Breaking News
Home / Mehra Media (page 3396)

Mehra Media

ਕੋਲਨ ਕੈਂਸਰ ਨਾਲ ਮਰਨ ਵਾਲੀ ਰੀਟਾ ਬੇਨੇਡਟੋ ਦੀ ਯਾਦ ਵਿੱਚ ਫੰਡ ਰੇਜ਼ਿੰਗ ਸਮਾਮਗਮ 25 ਮਾਰਚ ਨੂੰ

ਬਰੈਂਪਟਨ : ਮਹਿਜ਼ 53 ਸਾਲ ਦੀ ਉਮਰ ਵਿੱਚ ਕੋਲਨ ਕੈਂਸਰ ਦੀ ਮਾਰ ਨਾਲ ਆਪਣੀ ਜਾਨ ਗਵਾਉਣ ਵਾਲੀ ਰੀਟਾ ਬੇਨੇਡਟੋ ਦੀ ਯਾਦ ਵਿੱਚ ਉਨ੍ਹਾਂ ਦੇ ਪਰਿਵਾਰਕ ਮਿੱਤਰ ਰਾਜੀਵ ਅਤੇ ਮੋਨਾ ਜਗੋਟਾ ਜੋ ਨੇਚਰਅਲ ਸੌਰਸ ਨਾਂ ਦੀ ਸੰਸਥਾ ਚਲਾ ਰਹੇ ਹਨ, ਵਲੋਂ ਇੱਕ ਫੰਡ ਰੇਜ਼ਿੰਗ ਸਮਾਗਮ ਇਥੋਂ ਦੇ ਚਾਂਦਨੀ ਬੈਕੂਟ ਹਾਲ ਗੇਟਵੇ …

Read More »

ਐੱਮ.ਪੀ. ਸੋਨੀਆ ਸਿੱਧੂ ਨੇ ਅਫ਼ੀਮੀ ਨਸ਼ਿਆਂ ਦੇ ਪ੍ਰਭਾਵ ਸਬੰਧੀ ਰਾਊਂਡ ਟੇਬਲ ਮੀਟਿੰਗ ਦੀ ਕੀਤੀ ਪ੍ਰਧਾਨਗੀ

ਬਰੈਂਪਟਨ : ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸਿਹਤ ਬਾਰੇ ਸਟੈਂਡਿੰਗ ਕਮੇਟੀ ਦੇ ਮੈਂਬਰ ਵੀ ਹਨ, ਨੇ ਬੀਤੇ ਸ਼ੁਕਰਵਾਰ 14 ਫ਼ਰਵਰੀ ਨੂੰ ‘ਫ਼ਲਾਵਰ ਸਿਟੀ ਲਾਅਨ ਬਾਊਲਿੰਗ ਕਮਿਊਨਿਟੀ ਰੂਮ’ ਵਿੱਚ ਅਫ਼ੀਮ ਨਾਲ ਜੁੜੇ ਨਸ਼ੀਲੇ ਪਦਾਰਥਾਂ ਦੇ ਸੇਵਨ ਦੇ ਬਰੈਂਪਟਨ ਅਤੇ ਪੀਲ ਰਿਜਨ ਵਿੱਚ ਅਸਰ ਬਾਰੇ ਹੋਈ ਰਾਊਂਡ-ਟੇਬਲ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇੱਥੇ …

Read More »

ਪੀ ਸੀ ਐਚ ਐਸ ਦਾ 15ਵਾਂ ਸਲਾਨਾ ਵਿਮਨ ਡੇ ਗਾਲਾ

ਵਿਲੱਖਣ ਪ੍ਰਾਪਤੀਆਂ ਵਾਲੀਆਂ 5 ਔਰਤਾਂ ਦਾ ਸਨਮਾਨ ਮਿਸੀਸਾਗਾ/ਬਿਊਰੋ ਨਿਊਜ਼ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਜ਼ ਦੁਆਰਾ ਕਰਵਾਇਆ ਜਾਣ ਵਾਲਾ ਸਲਾਨਾ ਇੰਟਰਨੈਸ਼ਨਲ ਵਿਮਨ ਡੇ ਗਾਲਾ ਇਸ ਵਾਰ 10 ਮਾਰਚ ਵਾਲੇ ਦਿਨ ਬਰੈਂਪਟਨ ਦੇ ਪੀਅਰਸਨ ਕਨਵੈਨਸ਼ਨ ਸੈਂਟਰ ਵਿੱਚ ਹੋਇਆ। ਇੰਟਰਨੈਸ਼ਨਲ ਵਿਮਨ ਡੇ ਦੇ ਸੰਬੰਧ ਵਿੱਚ ਹੋਣ ਵਾਲਾ ਸਾਊਥ ਏਸ਼ੀਅਨ ਭਾਈਚਾਰੇ ਦਾ ਇਹ ਸਭ ਤੋਂ …

Read More »

ਪੰਜਾਬ ਦਾ ਕੈਪਟਨ-ਅਮਰਿੰਦਰ

ਨਵਜੋਤ ਸਿੱਧੂ ਤੇ ਮਨਪ੍ਰੀਤ ਬਾਦਲ ਸਮੇਤ 9 ਮੰਤਰੀਆਂ ਨਾਲ ਚੁੱਕੀ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੰਡੀਗੜ੍ਹ/ਬਿਊਰੋ ਨਿਊਜ਼ ਅਧਿਕਾਰਕ ਤੌਰ ‘ਤੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣ ਦੇ ਨਾਲ ਹੀ ਅਮਰਿੰਦਰ ਸਿੰਘ ਪੰਜਾਬ ਦੇ ਕਪਤਾਨ ਬਣ ਗਏ ਹਨ। ਕਾਂਗਰਸ ਵਿਧਾਇਕ ਦਲ ਦੇ ਨੇਤਾ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਪੰਜਾਬ …

Read More »

ਹਾਰ ਨੂੰ ਲੈ ਕੇ ‘ਆਪ’ ਨੇ ਸ਼ੁਰੂ ਕੀਤਾ ਮੰਥਨ

ਐਚ ਐਸ ਫੂਲਕਾ ਬਣੇ ਵਿਰੋਧੀ ਧਿਰ ਦੇ ਆਗੂ ਸੰਜੇ ਸਿੰਘ ਤੇ ਦੁਰਗੇਸ਼ ਪਾਠਕ ਖਿਲਾਫ਼ ਉਠਣ ਲੱਗੀ ਆਵਾਜ਼ ਨਵੀਂ ਦਿੱਲੀ : ਪੰਜਾਬ ਤੇ ਗੋਆ ‘ਚ ਹਾਰ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਮੰਥਨ ਸ਼ੁਰੂ ਕਰ ਦਿੱਤਾ ਹੈ। ਦਿੱਲੀ ‘ਚ ਪੰਜਾਬ ਦੇ ਆਪ ਵਿਧਾਇਕਾਂ ਦੀ ਬੁਲਾਈ ਬੈਠਕ ਵਿਚ ਵਿਧਾਇਕ ਐਚ ਐਸ ਫੂਲਕਾ …

Read More »

ਪੰਜਾਬ ਦੇ 81 ਫੀਸਦੀ ਵਿਧਾਇਕ ਹਨ ਕਰੋੜਪਤੀ

ਕਾਂਗਰਸ ਦੇ 9, ਆਪ+ ਦੇ 6 ਅਤੇ ਅਕਾਲੀ ਦਲ ਦੇ ਇਕ ਐਮ ਐਲ ਏ ਖਿਲਾਫ਼ ਦਰਜ ਹਨ ਅਪਰਾਧਿਕ ਮਾਮਲੇ ਲੁਧਿਆਣਾ : ਪੰਜਾਬ ਚੋਣ ਵਾਚ ਤੇ ਐਸੋਸੀਏਸ਼ਨ ਆਫ਼ ਡੈਮੋਕ੍ਰੇਟਿਕ ਰਿਫਾਰਮਜ਼ (ਏਡੀਆਰ) ਨੇ ਉਮੀਦਵਾਰਾਂ ਵੱਲੋਂ ਚੋਣ ਕਮਿਸ਼ਨ ਨੂੰ ਦਿੱਤੀ ਜਾਣਕਾਰੀ ਦੇ ਆਧਾਰ ‘ਤੇ ਪੰਜਾਬ ਵਿੱਚ ਨਵੀਂ ਵਿਧਾਨ ਸਭਾ ਲਈ ਚੁਣੇ ਵਿਧਾਇਕਾਂ ‘ਤੇ …

Read More »

ਜੀਟੀਏ ਨੂੰ ਫਿਰ ਢੱਕਿਆ ਚਿੱਟੀ ਚਾਦਰ ਨੇ

ਬਰਫੀਲੇ ਤੂਫਾਨ ਨੇ ਕੀਤਾ ਜਨ-ਜੀਵਨ ਅਸਤ-ਵਿਅਸਤ, ਮੁੱਢਲੀਆਂ ਸਹੂਲਤਾਂ ਵਿੱਚ ਪਿਆ ਵਿਘਨ ਟੋਰਾਂਟੋ/ਬਿਊਰੋ ਨਿਊਜ਼ ਇਸ ਹਫਤੇ ਆਏ ਭਾਰੀ ਬਰਫੀਲੇ ਤੂਫਾਨ ਨੇ ਇੱਕ ਵਾਰੀ ਫਿਰ ਇੱਥੋ ਦੇ ਜੀਟੀਏ ਇਲਾਕੇ ਦੇ ਸ਼ਹਿਰਾਂ ਵਿੱਚ ਰਹਿਣ ਵਾਲੇ ਲੋਕਾਂ ਦਾ ਜਨ-ਜੀਵਨ ਅਸਤ-ਵਿਅਸਤ ਕਰ ਦਿੱਤਾ। ਪੂਰਾ ਇਲਾਕਾ ਸਨੋਹ ਨਾਲ ਢੱਕਿਆ ਗਿਆ। ਆਵਜਾਈ, ਸਕੂਲ, ਕਾਲਜ, ਯੁਨੀਵਰਸਿਟੀਆਂ ਨੂੰ ਬੰਦ …

Read More »

ਹਾਈਵੇਅ-13 ‘ਤੇ ਆਖ਼ਰ 300 ਲੋਕਾਂ ਨੂੰ ਸੜਕ ‘ਤੇ ਹੀ ਕਿਉਂ ਕੱਟਣੀ ਪਈ ਪੂਰੀ ਰਾਤ?

100 ਤੋਂ ਵਧੇਰੇ ਡਰਾਈਵਰਾਂ ਨੂੰ ਲੇਚਾਈਨ ਕੋਲ ਕਰਨੀ ਪਈ ਮਦਦ ਦੀ ਉਡੀਕ, ਕਿਸੇ ਨੂੰ ਨਹੀਂ ਲੱਗੀ ਕੋਈ ਸੱਟ ਮਾਂਟਰੀਆਲ/ ਬਿਊਰੋ ਨਿਊਜ਼ ਲੰਘੇ ਮੰਗਲਵਾਰ ਦੀ ਰਾਤ ਨੂੰ ਹਾਈਵੇਅ-13 ‘ਤੇ ਕੋਟੇ-ਦੇ-ਲੀਸੀ ਹਾਈਵੇਅ ‘ਤੇ ਦੋ ਵਾਹਨਾਂ ਦੀ ਟੱਕਰ ਦੌਰਾਨ ਲੱਗੇ ਜਾਮ ਵਿਚ 300 ਤੋਂ ਵਧੇਰੇ ਲੋਕਾਂ ਨੂੰ ਸੜਕ ‘ਤੇ ਹੀ ਰਾਤ ਕੱਟਣੀ ਪਈ …

Read More »

ਐਂਡਰੀਆ ਹਾਰਵੱਥ ਵੱਲੋਂ 300 ਹੋਰ ਸਕੂਲ ਬੰਦ ਹੋਣੋਂ ਬਚਾਉਣ ਲਈ ਪਟੀਸ਼ਨ ਕੀਤੀ ਗਈ ਸ਼ੁਰੂ

ਟੋਰਾਂਟੋ : ਲੰਘੇ ਦਿਨੀਂ ਟੋਰਾਂਟੋ ਦੀ ਪੀ੍ਰਮੀਅਰ ਕੈਥਲੀਨ ਵਿਨ੍ਹ ਵੱਲੋਂ ਦੱਸਿਆ ਗਿਆ ਕਿ 300 ਹੋਰ ਸਕੂਲ ਬੰਦ ਹੋਣ ਦੇ ਕੰਢੇ ‘ਤੇ ਹਨ ਅਤੇ ਉਨ੍ਹਾਂ ਨੇ ਇਨ੍ਹਾਂ ਸਕੂਲਾਂ ਨੂੰ ਬੰਦ ਹੋਣ ਤੋਂ ਬਚਾਉਣ ਲਈ ਟੋਰਾਂਟੋ ਐੱਨ.ਡੀ.ਪੀ. ਦੀ ਨੇਤਾ ਐਂਡਰੀਆ ਹਾਰਵੱਥ ਨੇ ਪਟੀਸ਼ਨ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ …

Read More »

ਟਰਾਂਟੋ ‘ਚ ਸਭ ਦੀ ਮੰਗ ਜੀਟੀਏ ਡਾਇਰੈਕਟਰੀ

ਹਜ਼ਾਰਾਂ ਦੀ ਗਿਣਤੀ ਵਿਚ ਵੰਡੀ ਜਾ ਰਹੀ ਹੈ ਜੀਟੀਏ ਬਿਜ਼ਨਸ ਪੇਜਿਜ਼ ਡਾਇਰੈਕਟਰੀ ਅਦਾਰਾ ਪਰਵਾਸੀ ਵਲੋਂ ਹਰ ਸਾਲ ਪ੍ਰਕਾਸ਼ਿਤ ਕੀਤੀ ਜਾਂਦੀ ਜੀਟੀਏ ਬਿਜ਼ਨਸ ਪੇਜਿਜ਼ ਡਾਇਰੈਕਟਰੀ ਜਨਵਰੀ ਮਹੀਨੇ ਛਪ ਗਈ ਸੀ ਅਤੇ ਹੁਣ ਹਜ਼ਾਰਾਂ ਦੀ ਗਿਣਤੀ ਵਿਚ ਜੀਟੀਏ ਇਲਾਕੇ ਵਿਚ ਅਤੇ ਲਾਗਲੇ ਸ਼ਹਿਰਾਂ ਵਿਚ ਵੰਡੀ ਜਾ ਰਹੀ ਹੈ। ਅਸੀਂ ਆਪਣੇ ਸਾਰੇ ਪਾਠਕਾਂ …

Read More »