ਓਟਵਾ/ਬਿਊਰੋ ਨਿਊਜ਼ ਐਨਡੀਪੀ ਆਗੂ ਥਾਮਸ ਮਲਕੇਅਰ ਨੇ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਆਰਜ਼ੀ ਤੌਰ ਉੱਤੇ ਸੱਤ ਮੁਸਲਮਾਨ ਦੇਸ਼ਾਂ ਦੇ ਨਾਗਰਿਕਾਂ ਉੱਤੇ ਲਗਾਏ ਗਏ ਟਰੈਵਲ ਬੈਨ ਨੂੰ ਨਸਲੀ ਕਾਰਵਾਈ ਕਰਾਰ ਦਿੰਦਿਆਂ ਆਖਿਆ ਕਿ ਪ੍ਰਧਾਨ ਮੰਤਰੀ ਨੂੰ ਇਨ੍ਹਾਂ ਹੁਕਮਾਂ ਦੀ ਨਿਖੇਧੀ ਕਰਨੀ ਚਾਹੀਦੀ ਹੈ। ਬਹਿਸ ਦੌਰਾਨ ਮਲਕੇਅਰ ਨੇ ਆਖਿਆ ਕਿ ਵੇਲਾ …
Read More »ਮਸਜਿਦ ‘ਚ ਹੋਏ ਹਮਲੇ ਦੀ ਸਿੱਖ ਸੰਗਠਨਾਂ ਵੱਲੋਂ ਨਿੰਦਾ
ਟੋਰਾਂਟੋ/ਬਿਊਰੋ ਨਿਊਜ਼ : ਲੰਘੇ ਦਿਨੀਂ ਕਿਊਬੈਕ ‘ਚ ਇਸਲਾਮਿਕ ਕਲਚਰ ਸੈਂਟਰ ਆਫ਼ ਕਿਊਬੈਕ ‘ਤੇ ਹੋਏ ਅੱਤਵਾਦੀ ਹਮਲੇ ਦੀ ਨਿੰਦਾ ਕਰਦੇ ਹੋਏ ਓਨਟਾਰੀਓ ਅਤੇ ਕਿਊਬੈਕ ਦੇ ਸਿੱਖ ਸੰਗਠਨਾਂ ਨੇ ਇਸ ਘਟਨਾ ਨੂੰ ਦੁਖਦਾਈ ਦੱਸਿਆ ਹੈ। ਵੱਖ-ਵੱਖ ਸਿੱਖ ਗੁਰਦੁਆਰਿਆਂ ਦੇ ਅਹੁਦੇਦਾਰਾਂ ਨੇ ਇਸ ਘਟਨਾ ਦੀ ਸਖਤ ਸ਼ਬਦਾਂ ‘ਚ ਨਿੰਦਾ ਕੀਤੀ ਹੈ। ਸਿੱਖ ਭਾਈਚਾਰੇ …
Read More »ਵਿੱਤ ਮੰਤਰੀ ਜੇਤਲੀ ਵੱਲੋਂ 2017-18 ਦਾ ਬਜਟ ਪੇਸ਼
ਮੱਧ ਵਰਗ ਤੇ ਕਾਰੋਬਾਰੀਆਂ ਨੂੰ ਰਾਹਤ, ਟੈਕਸ ‘ਚ 5 ਫੀਸਦੀ ਦੀ ਛੋਟ ਨਵੀਂ ਦਿੱਲੀ/ਬਿਊਰੋ ਨਿਊਜ਼ ਸਾਲ 2017-18 ਦੇ ਆਮ ਬਜਟ ਵਿੱਚ ਨੋਟਬੰਦੀ ਨਾਲ ਸੁਸਤ ਪਈ ਅਰਥ ਵਿਵਸਥਾ ਵਿੱਚ ਨਵੀਂ ਜਾਨ ਫੂਕਣ ਲਈ ਹੇਠਲੇ ਮੱਧ ਵਰਗ ਨੌਕਰੀਪੇਸ਼ਾ ਲੋਕਾਂ ਨੂੰ ਆਮਦਨ ਕਰ ਵਿੱਚ ਰਾਹਤ ਤੇ ਛੋਟੀਆਂ ਸਨਅਤਾਂ ਲਈ ਕੰਪਨੀ ਕਰ ਵਿੱਚ ਕਟੌਤੀ …
Read More »ਯੂਪੀ ‘ਚ ਕਾਂਗਰਸ-ਸਮਾਜਵਾਦੀ ਗਠਜੋੜ ਨੂੰ ਦੱਸਿਆ ਗੰਗਾ-ਯਮੁਨਾ ਦਾ ਮੇਲ
ਅਖਿਲੇਸ਼ ਯਾਦਵ ਨੂੰ ਮੁੜ ਮੁੱਖ ਮੰਤਰੀ ਬਣਾਉਣ ਦਾ ਹੋਇਆ ਐਲਾਨ ਲਖਨਊ : ਉੱਤਰ ਪ੍ਰਦੇਸ਼ ਦੀ ਸਿਆਸਤ ਵਿਚ ਕਾਂਗਰਸ-ਸਮਾਜਵਾਦੀ ਪਾਰਟੀ ਦੇ ਗਠਜੋੜ ਦਾ ਨਵਾਂ ਇਤਿਹਾਸ ਦਰਜ ਹੋ ਗਿਆ ਹੈ। ਇਸ ਗਠਜੋੜ ਨੂੰ ਗੰਗਾ-ਯਮੁਨਾ ਦਾ ਮੇਲ ਠਹਿਰਾਉਂਦੇ ਹੋਏ ਕਿਹਾ ਗਿਆ ਕਿ ਗਠਜੋੜ ਯੋਧ, ਵੰਡ ਦੀ ਸਿਆਸਤ ਕਰ ਰਹੀ ਭਾਜਪਾ ਨੂੰ ਉਖਾੜ ਕੇ …
Read More »ਹਰਿਆਣਾ ‘ਚ ਜਾਟ ਅੰਦੋਲਨ ਮੁੜ ਸ਼ੁਰੂ
ਚੰਡੀਗੜ੍ਹ : ਹਰਿਆਣਾ ઠਦੇ ਜਾਟਾਂ ਨੇ ਆਪਣੀਆਂ ਮੰਗਾਂ ਦੇ ਹੱਕ ਵਿੱਚ ਵੱਖ-ਵੱਖ ਜ਼ਿਲ੍ਹਿਆਂ ਵਿਚ ਅੰਦੋਲਨ ਸ਼ੁਰੂ ਕਰ ਦਿੱਤਾ ਹੈ। ਜਾਟਾਂ ਨੇ ਧਰਨੇ ਲਾ ਕੇ ਸੂਬਾ ਸਰਕਾਰ ਨੂੰ ਵਖ਼ਤ ਪਾ ਦਿੱਤਾ। ਹਰਿਆਣਾ ਪੁਲਿਸ ਨੇ ਹਾਲਾਤ ਨਾਲ ਨਜਿੱਠਣ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹਨ ਅਤੇ ਵੱਡੀ ਗਿਣਤੀ ਵਿੱਚ ਸੁਰੱਖਿਆ ਬਲ ਤਾਇਨਾਤ ਕੀਤੇ …
Read More »ਸੁਪਰੀਮ ਕੋਰਟ ਨੇ ਆਸਾ ਰਾਮ ਨੂੰ ਦਿੱਤਾ ਝਟਕਾ
ਮੈਡੀਕਲ ਅਧਾਰ ‘ਤੇ ਜ਼ਮਾਨਤ ਲਈ ਦਿੱਤੀ ਅਰਜ਼ੀ ਕੀਤੀ ਖਾਰਜ ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਬਾਪੂ ਆਸਾ ਰਾਮ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਜਿਨਸੀ ਸ਼ੋਸ਼ਣ ਦੇ ਕੇਸ ਦਾ ਸਾਹਮਣਾ ਕਰ ਰਹੇ ਆਸਾ ਰਾਮ ਨੇ ਮੈਡੀਕਲ ਆਧਾਰ ਉੱਤੇ ਜ਼ਮਾਨਤ ਦੀ ਅਰਜ਼ੀ ਸੁਪਰੀਮ ਕੋਰਟ ਵਿੱਚ ਦਾਇਰ ਕੀਤੀ ਸੀ। ਇਸ …
Read More »ਪੰਜਾਬ ਚੋਣਾਂ ਦੇ ਸੰਦਰਭ ‘ਚ ਰਾਜ ਧਰਮ
ਤਲਵਿੰਦਰ ਸਿੰਘ ਬੁੱਟਰ ਪੰਦਰ੍ਹਵੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਸਿਆਸੀ ਪਾਰਟੀਆਂ ਵਿਚਾਲੇ ਸ਼ਾਸਨ-ਕੁਸ਼ਾਸਨ ਨੂੰ ਲੈ ਕੇ ਦੂਸ਼ਣਬਾਜ਼ੀਆਂ ਦਾ ਦੌਰ ਮਘਿਆ ਹੋਇਆ ਹੈ। ਇਕ-ਦੂਜੇ ‘ਤੇ ਪੰਜਾਬ ਨੂੰ ਬਰਬਾਦ ਕਰਨ, ਫ਼ਿਰਕਾਪ੍ਰਸਤੀ, ਭਾਈ-ਭਤੀਜਾਵਾਦ, ਪਰਜਾ ਨੂੰ ਲੁੱਟਣ ਤੇ ਕੁੱਟਣ ਦੇ ਦੋਸ਼ ਲੱਗ ਰਹੇ ਹਨ। ਦੂਜਿਆਂ ਨੂੰ ਲੋਕ ਵਿਰੋਧੀ ‘ਤੇ ਆਪਣੇ ਆਪ ਨੂੰ ਪਰਜਾ ਦੇ …
Read More »ਅਮਨ ਦਾ ਪੰਛੀ ਉਡ ਗਿਆ, ਖੌਫ਼ ਦਾ ਸਾਇਆ ਪਸਰਿਆ ਹੈ ਇਸ ਦਰ ਤੋਂ ਲੈ ਕੇ ਉਸ ਦਰ ਤੱਕ
ਪੰਜਾਬ ਚੋਣਾਂ ਖੌਫ ਦੇ ਸਾਏ ਹੇਠ ਡੇਰਾ ਮੁਖੀ ਦੇ ਕੁੜਮ ਕਾਂਗਰਸੀ ਉਮੀਦਵਾਰ ਜੱਸੀ ‘ਤੇ ਹਮਲੇ ਦੀ ਕੋਸ਼ਿਸ਼ ‘ਚ 3 ਧਮਾਕੇ, 6 ਦੀ ਮੌਤ ਮੌੜ ਮੰਡੀ/ਬਿਊਰੋ ਨਿਊਜ਼ : ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੇ ਕੁੜਮ ਕਾਂਗਰਸੀ ਉਮੀਦਵਾਰ ਹਰਮੰਦਰ ਸਿੰਘ ਜੱਸੀ ‘ਤੇ ਮੰਗਲਵਾਰ ਰਾਤ 8.30 ਵਜੇ ਪ੍ਰੈਸ਼ਰ ਕੂਕਰ ਬੰਬ …
Read More »ਕਿਊਬੈਕ ਦੀ ਮਸਜਿਦ ‘ਤੇ ਅੱਤਵਾਦੀ ਹਮਲਾ ਅੰਨ੍ਹੇਵਾਹ ਗੋਲੀਬਾਰੀ ‘ਚ 6 ਦੀ ਮੌਤ
ਨਮਾਜ਼ ਲਈ ਇਸਲਾਮਿਕ ਕਲਚਰਲ ਸੈਂਟਰ ਵਿਚ ਮੌਜੂਦ ਸਨ 40 ਵਿਅਕਤੀ, ਜਿਨ੍ਹਾਂ ‘ਚੋਂ 8 ਵਿਅਕਤੀ ਹੋਏ ਜ਼ਖਮੀ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਇਸ ਘਟਨਾ ਨੂੰ ਮੁਸਲਮਾਨਾਂ ਖਿਲਾਫ ਅੱਤਵਾਦੀ ਹਮਲਾ ਦੱਸਿਆ ਕਿਊਬੈਕ ਸਿਟੀ/ਬਿਊਰੋ ਨਿਊਜ਼ : ਕੈਨੇਡਾ ਦੇ ਕਿਊਬੈਕ ਸ਼ਹਿਰ ਦੀ ਇਕ ਮਸਜਿਦ ਵਿਚ ਹਮਲਾਵਰਾਂ ਨੇ ਅੰਧਾਧੁੰਦ ਗੋਲੀਬਾਰੀ ਕਰਕੇ ਛੇ ਵਿਅਕਤੀਆਂ ਨੂੰ ਮੌਤ …
Read More »ਕੇਜਰੀਵਾਲ ਨੇ ਬੇਅਦਬੀ ਮਾਮਲਿਆਂ ਦੀ ਜਸਟਿਸ ਜੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਕੀਤੀ ‘ਜੱਗ ਜ਼ਾਹਰ’
ਬਰਗਾੜੀ ਕਾਂਡ ਪਿੱਛੇ ਵੱਡੇ ਚਿਹਰੇ ਆਪਣਿਆਂ ਨੂੰ ਬਚਾਉਣ ਲਈ ਅਕਾਲੀ-ਭਾਜਪਾ ਸਰਕਾਰ ਨੇ ਜਾਣ ਕੇ ਦੱਬ ਰੱਖੀ ਰਿਪੋਰਟ : ਕੇਜਰੀਵਾਲ ਲੁਧਿਆਣਾ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ (ਆਪ) ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਹਲਕਾ ਦਾਖਾ ਤੋਂ ਪਾਰਟੀ ਉਮੀਦਵਾਰ ਹਰਵਿੰਦਰ ਸਿੰਘ ਫੂਲਕਾ ਨੇ ਵੀਰਵਾਰ ਨੂੰ ਲੁਧਿਆਣਾ ਵਿਖੇ ਅਕਾਲੀ-ਭਾਜਪਾ ਸਰਕਾਰ ‘ਤੇ ਦੋਸ਼ ਗੰਭੀਰ ਲਾਉਦਿਆਂ ਕਿਹਾ …
Read More »