ਡੋਵੇਰ : ਅਮਰੀਕਾ ਵਿੱਚ ਭਾਰਤੀ-ਅਮਰੀਕੀ ਭਾਈਚਾਰੇ ਖਾਸ ਤੌਰ ‘ਤੇ ਸਿੱਖਾਂ ਖ਼ਿਲਾਫ਼ ਵਧ ਰਹੇ ਨਫ਼ਰਤੀ ਅਪਰਾਧਾਂ ਦੀਆਂ ਘਟਨਾਵਾਂ ਦੌਰਾਨ ਡੇਲਾਵੇਅਰ ਸਟੇਟ ਅਸੈਂਬਲੀ ਨੇ ਅਪਰੈਲ ਨੂੰ ‘ਸਿੱਖ ਜਾਗਰੂਕਤਾ ਤੇ ਸਨਮਾਨ ਮਹੀਨਾ’ ਐਲਾਨੇ ਜਾਣ ਬਾਰੇ ਪ੍ਰਸਤਾਵ ਪਾਸ ਕਰ ਦਿੱਤਾ ਹੈ। ਇਸ ਸਬੰਧੀ ਮਤਾ ਸਟੇਟ ਅਸੈਂਬਲੀ ਦੇ ਦੋਵੇਂ ਚੈਂਬਰਾਂ-ਸੈਨੇਟ ਤੇ ਪ੍ਰਤੀਨਿਧ ਸਦਨ- ਵਿੱਚ ਸਰਬਸੰਮਤੀ …
Read More »ਅਮਰੀਕਾ ਵਿੱਚ ‘ਸਿੱਖ ਪਛਾਣ ਜਾਗਰੂਕਤਾ ਤੇ ਪ੍ਰਸ਼ੰਸਾ’ ਸਮਾਗਮਾਂ ਦੀ ਸ਼ਲਾਘਾ
ਅੰਮ੍ਰਿਤਸਰ/ਬਿਊਰੋ ਨਿਊਜ਼ : ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਅਮਰੀਕਾ ਦੇ ਸੂਬੇ ਡੇਲਵੇਅਰ ਦੀ ਵਿਧਾਨ ਸਭਾ ਵੱਲੋਂ ਅਪਰੈਲ ਨੂੰ ‘ਸਿੱਖ ਪਛਾਣ ਜਾਗਰੂਕਤਾ ਤੇ ਪ੍ਰਸ਼ੰਸਾ’ ਵਜੋਂ ਮਨਾਉਣ ਦੇ ਫ਼ੈਸਲੇ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਨਾਲ ਵਿਦੇਸ਼ਾਂ ਵਿੱਚ ਸਿੱਖਾਂ ਦੀ ਪਛਾਣ ਨੂੰ ਬਲ ਮਿਲੇਗਾ ਅਤੇ ਨਸਲੀ ਹਮਲੇ …
Read More »ਪਾਕਿ ‘ਚ ਲਾਪਤਾ ਹੋਏ ਸੂਫੀ ਮੌਲਵੀ ਦਿੱਲੀ ਪਹੁੰਚੇ
ਨਵੀਂ ਦਿੱਲੀ : ਪਾਕਿਸਤਾਨ ਵਿਚ ਪਿਛਲੇ ਦਿਨੀਂ ਲਾਪਤੇ ਹੋਏ ਦਿੱਲੀ ਦੇ ਮਸ਼ਹੂਰ ਹਜ਼ਰਤ ਨਿਜਾਮੂਦੀਨ ਔਲੀਆ ਦਰਵਾਹ ਦੇ ਦੋ ਸੂਫੀ ਮੌਲਵੀ ਸੈਯਦ ਆਸਿਫ ਨਿਜਾਮੀ ਅਤੇ ਨਾਜਿਮ ਅਲੀ ਨਿਜਾਮੀ ਅੱਜ ਭਾਰਤ ਵਾਪਸ ਪਹੁੰਚ ਗਏ ਹਨ। ਦਿੱਲੀ ਵਿਚ ਪਹੁੰਚਣ ਤੋਂ ਬਾਅਦ ਦੋਵੇਂ ਸੂਫੀ ਮੌਲਵੀਆਂ ਨੇ ਜੋ ਕੁਝ ਵੀ ਹੋਇਆ, ਉਸ ਲਈ ਇਕ ਪਾਕਿਸਤਾਨੀ …
Read More »‘ਨੇਚਰ ਸੋਰਸ’ ਦੇ ਸੰਜੀਵ ਅਤੇ ਮੋਨਾ ਜਗੋਤਾ ਵੱਲੋਂ ਰੀਟਾ ਬੈਨੇਡੈਟੋ ਦੀ ਯਾਦ ਵਿੱਚ ਫੰਡ ਰੇਜਿੰਗ 25 ਮਾਰਚ ਨੂੰ
ਨੇਚਰ ਸੋਰਸ ਦੇ ਸੰਜੀਵ ਜਗੋਤਾ ਅਤੇ ਉਨ੍ਹਾਂ ਦੀ ਪਤਨੀ ਮੋਨਾ ਜਗੋਤਾ ਵੱਲੋਂ 25 ਮਾਰਚ ਨੂੰ ਸ਼ਾਮ 7 ਵਜੇ ਚਾਂਦਨੀ ਗੇਟਵੇ ਬੈਂਕੁਅਟ ਹਾਲ ਵਿਖੇ ਰੀਟਾ ਬੈਨੇਡੈਟੋ ਦੀ ਯਾਦ ਵਿੱਚ ਇਕ ਫੰਡ ਰੇਜ਼ਿੰਗ ਡਿਨਰ ਦਾ ਆਯੋਜਨ ਕੀਤਾ ਜਾ ਰਿਹਾ ਹੈ। ਵਰਨਣਯੋਗ ਹੈ ਕਿ ਕੋਲਿਨ ਕੈਂਸਰ ਦੀ ਬਿਮਾਰੀ ਨਾਲ ਪੀੜਤ ਰੀਟਾ ਨੇ ਇਸ …
Read More »ਮੈਲਬਰਨ ‘ਚ ਭਾਰਤੀ ਮੂਲ ਦੇ ਪਾਦਰੀ ‘ਤੇ ਜਾਨ ਲੇਵਾ ਹਮਲਾ
ਮੈਲਬਰਨ/ਬਿਊਰੋ ਨਿਊਜ਼ : ਮੈਲਬਰਨ ਦੇ ਉੱਤਰੀ ਖੇਤਰ ਦੇ ਇੱਕ ਗਿਰਜਾਘਰ ਵਿੱਚ 72 ਸਾਲ ਦੇ ਇੱਕ ਵਿਅਕਤੀ ਨੇ ਭਾਰਤੀ ਮੂਲ ਦੇ ਪਾਦਰੀ ਉੱਤੇ ਜਾਨਲੇਵਾ ਹਮਲਾ ਕਰ ਦਿੱਤਾ। ਹਮਲਾਵਰ ਨੂੰ ਗ੍ਰਿਫ਼ਤਾਰ ਕਰ ਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਜ਼ਮਾਨਤ ‘ਤੇ ਛੱਡ ਦਿੱਤਾ ਗਿਆ ਹੈ। ਫ਼ੌਕਨਰ ਇਲਾਕੇ ਵਿੱਚ ਪੈਂਦੀ ਚਰਚ …
Read More »ਪਾਕਿ ‘ਚ 19 ਸਾਲ ਬਾਅਦ ਜਨਗਣਨਾ, ਸਿੱਖ ਸ਼ਾਮਿਲ ਨਹੀਂ
ਪਾਕਿ ‘ਚ ਹਨ 20 ਹਜ਼ਾਰ ਸਿੱਖ, ਸਰਕਾਰ ਦੇ ਫੈਸਲੇ ਤੋਂ ਸਿੱਖ ਭਾਈਚਾਰੇ ਦੇ ਆਗੂ ਨਿਰਾਸ਼ ਪੇਸ਼ਾਵਰ/ਬਿਊਰੋ ਨਿਊਜ਼ : ਪਾਕਿਸਤਾਨ ਦੀ ਰਾਸ਼ਟਰੀ ਜਨਗਣਨਾ ‘ਚ ਸਿੱਖਾਂ ਨੂੰ ਸ਼ਾਮਿਲ ਨਹੀਂ ਕੀਤਾ ਗਿਆ। ਪੇਸ਼ਾਵਰ ‘ਚ ਸਿੱਖ ਭਾਈਚਾਰੇ ਦੇ ਆਗੂਆਂ ਅਤੇ ਮੈਂਬਰਾਂ ਨੇ ਸਰਕਾਰ ਦੇ ਇਸ ਫੈਸਲੇ ‘ਤੇ ਨਿਰਾਸ਼ਾ ਪ੍ਰਗਟ ਕੀਤੀ ਹੈ। ਉਨ੍ਹਾਂ ਦਾ ਕਹਿਣਾ …
Read More »ਕੈਪਟਨ ਦੀ ਕੈਬਨਿਟ ਦੇ ਪਲੇਠੇ ਫ਼ੈਸਲੇ
ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੀ ਕੈਬਨਿਟ ਨੇ ਆਪਣੀ ਪਲੇਠੀ ਮੀਟਿੰਗ ਵਿਚ ਵੀ 120 ਦੇ ਲਗਭਗ ਅਹਿਮ ਫ਼ੈਸਲੇ ਲੈ ਕੇ ਪੰਜਾਬ ਨੂੰ ਚੰਗੀ ਤੇ ਨੇਕ ਇਰਾਦਿਆਂ ਵਾਲੀ ਸਰਕਾਰ ਦੇਣ ਦਾ ਪ੍ਰਭਾਵ ਦਿੱਤਾ ਹੈ। ਇਨ੍ਹਾਂ ਫ਼ੈਸਲਿਆਂ ਤੋਂ ਜਾਪਦਾ ਹੈ ਕਿ ਕੈਪਟਨ ਸਰਕਾਰ ਚੋਣਾਂ ਮੌਕੇ ਸੂਬੇ ਦੇ ਲੋਕਾਂ ਨਾਲ ਕੀਤੇ ਗਏ ਵਾਅਦਿਆਂ …
Read More »ਕਪਿਲ ਸ਼ਰਮਾ ਨੇ ਸੋਸ਼ਲ ਮੀਡੀਆ ‘ਤੇ ਫੋਟੋ ਪੋਸਟ ਕੀਤੀ ਹੈ ਜਿਸ ‘ਤੇ ਲਿਖਿਆ ਹੈ-ਗਿੰਨੀ ਮੇਰੀ ਜ਼ਿੰਦਗੀ ‘ਚ ਤੁਹਾਡਾ ਸਵਾਗਤ ਹੈ
ਮਾਂ ਜਨਕ ਰਾਣੀ ਬੋਲੀ, ਮੈਨੂੰ ਡਰ ਸੀ ਕਿ ਕਿਤੇ ਕਪਿਲ ਮੁੰਬਈ ਵਾਲਿਆਂ ਦੇ ਝਾਂਸੇ ‘ਚ ਨਾ ਆ ਜਾਵੇ ਲੰਬੇ ਸਮੇਂ ਤੋਂ ਮਾਂ ਅਤੇ ਪਰਿਵਾਰ ਦੀ ਇੱਛਾ ਸੀ ਕਿ ਕਪਿਲ ਘੋੜੀ ਚੜ੍ਹੇ ਅੰਮ੍ਰਿਤਸਰ : ਕਪਿਲ ਸ਼ਰਮਾ ਸ਼ੋਅ ‘ਚ ਹਰ ਹੀਰੋਇਨ ਨਾਲ ਮਜ਼ਾਕੀਆ ਢੰਗ ਨਾਲ ਪਿਆਰ ਦਾ ਇਜ਼ਹਾਰ ਕਰਨ ਵਾਲੇ ਕਪਿਲ ਸ਼ਰਮਾ …
Read More »ਕਪਿਲ ਸ਼ਰਮਾ ਦੇ ਸ਼ੋਅ ਤੋਂ ਸੁਨੀਲ ਗਰੋਵਰ ਨੇ ਬਣਾਈ ਦੂਰੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਕਪਿਲ ਸ਼ਰਮਾ ਅਤੇ ਸੁਨੀਲ ਗਰੋਵਰ ਵਿਚਾਲੇ ਹੋਏ ਝਗੜੇ ਨੇ ਦੋਵੇਂ ਦੇ ਦਿਲਾਂ ਵਿਚ ਵੱਡਾ ਪਾੜਾ ਪਾ ਦਿੱਤਾ ਹੈ। ਕਪਿਲ ਨੇ ਸੋਸ਼ਲ ਮੀਡੀਆ ਰਾਹੀਂ ਆਪਣੇ ਸਾਥੀ ਕਲਾਕਾਰ ਤੋਂ ਮਾਫ਼ੀ ਤਾਂ ਮੰਗੀ ਪਰ ਲੱਗਦਾ ਹੈ ਕਿ ਸੁਨੀਲ ਨੇ ਉਸ ਤੋਂ ਵੱਖਰਾ ਹੋਣ ਦਾ ਮਨ ਬਣਾ ਲਿਆ ਹੈ। ਸੁਨੀਲ …
Read More »ਸ਼ੋਅਮੈਨ ਨੇ ਕਿਹਾ, ਦਰਬਾਰ ਸਾਹਿਬ ਆ ਕੇ ਬਹੁਤ ਸ਼ਾਂਤੀ ਮਿਲਦੀ ਹੈ
ਪੰਜਾਬੀ ਕਲਚਰ ‘ਤੇ ਹਿੰਦੀ ਫ਼ਿਲਮਾਂ ਬਣਾਉਣਗੇ ਸੁਭਾਸ਼ ਘਈ, ਲੋਕੇਸ਼ਨ ਦੇਖਣ ਅੰਮ੍ਰਿਤਸਰ ਪਹੁੰਚੇ ਅੰਮ੍ਰਿਤਸਰ/ਬਿਊਰੋ ਨਿਊਜ਼ : ਬਾਲੀਵੁੱਡ ‘ਚ ਰਾਜਕਪੂਰ ਤੋਂ ਬਾਅਦ ਦੂਜੇ ਸ਼ੋਅ ਮੈਨ ਦੇ ਰੂਪ ‘ਚ ਦਰਸ਼ਕਾਂ ‘ਚ ਪਹਿਚਾਣ ਬਣਾਉਂਣ ਵਾਲੇ ਸੁਭਾਸ਼ ਘਈ ਪੰਜਾਬ ‘ਚ ਵੀ ਫ਼ਿਲਮ ਬਣਾਉਣਗੇ। ਇਥੇ ਦਰਬਾਰ ਸਾਹਿਬ ‘ਚ ਮੱਥਾ ਟੇਕਣ ਦੇ ਲਈ ਪਹੁੰਚੇ ਸੁਭਾਸ਼ ਘਈ ਨੇ …
Read More »