ਸਕਾਟਲੈਂਡ ਦੀ ਜੰਮਪਲ ਹੈ ਅਨੁਜਾ ਧੀਰ ਲੰਡਨ/ਬਿਊਰੋ ਨਿਊਜ਼ : ਭਾਰਤੀ ਮੂਲ ਦੀ ਔਰਤ ਅਨੁਜਾ ਧੀਰ ਓਲਡ ਬੇਲੀ ਕੋਰਟ, ਲੰਡਨ ਵਿੱਚ ਜੱਜ ਬਣਨ ਵਾਲੀ ਡਿਸਲੈਕਸੀਆ (ਪੜ੍ਹਨ ਲਿਖਣ ਵਿੱਚ ਦਿੱਕਤ ਆਉਣ ਦੀ ਬਿਮਾਰੀ) ਪੀੜਤ ਪਹਿਲੀ ਮਹਿਲਾ ਹੈ। ਉਸ ਨੂੰ ਸਕੂਲ ਵੇਲੇ ਉਸ ਦੀ ਅਧਿਆਪਕਾ ਨੇ ਹੇਅਰ ਡਰੈਸਿੰਗ ਕਰਨ ਦੀ ਸਲਾਹ ਦਿੱਤੀ ਸੀ। …
Read More »ਭਾਰਤੀ ਮੂਲ ਦੀ ਪ੍ਰਿੰਸੀਪਲ ਨੂੰ ‘ਬਿਜ਼ਨਸ ਵੂਮੈਨ ਆਫ਼ ਯੀਅਰ’ ਐਵਾਰਡ
ਲੰਡਨ: ਯੂਕੇ ‘ਚ ਭਾਰਤੀ ਮੂਲ ਦੀ ਪ੍ਰਿੰਸੀਪਲ ਤੇ ਸੀਈਓ ਨੂੰ ‘ਬਿਜ਼ਨਸ ਵੂਮੈਨ ਆਫ਼ ਯੀਅਰ’ ਪੁਰਸਕਾਰ ਦਿੱਤਾ ਗਿਆ ਹੈ। ਅੰਗਰੇਜ਼ੀ ਵਿਚ ਮੁਹਾਰਤ ਨਾ ਰੱਖਣ ਵਾਲੀ ਆਸ਼ਾ ਖੇਮਕਾ ਵਿਆਹ ਪਿੱਛੋਂ ਬ੍ਰਿਟੇਨ ਆਈ ਸੀ। ਉਸ ਨੂੰ ਬਰਮਿੰਘਮ ਵਿਚ ‘ਏਸ਼ੀਅਨ ਬਿਜ਼ਨਸ ਵੂਮੈਨ ਆਫ਼ ਦ ਯੀਅਰ’ ਐਵਾਰਡ ਦਿੱਤਾ ਗਿਆ। 65 ਸਾਲਾ ਡੇਮ ਆਸ਼ਾ ਖੇਮਕਾ ਵੈਸਟ …
Read More »ਅਮਰੀਕਾ ‘ਚ ਹੁਸ਼ਿਆਰਪੁਰ ਦੇ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ
ਵਾਸ਼ਿੰਗਟਨ : ਅਮਰੀਕਾ ਦੇ ਸੂਬੇ ਵਾਸ਼ਿੰਗਟਨ ਵਿੱਚ ਇਕ ਗੈਸ ਸਟੇਸ਼ਨ ਦੇ ਜਨਰਲ ਸਟੋਰ ਉਤੇ ਦੋ ਲੁਟੇਰਿਆਂ, ਜਿਨ੍ਹਾਂ ਦੇ ਮੂੰਹ ਢਕੇ ਹੋਏ ਸਨ, ਨੇ ਕਥਿਤ ਤੌਰ ਉਤੇ ਗੋਲੀ ਮਾਰ ਕੇ 26 ਸਾਲਾ ਭਾਰਤੀ ਨੌਜਵਾਨ ਦੀ ਹੱਤਿਆ ਕਰ ਦਿੱਤੀ। ਜਾਣਕਾਰੀ ਮੁਤਾਬਕ ਵਿਕਰਮ ਜਰਿਆਲ, ਜੋ ਯਾਕਿਮਾ ਸਿਟੀ ਵਿੱਚ ਏਐਮ-ਪੀਐਮ ਗੈਸ ਸਟੇਸ਼ਨ ਦੇ ਸਟੋਰ …
Read More »ਸੀ ਆਈ ਬੀ ਸੀ ਨੇ ਵਿਸਾਖੀ ਮੌਕੇ ਜਾਰੀ ਕੀਤੇ ਸੋਨੇ ਤੇ ਚਾਂਦੀ ਦੇ ਯਾਦਗਾਰੀ ਸਿੱਕੇ
ਟੋਰਾਂਟੋ : ਵਿਸਾਖੀ ਦੇ ਜਸ਼ਨਾਂ ਵਿੱਚ ਸ਼ਰੀਕ ਹੁੰਦਿਆਂ ਪ੍ਰਮੁੱਖ ਕੈਨੇਡੀਅਨ ਬੈਂਕ ਸੀ ਆਈ ਬੀ ਸੀ ઠਨੇ ਸੋਨੇ ਅਤੇ ਚਾਂਦੀ ਦੇ ਯਾਦਗਾਰੀ ਸਿੱਕੇ ਜਾਰੀ ਕੀਤੇ ਹਨ। ਇਹ ਸਿੱਕੇ ਇਸ ਖਾਸ ਅਵਸਰ ਤੇ ਇੱਕ ਸੀਮਤ ਗਿਣਤੀ ਵਿੱਚ ਹੀ ਜਾਰੀ ਕੀਤੇ ਗਏ ਹਨ। ਸੀ ਆਈ ਬੀ ਸੀ ਕੈਨੇਡਾ ਦਾ ਇੱਕੋ ਇੱਕ ਬੈਂਕ ਹੈ, …
Read More »ਚੰਡੀਗੜ੍ਹ ਵਿਚ ਵੀਜ਼ਾ ਲਗਾਉਣ ਦੀ ਦਰ 80% ਤੱਕ ਕਰਨਾ ਚਾਹੁੰਦੇ ਹਾਂ : ਇਮੀਗ੍ਰੇਸ਼ਨ ਮੰਤਰੀ
ਇਮੀਗ੍ਰੇਸ਼ਨ ਮੰਤਰੀ ਦਾ ਵਾਅਦਾ ਹੋਰ ਸਟਾਫ਼ ਭਰਤੀ ਕਰਕੇ ਵੀਜ਼ਾ ਐਪਲੀਕੇਸ਼ਨਾਂ ਦਾ ਛੇਤੀ ਕਰਿਆ ਕਰਾਂਗੇ ਨਿਪਟਾਰਾ। ਬਿਲ ਸੀ-6 ਛੇਤੀ ਹੀ ਲਵੇਗਾ ਕਾਨੂੰਨ ਦਾ ਰੂਪ, ਫਿਰ ਸਿਟੀਜਨਸ਼ਿਪ ਮਿਲਣਾ ਜਲਦ ਸ਼ੁਰੂ ਹੋ ਜਾਵੇਗਾ। ਨਵੇਂ ਆਏ ਇਮੀਗ੍ਰਾਂਟਾ ਨੂੰ ਸੈਟਲ ਕਰਨ ਲਈ 76 ਮਿਲੀਅਨ ਡਾਲਰ ਹੋਰ ਖਰਚ ਕਰਾਂਗੇ। ਬਰੈਂਪਟਨ/ਪਰਵਾਸੀ ਬਿਊਰੋ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਅਹਿਮਦ …
Read More »ਪਾਸਪੋਰਟ ਲਈ ਔਰਤਾਂ ਨੂੰ ਵਿਆਹ ਦਾ ਸਰਟੀਫਿਕੇਟ ਦੇਣਾ ਜ਼ਰੂਰੀ ਨਹੀਂ : ਮੋਦੀ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਕਿ ਔਰਤਾਂ ਨੂੰ ਪਾਸਪੋਰਟ ਦੇ ਲਈ ਵਿਆਹ ਜਾਂ ਤਲਾਕ ਦਾ ਸਰਟੀਫਿਕੇਟ ਦੇਣ ਦੀ ਜ਼ਰੂਰਤ ਨਹੀਂ ਹੈ। ਉਹ ਪਾਸਪੋਰਟ ਲਈ ਐਪਲੀਕੇਸ਼ਨ ਵਿਚ ਆਪਣੇ ਪਿਤਾ ਜਾਂ ਮਾਤਾ ਦਾ ਨਾਮ ਲਿਖ ਸਕਦੀਆਂ ਹਨ। ਜਾਰੀ ਬਿਆਨ ਮੁਤਾਬਕ ਮੋਦੀ ਨੇ ਆਖਿਆ ਕਿ ਹੁਣ ਔਰਤਾਂ ਨੂੰ …
Read More »ਕੈਨੇਡੀਅਨ ਮੰਤਰੀ ਹਰਜੀਤ ਸੱਜਣ ਨੂੰ ਖਾਲਿਸਤਾਨੀ ਸਮਰਥਕ ਦੱਸ ਅਮਰਿੰਦਰ ਨੇ ਮਿਲਣੋਂ ਕੀਤਾ ਇਨਕਾਰ
ਚੰਡੀਗੜ੍ਹ/ਬਿਊਰੋ ਨਿਊਜ਼ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਪ੍ਰੈਲ ਦੇ ਆਖਰੀ ਦਿਨਾਂ ਵਿਚ ਭਾਰਤ ਅਤੇ ਅੰਮ੍ਰਿਤਸਰ ਆ ਰਹੇ ਕੈਨੇਡੀਅਨ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੂੰ ਨਾ ਮਿਲਣ ਦੀ ਗੱਲ ਕਹੀ ਹੈ। ਉਹਨਾਂ ਕਿਹਾ ਕਿ ਸੱਜਣ ਅਤੇ ਉਹਨਾਂ ਦੇ ਪਿਤਾ ਖਾਲਿਸਤਾਨ ਦੇ ਸਮਰਥਕ ਰਹੇ ਹਨ। ਅਜਿਹੇ ਵਿਚ ਉਨ੍ਹਾਂ ਨਾਲ ਮੇਰੀ ਮੁਲਾਕਾਤ …
Read More »’84 ‘ਚ ਹੋਏ ਸਿੱਖ ਕਤਲੇਆਮ ਨੂੰ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨਹੀਂ ਮੰਨਦੀ ਨਸਲਕੁਸ਼ੀ
ਕੈਨੇਡਾ ਦੇ ਓਨਟਾਰੀਓ ਸੂਬੇ ਨੇ 1984 ਦੇ ਸਿੱਖ ਕਤਲੇਆਮ ਨੂੰ ‘ਨਸਲਕੁਸ਼ੀ’ ਕਰਾਰ ਦਿੱਤਾ ਬੀਬੀ ਹਰਿੰਦਰ ਮੱਲ੍ਹੀ ਵੱਲੋਂ ਪੇਸ਼ ਮਤੇ ਦੇ ਹੱਕ ‘ਚ 34 ਅਤੇ ਵਿਰੋਧ ‘ਚ ਸਿਰਫ਼ 5 ਵੋਟਾਂ ਪਈਆਂ ਟੋਰਾਂਟੋ/ਬਿਊਰੋ ਨਿਊਜ਼ ਕੈਨੇਡਾ ਦੇ ਓਨਟਾਰੀਓ ਸੂਬੇ ਦੀ ਵਿਧਾਨ ਸਭਾ ਨੇ 1984 ਦੇ ਸਿੱਖ ਕਤਲੇਆਮ ਨੂੰ ‘ਨਸਲਕੁਸ਼ੀ’ ਕਰਾਰ ਦਿੰਦਾ ਮਤਾ ਪਾਸ …
Read More »ਪਾਰਲੀਮੈਂਟ ‘ਚ ਮਨਾਈ ਵਿਸਾਖੀ ਨੂੰ ਚੜ੍ਹਿਆ ਪੰਜਾਬੀ ਰੰਗ
ਔਟਵਾ : ਪਾਰਲੀਮੈਂਟ ਹਿੱਲ ‘ਤੇ ਦੂਜਾ ਸਲਾਨਾ ਵਿਸਾਖੀ ਸਮਾਗਮ 10 ਅਪਰੈਲ ਵਾਲੇ ਦਿਨ ਹੋਇਆ। ਬਰੈਂਪਟਨ ਨੌਰਥ ਤੋਂ ਐਮ ਪੀ ਰੂਬੀ ਸਹੋਤਾ ਨੇ ਕਿਹਾ ਹੈ ਕਿ ਇਹ ਈਵੈਂਟ ਸਾਡੇ ਲਈ ਬੜੇ ਮਾਣ ਵਾਲੀ ਗੱਲ ਹੈ। ਰੂਬੀ ਸਹੋਤਾ ਇਸ ਸਮਾਗਮ ਦੇ ਕੋ-ਹੋਸਟ ਸਨ। ਇਸ ਮੌਕੇ ਪੰਜ ਸੌ ਦੇ ਕਰੀਬ ਮਹਿਮਾਨ ਸ਼ਾਮਲ ਸਨ …
Read More »ਸੋਨੀਆ ਸਿੱਧੂ ਸਮੇਤ ਕਈ ਸੰਸਦ ਮੈਂਬਰਾਂ ਨੇ ਪਾਰਲੀਮੈਂਟ ਹਿੱਲ ‘ਤੇ ਮਨਾਈ ਵਿਸਾਖੀ
ਓਟਵਾ/ਬਿਊਰੋ ਨਿਊਜ਼ : ਲੰਘੇ ਦਿਨੀਂ ਪਾਰਲੀਮੈਂਟ ਹਿੱਲ ‘ਤੇ ਵੱਖ-ਵੱਖ ਦਲਾਂ ਦੇ ਸੰਸਦ ਮੈਂਬਰਾਂ ਨੇ ਵਿਸਾਖੀ ਮਨਾਈ ਅਤੇ ਇਸ ਮੌਕੇ ‘ਤੇ ਸੈਂਕੜੇ ਲੋਕਾਂ ਨੇ ਵਿਸਾਖੀ ਉਤਸਵ ‘ਚ ਹਿੱਸਾ ਲਿਆ। ਇਹ ਆਯੋਜਨ ਇਸ ਲਈ ਵੀ ਖਾਸ ਰਿਹਾ ਕਿਉਂਕਿ ਵਰਤਮਾਨ ਸੰਸਦ ‘ਚ 17 ਸਿੱਖ ਸੰਸਦ ਮੈਂਬਰ ਹਨ ਅਤੇ ਉਨ੍ਹਾਂ ਨੂੰ ਪੂਰੇ ਦੇਸ਼ ‘ਚੋਂ …
Read More »