ਰਾਏਬਰੇਲੀ : ਯੂਪੀ ਅਸੈਂਬਲੀ ਚੋਣਾਂ ਦੇ ਚੌਥੇ ਪੜ੍ਹਾਅ ਦੀ ਪੋਲਿੰਗ ਦੇ ਪ੍ਰਚਾਰ ਦੇ ਆਖਰੀ ਦਿਨ ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹਿਜੜਾ ਅਤੇ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਨੂੰ ਗੈਂਡਾ ਤੱਕ ਕਹਿ ਦਿੱਤਾ। ਰਾਏਬਰੇਲੀ ਵਿਚ ਸਮਾਜਵਾਦੀ ਪਾਰਟੀ ਦੇ ਉਮੀਦਵਾਰ ਦੇ ਹੱਕ ਵਿਚ …
Read More »ਸੀਆਰਪੀਐਫ ‘ਚ ਰਸੋਈਏ ਹੁਣ ਕਹਾਉਣਗੇ ਸ਼ੈਫ
ਨਾਈ ਨੂੰ ਹੇਅਰ ਸਟਾਈਲਿਸਟ ਕਿਹਾ ਜਾਵੇਗਾ ਨਵੀਂ ਦਿੱਲੀ : ਸੀਆਰਪੀਐਫ ਵਿਚ ਹੁਣ ਧੋਬੀ, ਸਫਾਈ ਮੁਲਾਜ਼ਮ, ਮਾਲੀ, ਮੋਚੀ, ਰਸੋਸੀਏ ਅਤੇ ਨਾਈ ਨੂੰ ਜਲਦੀ ਹੀ ਨਵਾਂ ਅੰਗਰੇਜ਼ੀ ਵਾਲਾ ਮਾਣ ਦਿੱਤਾ ਜਾਵੇਗਾ। ਇਸ ਅਧੀਨ ਰਸੋਸੀਏ ਨੂੰ ਸ਼ੈਫ ਕਿਹਾ ਜਾਵੇਗਾ। ਨਾਈ ਨੂੰ ਹੇਅਰ ਸਟਾਈਲਿਸਟ ਵਜੋਂ ਸੰਬੋਧਨ ਕੀਤਾ ਜਾਵੇਗਾ। ਨਾਮਕਰਨ ਦੇ ਇਸ ਨਵੇਂ ਰੂਪ ਦਾ …
Read More »ਹਿਟਲਰ ਦਾ ਫੋਨ 1.6 ਕਰੋੜ ਰੁਪਏ ‘ਚ ਵਿਕਿਆ
ਵਾਸ਼ਿੰਗਟਨ : ਅਮਰੀਕਾ ਵਿਚ ਐਡੋਲਫ ਹਿਟਲਰ ਦੇ ਨਿੱਜੀ ਫੋਨ ਦੀ ਨਿਲਾਮੀ ਕੀਤੀ ਗਈ ਹੈ। ਇਹ 243,000 ਡਾਲਰ (ਕਰੀਬ 1.6 ਕਰੋੜ ਰੁਏ) ਵਿਚ ਵਿਕਿਆ। ਜਰਮਨੀ ‘ਚ ਨਾਜ਼ੀ ਸਮਰਾਜ ਦੇ ਪਤਨ ਤੋਂ ਬਾਅਦ ਇਹ ਫੋਨ ਬਰਲਿਨ ਦੇ ਇਕ ਬੰਕਰ ਤੋਂ ਮਿਲਿਆ ਸੀ। ਹਿਟਲਰ ਨੇ ਦੂਜੀ ਵਿਸ਼ਵ ਜੰਗ ਸਮੇਂ ਇਸੇ ਫੋਨ ਰਾਹੀਂ ਕਈ …
Read More »ਭਾਰਤ ‘ਚ ਪਹਿਲੀ ਵਾਰ ਰੇਲ ਟਰੈਕ ਤੋੜੇ ਬਿਨਾ 4 ਘੰਟਿਆਂ ‘ਚ ਬਣਿਆ ਅੰਡਰ ਬ੍ਰਿਜ਼
ਮਹਾਰਾਸ਼ਟਰ ਦੇ ਸੋਲਾਪੁਰ ਵਿਚ ਰੇਲਵੇ ਦਾ ਪ੍ਰਯੋਗ ਸੋਲਾਪੁਰ/ਬਿਊਰੋ ਨਿਊਜ਼ : ਚਾਰ ਘੰਟੇ ਵਿਚ ਰੇਲ ਟਰੈਕ ਨੂੰ ਤੋੜੇ ਬਿਨਾ ਰੇਲਵੇ ਨੇ ਅੰਡਰ ਬ੍ਰਿਜ ਬਣਾਇਆ ਹੈ। ਮਹਾਰਾਸ਼ਟਰ ਦੇ ਸੋਲਾਪੁਰ ਵਿਚ ਪਹਿਲੀ ਵਾਰ ਦੇਸ਼ ਵਿਚ ਇੰਨੀ ਤੇਜ਼ੀ ਨਾਲ ਅੰਡਰ ਬ੍ਰਿਜ ਬਣਾਇਆ ਗਿਆ ਹੈ। ਇਹ ਦਾਅਵਾ ਸੋਲਾਪੁਰ ਰੇਲ ਵਿਭਾਗ ਨੇ ਕੀਤਾ ਹੈ। ਆਮ ਤੌਰ …
Read More »ਕੰਡਿਆਂ ਦਾ ਤਾਜ ਪਹਿਨੇਗੀ ਨਵੀਂ ਪੰਜਾਬ ਸਰਕਾਰ
ਜਸਵੀਰ ਸਿੰਘ ਸ਼ੀਰੀ ਪੰਜਾਬ ਵਿਧਾਨ ਸਭਾ ਦੀਆਂ ਵੋਟਾਂ ਪੈਣ ਤੋਂ ਪਿੱਛੋਂ ਹਾਲ ਦੀ ਘੜੀ ਭਾਵੇਂ ਚੁੱਪ ਹੈ, ਪਰ ਇਸ ਵਕਤੀ ਖ਼ਾਮੋਸ਼ੀ ਦੀ ਪਤਲੀ ਪਰਤ ਹੇਠ ਭਵਿੱਖੀ ਸੱਤਾਵਾਨ ਪਾਰਟੀ ਸਾਹਮਣੇ ਖੜ੍ਹੇ ਹੋਣ ਵਾਲੇ ਮਸਲਿਆਂ ਦੇ ਸੰਘਰਸ਼ ਦੀ ਆਵਾਜ਼ ਹੁਣੇ ਤੋਂ ਸੁਣੀ ਜਾ ਸਕਦੀ ਹੈ। ਸਤਲੁਜ ਯਮੁਨਾ ਲਿੰਕ ਨਹਿਰ (ਐੱਸ.ਵਾਈ.ਐੱਲ.) ਦਾ ਮਸਲਾ …
Read More »ਮਹਾਸ਼ਿਵਰਾਤਰੀ
ਮਹਾਸ਼ਿਵਰਾਤਰੀ ਦਾ ਤਿਉਹਾਰ ਭਗਵਾਨ ਸ਼ੰਕਰ ਜੀ ਦਾ ਪਿਆਰਾ ਅਤੇ ਸਰਵੋਤਮ ਦਿਨ ਮੰਨਿਆ ਜਾਂਦਾ ਹੈ। ਇਸ ਦਾ ਵਰਤ ਫੱਗਣ ਮਹੀਨੇ ਦੇ ਪਹਿਲੇ ਪੱਖ ਦੀ ਚੌਦਸ਼ ਨੂੰ ਰੱਖਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਭਗਵਾਨ ਸ਼ੰਕਰ ਇਸ ਦਿਨ ਦੇਸ਼ ਦੇ ਸਭ ਸ਼ਿਵਲਿੰਗਾਂ ਵਿਚ ਪ੍ਰਵੇਸ਼ ਕਰਦੇ ਹਨ। ਇਸ ਦਿਨ ਹਰ ਥਾਂ ‘ਤੇ ਸ਼ਿਵ …
Read More »350 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਦੀ ਸਫਲਤਾ ‘ਤੇ ਸ਼ੁਕਰਾਨਾ ਕਰਨ ਪਹੁੰਚੇ ਗੁਰੂ ਨਗਰੀ
ਨਿਤੀਸ਼ ਕੁਮਾਰ ਦਰਬਾਰ ਸਾਹਿਬ ਹੋਏ ਨਤਮਸਤਕ ਸ਼੍ਰੋਮਣੀ ਕਮੇਟੀ ਨੇ ਬਿਹਾਰ ਦੇ ਮੁੱਖ ਮੰਤਰੀ ਨੂੰ ਕੀਤਾ ਸਨਮਾਨਿਤ ਅੰਮ੍ਰਿਤਸਰ/ਬਿਊਰੋ ਨਿਊਜ਼ : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350 ਸਾਲਾ ਪ੍ਰਕਾਸ਼ ਪੁਰਬ ਬਿਹਾਰ ਵਿਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਉਣ ਮਗਰੋਂ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਹੋਰਨਾਂ ਅਧਿਕਾਰੀਆਂ ਸਮੇਤ ਸ਼ੁਕਰਾਨੇ ਵਜੋਂ ਸ੍ਰੀ …
Read More »ਸਿੱਖ ਕਤਲੇਆਮ ਦੀ ਜਾਂਚ ਤੋਂ ਸੁਪਰੀਮ ਕੋਰਟ ਸੰਤੁਸ਼ਟ ਨਹੀਂ
32 ਸਾਲ ਲੰਘ ਜਾਣ ਤੋਂ ਬਾਅਦ ਵੀ ਪੀੜਤਾਂ ਨੂੰ ਨਹੀਂ ਮਿਲਿਆ ਇਨਸਾਫ ਨਵੀਂ ਦਿੱਲੀ/ਬਿਊਰੋ ਨਿਊਜ਼ : 1984 ‘ਚ ਦਿੱਲੀ ਵਿਖੇ ਵਾਪਰੇ ਸਿੱਖ ਕਤਲੇਆਮ ਮਾਮਲਿਆਂ ਦੀ ਜਾਂਚ ਤੋਂ ਦੇਸ਼ ਦੀ ਸਰਬਉੱਚ ਅਦਾਲਤ ਸੰਤੁਸ਼ਟ ਨਹੀਂ ਹੈ। ਨਿਰਪੱਖ ਜਾਂਚ ਲਈ ਹੁਣ ਸੁਪਰੀਮ ਕੋਰਟ ਉੱਚ ਪੱਧਰੀ ਕਮੇਟੀ ਗਠਨ ਕਰਨਾ ਚਾਹੁੰਦੀ ਹੈ। ਸੁਪਰੀਮ ਕੋਰਟ ਨੇ …
Read More »ਨਾਨਕ ਨੂੰ ਪਾਕਿਸਤਾਨ ‘ਚ ਮਿਲਿਆ ‘ਬਜਰੰਗੀ ਭਾਈਜਾਨ’
32 ਸਾਲ ਪਹਿਲਾਂ ਰਸਤਾ ਭੁੱਲ ਕੇ ਪਾਕਿ ਪਹੁੰਚਿਆ ਨਾਨਕ ਜੇਲ੍ਹ ‘ਚ ਹੈ ਬੰਦ ਅੰਮ੍ਰਿਤਸਰ/ਬਿਊਰੋ ਨਿਊਜ਼ ਸਲਮਾਨ ਖਾਨ ਦੀ ਬਜਰੰਗੀ ਭਾਈਜਾਨ ਭਲੇ ਹੀ ਰੀਅਲ ਸਟੋਰੀ ਸੀ, ਪਰ ਉਸ ਨਾਲ ਮਿਲਦੀ-ਜੁਲਦੀ ਅਸਲ ਕਹਾਣੀ ਅੰਮ੍ਰਿਤਸਰ ਦੇ ਨਾਨਕ ਸਿੰਘ ਦੀ ਹੈ। ਉਹ 32 ਸਾਲ ਤੋਂ ਪਾਕਿਸਤਾਨ ਦੀ ਕੋਟ ਲਖਪਤ ਜੇਲ੍ਹ ਵਿਚ ਕੈਦ ਹੈ। ਪਰ …
Read More »ਇਨਵਾਇਰਮੈਂਟ ਫਰੈਂਡਲੀ :ਗੁਰੂ ਸਾਹਿਬਾਨ ਵਲੋਂ ਸ਼ੁਰੂ ਕੀਤੀ ਗਈ ਪਰੰਪਰਾ ਨੂੰ ਫਿਰ ਤੋਂ ਲਾਗੂ ਕਰ ਰਹੀ ਹੈ ਐਸਜੀਪੀਸੀ, ਬਰਤਨ ਖਰੀਦਣ ਲਈ ਕਮੇਟੀ ਗਠਿਤ
ਹੁਣ ਲੋਹੇ ਦੇ ਬਰਤਨਾਂ ਵਿਚ ਬਣੇਗਾ ਸ੍ਰੀ ਦਰਬਾਰ ਸਾਹਿਬ ਦਾ ਲੰਗਰ ਅੰਮ੍ਰਿਤਸਰ : ਦੇਸ਼ ਵਿਦੇਸ਼ ਤੋਂ ਸ੍ਰੀ ਦਰਬਾਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਅਤੇ ਸੈਲਾਨੀਆਂ ਨੂੰ ਹੁਣ ਸ੍ਰੀ ਗੁਰੂ ਰਾਮਦਾਸ ਲੰਗਰ ਹਾਲ ਵਿਚ ਲੋਹੇ ਦੇ ਸਰਬਲੋਹ ਬਰਤਨਾਂ ਵਿਚ ਤਿਆਰ ਲੰਗਰ ਮਿਲੇਗਾ। ਗੁਰੂ ਸਾਹਿਬਾਨ ਵਲੋਂ ਸ਼ੁਰੂ ਕੀਤੀ ਗਈ ਇਸ ਪਰੰਪਰਾ ਨੂੰ ਪੂਰਨ …
Read More »