ਕਿਹਾ, ਚੋਣਾਂ ਦੌਰਾਨ ਉਨ੍ਹਾਂ ਦੀ ਹੋ ਸਕਦੀ ਹੈ ਹੱਤਿਆ ਚੰਡੀਗੜ੍ਹ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਭਗਵੰਤ ਮਾਨ ਦੀ ਜਾਨ ਨੂੰ ਖ਼ਤਰਾ ਦੱਸਿਆ ਜਾ ਰਿਹਾ ਹੈ। ਮਾਨ ਨੇ ਖੁਫੀਆਂ ਏਜੰਸੀਆਂ ਦੀ ਰਿਪੋਰਟ ਦੇ ਆਧਾਰ ਉੱਤੇ ਇਹ ਖ਼ਦਸ਼ਾ ਪ੍ਰਗਟਾਇਆ ਕਿ ਚੋਣਾਂ ਦੌਰਾਨ ਉਨ੍ਹਾਂ ਦੀ ਹੱਤਿਆ ਵੀ ਹੋ ਸਕਦੀ ਹੈ। ਭਗਵੰਤ …
Read More »‘ਆਪ’ ਆਗੂਆਂ ਨੇ ਮੁਹਾਲੀ ਦੇ ਪਿੰਡ ਪੱਲਣਪੁਰ ‘ਚ ਬਾਦਲਾਂ ਦੇ ਹੋਟਲ ਅੱਗੇ ਦਿੱਤਾ ਧਰਨਾ
ਚੰਡੀਗੜ੍ਹ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਨੇ ਜ਼ਿਲ੍ਹਾ ਮੁਹਾਲੀ ਦੇ ਪਿੰਡ ਪੱਲਣਪੁਰ ਵਿੱਚ ਬਾਦਲ ਪਰਿਵਾਰ ਦੀ ਮਲਕੀਅਤ ਵਾਲੇ ‘ਓਬਰਾਏ ਸੁਖ ਵਿਲਾ ਰਿਜ਼ੋਰਟਜ਼ ਤੇ ਸਪਾਅ’ ਨੇੜੇ ਅੱਜ ਧਰਨਾ ਦਿੱਤਾ।ਧਰਨੇ ਦੀ ਅਗਵਾਈ ਆਮ ਆਦਮੀ ਪਾਰਟੀ ਦੇ ਖਰੜ ਤੋਂ ਉਮੀਦਵਾਰ ਕੰਵਰ ਸੰਧੂ ਨੇ ਕੀਤੀ। ‘ਆਪ’ ਆਗੂਆਂ ਦਾ ਦੋਸ਼ ਸੀ ਕਿ ਇਹ ਹੋਟਲ ਬਾਦਲ ਪਰਿਵਾਰ …
Read More »ਬਾਘਾਪੁਰਾਣਾ ‘ਚ ਕਾਂਗਰਸੀ ਉਮੀਦਵਾਰ ਦੇ ਕਾਫ਼ਲੇ ‘ਤੇ ਪਥਰਾਅ
ਜਲਾਲਾਬਾਦ ‘ਚ ਵੀ ਹੋਇਆ ਸੀ ਸੁਖਬੀਰ ਬਾਦਲ ਦੇ ਕਾਫਲੇ ‘ਤੇ ਪਥਰਾਅ ਬਾਘਾ ਪੁਰਾਣਾ/ਬਿਊਰੋ ਨਿਊਜ਼ ਜਲਾਲਾਬਾਦ ਹਲਕੇ ਵਿੱਚ ਲੰਘੇ ਕੱਲ੍ਹ ਸੁਖਬੀਰ ਸਿੰਘ ਬਾਦਲ ਦੇ ਕਾਫ਼ਲੇ ਉੱਤੇ ਹੋਏ ਹਮਲੇ ਤੋਂ ਬਾਅਦ ਬਾਘਾ ਪੁਰਾਣਾ ਵਿਖੇ ਵੀ ਕਾਂਗਰਸੀ ਉਮੀਦਵਾਰ ਦੇ ਕਾਫ਼ਲੇ ਉੱਤੇ ਪਥਰਾਅ ਹੋਇਆ ਹੈ। ਬਾਘਾ ਪੁਰਾਣਾ ਦੇ ਕਾਂਗਰਸੀ ਉਮੀਦਵਾਰ ਦਰਸ਼ਨ ਬਰਾੜ ਉੱਤੇ ਪੱਥਰ …
Read More »ਭਾਰਤੀ ਕਿਸਾਨ ਯੂਨੀਅਨ ਨੇ ਲੱਖੋਵਾਲ ਨੂੰ ਜਥੇਬੰਦੀ ‘ਚੋਂ ਕੱਢਿਆ
ਅਕਾਲੀ ਦਲ ਦੀ ਹਮਾਇਤ ਕਰਨੀ ਬਣੀ ਮੁਸੀਬਤ ਚੰਡੀਗੜ੍ਹ/ਬਿਊਰੋ ਨਿਊਜ਼ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੇ ਪਾਰਟੀ ਪ੍ਰਧਾਨ ਅਜਮੇਰ ਸਿੰਘ ਲੱਖੋਵਾਲ ਨੂੰ ਜਥੇਬੰਦੀ ਵਿੱਚੋਂ ਕੱਢ ਦਿੱਤਾ ਹੈ। ਉਨ੍ਹਾਂ ਦੀ ਥਾਂ ਹਰਮੀਤ ਸਿੰਘ ਕਾਦੀਆਂ ਨੂੰ ਨਵਾਂ ਪ੍ਰਧਾਨ ਬਣਾਇਆ ਗਿਆ। ਮੋਗਾ ਵਿੱਚ ਜਥੇਬੰਦੀ ਦੇ 12 ਜ਼ਿਲ੍ਹਿਆਂ ਦੇ ਪ੍ਰਧਾਨਾਂ ਤੇ ਸਮਰਥਕਾਂ ਦੀ ਹੋਈ ਅਹਿਮ ਮੀਟਿੰਗ …
Read More »ਜੰਮੂ ਕਸ਼ਮੀਰ ਦੇ ਅਖਨੂਰ ‘ਚ ਅੱਤਵਾਦੀ ਹਮਲਾ ਤਿੰਨ ਮਜ਼ਦੂਰਾਂ ਦੀ ਮੌਤ
ਸ੍ਰੀਨਗਰ/ਬਿਊਰੋ ਨਿਊਜ਼ ਜੰਮੂ ਕਸ਼ਮੀਰ ਦੇ ਅਖਨੂਰ ਸੈਕਟਰ ਵਿਚ ਸਥਿਤ ਬਟਾਲ ਪਿੰਡ ਵਿਚ ਅੱਜ ਤੜਕੇ ਹੋਏ ਅੱਤਵਾਦੀ ਹਮਲੇ ਵਿਚ ਜਨਰਲ ਰਿਜ਼ਰਵ ਇੰਜੀਨੀਅਰ ਫੋਰਸ ਦੇ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ ਹੈ। ਅੱਤਵਾਦੀਆਂ ਨੇ ਇਹ ਹਮਲਾ ਜਨਰਲ ਰਿਜ਼ਰਵ ਫੋਰਸ ਕੈਂਪ ਨੂੰ ਨਿਸ਼ਾਨਾ ਬਣਾ ਕੇ ਕੀਤਾ ਹੈ। ਜਿਸ ਜਗ੍ਹਾ ‘ਤੇ ਇਹ ਹਮਲਾ ਹੋਇਆ …
Read More »ਪੰਜਾਬ ‘ਚ ਚੋਣ ਦੰਗਲ 4 ਫਰਵਰੀ ਨੂੰ
ਰਾਜਨੀਤਿਕ ਪਹਿਲਵਾਨ ਉਤਰੇ ਅਖਾੜੇ ‘ਚ, ਜਿੱਤ-ਹਾਰ ਦਾ ਫੈਸਲਾ ਵੋਟਰਾਂ ਦੇ ਹੱਥ ਪੰਜਾਬ ਸਮੇਤ ਪੰਜ ਸੂਬਿਆਂ ‘ਚ ਚੋਣ ਪ੍ਰਕਿਰਿਆ ਦੇ ਐਲਾਨ ਨਾਲ ਹੀ ਲੱਗ ਗਿਆ ਚੋਣ ਜਾਬਤਾ ਨਵੀਂ ਦਿੱਲੀ/ਬਿਊਰੋ ਨਿਊਜ਼ ਪੰਜਾਬ ਸਮੇਤ ਪੰਜ ਸੂਬਿਆਂ ਉੱਤਰ ਪ੍ਰਦੇਸ਼, ਉੱਤਰਾਖੰਡ, ਗੋਆ ਅਤੇ ਮਨੀਪੁਰ ਵਿਚ ਵਿਧਾਨ ਸਭਾ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਪੰਜਾਬ …
Read More »ਅੱਜ ਪਟਨਾ ਸ਼ਹਿਰ ਰੁਸ਼ਨਾਇਆm ਮਾਤਾ ਗੁਜਰੀ ਨੂੰ ਦਿਓ ਜੀ ਵਧਾਈਆਂ
ਪਟਨਾ/ਬਿਊਰੋ ਨਿਊਜ਼ : ਸਾਹਿਬ-ਏ-ਕਮਾਲ, ਦਸਮ ਪਿਤਾ, ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਦਿਹਾੜੇ ‘ਤੇ ਉਨ੍ਹਾਂ ਦੀ ਜਨਮ ਭੂਮੀ ਪਟਨਾ ਸਾਹਿਬ ਵਿਚ ਸ਼ਰਧਾ ਦਾ ਸਮੁੰਦਰ ਲਹਿਰਾ ਉਠਿਆ। ‘ਚੰਨ ਚਮਕੇ ਤੇ ਮੱਥਾ ਪਿਆ ਦਮਕੇ, ਅੱਜ ਪਟਨਾ ਸ਼ਹਿਰ ਰੁਸ਼ਨਾਇਆ, ਮਾਤਾ ਗੁਜਰੀ ਨੂੰ ਦਿਓ ਜੀ ਵਧਾਈਆਂ…’ ਇਸ ਸ਼ਬਦ-ਕੀਰਤਨ ਨਾਲ ਗੂੰਜ ਰਹੇ …
Read More »ਭਾਰਤ ਦੇ ਪਹਿਲੇ ਸਿੱਖ ਚੀਫ ਜਸਟਿਸ ਖੇਹਰ ਨੇ ਚੁੱਕੀ ਸਹੁੰ
ਨਵੀਂ ਦਿੱਲੀ/ਬਿਊਰੋ ਨਿਊਜ਼ ਜੱਜਾਂ ਦੀ ਨਿਯੁਕਤੀ ਸਬੰਧੀ ਵਿਵਾਦਗ੍ਰਸਤ ਐਨਜੇਏਸੀ ਐਕਟ ਨੂੰ ਰੱਦ ਕਰਨ ਵਾਲੇ ਸੁਪਰੀਮ ਕੋਰਟ ਦੇ ਪੰਜ ਮੈਂਬਰੀ ਸੰਵਿਧਾਨਕ ਬੈਂਚ ਦੀ ਅਗਵਾਈ ਕਰ ਚੁੱਕੇ ਜਸਟਿਸ ਜਗਦੀਸ਼ ਸਿੰਘ ਖੇਹਰ ਨੇ ਭਾਰਤ ਦੇ 44ਵੇਂ ਚੀਫ ਜਸਟਿਸ ਵਜੋਂ ਸਹੁੰ ਚੁੱਕੀ। ਰਾਸ਼ਟਰਪਤੀ ਭਵਨ ਦੇ ਦਰਬਾਰ ਹਾਲ ਵਿੱਚ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਜਸਟਿਸ ਖੇਹਰ …
Read More »ਨੋਟਬੰਦੀ : 30ਜੂਨ ਤੱਕ ਐਨ ਆਰ ਆਈ ਜਮ੍ਹਾਂ ਕਰਵਾ ਸਕਣਗੇ ਪੁਰਾਣੇ ਨੋਟ
ਏਅਰਪੋਰਟ ‘ਤੇ ਫਾਰਮ ਏ ਵਿਚ ਦੇਣੀ ਪਵੇਗੀ 500 ਅਤੇ 1000 ਦੇ ਨੋਟਾਂ ਦੀ ਜਾਣਕਾਰੀ। ਏਅਰਪੋਰਟ ‘ਤੇ ਅਧਿਕਾਰੀਆਂ ਵੱਲੋਂ ਫਾਰਮ ‘ਤੇ ਮੋਹਰ ਲੱਗਣ ਤੋਂ ਬਾਅਦ ਹੀ ਆਰਬੀਆਈ ‘ਚ ਜਮ੍ਹਾਂ ਹੋਣਗੇ ਪੁਰਾਣੇ ਨੋਟ। ਨਵੀਂ ਦਿੱਲੀ/ਬਿਊਰੋ ਨਿਊਜ਼ ਪਰਵਾਸੀ ਭਾਰਤੀਆਂ ਅਤੇ ਵਿਦੇਸ਼ਾਂ ਤੋਂ ਪਰਤਣ ਵਾਲੇ ਭਾਰਤੀ ਨਾਗਰਿਕਾਂ ਲਈ ਹਵਾਈ ਅੱਡੇ ‘ਤੇ ਹੀ 500 ਅਤੇ …
Read More »ਲੀਡਰਸ਼ਿਪ ਦੌੜ : ਲੀਚ ਅਤੇ ਓਲੀਏਰੀ ਖਿਲਾਫ ਨਿੱਤਰੀ ਲੀਜ਼ਾ ਰਾਇਤ!
ਓਟਵਾ/ਬਿਊਰੋ ਨਿਊਜ਼ ਕੰਸਰਵੇਟਿਵ ਐਮ ਪੀ ਲੀਜ਼ਾ ਰਾਇਤ ਲੀਡਰਸ਼ਿਪ ਦੀ ਦੌੜ ਵਿਚ ਲੀਚ ਅਤੇ ਓਲੀਏਰੀ ਖਿਲਾਫ਼ ਨਿੱਤਰ ਆਈ ਹੈ। ਅਜਿਹਾ ਲੀਚ ਵੱਲੋਂ ਫੌਕਸ ਬਿਜ਼ਨਸ ਨੈੱਟਵਰਕ ਦਾ ਧਿਆਨ ਖਿੱਚਣ ਤੋਂ ਇੱਕ ਦਿਨ ਬਾਅਦ ਕੀਤਾ ਗਿਆ। ਜ਼ਿਕਰਯੋਗ ਹੈ ਕਿ ਲੀਚ ਲੰਘੇ ਦਿਨੀਂ ਫੌਕਸ ਬਿਜ਼ਨਸ ਨੈੱਟਵਰਕ ਉੱਤੇ ਨਜ਼ਰ ਆਈ ਸੀ ਤੇ ਉਸ ਨੇ ਡੌਨਲਡ …
Read More »