਇਹ ਸੁਣਵਾਈ ਹੁਣ ਭਲਕੇ ਤੱਕ ਅੱਗੇ ਪਾ ਦਿੱਤੀ ਗਈ ਹੈ। ਪਾਰਟੀ ਦੇ ਸੀਨੀਅਰ ਵਕੀਲ ਐਡਵੋਕੇਟ ਰੰਜਨ …
Read More »ਨਾਭਾ ਜੇਲ੍ਹ ਬਰੇਕ ਕਾਂਡ
ਐਤਵਾਰ ਦੀ ਸਵੇਰ 8: 30 ਵਜੇ 10 ਵਿਅਕਤੀ ਨਾਭਾ ਦੀ ਮੈਕਸੀਮਮ ਸਕਿਓਰਿਟੀ ਜੇਲ੍ਹ ‘ਤੇ ਹਮਲਾ ਕਰਦੇ ਹਨ। ਹਮਲਾਵਰ ਦੋ ਖਾੜਕੂਆਂ ਨੂੰ ਅਤੇ ਚਾਰ ਗੈਂਗਸਟਰਾਂ ਨੂੰ ਛੁਡਾ ਕੇ ਲੈ ਜਾਂਦੇ ਹਨ ਕੇਵਲ 13 ਮਿੰਟਾਂ ‘ਚ। ਹਮਲਾਵਰਾਂ ‘ਚ ਛੇ ਪੁਲਿਸ ਦੀ ਵਰਦੀ ‘ਚ ਸਨ। ਇਨ੍ਹਾਂ ਨੇ 100 ਰਾਊਂਡ ਫਾਇਰਿੰਗ ਕੀਤੀ ਪਰ ਪੁਲਿਸ …
Read More »